ਜੰਮੂ ਕਸ਼ਮੀਰ ਦੀ ਮੁਟਿਆਰ ਰਹਿਮਤ ਰਤਨ ਨੇ ਜਿੱਤਿਆ ਮਿਸ ਪੀਟੀਸੀ ਪੰਜਾਬੀ 2019 ਦਾ ਖਿਤਾਬ

ਦੱਸ ਦਈਏ ਕਿ ਮਿਸ ਪੀਟੀਸੀ ਪੰਜਾਬੀ 2019 ਵਿੱਚ ਜੰਮੂ ਕਸ਼ਮੀਰ ਦੀ ਮੁਟਿਆਰ ਰਹਿਮਤ ਰਤਨ ਨੇ ਮਾਰੀ ਬਾਜ਼ੀ ਓਥੇ ਹੀ ਪਹਿਲੇ ਸਥਾਨ ਤੇ ਰਹੀ ਸੁਖਰੂਪ ਕੌਰ ਅਤੇ ਦੂਜੇ ਸਥਾਨ ਤੇ ਰਹੀ ਸੁਖਪ੍ਰੀਤ ਕੌਰ | ਦੱਸ ਦਈਏ ਕਿ ਮਿਸ ਪੀਟੀਸੀ ਪੰਜਾਬੀ 2019 ਦਾ ਖਿਤਾਬ ਹਾਸਿਲ ਕਰਨ ਵਾਲੀ ਰਹਿਮਤ ਰਤਨ ਨੂੰ 1.5 ਲੱਖ ਦੂਜੇ ਸਤਹ ਤੇ ਰਹਿਣ ਵਾਲੀ ਮੁਟਿਆਰ ਸੁਖਰੂਪ ਕੌਰ ਨੂੰ 50000 ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੀ ਮੁਟਿਆਰ ਸੁਖਪ੍ਰੀਤ ਕੌਰ ਨੂੰ 35000 ਦਾ ਨਕਦ ਇਨਾਮ ਦਿੱਤਾ ਗਿਆ |

ਮਿਸ ਪੀਟੀਸੀ ਪੰਜਾਬੀ 2019 ਦਾ ਇਹ ਸ਼ਾਨਦਾਰ ਪ੍ਰੋਗਰਾਮ ਪੀਟੀਸੀ ਪੰਜਾਬੀ ‘ਤੇ ਲਾਈਵ ਚੱਲ ਰਿਹਾ ਹੈ ਤੇ ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ ‘ਤੇ ਵੀ ਮਿਸ ਪੀਟੀਸੀ ਪੰਜਾਬੀ 2019 ਦਾ ਸਿੱਧਾ ਪ੍ਰਸਾਰਣ ਦੇਖਿਆ ਜਾ ਸਕਦਾ ਹੈ।
ਦੀ ਲਾਈਵ ਪਰਫਾਰਮੈਂਸ

ਗਿੱਪੀ ਗਰੇਵਾਲ ਅਤੇ ਜ਼ਰੀਨ ਖਾਨ ਨੇ ਆਪਣੀ ਪਰਫਾਰਮੈਂਸ ਨਾਲ ਸਟੇਜ ‘ਤੇ ਤਹਿਲਕਾ ਮਚਾ ਦਿੱਤਾ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੇ ਸ਼ਾਨਦਾਰ ਗਾਣਿਆਂ ਨਾਲ ਸਟੇਜ ‘ਤੇ ਤਹਿਲਕਾ ਮਚਾ ਦਿੱਤਾ। ਹਰ ਕੋਈ ਉਹਨਾਂ ਦੇ ਗੀਤ ‘ਤੇ ਸੀਟ ਤੋਂ ਉੱਠ ਕੇ ਭੰਗੜਾ ਪਾ ਰਿਹਾ ਸੀ। ਉਹਨਾਂ ਦੇ ਸਟੇਜ ‘ਤੇ ਆਉਂਦੇ ਹੀ ਦਰਸ਼ਕ ਵੀ ਪੂਰੇ ਉਤਸਾਹਿਤ ਹੋ ਗਏ ਅਤੇ ਉਹਨਾਂ ਦੇ ਗਾਣਿਆਂ ‘ਤੇ ਹਰ ਕੋਈ ਭੰਗੜੇ ਪਾਉਣ ਲਈ ਮਜਬੂਰ ਹੋ ਗਿਆ।

