ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ 2020 – ਦੁਨੀਆ ਦੇ ਪਹਿਲੇ ਆਨਲਾਈਨ ਅਵਾਰਡ ਸਮਾਰੋਹ ਨਾਲ ਪੀਟੀਸੀ ਨੈਟਵਰਕ ਨੇ ਅਰੰਭਿਆ ਟੀਵੀ ਤੇ ਮਨੋਰੰਜਨ ਜਗਤ ਦਾ ਨਵਾਂ ਦੌਰ

PTC Punjabi Film Awards 2020 - World's First Online Awards Ceremony

3 ਜੁਲਾਈ : ਇੱਕ ਆਮ ਅਵਾਰਡ ਸਮਾਰੋਹ ਨੂੰ ‘ਵਰਚੁਅਲ’ ਭਾਵ ਅਤਿ-ਆਧੁਨਿਕ ਤਕਨੀਕ ਨਾਲ ਸਜੇ ਆਭਾਸੀ ਅਵਾਰਡ ਸ਼ੋਅ ਵਿੱਚ ਬਦਲ ਕੇ ਪੀਟੀਸੀ ਨੈਟਵਰਕ ਨੇ ਸੱਚਮੁੱਚ ਇਤਿਹਾਸ ਰਚ ਦਿੱਤਾ ਹੈ। ਸਾਰੀਆਂ ਔਕੜਾਂ ਨੂੰ ਹਵਾ ‘ਚ ਉਡਾ, ਇੱਕ ਨਿਵੇਕਲੇ ਤੇ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ‘ਚ ਵੱਖੋ-ਵੱਖ ਮੇਜ਼ਬਾਨ ਤੇ ਕਲਾਕਾਰ ਵੱਖੋ-ਵੱਖਰੇ ਸ਼ਹਿਰਾਂ ਹੋਏ ਤੇ ਜਿਸ ਨੂੰ ਦੇਖ ਹੈਰਾਨੀ ਨਾਲ ਦਰਸ਼ਕਾਂ ਦੇ ਮੂੰਹ ਅੱਡੇ ਰਹਿ ਗਏ, ਕਿ ਇਹ ਸਭ ਸੰਭਵ ਕਿਵੇਂ ਹੋ ਰਿਹਾ ਹੈ। ਮੋਹਾਲੀ ਖੜ੍ਹੇ ਗੁਰਪ੍ਰੀਤ ਘੁੱਗੀ ਨਾਲ ਦਿਵਿਆ ਦੱਤਾ ਮੁੰਬਈ ਤੋਂ ਗੱਲ ਕਰ ਰਹੀ ਸੀ, ਜਦ ਕਿ ਦਿਖਾਈ ਉਹ ਘੁੱਗੀ ਦੇ ਬਿਲਕੁਲ ਨਾਲ ਖੜ੍ਹੀ ਦੇ ਰਹੀ ਸੀ। ਜਦ ਕਿ ਨਿਰਦੇਸ਼ਕ ਦਿੱਲੀ ‘ਚ ਬੈਠ ਕੇ ਦੱਸ ਰਿਹਾ ਸੀ ਕਿ ਕਰਨਾ ਕੀ ਹੈ। ਦਰਸ਼ਕਾਂ ਨੂੰ ਜੋ ਦਿਖਾਈ ਦੇ ਰਿਹਾ ਸੀ, ਉਹ ਸੀ ਅਲੌਕਿਕ ਤੇ ਚੌਂਕਾ ਦੇਣ ਵਾਲਾ ਸ਼ਾਨਦਾਰ ਪ੍ਰੋਗਰਾਮ।
PTC Punjabi Film Awards 2020 - World's First Online Awards Ceremony
ਪੀਟੀਸੀ ਨੈਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁਖੀ ਰਬਿੰਦਰ ਨਰਾਇਣ ਦਾ ਕਹਿਣਾ ਹੈ, “ਜਿੱਥੇ ਸਾਰੀ ਦੁਨੀਆ ਕੋਰੋਨਾਵਾਇਰਸ ਮਹਾਂਮਾਰੀ ਨਾਲ ਜੂਝ ਰਹੀ ਹੈ ਅਤੇ ਲੋਕਾਂ ਕੋਲ ਆਮ ਜੀਵਨ ਸ਼ੈਲੀ ਦੀ ਮੁੜ ਸ਼ੁਰੂਆਤ ਦਾ ਕੋਈ ਤਰੀਕਾ ਨਹੀਂ ਹੈ, ਪੀਟੀਸੀ ਨੈਟਵਰਕ ਦੀ ਰਚਨਾਤਮਕ ਟੀਮ ਨੇ ਉੱਚ-ਪੱਧਰ ਦੀ ਡਿਜੀਟਲ ਤਕਨਾਲੋਜੀ ਦੀ ਢੁਕਵੀਂ ਵਰਤੋਂ ਕਰਦਿਆਂ, ਇੱਕ ਨਵੇਂ ਡਿਜੀਟਲ ਯੁੱਗ ਦੀ ਸ਼ੁਰੂਆਤ ਕੀਤੀ ਅਤੇ ਇਸ ਮੁਸ਼ਕਿਲਾਂ ਨਾਲ ਭਰੇ ਦੌਰ ‘ਚ ਦਰਸ਼ਕਾਂ ਅੱਗੇ ਦੁਨੀਆ ਦਾ ਸਭ ਤੋਂ ਪਹਿਲਾ ਆਨਲਾਈਨ ਐਵਾਰਡ ਸ਼ੋਅ ਪੇਸ਼ ਕੀਤਾ। ਸਾਡਾ ਨਿਸ਼ਾਨਾ ਸਾਫ਼ ਸੀ ਕਿ ਅਸੀਂ ਪੰਜਾਬੀ ਸਿਨੇਮਾ ਜਗਤ ਦੇ ਉੱਘੇ ਫ਼ਿਲਮ ਨਿਰਮਾਤਾਵਾਂ ਤੇ ਇਸ ਨਾਲ ਜੁੜੇ ਹੋਰਨਾਂ ਰਚਨਾਤਮਕ ਕਲਾਕਾਰਾਂ ਦਾ ਸਨਮਾਨ ਕਰਨਾ ਹੈ, ਤੇ ਅਸੀਂ ਸਾਰਾ ਧਿਆਨ ਇਸੇ ਪਾਸੇ ਲਾ ਕੇ ਸੋਚਿਆ ਕਿ ਇਸ ਸਮੇਂ ‘ਚ ਇਸ ਨੂੰ ਸੰਭਵ ਕਿਵੇਂ ਬਣਾਇਆ ਜਾਵੇ।”

