ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੂੰ ਰਾਖੀ ਸਾਵੰਤ ਨੇ ਦਿੱਤੀ ਚੇਤਾਵਨੀ

ਰਾਖੀ ਸਾਵੰਤ (Rakhi Sawant)  ਨੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਤੇ ਵੱਡਾ ਬਿਆਨ ਦਿੱਤਾ ਹੈ । ਇੱਕ ਚੈਨਲ ਨਾਲ ਗੱਲਬਾਤ ਕਰਦਿਆਂ ਰਾਖੀ ਸਾਵੰਤ ਨੇ ਸਖਤ ਲਹਿਜੇ ਵਿੱਚ ਕਿਹਾ- ‘ਮੇਰੇ ਤੋਂ ਅਤੇ ਮੇਰੇ ਨਾਮ ਤੋਂ ਦੂਰ ਰਹੋ । ਜੋ ਵੀ ਕੋਈ ਮਿਸਟਰ ਚੱਢਾ ਹੋ ਨਾ, ਮੇਰਾ ਨਾਂਅ ਲਵੇਗਾ ਤਾਂ ਮੈਂ ਤੇਰਾ ਚੱਢਾ ਉਤਾਰ ਦਵਾਂਗੀ, ਮੈਂ ਇਸ ਵੇਲੇ ਟ੍ਰੈਂਡਿੰਗ ਵਿਚ ਹਾਂ, ਮਿਸਟਰ ਚੱਢਾ ਤੁਸੀਂ ਖੁਦ ਵੇਖੋ, ਤੁਹਾਨੂੰ ਟ੍ਰੈਂਡਿੰਗ ਵਿੱਚ ਆਉਣ ਲਈ ਮੇਰੇ ਨਾਂਅ ਦੀ ਜ਼ਰੂਰਤ ਪੈ ਗਈ।”

Pic Courtesy: Instagram

ਹੋਰ ਪੜ੍ਹੋ :

ਗਾਇਕ ਹਰਫ ਚੀਮਾ ਦਾ ਨਵਾਂ ਗੀਤ ‘ਬਗਾਵਤ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

Pic Courtesy: Instagram

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਰਾਜਨੀਤੀ ਵਿਚ ਰਾਖੀ ਸਾਵੰਤ (Rakhi Sawant)  ਦਾ ਨਾਂ ਉਸ ਸਮੇਂ ਗੂੰਜਿਆ ਜਦੋਂ ਆਮ ਆਦਮੀ ਪਾਰਟੀ ਦੇ ਨੇਤਾ raghav-chaddha ਨੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਸਿਆਸਤ ਦਾ ਰਾਖੀ ਸਾਵੰਤ ਆਖ ਦਿੱਤਾ। ਇਸ ਤੋਂ ਰਾਖੀ (Rakhi Sawant) ਇੰਨੀ ਨਾਰਾਜ਼ ਹੋਈ ਕਿ ‘ਆਪ’ ਨੇਤਾ ਰਾਘਵ ਚੱਢਾ ਨੂੰ ਚਿਤਾਵਨੀ ਦਿੱਤੀ।

Pic Courtesy: Instagram

ਇਹੀ ਨਹੀਂ ਰਾਖੀ ਨੇ ਇੱਕ ਟਵੀਟ ਵੀ ਕੀਤਾ ਜਿਸ ਵਿੱਚ ਉਹਨਾਂ ਨੇ ਲਿਖਿਆ ‘ਮੇਰੇ ਪਤੀ ਨੇ raghav-chaddha ਨੂੰ ਜਵਾਬ ਦਿੱਤਾ ਹੈ। ਲੋਕ ਹੁਣ ਤਕ ਮੈਨੂੰ ਇਕੱਲੇ ਜਾਣ ਕੇ ਪ੍ਰੇਸ਼ਾਨ ਕਰਦੇ ਸਨ, ਅੱਜ ਮੇਰੀਆਂ ਅੱਖਾਂ ਵਿੱਚ ਇਹ ਕਹਿ ਕੇ ਹੰਝੂ ਹਨ ਕਿ ਅੱਜ ਮੇਰੇ ਕੋਲ ਕੋਈ ਹੈ, ਜੋ ਮੇਰੇ ਮਾਣ-ਸਨਮਾਨ ਦੀ ਰਾਖੀ ਲਈ ਖੜ੍ਹਾ ਹੈ, ਧੰਨਵਾਦ ਮੇਰੇ ਪਤੀ। ‘