ਮਿਸ ਪੀਟੀਸੀ ਪੰਜਾਬੀ 2019 ਦਾ ਇਹ ਸ਼ਾਨਦਾਰ ਪ੍ਰੋਗਰਾਮ ਪੀਟੀਸੀ ਪੰਜਾਬੀ ‘ਤੇ ਲਾਈਵ ਚੱਲ ਰਿਹਾ ਹੈ ਤੇ ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ ‘ਤੇ ਵੀ ਮਿਸ ਪੀਟੀਸੀ ਪੰਜਾਬੀ 2019 ਦਾ ਸਿੱਧਾ ਪ੍ਰਸਾਰਣ ਦੇਖਿਆ ਜਾ ਸਕਦਾ ਹੈ।
ਦੀ ਲਾਈਵ ਪਰਫਾਰਮੈਂਸ

ਚੁਣੀਆਂ ਗਈਆਂ ਨੌਂ ਮੁਟਿਆਰਾਂ ਦਿੱਤੇ ਗਏ ਟਾਈਟਲ

ਮਿਸ ਪੀਟੀਸੀ ਪੰਜਾਬੀ 2019 ਦੇ ਗ੍ਰੈਂਡ ਫਿਨਾਲੇ ਲਈ ਚੁਣੀਆਂ ਗਈਆਂ ਨੌਂ ਮੁਟਿਆਰਾਂ ਨੂੰ ਓਹਨਾ ਦੀਆਂ ਖੂਬੀਆਂ ਅਤੇ ਹੁਨਰ ਮੁਤਾਬਿਕ ਦਿੱਤੇ ਗਏ ਟਾਈਟਲ | ਨਿਸ਼ਠਾ ਨੂੰ ਦਿੱਤਾ ਅਨੋਖੀ ਅਦਾਕਾਰਾ ਦਾ ਟਾਈਟਲ, ਗੁਰਪ੍ਰੀਤ ਕੌਰ ਨੂੰ ਹਰਦਿਲ ਅਜ਼ੀਜ਼ ਦਾ ਟਾਈਟਲ ,ਜਸਮਹਿਕ ਕੌਰ ਨੂੰ ਸੁਘਰ ਸਿਆਣੀ, ਸੁਖਰੂਪ ਕੌਰ ਨੂੰ ਮਿੱਠ ਬੋਲੜੀ, ਸੁਪ੍ਰੀਤ ਕੌਰ ਨੂੰ ਬਲੋਰੀ ਅੱਖ, ਰਹਿਮਤ ਰਤਨ ਨੂੰ ਮਿੱਠੀ ਮੁਸਕਾਨ, ਦਿਲਪ੍ਰੀਤ ਕੌਰ ਨੂੰ ਗਿੱਧਿਆਂ ਦੀ ਰਾਣੀ, ਸਿਮਰਪ੍ਰੀਤ ਕੌਰ ਨੂੰ ਗੋਰਜੀਅਸ ਮੁਟਿਆਰ, ਹਰਗੁਨਪ੍ਰੀਤ ਕੌਰ ਨੂੰ ਗਲੋਇੰਗ ਫੇਸ ਦਾ ਟਾਈਟਲ ਦਿੱਤਾ

Miss PTC Punjabi 2019 Grand Finale Live Updates: Here Is The List of Top 5 Finalists
Miss PTC Punjabi 2019 Grand Finale Live Updates: Here Is The List of Top 5 Finalists

ਮਿਸ ਪੀਟੀਸੀ ਪੰਜਾਬੀ 2019 ਦਾ ਇਹ ਸ਼ਾਨਦਾਰ ਪ੍ਰੋਗਰਾਮ ਪੀਟੀਸੀ ਪੰਜਾਬੀ ‘ਤੇ ਲਾਈਵ ਚੱਲ ਰਿਹਾ ਹੈ ਤੇ ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ ‘ਤੇ ਵੀ ਮਿਸ ਪੀਟੀਸੀ ਪੰਜਾਬੀ 2019 ਦਾ ਸਿੱਧਾ ਪ੍ਰਸਾਰਣ ਦੇਖਿਆ ਜਾ ਸਕਦਾ ਹੈ।