ਸਾਰਾ ਅਵਾਰਡ ਸਮਾਰੋਹ ਇਕ ਵਰਚੁਅਲ ਸੈੱਟ ‘ਤੇ ਆਯੋਜਿਤ ਕੀਤਾ ਗਿਆ ਸੀ ਜਿਸ ‘ਚ ਮੇਜ਼ਬਾਨ, ਪੇਸ਼ਕਾਰ ਤੇ ਜੇਤੂਆਂ ਨੂੰ ਸਿੱਧਾ ਉਨ੍ਹਾਂ ਦੇ ਘਰ ਤੋਂ ਇੱਕ ਸਕਰੀਨ ‘ਤੇ ਇਕੱਠਿਆਂ ਕਰਕੇ ਪੇਸ਼ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਮੁੰਬਈ ਤੋਂ ਮੀਤ ਬ੍ਰਦਰਜ਼ ਤੇ ਖੁਸ਼ਬੂ ਗਰੇਵਾਲ ਦੀ ਸ਼ਾਨਦਾਰ ਪੇਸ਼ਕਾਰੀ ਤੋਂ ਹੋਈ ਅਤੇ ਇਨਾਮਾਂ ਦੀ ਵੰਡ ਦੌਰਾਨ ਗਿੱਪੀ ਗਰੇਵਾਲ ਤੇ ਸੁਨੰਦਾ ਸ਼ਰਮਾ ਵਰਗੇ ਪੰਜਾਬੀ ਸਿਤਾਰਿਆਂ ਨੇ ਰੌਣਕਾਂ ਲਗਾਈਆਂ। ਸਮਾਰੋਹ ‘ਚ ਹਾਸਿਆਂ ਦੇ ਰੰਗ ਸੁਦੇਸ਼ ਲਹਿਰੀ ਨੇ ਭਰੇ ਅਤੇ ਗੁਰਨਾਮ ਭੁੱਲਰ, ਨਿੰਜਾ ਤੇ ਹਰੀਸ਼ ਵਰਮਾ ਨੇ ਸਹਿ-ਮੇਜ਼ਬਾਨਾਂ ਵਜੋਂ ਸ਼ਮੂਲੀਅਤ ਕੀਤੀ।
PTC Punjabi Film Awards 2020 - World's First Online Awards Ceremony
ਪੀਟੀਸੀ ਨੈਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁਖੀ ਰਬਿੰਦਰ ਨਰਾਇਣ ਨੇ ਕਿਹਾ, “ਇਸ ਸੈੱਟ ਦੇ ਡਿਜ਼ਾਈਨ, ਸਾਰੀਆਂ ਚੀਜ਼ਾਂ ਦੀ ਥਾਂ ਨਿਸ਼ਚਿਤ ਕਰਨ, ਵਰਚੁਅਲ ਸਟੇਜ ਲਾਈਟਾਂ ਦੇ ਨਿਰਮਾਣ ਤੇ ਸਪੈਸ਼ਲ ਇਫੈਕਟਸ ਤੋਂ ਲੈ ਕੇ ਵਰਚੁਅਲ ਐਲਈਡੀ ਦੀਵਾਰ ਦੀ ਤਿਆਰੀ ਤੱਕ, ਹਫ਼ਤਿਆਂ ਬੱਧਾ ਲੰਮਾਂ ਸਮਾਂ ਲੱਗਿਆ। ਕਲਾਕਾਰਾਂ ਦੀ ਹਰ ਦਿੱਖ ਅਤੇ ਇਸ਼ਾਰਿਆਂ ਦਾ ਆਪਸੀ ਤਾਲਮੇਲ ਬੜੇ ਹੁਨਰ ਨਾਲ ਬਣਾਇਆ ਗਿਆ ਸੀ। ਤਕਨਾਲੋਜੀ ਤੋਂ ਇਲਾਵਾ, ਇਸ ਸਾਰੇ ਕਾਰਜ ਨੂੰ ਸਿਰੇ ਚੜ੍ਹਾਉਣ ਲਈ ਲੱਗੀ ਸੋਚ ਤੇ ਨਵੀਨਤਮ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਉਣਾ ਵੱਡੀ ਗੱਲ ਸੀ।
PTC Punjabi Film Awards 2020 - World's First Online Awards Ceremony
ਅਵਾਰਡ ਸਮਾਰੋਹ ‘ਚ ਹੋਰਨਾਂ ਤੋਂ ਇਲਾਵਾ ਬਾਲੀਵੁੱਡ ਤੇ ਪੰਜਾਬੀ ਸਿਨੇਮਾ ਦੇ ਦਿੱਗਜ ਕਲਾਕਾਰ ਵੀ ਹਾਜ਼ਰ ਹੋਏ, ਜਿਨ੍ਹਾਂ ਵਿੱਚ ਸੋਨੂ ਸੂਦ, ਜ਼ਰੀਨ ਖਾਨ, ਅਪਾਰ ਸ਼ਕਤੀ ਖੁਰਾਨਾ, ਕਰਮਜੀਤ ਅਨਮੋਲ, ਯੋਗਰਾਜ ਸਿੰਘ, ਸੁਨੰਦਾ ਸ਼ਰਮਾ, ਵਿੰਦੂ ਦਾਰਾ ਸਿੰਘ, ਜਸਬੀਰ ਜੱਸੀ, ਜੈਜ਼ੀ ਬੀ, ਹਰਸ਼ਦੀਪ ਕੌਰ, ਸੁਖਸ਼ਿੰਦਰ ਸ਼ਿੰਦਾ, ਬੀਨੂੰ ਢਿੱਲੋਂ ਦੇ ਨਾਂਅ ਸ਼ਾਮਲ ਹਨ।
PTC Punjabi Film Awards 2020 - World's First Online Awards Ceremony
ਅਤੇ ਮਾਣਮੱਤੇ ਜੇਤੂਆਂ ਦੀ ਖੁਸ਼ੀ ਨੂੰ ਤਾੜੀਆਂ ਨਾਲ ਸਨਮਾਨਿਆ ਗਿਆ। ਵੱਡੇ ਜੇਤੂਆਂ ਵਿੱਚ ਦਿਲਜੀਤ ਦੁਸਾਂਝ ਅਤੇ ਗੁਰਪ੍ਰੀਤ ਘੁੱਗੀ ਨੇ ਸਰਬੋਤਮ ਅਦਾਕਾਰ, ਸੋਨਮ ਬਾਜਵਾ ਨੇ ਸਰਬੋਤਮ ਅਭਿਨੇਤਰੀ ਅਤੇ ਅਰਦਾਸ ਕਰਾਂ ਨੇ ਸਰਬੋਤਮ ਫ਼ਿਲਮ ਦਾ ਇਨਾਮ ਜਿੱਤਿਆ। ਅਰਦਾਸ ਕਰਾਂ ਲਈ ਗਿੱਪੀ ਗਰੇਵਾਲ ਨੇ ਸਰਬੋਤਮ ਨਿਰਦੇਸ਼ਕ ਦਾ ਅਵਾਰਡ ਜਿੱਤਿਆ ਸੀ। ਸਮਾਰੋਹ ਦੌਰਾਨ ਕੁੱਲ 30 ਵੱਖ ਵੱਖ ਸ਼੍ਰੇਣੀਆਂ ਦੇ ਸਨਮਾਨ ਦਿੱਤੇ ਗਏ।

