ਬੱਬੂ ਮਾਨ ਨੂੰ ਮਿਲ ਕੇ ਇਮੋਸ਼ਨਲ ਹੋਈਆਂ ਕੁੜੀਆਂ ,ਵੇਖੋ ਵੀਡਿਓ 

ਬੱਬੂ ਮਾਨ ਦੇ ਫੈਨਸ ਉਨ੍ਹਾਂ ਲਈ ਕਿਸ ਕਦਰ ਦੀਵਾਨੇ ਨੇ ਅਤੇ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਕਿਸ ਤਰ੍ਹਾਂ ਉਤਾਵਲੇ ਰਹਿੰਦੇ ਨੇ । ਇਸ ਦਾ ਇੱਕ ਵੀਡਿਓ ਵਾਇਰਲ ਹੋਇਆ ਹੈ ਸੋਸ਼ਲ ਮੀਡੀਆ ‘ਤੇ । ਬੱਬੂ ਮਾਨ ਨੂੰ ਕੋਈ ਆਪਣਾ ਪੁੱਤਰ ਮੰਨਦਾ ਹੈ ਕੋਈ ਭਰਾ ਅਤੇ ਕੋਈ ਦੋਸਤ । ਪਰ ਅੱਜ ਜੋ ਵੀਡਿਓ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਉਸ ‘ਚ ਬੱਬੂ ਮਾਨ ਕੁਝ ਕੁੜੀਆਂ ਨੂੰ ਮਿਲ ਰਹੇ ਨੇ ।

ਹੋਰ ਵੇਖੋ :ਪੀਟੀਸੀ ਪੰਜਾਬੀ ‘ਤੇ ਦੇਖੋ ‘ਮਿਸ ਪੀਟੀਸੀ ਪੰਜਾਬੀ 2018’ ਕੈਨੇਡਾ ਆਡੀਸ਼ਨ

https://www.facebook.com/Maankattadfans/videos/672974549717825/

ਜੋ ਕਿ ਉਨ੍ਹਾਂ ਨੂੰ ਆਪਣਾ ਭਰਾ ਮੰਨਦੀਆਂ ਨੇ । ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬੱਬੂ ਮਾਨ ਕਿਸ ਤਰ੍ਹਾਂ ਆਪਣੇਪਣ ਨਾਲ ਆਪਣੀਆਂ ਫੈਨਸ ਭੈਣਾਂ ਨੂੰ ਮਿਲ ਰਹੇ ਨੇ । ਬੱਬੂ ਮਾਨ ਦੇ ਇਸ ਵਿਡਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟ ਕਰ ਰਹੇ ਨੇ । ਬੱਬੂ ਮਾਨ ਇੱਕ ਅਜਿਹੇ ਕਲਾਕਾਰ ਨੇ ਜਿਨ੍ਹਾਂ ਦੀ ਸੋਸ਼ਲ ਮੀਡੀਆ ‘ਤੇ ਵੱਡੀ ਫੈਨ ਫਾਲੋਵਿੰਗ ਹੈ ।

babbu maan
babbu maan

ਆਪਣੇ ਬੇਬਾਕ ਸੁਭਾਅ ਲਈ ਜਾਣੇ ਜਾਂਦੇ ਬੱਬੂ ਮਾਨ ਨੇ ਆਪਣੇ ਗੀਤਾਂ ਦੇ ਜ਼ਰੀਏ ਲੋਕਾਂ ‘ਚ ਆਪਣੀ ਖਾਸ ਥਾਂ ਬਣਾਈ ਹੈ ਅਤੇ ਲੋਕਾਂ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।