ਮਿਸ ਪੀਟੀਸੀ ਪੰਜਾਬੀ 2019 ਜੈਜ਼ੀ ਬੀ ਦੀ ਲਾਈਵ ਪਰਫਾਰਮੈਂਸ

ਮਿਸ ਪੀਟੀਸੀ ਪੰਜਾਬੀ 2019 ਦੇ ਗ੍ਰੈਂਡ ਫਿਨਾਲੇ ਤੇ ਗਾਇਕ ਜੈਜ਼ੀ ਬੀ ਨੇ ਆਪਣੇ ਸ਼ਾਨਦਾਰ ਗਾਣਿਆਂ ਨਾਲ ਸਟੇਜ ‘ਤੇ ਤਹਿਲਕਾ ਮਚਾ ਦਿੱਤਾ। ਹਰ ਕੋਈ ਉਹਨਾਂ ਦੇ ਗੀਤਾਂ ‘ਤੇ ਸੀਟ ਤੋਂ ਉੱਠ ਕੇ ਭੰਗੜਾ ਪਾ ਰਿਹਾ ਸੀ। ਉਹਨਾਂ ਦੇ ਸਟੇਜ ‘ਤੇ ਆਉਂਦੇ ਹੀ ਦਰਸ਼ਕ ਵੀ ਪੂਰੇ ਉਤਸਾਹਿਤ ਹੋ ਗਏ ਅਤੇ ਉਹਨਾਂ ਦੇ ਗਾਣਿਆਂ ‘ਤੇ ਹਰ ਕੋਈ ਭੰਗੜੇ ਪਾਉਣ ਲਈ ਮਜਬੂਰ ਹੋ ਗਿਆ।

ਮਿਸ ਪੀਟੀਸੀ ਪੰਜਾਬੀ 2019 ਦਾ ਇਹ ਸ਼ਾਨਦਾਰ ਪ੍ਰੋਗਰਾਮ ਪੀਟੀਸੀ ਪੰਜਾਬੀ ‘ਤੇ ਲਾਈਵ ਚੱਲ ਰਿਹਾ ਹੈ ਤੇ ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ ‘ਤੇ ਵੀ ਮਿਸ ਪੀਟੀਸੀ ਪੰਜਾਬੀ 2019 ਦਾ ਸਿੱਧਾ ਪ੍ਰਸਾਰਣ ਦੇਖਿਆ ਜਾ ਸਕਦਾ ਹੈ।
ਦੀ ਲਾਈਵ ਪਰਫਾਰਮੈਂਸ

Miss PTC Punjabi 2019 Grand Finale Live Updates: Jazzy B Makes The Crowd Go Crazy With His Energetic Performance
Miss PTC Punjabi 2019 Grand Finale Live Updates: Jazzy B Makes The Crowd Go Crazy With His Energetic Performance

ਮਿਸ ਪੀਟੀਸੀ ਪੰਜਾਬੀ 2019 ਗੁਰਨਾਮ ਭੁੱਲਰ ਦੀ ਲਾਈਵ ਪਰਫਾਰਮੈਂਸ

miss ptc punjabi 2019

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਨੇ ਆਪਣੇ ਸ਼ਾਨਦਾਰ ਗਾਣਿਆਂ ਨਾਲ ਸਟੇਜ ‘ਤੇ ਤਹਿਲਕਾ ਮਚਾ ਦਿੱਤਾ। ਹਰ ਕੋਈ ਉਹਨਾਂ ਦੇ ਗੀਤ ਜਿਵੇਂ ਗੁਡੀਆਂ ਪਟੋਲੇ ਆਦਿ ‘ਤੇ ਸੀਟ ਤੋਂ ਉੱਠ ਕੇ ਭੰਗੜਾ ਪਾ ਰਿਹਾ ਸੀ। ਉਹਨਾਂ ਦੇ ਸਟੇਜ ‘ਤੇ ਆਉਂਦੇ ਹੀ ਦਰਸ਼ਕ ਵੀ ਪੂਰੇ ਉਤਸਾਹਿਤ ਹੋ ਗਏ ਅਤੇ ਉਹਨਾਂ ਦੇ ਗਾਣਿਆਂ ‘ਤੇ ਹਰ ਕੋਈ ਭੰਗੜੇ ਪਾਉਣ ਲਈ ਮਜਬੂਰ ਹੋ ਗਿਆ।