ਅਵਾਰਡ ਸਮਾਰੋਹ ਦੀ ਸਮਾਪਤੀ ਟੀਵੀ ਸੈਟਾਂ ਅਤੇ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ‘ਤੇ ਸ਼ੋਅ ਦਾ ਅਨੰਦ ਲੈਂਦੇ ਦਰਸ਼ਕਾਂ ਦੇ ਬੇਜੋੜ ਹੁੰਗਾਰੇ ਨਾਲ ਹੋਈ। ਇਹ ਵਿਲੱਖਣ ਪਹਿਲਕਦਮੀ ਆਪਣੀ ਸਮਾਪਤੀ ਤੱਕ ਬੜੀ ਸਫ਼ਲਤਾਪੂਰਵਕ ਪਹੁੰਚੀ, ਕਿਉਂਕਿ ਸ਼ਾਨਦਾਰ ਪੇਸ਼ਕਾਰੀਆਂ ਦੇ ਨਾਲ ਨਾਲ ਜਿਸ ਤਰੀਕੇ ਨਾਲ ਪੀਟੀਸੀ ਦੀ ਟੀਮ ਨੇ ਤਕਨਾਲੋਜੀ ਦੀ ਵਰਤੋਂ ਕਰਕੇ ਇਹ ਸ਼ਾਨਦਾਰ ਸਮਾਗਮ ਉਨ੍ਹਾਂ ਤੱਕ ਪਹੁੰਚਾਇਆ, ਉਸ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ।

ਜੇਤੂਆਂ ਦੀ ਸੂਚੀ ਇਸ ਪ੍ਰਕਾਰ ਹੈ:

