ਸਲਮਾਨ ਖਾਨ ਨੇ ਆਪਣੇ ਹੀ ਤਰੀਕੇ ਨਾਲ ਦਿੱਤੀਆਂ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ , ਦੇਖੋ ਵੀਡਿਓ

ਨਵੇਂ ਸਾਲ ਦੇ ਜਸ਼ਨਾਂ ਦੀਆਂ ਤਿਆਰੀਆਂ ਵਿੱਚ ਹਰ ਕੋਈ ਲੱਗਾ ਹੈ । ਪਰ ਇਸ ਸਭ ਦੇ ਚਲਦੇ ਸਲਮਾਨ ਖਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਹੀ ਤਰੀਕੇ ਨਾਲ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ ।ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ । ਇਹ ਵੀਡਿਓ ਉਹਨਾਂ ਦੀ ਕਿਸੇ ਪੁਰਾਣੀ ਫਿਲਮ ਦਾ ਹੈ । ਜਿਸ ਵਿੱਚ ਉਹ ਡਾਈਲੌਗ ਬੋਲ ਰਹੇ ਹਨ ।

Salman-Khan
Salman-Khan

ਇਸ ਵੀਡਿਓ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ “Every chapter has an ending, and every ending has a new beginnings.”?Before 2O18 ends, i just want to say that i’m so proud of everyone.ya’ll struggled and went through a lot this year.but u guys r strong.say goodbye to 2O18 with a smile for it made u stronger, & welcome 2O19 with courage & hope n do ur best to own it. may 2O19 be everyone’s year!insha’Allah???”

https://www.instagram.com/p/BsDRZk1H9gi/

ਕੁਝ ਮਿੰਟ ਪਹਿਲਾਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਲੋਕ ਲਗਤਾਰ ਸ਼ੇਅਰ ਕਰ ਰਹੇ ਹਨ ਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਲਾਈਕ ਕੀਤਾ ਜਾ ਰਿਹਾ ਹੈ ।