Miss PTC Punjabi 2019 Grand Finale Live Updates: Gurnam Bhullar Takes The Stage With His Amazing Performance
Miss PTC Punjabi 2019 Grand Finale Live Updates: Gurnam Bhullar Takes The Stage With His Amazing Performance

ਮਿਸ ਪੀਟੀਸੀ ਪੰਜਾਬੀ 2019 ਦਾ ਇਹ ਸ਼ਾਨਦਾਰ ਪ੍ਰੋਗਰਾਮ ਪੀਟੀਸੀ ਪੰਜਾਬੀ ‘ਤੇ ਲਾਈਵ ਚੱਲ ਰਿਹਾ ਹੈ ਤੇ ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ ‘ਤੇ ਵੀ ਮਿਸ ਪੀਟੀਸੀ ਪੰਜਾਬੀ 2019 ਦਾ ਸਿੱਧਾ ਪ੍ਰਸਾਰਣ ਦੇਖਿਆ ਜਾ ਸਕਦਾ ਹੈ।

ਮਿਸ ਪੀਟੀਸੀ ਪੰਜਾਬੀ 2019 ਸੋਲੋ ਡਾਂਸ ਰਾਉਂਡ

ਮਿਸ ਪੀਟੀਸੀ ਪੰਜਾਬੀ ਦੇ ਗ੍ਰੈਂਡ ਫਿਨਾਲੇ ਵਿੱਚ ਇੱਕ ਤੋਂ ਬਾਅਦ ਇੱਕ ਧਮਾਕੇਦਾਰ ਪਰਫਾਰਮੈਂਸ ਵੇਖਣ ਨੂੰ ਮਿਲ ਰਹੀ ਹੈ | ਨੇਹਾ ਭਸੀਨ ਦੀ ਜ਼ਬਰਦਸਤ ਪਰਫਾਰਮੈਂਸ ਤੋਂ ਬਾਅਦ ਫਾਈਨਲਿਸਟ ਮੁਟਿਆਰਾਂ ਵਿਚਕਾਰ ਹੋਇਆ ਸੋਲੋ ਡਾਂਸ ਰਾਉਂਡ | ਦੱਸ ਦਈਏ ਕਿ ਸੋਲੋ ਡਾਂਸ ਰਾਉਂਡ ਵਿੱਚ ਸਾਰੀਆਂ ਮੁਟਿਆਰਾਂ ਨੇ ਦਿਤੀ ਇੱਕ ਦੂਜੇ ਨੂੰ ਜ਼ਬਰਦਸਤ ਟੱਕਰ | ਹਰ ਇੱਕ ਮੁਟਿਆਰ ਨੇ ਆਪਣੀ ਡਾਂਸ ਪਰਫਾਰਮੈਂਸ ਨਾਲ ਸਭ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ |
miss ptc punjabimiss ptc punjabi

ਮਿਸ ਪੀਟੀਸੀ ਪੰਜਾਬੀ 2019 ਦਾ ਇਹ ਸ਼ਾਨਦਾਰ ਪ੍ਰੋਗਰਾਮ ਪੀਟੀਸੀ ਪੰਜਾਬੀ ‘ਤੇ ਲਾਈਵ ਚੱਲ ਰਿਹਾ ਹੈ ਤੇ ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ ‘ਤੇ ਵੀ ਮਿਸ ਪੀਟੀਸੀ ਪੰਜਾਬੀ 2019 ਦਾ ਸਿੱਧਾ ਪ੍ਰਸਾਰਣ ਦੇਖਿਆ ਜਾ ਸਕਦਾ ਹੈ।

ਪੰਜਾਬੀ ਅਤੇ ਬਾਲੀਵੁੱਡ ਗਾਇਕਾ ਨੇਹਾ ਭਸੀਨ ਨੇ ਗਰੈਂਡ ਫਿਨਾਲੇ ਦੇ ਮਹਾਂਮੰਚ ‘ਤੇ ਆਪਣੀ ਪਰਫਾਰਮੈਂਸ ਨਾਲ ਹਰ ਕਿਸੇ ਨੂੰ ਨੱਚਣ ਲਈ ਕੀਤਾ ਮਜਬੂਰ