ਅਦਾਕਾਰਾ ਨੁਸਰਤ ਜਹਾਂ ਦੇ ਬੱਚੇ ਦਾ ਪਿਤਾ ਉਸ ਦਾ ਪਤੀ ਨਹੀਂ, ਬਲਕਿ ਇਹ ਸ਼ਖਸ ਨਿਕਲਿਆ ਬੱਚੇ ਦਾ ਪਿਤਾ

ਅਦਾਕਾਰਾ ਨੁਸਰਤ ਜਹਾਂ (Nusrat Jahan)  ਦੇ ਬੱਚੇ ਦੇ ਪਿਤਾ ਦੇ ਨਾਂਅ ਦਾ ਖੁਲਾਸਾ ਹੋ ਗਿਆ ਹੈ । ਬੱਚੇ ਦੇ ਪਿਤਾ ਦੇ ਨਾਂਅ ਦਾ ਖੁਲਾਸਾ ਬੱਚੇ ਦੇ ਜਨਮ ਸਰਟੀਫਿਕੇਟ ਤੋਂ ਹੋਇਆ ਹੈ । ਨੁਸਰਤ ਜਹਾਂ ਦੇ ਬੱਚੇ ਦਾ ਪਿਤਾ ਉਸ ਦਾ ਪਤੀ Nikhil Jain ਨਹੀਂ ਬਲਕਿ ਬੁਆਏ ਫਰੈਂਡ Yashdas Gupta  ਹੈ । ਨੁਸਰਤ ਨੇ ਬੰਗਾਲੀ ਅਦਾਕਾਰ ਯਸ਼ਦਾਸ ਗੁਪਤਾ ਦਾ ਨਾਂਅ ਬੱਚੇ ਦੇ ਜਨਮ ਸਰਟੀਫ਼ਿਕੇਟ ਤੇ ਪਿਤਾ ਦੇ ਤੌਰ ਤੇ ਲਿਖਵਾਇਆ ਹੈ । ਇਸ ਤੋਂ ਪਹਿਲਾਂ ਨੁਸਰਤ ਨੇ ਬੱਚੇ ਦੇ ਪਿਤਾ ਦਾ ਨਾਂਅ ਦੱਸਣ ਤੋਂ ਇਨਕਾਰ ਕਰ ਦਿੱਤਾ ਸੀ ।

Pic Courtesy: Instagram

ਹੋਰ ਪੜ੍ਹੋ :

ਰਣਜੀਤ ਬਾਵਾ ਦੀ ਨਵੀਂ ਫ਼ਿਲਮ ‘ਪ੍ਰਾਹੁਣਾ-2’ ਦੀ ਸ਼ੂਟਿੰਗ ਹੋਈ ਸ਼ੁਰੂ, ਤਸਵੀਰਾਂ ਕੀਤੀਆਂ ਸਾਂਝੀਆਂ

Pic Courtesy: Instagram

ਜਦੋਂ ਪੱਤਰਕਾਰਾਂ ਨੇ ਨੁਸਰਤ ਤੋਂ ਬੱਚੇ ਦੇ ਪਿਤਾ ਦਾ ਨਾਂਅ ਪੁੱਛਿਆ ਸੀ ਤਾਂ ਇਹ ਸਵਾਲ ਸੁਣਕੇ ਨੁਸਰਤ ਨੂੰ ਗੁੱਸਾ ਆ ਗਿਆ, ਤੇ ਉਸ ਨੇ ਕਿਹਾ ‘ਇਹ ਬਹੁਤ ਵਧੀਆ ਤਰੀਕਾ ਹੈ ਕਿਸੇ ਔਰਤ (Nusrat Jahan) ਨੂੰ ਬਦਨਾਮ ਕਰਨ ਦਾ । ਇਹ ਪੁੱਛ ਕੇ ਕਿ ਬੱਚੇ ਦੇ ਪਿਤਾ ਦਾ ਕੀ ਨਾਂਅ ਹੈ । ਬੱਚੇ ਦੇ ਪਿਤਾ ਨੂੰ ਪਤਾ ਹੈ ਕਿ ਉਹ ਉਸ ਦਾ ਪਿਤਾ ਹੈ । ਅਸੀਂ (Nusrat Jahan) ਅਪਣੇ ਪੈਰੇਂਟਹੁੱਡ ਨੂੰ ਕਾਫੀ ਇਨਜੁਆਏ ਕਰ ਰਹੇ ਹਾਂ ।