ਸੀਰੀਅਲ ਨੰਬਰ – ਸ਼੍ਰੇਣੀ- ਵਿਜੇਤਾ

1 ਸਰਬੋਤਮ ਐਡੀਟਿੰਗ – ਭਰਤ.ਐਸ ਰਾਵਤ

2 ਸਰਬੋਤਮ ਪਿਛੋਕੜ ਸਕੋਰ – ਅਮਰ ਮੋਹਿਲੇ

3 ਬੈਸਟ ਡਾਇਲਾਗ – ਰਾਣਾ ਰਣਬੀਰ

4 ਸਰਬੋਤਮ ਸਕ੍ਰੀਨ ਪਲੇਅ- ਗੁਰਜੀਤ ਸਿੰਘ

5 ਬੈਸਟ ਸਟੋਰੀ- ਰੁਪਿੰਦਰ ਇੰਦਰਜੀਤ

6 ਸਰਬੋਤਮ ਸਿਨੇਮਾਟੋਗ੍ਰਾਫ਼ੀ – ਰਵੀ ਕੁਮਾਰ ਸਾਨਾ

7 ਸਰਬੋਤਮ ਡੈਬਿਊ – ਸ਼ਰਨ ਕੌਰ

8 ਸਰਬੋਤਮ ਡੈਬਿਊਟ – ਗੁਰਨਾਮ ਭੁੱਲਰ

9 ਸਰਬੋਤਮ ਐਕਸ਼ਨ – ਕੇ ਗਣੇਸ਼

10. ਨੈਗੇਟਿਵ ਭੂਮਿਕਾ ਵਿਚ ਸਰਬੋਤਮ ਪ੍ਰਦਰਸ਼ਨ – ਮਾਨਵ ਵਿਜ

11. ਕਾਮਿਕ ਰੋਲ ਵਿੱਚ ਸਰਬੋਤਮ ਪ੍ਰਦਰਸ਼ਨ – ਜਸਵਿੰਦਰ ਭੱਲਾ

12 ਸਰਬੋਤਮ ਸੰਗੀਤ ਨਿਰਦੇਸ਼ਕ- ਵੀ. ਰੈਕਸ ਮਿਊਜ਼ਿਕ

13 ਸਰਬੋਤਮ ਪਲੇਅਬੈਕ ਗਾਇਕਾ – ਮੰਨਤ ਨੂਰ

14 ਬੈਸਟ ਪਲੇਅਬੈਕ ਸਿੰਗਰ – ਨਛੱਤਰ ਗਿੱਲ

15. ਸਾਲ ਦਾ ਪ੍ਰਸਿੱਧ ਗੀਤ – ਵੰਗ ਦਾ ਨਾਪ

16 ਸਰਬੋਤਮ ਸਪੋਰਟਿੰਗ ਅਭਿਨੇਤਰੀ- ਅਨੀਤਾ ਦੇਵਗਨ

17 ਸਰਬੋਤਮ ਸਪੋਰਟਿੰਗ ਅਭਿਨੇਤਾ – ਪਵਨ ਰਾਜ ਮਲਹੋਤਰਾ

18 ਸਰਬੋਤਮ ਡੈਬਿਊ ਨਿਰਦੇਸ਼ਕ- ਜਨਜੋਤ ਸਿੰਘ

19 ਸਰਬੋਤਮ ਕਾਮੇਡੀ ਫਿਲਮ- ਚੱਲ ਮੇਰਾ ਪੁੱਤ

20 . ਪੀਟੀਸੀ ਦਾ ਸਾਲ ਦਾ ਸਭ ਤੋਂ ਪ੍ਰੋਮਿਸਿੰਗ ਸਟਾਰ – ਦੇਵ ਖਰੌੜ

21. ਇਸ ਸਾਲ ਦਾ ਫਿਲਮੀ ਯਾਰ -ਨਿੰਜਾ / ਜੱਸੀ ਗਿੱਲ / ਰਣਜੀਤ ਬਾਵਾ

22 ਸਰਬੋਤਮ ਡਾਇਰੈਕਟਰ – ਗਿੱਪੀ ਗਰੇਵਾਲ

23 ਬੈਸਟ ਅਦਾਕਾਰਾ – ਸੋਨਮ ਬਾਜਵਾ

24 – ਬੈਸਟ ਅਦਾਕਾਰ- ਦਿਲਜੀਤ ਦੋਸਾਂਝ / ਗੁਰਪ੍ਰੀਤ ਘੁੱਗੀ

25 . ਸਰਬੋਤਮ ਫ਼ਿਲਮ- ਅਰਦਾਸ

26. ਸਰਬੋਤਮ ਆਲੋਚਕ ( ਕਰਿਟਿਕਸ) ਅਵਾਰਡ ਅਭਿਨੇਤਰੀ – ਰੂਪੀ ਗਿੱਲ

27. ਸਰਬੋਤਮ ਆਲੋਚਕ(ਕਰਿਟਿਕਸ) ਅਦਾਕਾਰ ਅਵਾਰਡ – ਅਮਰਿੰਦਰ ਗਿੱਲ

28. ਸਰਬੋਤਮ ਕਰਿਟਿਕਸ ਫ਼ਿਲਮ ਅਵਾਰਡ – ਗੁੱਡੀਆਂ ਪਟੋਲੇ

29 . ਲਾਈਫ਼ ਟਾਈਮ ਅਚੀਵਮੈਂਟ ਅਵਾਰਡ – ਪ੍ਰੀਤੀ ਸਪਰੂ

30 . ਸਾਲ ਦੀ ਸਰਬੋਤਮ ਮਨੋਰੰਜਨ ਭਰਪੂਰ ਫ਼ਿਲਮ – ਛੜਾ

31 . ਪੀਟੀਸੀ ਚਾਈਲਡ ਸਟਾਰ ਐਵਾਰਡ – ਗੁਰਫਤਿਹ ਸਿੰਘ ਗਰੇਵਾਲ

32- ਫੇਸਬੁੱਕ ‘ਤੇ ਸਭ ਤੋਂ ਮਸ਼ਹੂਰ ਫ਼ਿਲਮੀ ਸਿਤਾਰਾ ( ਫੀਮੇਲ) – ਸਰਗੁਣ ਮਹਿਤਾ

32 . ਫੇਸਬੁੱਕ ‘ਤੇ ਸਭ ਤੋਂ ਮਸ਼ਹੂਰ ਪੰਜਾਬੀ ਫ਼ਿਲਮ ਸਿਤਾਰਾ (ਮੇਲ) – ਗਿੱਪੀ ਗਰੇਵਾਲ

ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 : ਪੰਜਾਬੀ ਸਿਤਾਰਿਆਂ ਨੇ ਅਵਾਰਡ ਮਿਲਣ ‘ਤੇ ਆਪਣੀ ਖੁਸ਼ੀ ਦਾ ਕੁਝ ਇਸ ਤਰ੍ਹਾਂ ਇਜ਼ਹਾਰ

‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਹੋਣ ਤੋਂ ਬਾਅਦ ਪੰਜਾਬੀ ਫ਼ਿਲਮ ਇੰਡਸਟਰੀ ਦੇ ਸਿਤਾਰਿਆਂ ਵੱਲੋਂ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟਾਂ ਪਾ ਕੇ ਪੀਟੀਸੀ ਨੈੱਟਵਰਕ ਦਾ ਧੰਨਵਾਦ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਕੋਰੋਨਾ ਮਹਾਮਾਰੀ ਦੇ ਚਲਦੇ ਸਰਕਾਰ ਵੱਲੋਂ ਤੈਅ ਨਿਯਮਾਂ ਦੇ ਮੁਤਾਬਿਕ ਏਨੇ ਵੱਡੇ ਅਵਾਰਡ ਸਮਾਰੋਹ ਦਾ ਆਯੋਜਨ ਕਰਵਾਇਆ । ਪੀਟੀਸੀ ਨੈੱਟਵਰਕ ਨੇ ਟੈਕਨੋਲੋਜੀ ਦੀ ਯੋਗ ਵਰਤੋਂ ਕਰਦੇ ਹੋਏ ਪੰਜਾਬੀ ਸਿਤਾਰਿਆਂ ਨੂੰ ਮਾਣ ਸਨਮਾਨ ਦਿੱਤਾ ।

https://www.instagram.com/p/CCNTHaoBfWf/

ਜਿਨ੍ਹਾਂ ਸਿਤਾਰਿਆਂ ਨੂੰ ਵੱਖ ਵੱਖ ਕੈਟਾਗਿਰੀਆਂ ਵਿੱਚ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀ ਟਰਾਫੀ ਦਿੱਤੀ ਗਈ ਹੈ ਉਹਨਾਂ ਨੇ ਪੀਟੀਸੀ ਨੈੱਟਵਰਕ ਦਾ ਧੰਨਵਾਦ ਕੀਤਾ ਹੈ । ਅਦਾਕਾਰਾ ਸੋਨਮ ਬਾਜਵਾ ਨੇ ਇਸ ਅਵਾਰਡ ਲਈ ਆਪਣੀ ਪੂਰੀ ਟੀਮ ਤੇ ਪੀਟੀਸੀ ਨੈੱਟਵਰਕ ਦਾ ਧੰਨਵਾਦ ਕੀਤਾ ਹੈ ।ਇਸੇ ਤਰ੍ਹਾਂ ਜਨਜੋਤ ਸਿੰਘ ਤੇ ਪੰਜਾਬੀ ਗਾਇਕਾ ਮੰਨਤ ਨੂਰ ਨੇ ਵੀ ਪੀਟੀਸੀ ਪੰਜਾਬੀ ਦਾ ਧੰਨਵਾਦ ਕੀਤਾ ਹੈ । ਜਿਨ੍ਹਾਂ ਨੇ ਏਨੀਂ ਮੁਸ਼ਕਿਲਾਂ ਦੇ ਬਾਵਜੂਦ ਏਨਾ ਵੱਡਾ ਸਮਾਰੋਹ ਕਰਵਾਇਆ ।

https://www.instagram.com/p/CCMKDIzH0HD/

https://www.instagram.com/p/CCNRhmyF-FX/

ਅਮਰ ਮੋਲੀ ਨੇ ਵੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀ ਟਰਾਫੀ ਸ਼ੇਅਰ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ । ਉੱਧਰ ਸਨਾ ਰਵੀ ਕੁਮਾਰ ਨੇ ਵੀ ਪੀਟੀਸੀ ਨੈੱਟਵਰਕ ਦਾ ਸ਼ੁਕਰੀਆ ਅਦਾ ਕੀਤਾ ਹੈ ।


ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਜਿੱਥੇ ਆਸਕਰ ਵਰਗੇ ਹੋਰ ਕਈ ਅਵਾਰਡ ਸਮਾਰੋਹ ਰੱਦ ਕਰ ਦਿੱਤੇ ਗਏ ਹਨ ਉੱਥੇ ਪੀਟੀਸੀ ਪੰਜਾਬੀ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਕਰਵਾ ਕੇ ਐਂਟਰਟੇਨਮੈਂਟ ਦੀ ਦੁਨੀਆ ਵਿੱਚ ਵੱਖਰਾ ਇਤਿਹਾਸ ਰਚਿਆ ਹੈ ।

https://www.facebook.com/ptcpunjabi/videos/854196375105366/

‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਹਾਸਲ ਕਰਕੇ ਦੇਵ ਖਰੌੜ ਨੇ ਆਪਣੇ ਪ੍ਰਸ਼ੰਸਕਾਂ ਦਾ ਕੁਝ ਇਸ ਤਰ੍ਹਾਂ ਕੀਤਾ ਧੰਨਵਾਦ