ਪੰਜਾਬੀ ਅਤੇ ਬਾਲੀਵੁੱਡ ਦੀ ਮਸ਼ਹੂਰ ਗਾਇਕ ਨੇਹਾ ਭਸੀਨ ਜਿੰਨ੍ਹਾਂ ਦੇ ਹਰ ਇੱਕ ਗੀਤ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ ਅਜਿਹਾ ਪਿਆਰ ਉਹਨਾਂ ਦੀ ਪਰਫਾਰਮੈਂਸ ਨੂੰ ਮਿਸ ਪੀਟੀਸੀ ਪੰਜਾਬੀ 2019 ਦੇ ਗਰੈਂਡ ਫਿਨਾਲੇ ‘ਚ ਵੀ ਮਿਲਿਆ ਹੈ। ਨੇਹਾ ਭਸੀਨ ਵੱਲੋਂ ਦਿੱਤੀ ਗਈ ਸ਼ਾਨਦਾਰ ਪਰਫਾਰਮੈਂਸ ਨੇ ਜੱਜਾਂ ਤੋਂ ਲੈ ਕੇ ਦਰਸ਼ਕਾਂ ਤੱਕ ਹਰ ਕਿਸੇ ਦਾ ਦਿਲ ਜਿੱਤਿਆ ਅਤੇ ਭੰਗੜੇ ਪਵਾਏ ਹਨ।

ਮਿਸ ਪੀਟੀਸੀ ਪੰਜਾਬੀ 2019 ਦਾ ਇਹ ਸ਼ਾਨਦਾਰ ਪ੍ਰੋਗਰਾਮ ਪੀਟੀਸੀ ਪੰਜਾਬੀ ‘ਤੇ ਲਾਈਵ ਚੱਲ ਰਿਹਾ ਹੈ ਤੇ ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ ‘ਤੇ ਵੀ ਮਿਸ ਪੀਟੀਸੀ ਪੰਜਾਬੀ 2019 ਦਾ ਸਿੱਧਾ ਪ੍ਰਸਾਰਣ ਦੇਖਿਆ ਜਾ ਸਕਦਾ ਹੈ।

ਜ਼ੋਰਾ ਰੰਧਾਵਾ ਨੇ ਗਰੈਂਡ ਫਿਨਾਲੇ ਦੇ ਮਹਾਂਮੰਚ ‘ਤੇ ਲਗਾਈਆਂ ਰੌਣਕਾਂ, ਹਰ ਕੋਈ ਨੱਚਣ ਲਈ ਹੋਇਆ ਮਜਬੂਰ