 

View this post on Instagram

 

A post shared by Nusrat (@nusratchirps)

ਮੈਂ ਤੇ ਯਸ਼ ਇੱਕਠੇ ਚੰਗਾ ਸਮਾਂ ਗੁਜ਼ਾਰ ਰਹੇ ਹਾਂ’ । ਨੁਸਰਤ (Nusrat Jahan) ਨੇ ਆਪਣੇ ਬੇਟੇ ਦਾ ਨਾਂਅ ਇਸ਼ਾਨ ਰੱਖਿਆ ਹੈ । ਬੱਚੇ ਦੇ ਨਾਂਅ ਦਾ ਖੁਲਾਸਾ ਕਰਦੇ ਹੋਏ ਉਸ (Nusrat Jahan) ਨੇ ਕਿਹਾ ਕਿ ਮਦਰਹੁੱਡ ਇੱਕ ਗਰੇਟ ਫੀਲਿੰਗ ਹੁੰਦੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੁਸਰਤ ਆਪਣੇ ਪਤੀ ਨਿਖਿਲ ਤੋਂ ਵੱਖ ਹੋ ਚੁੱਕੀ ਹੈ । ਨੁਸਰਤ ਉਸ ਸਮੇਂ ਸੁਰਖੀਆਂ ਵਿੱਚ ਆ ਗਈ ਸੀ ਜਦੋਂ ਉਸ ਨੇ ਨਿਖਿਲ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ ।

Kim Kardashian West turns heads as she arrives New York City dressed head-to-toe in leather faux!

Kim Kardashian West made a dramatic statement with her all-leather dress when she landed in New York City, turning heads. She made a style statement with her attire as she arrived in New York City ahead of the Met Gala 2021. The reality personality wore a leather ensemble from head to toe and made a dramatic statement.

Image Source: Instagram

She posted a photo of her one-of-a-kind suit on Instagram, with a black SUV in the backdrop. The theme of this year’s Met Gala is In America was A Lexicon of Fashion. When she arrived in New York City ahead of the Met Gala 2021, the Keeping Up with the Kardashians star stunned her followers in a leather ensemble. She is known for making a statement with her appearances, and she did it once again with her head to toe leather ensemble.

This isn’t the first time Kardashian has dressed in an unusual outfit. She wore an intriguing all-black Balenciaga ensemble to Kanye West’s upcoming album ‘Donda‘ listening event just a month ago. The look reminded Twitterati of Rubber wo(man) from American Horror Stories. The horror character also wears an all-black latex catsuit.

ALSO READ: Ayushmann Khurana shares the first picture of brother Aparshakti’s daughter-Arzoie!

Kardashian was dressed in a black trench coat and matching leggings. Leather gloves and stiletto boots completed Kardashian’s ensemble. She finished it off with a one-of-a-kind face mask that covered her entire face.

Shaheer Sheikh and Ruchika Kapoor blessed with a baby Girl!

Shaheer Sheikh, and his wife Ruchikaa Kapoor have welcomed baby girl into their family. The couple have been receiving congratulatory messages from their fans and families ever since a source close to the family informed.

Image Source: Instagram

However, no official announcement has been made by any of the parents-Shaheer and Ruchikaa.

Prior to this, the couple’s baby shower photos were widely shared on social media by their friends. Many of their celebrity friends including Ridhi Dogra, Krystle D’Souza were part of the celebrations.

The couple married in an intimate court marriage due to the nation-wide lockdown. Shaeer’s on screen mother Supriya Pilgaokar was also a part of the wedding ceremony which took place in the court.