ਪੰਜਾਬੀ ਅਦਾਕਾਰ ਦੇਵ ਖਰੌੜ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਹ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀ ਟਰਾਫੀ ਨਾਲ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦੇਵ ਖਰੌੜ ਨੇ ਲਿਖਿਆ ਹੈ ‘Promising Star Of The Year  ਦਾ award ਮੇਰੇ ਹਿੱਸੇ ਆਇਆ so ਜਿਨ੍ਹਾਂ ਇੱਹ ੳਾੳਰਦ ਮੇਰਾ ਹੈ ਉਨ੍ਹਾਂ ਹੀ ਇੱਹ ਤੁਹਾਡਾ ਸਭ ਦਾ ਹੈ।ਮੈਂ ਇੱਹ ੳਾੳਰਦ ਮੇਰੇ ਡੳਨਸ ਨੂੰ,ਮੈਨੂੰ ਚਾਹੁਣ ਵਾਲਿਆਂ ਨੂੰ, ਤੁਹਾਨੂੰ ਸਭ ਨੂੰ ਸਮਰਪਿਤ ਕਰਦਾਂ ???????’

https://www.instagram.com/p/CCM2Bp1JVET/

ਦੇਵ ਖਰੋੜ ਦੀ ਇਸ ਤਸਵੀਰ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਤੇ ਲੋਕ ਉਹਨਾਂ ਨੂੰ ਕਮੈਂਟ ਕਰਕੇ ਵਧਾਈ ਦੇ ਰਹੇ ਹਨ ।‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਟਾਗਿਰੀ ਵਿੱਚ ਹੋਰ ਵੀ ਕਈ ਫ਼ਿਲਮੀ ਸਿਤਾਰੇ ਸਨ ਜਿੰਨਾਂ ਨੂੰ ਪਛਾੜ ਕੇ ਦੇਵ ਖਰੌੜ ਨੇ ਇਹ ਅਵਾਰਡ ਹਾਸਲ ਕੀਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਜਿੱਥੇ ਆਸਕਰ ਵਰਗੇ ਹੋਰ ਕਈ ਅਵਾਰਡ ਸਮਾਰੋਹ ਰੱਦ ਕਰ ਦਿੱਤੇ ਗਏ ਹਨ ਉੱਥੇ ਪੀਟੀਸੀ ਪੰਜਾਬੀ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਕਰਵਾ ਕੇ ਐਂਟਰਟੇਨਮੈਂਟ ਦੀ ਦੁਨੀਆ ਵਿੱਚ ਵੱਖਰਾ ਇਤਿਹਾਸ ਰਚਿਆ ਹੈ ।

https://www.facebook.com/ptcpunjabi/videos/854196375105366/

ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020: ਪੰਜਾਬੀ ਫ਼ਿਲਮਾਂ ‘ਚ ਪਾਏ ਗਏ ਯੋਗਦਾਨ ਲਈ ਪ੍ਰੀਤੀ ਸੱਪਰੂ ਨੂੰ ਮਿਲਿਆ ਲਾਈਫ ਟਾਈਮ ਅਚੀਵਮੈਂਟ ਅਵਾਰਡ

preeti sapru 000

ਬੀਤੀ ਰਾਤ ਪੀਟੀਸੀ ਪੰਜਾਬੀ ਵੱਲੋਂ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਦਾ ਪ੍ਰਬੰਧ ਕੀਤਾ ਗਿਆ । ਦੁਨੀਆ ਦੇ ਇਤਿਹਾਸ ‘ਚ ਪਹਿਲੀ ਵਾਰ  ਕਰਵਾਏ ਗਏ ਆਨਲਾਈਨ ਅਵਾਰਡ ਸਮਾਰੋਹ ‘ਚ ਪੰਜਾਬੀ ਇੰਡਸਟਰੀ ‘ਚ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਗਿਆ ।ਇਸ ਅਵਾਰਡ ਸਮਾਰੋਹ ਦੌਰਾਨ ਪ੍ਰੀਤੀ ਸੱਪਰੂ ਨੂੰ ਪੰਜਾਬੀ ਫ਼ਿਲਮਾਂ ‘ਚ ਪਾਏ ਗਏ ਯੋਗਦਾਨ ਲਈ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇ ਨਾਲ ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਤੇ ਪ੍ਰੈਜ਼ੀਡੈਂਟ ਰਬਿੰਦਰ ਨਰਾਇਣ  ਵੱਲੋਂ ਸਨਮਾਨਿਤ ਕੀਤਾ ਗਿਆ ।

https://www.instagram.com/p/B4mcgraFKdD/

ਪ੍ਰੀਤੀ ਸੱਪਰੂ ਦੇ ਫ਼ਿਲਮੀ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਇੱਕ ਸਮਾਂ ਅਜਿਹਾ ਸੀ ਜਦੋਂ ਹਰ ਦੂਜੀ ਫ਼ਿਲਮ ਵਿੱਚ ਪ੍ਰੀਤੀ ਸਪਰੂ ਹੀਰੋਇਨ ਹੁੰਦੀ ਸੀ । ਉਹਨਾਂ ਨੇ ਆਪਣੀ ਅਦਾਕਾਰੀ ਨਾਲ ਹਰ ਇੱਕ ਦਾ ਮਨ ਮੋਹਿਆ ਹੋਇਆ ਸੀ । ਬਿੱਲੀਆਂ ਅੱਖਾਂ ਵਾਲੀ ਇਸ ਹੀਰੋਇਨ ਨੂੰ ਅਦਾਕਾਰੀ ਵਿਰਾਸਤ ਵਿੱਚ ਹੀ ਮਿਲੀ ਸੀ ਕਿਉਂਕਿ ਉਹਨਾਂ ਦੇ ਪਿਤਾ ਪਿਤਾ ਡੀ. ਕੇ. ਸਪਰੂ ਵੀ ਵਧੀਆ ਅਦਾਕਾਰ ਸਨ । ਉਹਨਾਂ ਨੇ ਬਾਲੀਵੁੱਡ ਦੀਆਂ 300 ਦੇ ਲੱਗਭਗ ਫ਼ਿਲਮਾਂ ਵਿੱਚ ਅਹਿਮ ਕਿਰਦਾਰ ਨਿਭਾਏ ਸਨ । ਪ੍ਰੀਤੀ ਸੱਪਰੂ ਦਾ ਭਰਾ ਤੇਜ ਸਪਰੂ ਵੀ ਵਧੀਆ ਅਦਾਕਾਰ ਹੈ ।