miss ptc punjabi

ਮਸ਼ਹੂਰ ਪੰਜਾਬੀ ਗਾਇਕ ਜ਼ੋਰਾ ਰੰਧਾਵਾ ਨੇ ਮਿਸ ਪੀਟੀਸੀ ਪੰਜਾਬੀ 2019 ਦੇ ਗ੍ਰੈਂਡ ਫਿਨਾਲੇ ਦੇ ਸੈੱਟ ਤੇ ਆਪਣੀ ਜ਼ਬਰਦਸਤ ਪਰਫਾਰਮੈਂਸ ਨਾਲ ਲਗਾਈਆਂ ਰੌਣਕਾਂ | ਜੀ ਹਾਂ ਜ਼ੋਰਾ ਰੰਧਾਵਾ ਨੇ ਆਪਣੇ ਸ਼ਾਨਦਾਰ ਗਾਣਿਆਂ ਨਾਲ ਸਟੇਜ ‘ਤੇ ਤਹਿਲਕਾ ਮਚਾ ਦਿੱਤਾ। ਹਰ ਕੋਈ ਉਹਨਾਂ ਦੇ ਗੀਤ ‘ਤੇ ਸੀਟ ਤੋਂ ਉੱਠ ਕੇ ਭੰਗੜਾ ਪਾ ਰਿਹਾ ਸੀ। ਉਹਨਾਂ ਦੇ ਸਟੇਜ ‘ਤੇ ਆਉਂਦੇ ਹੀ ਦਰਸ਼ਕ ਵੀ ਪੂਰੇ ਉਤਸਾਹਿਤ ਹੋ ਗਏ ਅਤੇ ਉਹਨਾਂ ਦੇ ਗਾਣਿਆਂ ‘ਤੇ ਹਰ ਕੋਈ ਭੰਗੜੇ ਪਾਉਣ ਲਈ ਮਜਬੂਰ ਹੋ ਗਿਆ।
miss ptc punjabi 2019
ਮਿਸ ਪੀਟੀਸੀ ਪੰਜਾਬੀ 2019 ਦਾ ਇਹ ਮਾਹਾਂ ਮੁਕਾਬਲਾ ਇਹਨਾਂ ਨੌਂ ਮੁਟਿਆਰਾਂ ‘ਚ ਹਰ ਕੋਈ ਮਿਸ ਪੀਟੀਸੀ ਪੰਜਾਬੀ 2019 ਦੇ ਖਿਤਾਬ ਲਈ ਪੂਰਾ ਜ਼ੋਰ ਲਗਾ ਰਿਹਾ ਹੈ। ਪਰ ਇਹ ਖਿਤਾਬ ਉਸ ਮੁਟਿਆਰ ਦੇ ਹਿੱਸੇ ਹੀ ਜਾਏਗਾ ਜਿਹੜੀ ਦਰਸ਼ਕਾਂ ਅਤੇ ਜੱਜਾਂ ਦੀਆਂ ਉਮੀਦਾਂ ‘ਤੇ ਪੂਰੀ ਤਰ੍ਹਾਂ ਖਰੀ ਉਤਰੇਗੀ ।ਸਿਤਾਰਿਆਂ ਦੀ ਪਰਫਾਰਮੈਂਸ ਦੇ ਨਾਲ ਨਾਲ ਕੰਟੈਸਟੇਂਟਸ ਦਾ ਜੋਸ਼ ਵੀ ਸ਼ਿਖਰਾਂ ‘ਤੇ।

Miss PTC Punjabi 2019 Grand Finale Live Updates: Zora Randhawa Gives A Smashing Hit Performance
Miss PTC Punjabi 2019 Grand Finale Live Updates: Zora Randhawa Gives A Smashing Hit Performance

ਮਿਸ ਪੀਟੀਸੀ ਪੰਜਾਬੀ 2019 ਦਾ ਇਹ ਸ਼ਾਨਦਾਰ ਪ੍ਰੋਗਰਾਮ ਪੀਟੀਸੀ ਪੰਜਾਬੀ ‘ਤੇ ਲਾਈਵ ਚੱਲ ਰਿਹਾ ਹੈ ਤੇ ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ ‘ਤੇ ਵੀ ਮਿਸ ਪੀਟੀਸੀ ਪੰਜਾਬੀ 2019 ਦਾ ਸਿੱਧਾ ਪ੍ਰਸਾਰਣ ਦੇਖਿਆ ਜਾ ਸਕਦਾ ਹੈ।

ਡਾਂਸ ਐਰਾ ਗਰੁੱਪ ਨੇ ਆਪਣੀ ਜ਼ਬਰਦਸਤ ਪਰਫਾਰਮੈਂਸ ਨਾਲ ਕੀਤੀ ਮਿਸ ਪੀਟੀਸੀ ਪੰਜਾਬੀ 2019 ਦੀ ਸ਼ੁਰੂਆਤ