ALSO READ: Did Shahrukh Khan just drops a hint about making his OTT debut? Details inside.

Meanwhile on the work front, Shaheer is currently starring in the second season of Kuch Rang Pyaar Ke Aise Bhi. He will soon be seen as Manav in Pavitra Rishta 2, which will premiere on ZEE5 on September 15. Ankita Lokhande reprises her role as Archana in this episode.

Shehnaaz Gill’s heartbreaking photos has surfaced on the internet as she attends Sidharth Shukla’s last rites!

Everyone was concerned about Sidharth Shukla’s family and rumored girlfriend Shehnaaz Gill after his untimely death. Recently, when Sidharth’s body was taken for the last rites, Shehnaaz’s pictures came forward and needless to say that they are more than heart-wrenching.

Image Source: Instagram

Sidharth Shukla’s final rites are about to begin, and images and videos of Shehnaaz Gill have finally surfaced on the internet. Shehnaaz looked pale and heartbroken in the images that appeared on social media platforms.

Along with Shehnaaz; her brother Shehbaaz Badesha was also spotted consoling her.

Image Source: Instagram

Shehnaaz Gill is all broken and shattered after losing her best friend. Various other videos of her grieving and shouting also got viral. Prior to the last rites, Aly Goni and Rahul Mahajan also disclosed about Shehnaaz’s condition.

ALSO READ: Himanshi Khurana discusses the void she feels for Sidharth’s mother following Sidharth Shukla’s untimely death!

Shehnaaz’s father Santokh Singh Sukh yesterday revealed that, Shehnaaz’s is not in a good condition. She also told him over the phone that ‘Sidharth took his last breath in her arms and how will she now live without him’.

Image Source: Instagram

Sidharth Shukla’s death has completely shocked the industry as well as his fans, who are still unable to accept the heartbreaking news that Sidharth Shukla has left for his heavenly abode.

Aparshakti Khurana-Aakriti Ahuja blessed with a baby girl-Arzoie A Khurana!

Aparshakti Khurana and Aakriti Ahuja Khurana have welcomed a baby girl, the actor announced on Instagram. Aparshakti also revealed that their daughter’s name is Arzoie A Khurana. Fans and celebrities congratulated the couple on the actor’s post, which received a lot of love.

Image Source: Instagram

Aparshakti and Aakriti Khurana announced their pregnancy on social media on June 4th, with a monochrome photo of him kissing his wife’s baby bump while she smiled broadly for the camera.

The announcement of the arrival of the baby was announced by Aparshakti Khurrana via his social media accounts. They also revealed the name of their new born baby.

Image Source: Instagram

ALSO READ: Priyanka Chopra Jonas says, ‘It’s a messy day,’ as she shares a sneak peek from her upcoming film ‘Citadel.’

Aparshakti had previously shared a number of photos from his wife Aakriti’s maternity photoshoot. The actor posted a photo of them twinning in white to his Instagram account.

Image Source: Instagram

Meanwhile on the work front, Aparshakti will soon be seen in ‘Helmet,’ which is billed as India’s first film about condoms with a positive message. The film, directed by Satram, also stars Pranutan Bahl, Abhishek Banerjee, and Ashish Verma in pivotal roles.

ਦੇਖੋ ਕਿਵੇਂ ਪੰਜਾਬ ਦਾ ‘ਜੱਟ ਟਿੰਕਾ’ ਕਰ ਰਿਹਾ ਹੈ ਹਰਿਆਣਾ ਵਾਲੀ ਪ੍ਰਿਅੰਕਾ ਨੂੰ ਪਿਆਰ ਦਾ ਇਜ਼ਹਾਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਹਰੀਸ਼ ਵਰਮਾ ਦਾ ਇਹ ਅੰਦਾਜ਼, ਦੇਖੋ ਵੀਡੀਓ