https://www.instagram.com/p/B2oBy5pF5hY/

ਪ੍ਰੀਤੀ ਸੱਪਰੂ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਹਿੰਦੀ ਫ਼ਿਲਮ ਹਬਾਰੀ ਤੋਂ ਸ਼ੁਰੂਆਤ ਕੀਤੀ ਸੀ । ਇਸ ਫ਼ਿਲਮ ਤੋਂ ਬਾਅਦ ਉਹ ਅਮਿਤਾਭ ਬੱਚਨ ਦੀ ਫ਼ਿਲਮ ਵਿੱਚ ਅਹਿਮ ਕਿਰਦਾਰ ਵਿੱਚ ਨਜ਼ਰ ਆਏ ਸਨ । ਪੰਜਾਬੀ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਜਦੋਂ ਵਰਿੰਦਰ ਜੀ ਸਰਪੰਚ ਫ਼ਿਲਮ ਬਣਾ ਰਹੇ ਸਨ ਤਾਂ ਉਨ੍ਹਾਂ ਨੂੰ ਇਸ ਫ਼ਿਲਮ ਵਿੱਚ ਇੱਕ ਛੋਟਾ ਜਿਹਾ ਕਿਰਦਾਰ ਨਿਭਾਉਣ ਲਈ ਕਿਹਾ ਗਿਆ ਸੀ । ਉਹਨਾਂ ਨੇ ਇਹ ਕਿਰਦਾਰ ਲੋਕਾਂ ਨੂੰ ਏਨਾਂ ਪਸੰਦ ਆਇਆ ਕਿ ਇਹ ਫ਼ਿਲਮ ਸੁਪਰਹਿੱਟ ਰਹੀ ।

https://www.instagram.com/p/CCJMONZFw1q/

ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਪ੍ਰੀਤੀ ਸੱਪਰੂ ਨੇ ਆਸਰਾ ਪਿਆਰ ਦਾ, ਦੀਵਾ ਬਲੇ ਸਾਰੀ ਰਾਤ ਵਿੱਚ ਬਾਕਮਾਲ ਅਦਾਕਾਰੀ ਕੀਤੀ ਤੇ ਜਿਹੜੀ ਕਿ ਪੰਜਾਬ ਦੇ ਲੋਕਾਂ ਨੂੰ ਕਾਫੀ ਪਸੰਦ ਆਈ । ਇਹਨਾਂ ਫ਼ਿਲਮਾਂ ਤੋਂ ਬਾਅਦ ਪੀ੍ਰਤੀ ਸੱਪਰੂ ਨੂੰ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਮਿਲਣੀਆਂ ਸ਼ੁਰੂ ਹੋ ਗਈਆਂ । ਇਸ ਤੋਂ ਬਾਅਦ ਉਹਨਾਂ ਨੇ ਵਰਿੰਦਰ ਨਾਲ ਹੀ ਯਾਰੀ ਜੱਟ ਦੀ, ਨਿੰਮੋ, ਦੁਸ਼ਮਣੀ ਦੀ ਅੱਗ ਸਮੇਤ ਹੋਰ ਕਈ ਫ਼ਿਲਮਾਂ ਕੀਤੀਆਂ ਜਿਹੜੀਆਂ ਕਿ ਸੁਪਰ ਹਿੱਟ ਰਹੀਆਂ ।

https://www.instagram.com/p/BwRydeBA1dT/

ਉਹਨਾਂ ਦੀਆਂ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਪ੍ਰਤਿੱਗਿਆ, ਕੁਰਬਾਨੀ ਜੱਟ ਦੀ, ਭਾਬੋ, ਦੂਜਾ ਵਿਆਹ, ਸਰਦਾਰੀ, ਜਿਗਰੀ ਯਾਰ, ਯਾਰੀ ਜੱਟ ਦੀ, ਉੱਚਾ ਦਰ ਬਾਬੇ ਨਾਨਕ ਦਾ, ਸਰਪੰਚ ਵਰਗੀਆਂ ਹਿੱਟ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਹੈ । ਇਸ ਤੋਂ ਇਲਾਵਾ ਉਹਨਾਂ ਨੇ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਬਾਲੀਵੁੱਡ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਲਾਵਾਰਿਸ, ਅਰਪਣ, ਅਵਤਾਰ, ਹਾਦਸਾ, ਬੰਦਿਸ਼, ਦਰਿੰਦਾ, ਸੁਨਿਹਰਾ ਦੌਰ, ਪੁਰਾਣਾ ਮੰਦਰ, ਊਚੇ ਲੋਗ, ਜਗੀਰ ਸਮੇਤ ਹੋਰ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਅਹਿਮ ਰੋਲ ਨਿਭਾਇਆ ਹੈ ।

‘ਬੈਸਟ ਫ਼ਿਲਮ’ ਕੈਟਾਗਿਰੀ ’ਚ ‘ਅਰਦਾਸ ਕਰਾਂ’ ਨੂੰ ਮਿਲਿਆ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’

‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਵਿੱਚ ਪੰਜਾਬੀ ਇੰਡਸਟਰੀ ਦਾ ਹਰ ਵੱਡਾ ਸਿਤਾਰਾ ਜੁੜਿਆ ਹੋਇਆ ਹੈ। ਪੰਜਾਬੀ ਇੰਡਸਟਰੀ ਦੇ ਹਰ ਸਿਤਾਰੇ ਦੀ ਨਜ਼ਰ ਇਸ ਸਮਾਰੋਹ ਤੇ ਹੈ । ਇੱਕ-ਇੱਕ ਕਰਕੇ ਵੱਖ ਵੱਖ ਕੈਟਾਗਿਰੀਆਂ ਲਈ ਅਵਾਰਡ ਦਾ ਐਲਾਨ ਹੋ ਰਿਹਾ ਹੈ ‘ਬੈਸਟ ਫ਼ਿਲਮ’ ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਟਾਗਿਰੀ ਵਿੱਚ ‘ਅਰਦਾਸ ਕਰਾਂ’ ਨੂੰ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦਿੱਤਾ ਗਿਆ ਹੈ । ਇਸ ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਟਾਗਿਰੀ ਹੋਰ ਵੀ ਕਈ ਨੌਮੀਨੇਟ ਸਨ । ਜੋ ਕਿ ਇਸ ਤਰ੍ਹਾਂ ਹਨ :-

