ਰਾਜ ਕੁੰਦਰਾ ਨੇ ਸ਼ਿਲਪਾ ਸ਼ੈੱਟੀ ਨੂੰ ਦਿੱਤਾ ਅਜਿਹਾ ਸ਼ਾਨਦਾਰ ਗਿਫ਼ਟ,ਆਮ ਇਨਸਾਨ ਦੇ ਉੱਡ ਜਾਣਗੇ ਹੋਸ਼ 

ਸ਼ਿਲਪਾ ਸ਼ੈੱਟੀ ਨੂੰ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਨੇ ਗਿਫਟ ਕੀਤੀ ਇੱਕ ਮਹਿੰਗੀ ਗੱਡੀ ।ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।ਜਿਸ ‘ਚ ਉਨ੍ਹਾਂ ਦੇ ਪਤੀ ਨੇ ਰਾਜ ਕਉਨ੍ਹਾਂ ਨੂੰ ਇਹ ਸਰਪਰਾਈਜ਼ ਗਿਫਟ ਦਿੱਤਾ ਹੈ ਜਿਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਸ਼ਿਲਪਾ ਸ਼ੈੱਟੀ ਨੂੰ ਜਦੋਂ ਪਤਾ ਲੱਗਿਆ ਕਿ ਉਨ੍ਹਾਂ ਨੂੰ ਏਨਾਂ ਵੱਡਾ ਗਿਫਟ ਮਿਲਿਆ ਹੈ ਤਾਂ ਉਨ੍ਹਾਂ ਦੀ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਰਿਹਾ ।

ਹੋਰ ਵੇਖੋ :ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਕੀਤਾ ਕੰਨਿਆ ਪੂਜਨ,ਤਸਵੀਰਾਂ ਕੀਤੀਆਂ ਸਾਂਝੀਆਂ

https://www.instagram.com/p/Bw6qgwIDvN6/

ਸ਼ਿਲਪਾ ਸ਼ੈੱਟੀ ਨੂੰ ਇਹ ਤੋਹਫ਼ਾ ਪਸੰਦ ਆਇਆ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਿਲਪਾ ਇਸ ਗਿਫਟ ਨੂੰ ਪਾ ਕੇ ਕਿੰਨੀ ਖੁਸ਼ ਨਜ਼ਰ ਆ ਰਹੀ ਹੈ । ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਕੁਝ ਸਮਾਂ ਪਹਿਲਾਂ ਲਵ ਮੈਰਿਜ ਕਰਵਾਈ ਸੀ ਅਤੇ ਦੋਨਾਂ ਦਾ ਇੱਕ ਬੇਟਾ ਵੀ ਹੈ ।

https://www.instagram.com/p/BwEpNOmByjN/

ਸ਼ਿਲਪਾ ਸ਼ੈੱਟੀ ਇੱਕ ਅਦਾਕਾਰਾ ਹੋਣ ਦੇ ਨਾਲ-ਨਾਲ ਯੋਗ ਦੀਆਂ ਕਲਾਸਾਂ ਵੀ ਲੈਂਦੀ ਹੈ ਆਪਣੀ ਫਿਟਨੈੱਸ ਨੂੰ ਲੈ ਕੇ ਉਹ ਬੇਹੱਦ ਸਚੇਤ ਹਨ ।