miss ptc punjabi

ਦੱਸ ਦਈਏ ਕਿ ਮਿਸ ਪੀਟੀਸੀ ਪੰਜਾਬੀ 2019 ਦਾ ਗ੍ਰੈਂਡ ਫਿਨਾਲੇ ਦੇ ਪਹਿਲੇ ਮੈਡਲੀ ਰਾਉਂਡ ‘ਚ ਡਾਂਸ ਐਰਾ ਗਰੁੱਪ ਨੇ ਆਪਣੀ ਜ਼ਬਰਦਸਤ ਪਰਫਾਰਮੈਂਸ ਨਾਲ ਇਸ ਫਿਨਾਲੇ ਦੀ ਜ਼ਾਬਾਰਦਾਤ ਸ਼ੁਰੂਆਤ ਕੀਤੀ |
miss ptc punjabi
ਡਾਂਸ ਐਰਾ ਗਰੁੱਪ ਵੱਲੋਂ ਦਿੱਤੀ ਗਈ ਸ਼ਾਨਦਾਰ ਪਰਫਾਰਮੈਂਸ ਨੇ ਜੱਜਾਂ ਤੋਂ ਲੈ ਕੇ ਦਰਸ਼ਕਾਂ ਤੱਕ ਹਰ ਕਿਸੇ ਦਾ ਦਿਲ ਜਿੱਤਿਆ ਅਤੇ ਹਰ ਕਿਸੇ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ ।
miss ptc punjabi 2019
ਸਿਤਾਰਿਆਂ ਦੀ ਪਰਫਾਰਮੈਂਸ ਦੇ ਨਾਲ ਨਾਲ ਕੰਟੈਸਟੇਂਟਸ ਦਾ ਜੋਸ਼ ਵੀ ਸ਼ਿਖਰਾਂ ‘ਤੇ। ਗਰੈਂਡ ਫਿਨਾਲੇ ਦੀ ਇਸ ਸ਼ਾਨਦਾਰ ਸ਼ਾਮ ਦਾ ਸਿੱਧਾ ਪ੍ਰਸਾਰਣ ਪੀਟੀਸੀ ਪੰਜਾਬੀ ਅਤੇ ਪੀਟੀਸੀ ਪਲੇਅ ਐਪ ‘ਤੇ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਨਹੀਂ ਕਰਿਆ ਟੀਵੀ ਆਨ ਤਾਂ ਹੁਣੇ ਦੇਖੋ ਮਿਸ ਪੀਟੀਸੀ ਪੰਜਾਬੀ 2019 ਦਾ ਗਰੈਂਡ ਫਿਨਾਲੇ ਲਾਈਵ।

ਵੇਖੋ ਮਿਸ ਪੀਟੀਸੀ ਪੰਜਾਬੀ 2019 ਦਾ ਬ੍ਰਾਈਡਲ ਵੀਅਰ ਰਾਉਂਡ

miss ptc punjabi

ਮਿਸ ਪੀਟੀਸੀ ਪੰਜਾਬੀ 2019 ਦਾ ਗ੍ਰੈਂਡ ਫਿਨਾਲੇ ਸ਼ੁਰੂ ਹੋ ਚੁਕਿਆ ਹੈ ਅਤੇ ਇਸ ਫਿਨਾਲੇ ਦੀ ਸ਼ੁਰੂਆਤ ਮਿਸ ਪੀਟੀਸੀ ਪੰਜਾਬੀ 2019 ਦੇ ਪਹਿਲੇ ਰਾਉਂਡ ਬ੍ਰਾਈਡਲ ਵੀਅਰ ਰਾਉਂਡ ਨਾਲ ਕੀਤੀ ਗਈ |
miss ptc punjabi 2019
miss ptc punjabi
ਜਿਸ ਵਿੱਚ ਮਿਸ ਪੀਟੀਸੀ ਪੰਜਾਬੀ 2019 ਦੇ ਗ੍ਰੈਂਡ ਫਿਨਾਲੇ ਲਈ ਚੁਣੀਆਂ ਗਈਆਂ ਨੌਂ ਖੂਬਸੂਰਤ ਮੁਟਿਆਰਾਂ ਨੇ ਦੁਲਹਨ ਦੇ ਲਿਬਾਜ਼ ਵਿੱਚ ਐਂਟਰੀ ਮਾਰੀ | ਦੱਸ ਦਈਏ ਦੁਲਹਨ ਦੇ ਲਿਬਾਜ਼ ਵਿੱਚ ਸੱਜੀਆਂ ਸਾਰੀਆਂ ਮੁਟਿਆਰਾਂ ਬਹੁਤ ਹੀ ਖੂਬ ਸੂਰਤ ਲੱਗ ਰਹੀਆਂ ਸਨ |
miss ptc punjabi
ਗ੍ਰੈਂਡ ਫਿਨਾਲੇ ਦੇ ਲਈ ਚੁਣੀਆਂ ਗਈਆਂ ਨੌ ਦੀ ਸਪੋਟ ‘ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਲੋਕਾਂ ਵਿੱਚ ਬਹੁਤ ਜਿਆਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ|