ਭਾਰਤੀ ਸਿੰਘ ਇਕ ਵਾਰ ਫਿਰ ਤੋਂ ਸੁਰਖੀਆਂ ‘ਚ

ਅੰਮ੍ਰਿਤਸਰ ਦੀ ਘੈਂਟ ਮੁਟਿਆਰ ਤੇ ਹਿੰਦੀ ਏੰਟਰਟੇਨਮੇੰਟ ਇੰਡਸਟਰੀ ਦੀ ਸ਼ਾਨਦਾਰ ਕਾਮੇਡੀਅਨ ਭਾਰਤੀ ਸਿੰਘ ਹਮੇਸ਼ਾ ਹੀ ਸੁਰਖੀਆਂ ਵਿਚ ਰਹਿੰਦੀ ਹੈ |

ਪਰ ਅੱਜ ਕਲ ਉਨ੍ਹਾਂ ਦਾ ਸੁਰਖੀਆਂ ਵਿਚ ਰਹਿਣ ਦਾ ਕਾਰਨ ਕੁਝ ਹੋਰ ਹੀ ਹੈ | ਜੀ ਹਾਂ ਤੇ ਉਹ ਕਾਰਨ ਇਹ ਹੈ ਕਿ ਉਨ੍ਹਾਂ ਦੇ ਪਰੀ-ਵੈਡਿੰਗ ਸ਼ੂਟ ਦੀਆਂ ਫੋਟੋਆਂ ਨੇ ਸੋਸ਼ਲ ਸਾਈਟਾਂ ਤੋਂ ਲੈ ਕੇ ਨਿਊਜ਼ ਚੈਨਲ ਤਕ ਮੈਲਾ ਲੁੱਟ ਲਿਆ ਹੈ | ਜਲਦ ਹੀ ਭਾਰਤੀ ਸਿੰਘ ਆਪਣੇ ਬੋਈਫਰੈਂਡ ਦੇ ਨਾਲ ਵਿਆਹ ਕਰਵਾਉਣ ਜਾ ਰਹੇ ਨੇ | ਹੁਣ ਵੇਖਣਾ ਇਹ ਹੈ ਬਾਰਾਤ ਅੰਮ੍ਰਿਤਸਰ ਆਉਂਦੀ ਹੈ ਜਾਂ ਫਿਰ ਮੁੰਬਈ ‘ਚ ਹੀ ਰੌਣਕਾਂ ਲੱਗਦੀਆਂ ਨੇ !

ਮਿਲਖਾ ਸਿੰਘ ਜੀ ਦਾ ਬਣਿਆ ਮੋਮ ਵਾਲਾ ਪੁਤਲਾ

ਇਕ ਇਹੋ ਜਿਹਾ ਪੰਜਾਬੀ ਮੈਗਾ ਸਟਾਰ ਜੋ ਕਿ ਰੀਲ ਜ਼ਿੰਦਗੀ ਵਿਚ ਹੀ ਨਹੀਂ ਅਸਲ ਜ਼ਿੰਦਗੀ ਵਿਚ ਵੀ ਹੀਰੋ ਹੈ |

ਉਹ ਹੈ ਪੰਜਾਬੀ ਆਣ ਬਾਣ ਤੇ ਸ਼ਾਨ, ਪੰਜਾਬੀ ਦਾ ਸ਼ੇਰ ਮਿਲਖਾ ਸਿੰਘ | ਜੀ ਹਾਂ ਸੁਪਰ ਅਥਲੀਟ ਮਿਲਖਾ ਸਿੰਘ ਜਿੰਨ੍ਹਾਂ ਦੀ ਬਾਇਓਪਿਕ ਨੇ 125 ਕਰੋੜ ਭਾਰਤੀਆਂ ਨੂੰ ਪਰੋਤਸਾਹਿਤ ਕਿੱਤਾ | ਜਿਨ੍ਹਾਂ ਦੀ ਕਹਾਣੀ ਨੂੰ ਬਾਲੀਵੁੱਡ ਨੇ ਬਣਾਇਆ ਤੇ ਵੱਡੇ ਪਰਦੇ ਦਿਖਾਇਆ | ਮਿਲਖਾ ਸਿੰਘ ਜੀ ਦੀ ਇਹ ਪ੍ਰਾਪਤੀ ਨੇ ਉਨ੍ਹਾਂ ਦੇ ਨਾਲ ਨਾਲ ਹਰ ਇਕ ਪੰਜਾਬੀਆਂ ਦਾ ਮਾਨ ਵਧਾਇਆ ਹੈ | ਤੇ ਉਸ ਤੋਂ ਵੀ ਜ਼ਿਆਦਾ ਮਾਨ ਵਾਲ਼ੀ ਗੱਲ ਇਹ ਹੈ ਕਿ ਹੁਣ ਮਿਲਖਾ ਸਿੰਘ ਜੀ ਦਾ ਮੋਮ ਵਾਲਾ ਪੁਤਲਾ ਮੈਡਮ ਤੁਸਾਡ ਦੇ ਮਿਊਜ਼ੀਅਮ ਵਿਚ ਬਣਾਇਆ ਗਿਆ ਹੈ | ਦੇਸ਼ ਦੇ ਅਸਲੀ ਹੀਰੋ ਨੂੰ ਮਿਲਿਆ ਇਹ ਮਾਨ ਸਚਿ ਹਰ ਕਿਸੇ ਦੇ ਲਈ ਗਰਵ ਵਾਲ਼ੀ ਗੱਲ ਹੈ !

ਦੀਪ ਮਨੀ ਦਾ ਗੀਤ “ਮਿਲਨ” ਹੋਇਆ ਰਿਲੀਜ਼

ਬਹੁਤ ਚਿਰ ਦੀ ਇੰਤਜ਼ਾਰ ਤੋਂ ਬਾਅਦ ਆਖ਼ਿਰਕਾਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਹੁਤ ਮਸ਼ਹੂਰ ਗਾਇਕ “ਦੀਪ ਮਨੀ” ਦਾ ਗੀਤ ਰਿਲੀਜ਼ ਹੋ ਹੀ ਗਿਆ |

ਜੀ ਹਾਂ ਦੀਪ ਮਨੀ ਦਾ ਗੀਤ “ਮਿਲਨ” ਜਿਸਦਾ ਸਭ ਨੂੰ ਬਹੁਤ ਚਿਰ ਤੋਂ ਇੰਤਜ਼ਾਰ ਸੀ ਉਹ ਰਿਲੀਜ਼ ਹੋ ਚੁਕਿਆ ਹੈ | ਇਸ ਗੀਤ ਦੇ ਵਿਚ ਦੀਪ ਮਨੀ ਦੇ ਸਾਥ ਬਹੁਤ ਮਸ਼ਹੂਰ ਗਾਇਕ ਅਰਜੁਨ ਨੇ | ਅਰਜੁਨ ਇਸ ਤੋਂ ਪਹਿਲਾਂ ਗੁਰੂ ਰੰਧਾਵਾ ਦੇ ਕੁਝ ਗੀਤਾਂ ਵਿਚ ਨਜ਼ਰ ਆ ਚੁਕੇ ਨੇ ਤੇ ਉਨ੍ਹਾਂ ਦਾ ਅੰਗਰੇਜ਼ੀ ਲਹਿਜ਼ਾ ਗੀਤ ਨੂੰ ਬਿਲਕੁਲ ਹਾਲੀਵੁਡ ਵਾਂਗ ਮਹਿਸੂਸ ਕਰਵਾਉਂਦਾ ਹੈ | ਦੀਪ ਮਨੀ ਤੇ ਅਰਜੁਨ ਦੀ ਇਹ ਮੇਲ ਵਾਲ਼ਾ ਗੀਤ ਮਿਲਨ ਬਾਕਮਾਲ ਹੈ | ਇਸ ਗੀਤ ਦਾ ਮਿਊਜ਼ਿਕ ਇੰਜੋ ਨੇ ਦਿੱਤਾ ਹੈ ਤੇ ਬੋਲ ਰਈਸ ਤੇ ਅਰਜੁਨ ਨੇ ਮਿਲ ਕੇ ਲਿਖੇ ਨੇ !