yaar anmule returns new song jatt ni tinka out in the voice of raj ranjodh-min

ਦੋਸਤੀ ਦੇ ਰੰਗਾਂ ਨਾਲ ਭਰੀ ਫ਼ਿਲਮ ‘ਯਾਰ ਅਣਮੁੱਲੇ ਰਿਟਰਨਜ਼’ (YAAR ANMULLE RETURNS) ਜੋ ਕਿ ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋਣ ਜਾ ਰਹੀ ਹੈ। ਫ਼ਿਲਹਾਲ ਫ਼ਿਲਮ ਦੀ ਰਿਲੀਜ਼ ‘ਚ ਅਜੇ ਕੁਝ ਦਿਨਾਂ ਦਾ ਵਕਤ ਹੈ, ਤੱਦ ਤੱਕ ਪ੍ਰਸ਼ੰਸਕ ਇਸ ਫ਼ਿਲਮ ਦੇ ਗੀਤਾਂ ਦਾ ਅਨੰਦ ਲੈ ਸਕਦੇ ਨੇ।

inside image of jatt ni tinka song out now

ਹੋਰ ਪੜ੍ਹੋ : ਪੰਜਾਬੀ ਕਲਾਕਾਰਾਂ ਦੇ ਨਾਲ ਮਸਤੀ ਕਰਦੇ ਨਜ਼ਰ ਆਏ ਬਾਲੀਵੁੱਡ ਦੇ ਬੈਡਮੈਨ ਗੁਲਸ਼ਨ ਗਰੋਵਰ, ਗਾਇਕ ਕੁਲਵਿੰਦਰ ਬਿੱਲਾ ਨੇ ਸਾਂਝਾ ਕੀਤਾ ਇਹ ਵੀਡੀਓ

ਜੀ ਹਾਂ ਫ਼ਿਲਮ ਦਾ ਨਵਾਂ ਗੀਤ ‘Jatt Ni Tinka’ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਹਰੀਸ਼ ਵਰਮਾ ਤੇ ਅਦਾਕਾਰਾ  Jesleen Slaich ਉੱਤੇ ਫਿਲਮਾਇਆ ਗਿਆ ਹੈ। ਗੀਤ ‘ਚ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦਾ ਜੱਟ ਟਿੰਕਾ ਕਿਵੇਂ ਆਪਣੀ ਹਰਿਆਣੇ ਵਾਲੀ ਮਹਿਬੂਬਾ ਨੂੰ ਮਨਾ ਰਿਹਾ ਹੈ। ਇਸ ਗੀਤ ਨੂੰ ਰਾਜ ਰਣਜੋਧ ਨੇ ਗਾਇਆ ਹੈ ਤੇ ਲਿਖਿਆ ਵੀ ਹੈ। ‘ਦ ਕਿਡ’ ਦਾ ਮਿਊਜ਼ਿਕ ਇਸ ਗੀਤ ਨੂੰ ਚਾਰ ਚੰਨ ਲਗਾ ਰਿਹਾ ਹੈ। ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਹੋਰ ਪੜ੍ਹੋ : ਆਪਣੀ ਭਾਬੀ ਚਾਰੂ ਅਸੋਪਾ ਦੀ ਗੋਦ ਭਰਾਈ ਦੀ ਰਸਮ ਅਦਾ ਕਰਦੀ ਨਜ਼ਰ ਆਈ ਅਦਾਕਾਰਾ ਸੁਸ਼ਮਿਤਾ ਸੇਨ, ਦੇਖੋ ਨਵੀਆਂ ਤਸਵੀਰਾਂ