BEST FILM

Ardaas Karaan (Gippy Grewal)

Blackia (Sukhminder Dhanjal)

Dil Diyan Gallan (Parmish Verma And Uday Pratap Singh)

Laiye Je Yaarian (Sukh Sanghera)

Shadaa (Jagdeep Sidhu)

Surkhi Bindi (Jagdeep Sidhu)

Muklawa (Simerjit Singh)

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਜਿੱਥੇ ਆਸਕਰ ਵਰਗੇ ਹੋਰ ਕਈ ਅਵਾਰਡ ਸਮਾਰੋਹ ਰੱਦ ਕਰ ਦਿੱਤੇ ਗਏ ਹਨ ਉੱਥੇ ਪੀਟੀਸੀ ਪੰਜਾਬੀ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਕਰਵਾ ਕੇ ਐਂਟਰਟੇਨਮੈਂਟ ਦੀ ਦੁਨੀਆ ਵਿੱਚ ਵੱਖਰਾ ਇਤਿਹਾਸ ਰਚਿਆ ਹੈ ।

‘ਬੈਸਟ ਐਕਟਰ’ ਕੈਟਾਗਿਰੀ ’ਚ ਗੁਰਪ੍ਰੀਤ ਘੁੱਗੀ/ਦਿਲਜੀਤ ਦੋਸਾਂਝ ਨੂੰ ਮਿਲਿਆ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’

‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਵਿੱਚ ਪੰਜਾਬੀ ਇੰਡਸਟਰੀ ਦਾ ਹਰ ਵੱਡਾ ਸਿਤਾਰਾ ਜੁੜਿਆ ਹੋਇਆ ਹੈ। ਪੰਜਾਬੀ ਇੰਡਸਟਰੀ ਦੇ ਹਰ ਸਿਤਾਰੇ ਦੀ ਨਜ਼ਰ ਇਸ ਸਮਾਰੋਹ ਤੇ ਹੈ । ਇੱਕ-ਇੱਕ ਕਰਕੇ ਵੱਖ ਵੱਖ ਕੈਟਾਗਿਰੀਆਂ ਲਈ ਅਵਾਰਡ ਦਾ ਐਲਾਨ ਹੋ ਰਿਹਾ ਹੈ ‘ਬੈਸਟ ਐਕਟਰ’ ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਟਾਗਿਰੀ ਵਿੱਚ ਗੁਰਪ੍ਰੀਤ ਘੁੱਗੀ/ਦਿਲਜੀਤ ਦੋਸਾਂਝ ਨੂੰ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦਿੱਤਾ ਗਿਆ ਹੈ । ਇਸ ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਟਾਗਿਰੀ ਹੋਰ ਵੀ ਕਈ ਨੌਮੀਨੇਟ ਸਨ । ਜੋ ਕਿ ਇਸ ਤਰ੍ਹਾਂ ਹਨ :-

BEST ACTOR

Ammy Virk (Muklawa)

Amrinder Gill (Laiye Je Yaarian)

Binnu Dhillon (Jhalle)

Dev Kharoud (Blackia)

Diljit Dosanjh (Shadaa)

Gippy Grewal (Chandigarh Amritsar Chandigarh)

Gurpreet Ghuggi (Ardaas Karaan)

Parmish Verma (Dil Diyan Gallan)

Tarsem Jassar (Rabb Da Radio 2)

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਜਿੱਥੇ ਆਸਕਰ ਵਰਗੇ ਹੋਰ ਕਈ ਅਵਾਰਡ ਸਮਾਰੋਹ ਰੱਦ ਕਰ ਦਿੱਤੇ ਗਏ ਹਨ ਉੱਥੇ ਪੀਟੀਸੀ ਪੰਜਾਬੀ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਕਰਵਾ ਕੇ ਐਂਟਰਟੇਨਮੈਂਟ ਦੀ ਦੁਨੀਆ ਵਿੱਚ ਵੱਖਰਾ ਇਤਿਹਾਸ ਰਚਿਆ ਹੈ ।

‘ਬੈਸਟ ਐਕਟਰੈੱਸ’ ਕੈਟਾਗਿਰੀ ’ਚ ਸੋਨਮ ਬਾਜਵਾ ਨੂੰ ਮਿਲਿਆ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’

‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਵਿੱਚ ਪੰਜਾਬੀ ਇੰਡਸਟਰੀ ਦਾ ਹਰ ਵੱਡਾ ਸਿਤਾਰਾ ਜੁੜਿਆ ਹੋਇਆ ਹੈ। ਪੰਜਾਬੀ ਇੰਡਸਟਰੀ ਦੇ ਹਰ ਸਿਤਾਰੇ ਦੀ ਨਜ਼ਰ ਇਸ ਸਮਾਰੋਹ ਤੇ ਹੈ । ਇੱਕ-ਇੱਕ ਕਰਕੇ ਵੱਖ ਵੱਖ ਕੈਟਾਗਿਰੀਆਂ ਲਈ ਅਵਾਰਡ ਦਾ ਐਲਾਨ ਹੋ ਰਿਹਾ ਹੈ ‘ਬੈਸਟ ਐਕਟਰੈੱਸ’ ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਟਾਗਿਰੀ ਵਿੱਚ ਸੋਨਮ ਬਾਜਵਾ ਨੂੰ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦਿੱਤਾ ਗਿਆ ਹੈ । ਇਸ ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਟਾਗਿਰੀ ਹੋਰ ਵੀ ਕਈ ਨੌਮੀਨੇਟ ਸਨ । ਜੋ ਕਿ ਇਸ ਤਰ੍ਹਾਂ ਹਨ :-

BEST ACTRESS

Kavita Kaushik (Mindo Taseeldarni)

Kulraj Randhawa (Naukar Vahuti Da)

Roopi Gill (Laiye Je Yaarian)

Sargun Mehta (Surkhi Bindi)

Sonam Bajwa (Ardab Mutiyaran)

Wamiqa Gabbi (Dil Diyan Gallan)

Neeru Bajwa (Shadaa)

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਜਿੱਥੇ ਆਸਕਰ ਵਰਗੇ ਹੋਰ ਕਈ ਅਵਾਰਡ ਸਮਾਰੋਹ ਰੱਦ ਕਰ ਦਿੱਤੇ ਗਏ ਹਨ ਉੱਥੇ ਪੀਟੀਸੀ ਪੰਜਾਬੀ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਕਰਵਾ ਕੇ ਐਂਟਰਟੇਨਮੈਂਟ ਦੀ ਦੁਨੀਆ ਵਿੱਚ ਵੱਖਰਾ ਇਤਿਹਾਸ ਰਚਿਆ ਹੈ ।