PARMISH VERMA ONCE AGAIN DID A COMMENDABLE JOB

Parmish Verma

One new song has come in the Music Market. The song is the team work of Parmish Verma, Desi Crew and Inder Kaur. Yes, you purely gussed it right. We are talking about the song titled “Desi Sirre De”. The song is beautifully sung by Inder Kaur. She has totaly justified the song by her vocals. The music of the song is composed by Desi crew. We do not have to say anything about the music. His work speaks for him in this song as well.

And our very famous Video Director of Punjabi Music Videos, Parmish Verma has directed the video of this song. He himself has done acting in this song as well. Inder Kaur’s song “Desi Sirre De” is a very beautiful song and it is running successfully. The lyrics of the song are penned by Narinder Batth. It has the music labels of “Speed Records”.

LEHMBER HUSSAINPURI : NEW SONG “GULAB” RELEASED

Lehmber Hussainpuri is known as the King of Beat Songs. No song, sung by him has gone flop anytime. He is alwasy a rock star. People love and suport to whatever he brings and make it a successful and hit composition. He has a spark in his voice that can make anyone to shake their legs on his beat song. The Star is once again ready to make us dance on his beats.

Yes, a video song has got released on Youtube in which he has collaborated with Sudesh Kumar. The title of the song is “Gulab”. This song is wonderfully picturised and sung also. If you have not listen to the song yet, go and listen to it.

RAFTAAR DOING FUN ON FACEBOOK

The famous rapper of the Music Industry, Raftaar is always seen doing fun on his Facebook Page. He always posts something new for his fans and followers. But this time, Raftaar was noticed doing some fun. He posted something very funny on his Facebook Page. He shared a post, in which he shared a collage of four pictures. He has taken a new look for all those picture. In one pic he has become bald. No hair are seen on his head. In second picture, he is seen in the get up a girl, in another picture he is looking like an old man.

All the four pics in the collage shows his different avtars. He captioned this picture “Roast Me….” This is very hillarious. We could not stop ourselves laughing on seeing this picture. If you have still not seen Raftaar’s post, go and see it. The artist had found a unique way to celebrate and wish his fans for Dushera. Well! We liked it and we hope the same from others.

 

MAKE WAY FOR ‘BAILARAS’ ON 6 OCTOBER

Binnu Dhillon’s most talked about movie “Bailaras” is on the way to release this week. The movie is releasing this Friday, that is on 6 October. Binnu Dhillon played the lead role in “Vekh Baraatan Chaliyan” and “Channo”. Both the movies established him as a solo hero in the Industry. “Bailaras” is his third movie as  main lead. Now, Binnu Dhillon has decided to only do the lead roles in the movie. His movie “Bailaras” is the most talked about movie of the Industry right now.

Binnu Dhillon is very excited for the release of his movie. He wants this movie to be as successful as his other previously released movie. So, he promoting his movie with all possible efforts. He is seen going to different cities in Punjab for the promotions of movie. Prachi Tehlan wil be playing the leading female with Binnu Dhillon. The movie is directed by Ksshitij Chaudhary and is made under the production of Jass Grewal. We wish the whole team All the Very Best for their upcoming movie “Bailaras”.

 

COMEDIAN BHARTI SINGH EXCITED FOR HER PRE WEDDING PHOTOSHOOT

Bharti Singh belongs to Amritsar, Punjab. She is the top most female stand-up  comedian of Hindi and Punjabi entertainment Industry. She is always in limelight for her outstanding comedy and shows. But, this time she is in limelight for some other reasons. And Yes, the reason is Bharti Singh’s Pre-Wedding Photoshoot. The actress is rocking all the Social Networking Sites with her pictures with her fiancé.

Bharti Singh announced had her relationship with Harsh Lambachia, who was the writer of her show on Colors “Comedy Nights Bacaho”. They dated for two years and finally decided to tie a knot with each other. They already had their Roka Ceremony done on January 15. The couple is looking very charming and loving in every single picture. The photoshoot is very funny and quirky. They both have also participated in the Dance Reality Show on Star Plus “Nach Baliye”. The wedding will take place by the end of this year. Both have planned destination wedding together.

Talking about their Pre Wedding Shoot, Bharti and Harsh, both dressed up very well, as they wanted some good memories to be captured for life time. Both look best in their pictures. Harsh chose Blue Jeans, Black T-Shirt and Rust Jacket where Bharti stole the show completely by wearing black glittery dress. Bharti Singh looked stunning. The actress is towards weight loss. She has almost lost 10 kgs of her weight in past few months.