ਦੋਸਤੀ , ਪਿਆਰ ਤੇ ਅਣਖ ਦੇ ਸੁਮੇਲ ਵਾਲੀ ਇਸ ਫ਼ਿਲਮ ‘ਚ ਹਰੀਸ਼ ਵਰਮਾ, ਪ੍ਰਭ ਗਿੱਲ ਤੇ ਯੁਵਰਾਜ ਹੰਸ ਕਾਲਜ ਸਟੂਡੈਂਸ ਦੇ ਕਿਰਦਾਰਾਂ ‘ਚ ਨਜ਼ਰ ਆਉਣਗੇ । ਨਿਕੀਤ ਕੌਰ ਢਿੱਲੋਂ, Jesleen Slaich, ਨਵਪ੍ਰੀਤ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ । ਸ਼੍ਰੀ ਫ਼ਿਲਮਸ ਅਤੇ ਜਰਨੈਲ ਘੁਮਾਣ ਦੀ ਪੇਸ਼ਕਸ਼ ਅਤੇ ਬੱਤਰਾ ਸ਼ੋਅਬਿੱਜ ਦੇ ਸਹਿਯੋਗ ਨਾਲ ਇਹ ਫ਼ਿਲਮ ਤਿਆਰ ਕੀਤੀ ਗਈ ਹੈ । ਇਸ ਫ਼ਿਲਮ ਦੀ ਕਹਾਣੀ ਗੁਰਜਿੰਦ ਮਾਨ ਨੇ ਲਿਖੀ ਹੈ ਤੇ ਨਿਰਦੇਸ਼ਨ ਹੈਰੀ ਭੱਟੀ ਨੇ ਕੀਤਾ ਹੈ । ਜਦਕਿ ਪ੍ਰੋਡਿਊਸਰ ਇੰਦਰਜੀਤ ਗਿੱਲ ਨੇ ਕੀਤਾ ਹੈ । ਇਹ ਫ਼ਿਲਮ 10 ਸਤੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਜਾਵੇਗੀ।

 

 

 

 

 

ਅਦਾਕਾਰਾ ਨੇਹਾ ਧੂਪੀਆ ਨੇ ਕਾਰਗਿਲ ਵਿਜੈ ਦਿਵਸ ਦੇ ਖ਼ਾਸ ਮੌਕੇ ‘ਤੇ ਫੌਜੀ ਜਵਾਨਾਂ ਨੂੰ ਸਲਾਮ ਕਰਦੇ ਹੋਏ ਸਾਂਝਾ ਕੀਤਾ ਇਹ ਖ਼ਾਸ ਵੀਡੀਓ

neha dupia salute soldiers on kargil vijay diwas

26 ਜੁਲਾਈ ਨੂੰ ਕਾਰਗਿਲ ਵਿਜੈ ਦਿਵਸ ਦੇ 22 ਸਾਲ ਪੂਰੇ ਹੋ ਗਏ ਨੇ। ਸਾਲ 1999 ‘ਚ ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਨੂੰ ਮਾਤ ਦੇ ਕੇ ਕਾਰਗਿਲ ਦੀ ਜੰਗ ‘ਚ ਜਿੱਤ ਹਾਸਿਲ ਕੀਤੀ ਸੀ । ਜਿਸ ਕਰਕੇ ਸਾਰੇ ਹੀ ਦੇਸ਼ਵਾਸੀਆਂ ਨੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸੋਸ਼ਲ ਮੀਡੀਆ ਉੱਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਅਦਾਕਾਰਾ ਨੇਹਾ ਧੂਪੀਆ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਆਪਣਾ ਇੱਕ ਪੁਰਾਣਾ ਵੀਡੀਓ ਸ਼ੇਅਰ ਕਰਕੇ ਫੌਜੀ ਵੀਰਾਂ ਨੂੰ ਸਲਾਮ ਕੀਤਾ ।

inside image of neha dupia from kargil
image source- instagram

ਹੋਰ ਪੜ੍ਹੋ : ਗੀਤਾ ਬਸਰਾ ਨੇ ਪਹਿਲੀ ਵਾਰ ਸ਼ੇਅਰ ਕੀਤੀ ਆਪਣੇ ਨਵਜੰਮੇ ਪੁੱਤਰ ਦੀ ਪਿਆਰੀ ਜਿਹੀ ਤਸਵੀਰ, ਭੈਣ-ਭਰਾ ਦੀ ਇਹ ਤਸਵੀਰ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਦਾ ਇਹ ਫਨੀ ਵੀਡੀਓ ਛਾਇਆ ਸੋਸ਼ਲ ਮੀਡੀਆ ‘ਤੇ, ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਦੇ ਰਹੇ ਨੇ ਪ੍ਰਤੀਕਿਰਿਆ, ਦੇਖੋ ਵੀਡੀਓ