‘CRTICS AWARD FOR BEST ACTOR’ ਕੈਟਾਗਿਰੀ ’ਚ ਅਮਰਿੰਦਰ ਗਿੱਲ ਨੂੰ ਮਿਲਿਆ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’

Punjabi Film Awards 2020 CRTICS AWARD FOR BEST ACTOR

‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਵਿੱਚ ਪੰਜਾਬੀ ਇੰਡਸਟਰੀ ਦਾ ਹਰ ਵੱਡਾ ਸਿਤਾਰਾ ਜੁੜਿਆ ਹੋਇਆ ਹੈ। ਪੰਜਾਬੀ ਇੰਡਸਟਰੀ ਦੇ ਹਰ ਸਿਤਾਰੇ ਦੀ ਨਜ਼ਰ ਇਸ ਸਮਾਰੋਹ ਤੇ ਹੈ । ਇੱਕ-ਇੱਕ ਕਰਕੇ ਵੱਖ ਵੱਖ ਕੈਟਾਗਿਰੀਆਂ ਲਈ ਅਵਾਰਡ ਦਾ ਐਲਾਨ ਹੋ ਰਿਹਾ ਹੈ ‘Crtics Award for Best Actor’ ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਟਾਗਿਰੀ ਵਿੱਚ  ਨਾਮੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਨੂੰ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦਿੱਤਾ ਗਿਆ ਹੈ ।  ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਜਿੱਥੇ ਆਸਕਰ ਵਰਗੇ ਹੋਰ ਕਈ ਅਵਾਰਡ ਸਮਾਰੋਹ ਰੱਦ ਕਰ ਦਿੱਤੇ ਗਏ ਹਨ ਉੱਥੇ ਪੀਟੀਸੀ ਪੰਜਾਬੀ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਕਰਵਾ ਕੇ ਐਂਟਰਟੇਨਮੈਂਟ ਦੀ ਦੁਨੀਆ ਵਿੱਚ ਵੱਖਰਾ ਇਤਿਹਾਸ ਰਚਿਆ ਹੈ ।

‘ਬੈਸਟ ਡਾਇਰੈਕਟਰ’ ਕੈਟਾਗਿਰੀ ’ਚ ਗਿੱਪੀ ਗਰੇਵਾਲ ਨੂੰ ਮਿਲਿਆ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’

‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਵਿੱਚ ਪੰਜਾਬੀ ਇੰਡਸਟਰੀ ਦਾ ਹਰ ਵੱਡਾ ਸਿਤਾਰਾ ਜੁੜਿਆ ਹੋਇਆ ਹੈ। ਪੰਜਾਬੀ ਇੰਡਸਟਰੀ ਦੇ ਹਰ ਸਿਤਾਰੇ ਦੀ ਨਜ਼ਰ ਇਸ ਸਮਾਰੋਹ ਤੇ ਹੈ । ਇੱਕ-ਇੱਕ ਕਰਕੇ ਵੱਖ ਵੱਖ ਕੈਟਾਗਿਰੀਆਂ ਲਈ ਅਵਾਰਡ ਦਾ ਐਲਾਨ ਹੋ ਰਿਹਾ ਹੈ ‘ਬੈਸਟ ਡਾਇਰੈਕਟਰ’ ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਟਾਗਿਰੀ ਵਿੱਚ ਗਿੱਪੀ ਗਰੇਵਾਲ ਨੂੰ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦਿੱਤਾ ਗਿਆ ਹੈ । ਇਸ ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਟਾਗਿਰੀ ਹੋਰ ਵੀ ਕਈ ਨੌਮੀਨੇਟ ਸਨ । ਜੋ ਕਿ ਇਸ ਤਰ੍ਹਾਂ ਹਨ :-

BEST DIRECTOR

Gippy Grewal (Ardaas Karaan)

Jagdeep Sidhu (Shadaa)

Manav Shah (Sikander 2)

Mandeep Benipal (DSP Dev)

Pankaj Batra (High End Yaariyaan)

Simerjit Singh (Muklawa)

Vijay Kumar Arora (Guddiyan Patole)

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਜਿੱਥੇ ਆਸਕਰ ਵਰਗੇ ਹੋਰ ਕਈ ਅਵਾਰਡ ਸਮਾਰੋਹ ਰੱਦ ਕਰ ਦਿੱਤੇ ਗਏ ਹਨ ਉੱਥੇ ਪੀਟੀਸੀ ਪੰਜਾਬੀ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਕਰਵਾ ਕੇ ਐਂਟਰਟੇਨਮੈਂਟ ਦੀ ਦੁਨੀਆ ਵਿੱਚ ਵੱਖਰਾ ਇਤਿਹਾਸ ਰਚਿਆ ਹੈ ।

‘Best Entertainer of the Year ’ ਕੈਟਾਗਿਰੀ ’ਚ ‘Shadaa’  ਨੂੰ ਮਿਲਿਆ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’

‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਵਿੱਚ ਪੰਜਾਬੀ ਇੰਡਸਟਰੀ ਦਾ ਹਰ ਵੱਡਾ ਸਿਤਾਰਾ ਜੁੜਿਆ ਹੋਇਆ ਹੈ। ਪੰਜਾਬੀ ਇੰਡਸਟਰੀ ਦੇ ਹਰ ਸਿਤਾਰੇ ਦੀ ਨਜ਼ਰ ਇਸ ਸਮਾਰੋਹ ਤੇ ਹੈ । ਇੱਕ-ਇੱਕ ਕਰਕੇ ਵੱਖ ਵੱਖ ਕੈਟਾਗਿਰੀਆਂ ਲਈ ਅਵਾਰਡ ਦਾ ਐਲਾਨ ਹੋ ਰਿਹਾ ਹੈ ‘Best Entertainer of the Year ’ ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਟਾਗਿਰੀ ਵਿੱਚ ‘Shadaa’ ਨੂੰ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦਿੱਤਾ ਗਿਆ ਹੈ । ਇਸ ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਟਾਗਿਰੀ ਹੋਰ ਵੀ ਕਈ ਨੌਮੀਨੇਟ ਸਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਜਿੱਥੇ ਆਸਕਰ ਵਰਗੇ ਹੋਰ ਕਈ ਅਵਾਰਡ ਸਮਾਰੋਹ ਰੱਦ ਕਰ ਦਿੱਤੇ ਗਏ ਹਨ ਉੱਥੇ ਪੀਟੀਸੀ ਪੰਜਾਬੀ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਕਰਵਾ ਕੇ ਐਂਟਰਟੇਨਮੈਂਟ ਦੀ ਦੁਨੀਆ ਵਿੱਚ ਵੱਖਰਾ ਇਤਿਹਾਸ ਰਚਿਆ ਹੈ ।