 

 

ਕਿਰਦਾਰ ਏ ਸਰਦਾਰ ਤੋਂ ਬਾਅਦ ‘ਰੇਡੁਆ’ ‘ਚ ਦਿਖਾਈ ਦੇਣਗੇ ਨਵ ਬਾਜਵਾ !

ਕਿਰਦਾਰ ਏ ਸਰਦਾਰ ਤੋਂ ਬਾਅਦ ਨਵ ਬਾਜਵਾ ਆਪਣੀ ਅਗਲੀ ਫਿਲਮ ਰੇਡੁਆ  ਨੂੰ ਲੈਕੇ ਕਾਫੀ ਚਰਚਾ ‘ਚ ਨੇ | ਧਿਆਨਯੋਗ ਗੱਲ ਇਹ ਹੈ ਕਿ ਰੇਡੁਆ ਪੰਜਾਬੀ ਫਿਲਮ ਇੰਡਸਟਰੀ ਦੀ ਪਹਿਲੀ ਸਾਈਂਸ ਫਿਕਸ਼ਨ ਫਿਲਮ ਹੋਵੇਗੀ |

ਜੇਕਰ ਤੁਸੀਂ ਸੋਚ ਰਹੇ ਹੋ ਕਿ ਰੇਡੁਆ ਹੈ ਕਿ ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਰੇਡੁਆ ਇੱਕ ਅਜਿਹੀ ਮਸ਼ੀਨ ਹੈ ਜੋ ਕਿ ਬੰਦੇ ਨੂੰ 2017 ਤੋਂ 1955 ‘ਚ ਲੈਕੇ ਜਾਉਂਦੀ ਹੈ | ਨਵ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ ਤੇ ਸਤਿੰਦਰ ਸੱਤੀ ਵੀ ਇਸ ਫਿਲਮ ਵਿਚ ਨਜ਼ਰ ਆਉਣਗੇ |

6 ਅਕਤੂਬਰ ਨੂੰ ਨਵਾਂ ਗਾਣਾ ਲੈਕੇ ਆ ਰਹੀ ਹੈ ਕੌਰ ਬੀ !

PTC Punjabi ਦੇ ਸਿੰਗਿੰਗ ਰਿਐਲਿਟੀ ਸ਼ੋਅ ‘ਵੋਇਸ ਆਫ ਪੰਜਾਬ’ ਨੇ ਪੰਜਾਬੀ ਅਤੇ ਹਿੰਦੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸਾਰੇ ਗਾਇਕ ਦਿੱਤੇ ਹਨ ਜੋ ਅੱਜ ਦੀ ਤਾਰੀਕ ‘ਚ ਸ਼ੋਹਰਤਾਂ ਦੀਆਂ ਬੁਲੰਦੀਆਂ ਤੇ ਪਹੁੰਚ ਚੁੱਕੇ ਨੇ |

ਇਹਨਾਂ ਗਾਇਕਾਂ ਵਿਚੋਂ ਹੀ ਇੱਕ ਨਾਮ ਹੈ ‘ਕੌਰ ਬੀ’ ਦਾ ਜਿਹਨਾਂ ਦੀ ਆਵਾਜ਼ ‘ਤੇ ਅੰਦਾਜ਼ ਦਾ ਹਰ ਕੋਈ ਕਾਇਲ ਹੈ | ਕੌਰ ਬੀ ਬਹੁਤ ਜਲਦ ਇੱਕ ਨਵਾਂ ਗਾਣਾ ਲੈਕੇ ਆ ਰਹੀ ਹੈ ਜਿਸਦਾ ਨਾਮ ਹੈ ‘ਸੁਨੱਖੀ’ | ਇਸ ਗਾਣੇ ਦਾ ਮੋਸ਼ਨ ਪੋਸਟਰ ਜਾਰੀ ਹੋ ਗਿਆ ਹੈ ‘ਤੇ ਗਾਣਾ ਰਿਲੀਜ਼ ਹੋਵੇਗਾ 6 ਅਕਤੂਬਰ ਨੂੰ |