inside image of neha dupia post video on vijay diwas
image source- instagram

ਇਸ ਵੀਡੀਓ ‘ਚ ਉਹ ਫੌਜੀ ਜਵਾਨਾਂ ਦੇ ਨਾਲ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘Throwback to my time spent in #Kargil and close to the #LOC …ਜੋ ਸੁੰਦਰਤਾ ਅਤੇ ਬਹਾਦਰੀ ਇਸ ਧਰਤੀ ‘ਤੇ ਮੌਜੂਦ ਹੈ ਉਸ ਨੂੰ ਕੋਈ ਚੀਜ਼ ਬਿਆਨ ਨਹੀਂ ਕਰ ਸਕਦੀ… ਅੱਜ ਅਤੇ ਹਰ ਰੋਜ਼ ਅਸੀਂ ਸਾਰੇ ਆਪਣੇ ਸੈਨਿਕਾਂ ਦਾ ਧੰਨਵਾਦ ਕਰਦੇ ਹਾਂ ਸਾਡੀ ਸੁਰੱਖਿਆ ਲਈ… #kargilvijaydiwas #jaihind 🇮🇳’ । ਇਹ ਵੀਡੀਓ ਪ੍ਰਸ਼ੰਸਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ।

inside image of neha dupia post video on vijay diwas
image source- instagram

ਅਦਾਕਾਰਾ ਨੇਹਾ ਧੂਪੀਆ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਦੂਜੀ ਪ੍ਰੈਂਗਨੇਸੀ ਦਾ ਖੁਲਾਸਾ ਕੀਤਾ ਹੈ। ਜੀ ਹਾਂ ਉਹ ਅੰਗਦ ਬੇਦੀ ਤੇ ਨੇਹਾ ਧੂਪੀਆ ਜੋ ਕਿ ਦੂਜੀ ਵਾਰ ਮੰਮੀ-ਪਾਪਾ ਬਣਨ ਵਾਲੇ ਨੇ।

 

View this post on Instagram

 

A post shared by Neha Dhupia (@nehadhupia)

 

ਗੀਤ ‘ਤੇਰੇ ਲਾਰੇ’ ਦਾ ਧਮਾਕੇਦਾਰ ਟੀਜ਼ਰ ਹੋਇਆ ਰਿਲੀਜ਼, ਅੰਮ੍ਰਿਤ ਮਾਨ ਤੇ ਵਾਮਿਕਾ ਗੱਬੀ ਦੀ ਜੋੜੀ ਹਰ ਇੱਕ ਨੂੰ ਕਰ ਰਹੀ ਹੈ ਹੈਰਾਨ, ਦੇਖੋ ਟੀਜ਼ਰ

tere laare song teaser out now , amrit maan and wamiqa gabbi feturing in this song

ਗਾਇਕਾ ਅਫਸਾਨਾ ਖ਼ਾਨ ਦੇ ਆਉਣ ਵਾਲੇ ਸਿੰਗਲ ਟਰੈਕ ਤੇਰੇ ਲਾਰੇ ਦਾ ਹਰ ਕੋਈ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ। ਜਿਸ ਕਰਕੇ ਗੀਤ ਦੀ ਛੋਟੀ ਜਿਹੀ ਝਲਕ ਟੀਜ਼ਰ ਦੇ ਰੂਪ ‘ਚ ਪੇਸ਼ ਕੀਤੀ ਗਈ ਹੈ।

tere laare teaser amrit maan
Image Source: youtube

ਹੋਰ ਪੜ੍ਹੋ : ਸਰਗੁਣ ਮਹਿਤਾ ਦੋ ਮਹੀਨੇ ਬਾਅਦ ਮਿਲੀ ਪਤੀ ਨੂੰ, ਪਤਨੀ ਨੂੰ ਦੇਖਕੇ ਖੁਸ਼ੀ ਦੇ ਨਾਲ ਭਾਵੁਕ ਹੋਏ ਰਵੀ ਦੁਬੇ, ਦੇਖੋ ਵੀਡੀਓ

ਹੋਰ ਪੜ੍ਹੋ : ਹਰਭਜਨ ਸਿੰਘ ਦੇ ਬਰਥਡੇਅ ਸੈਲੀਬ੍ਰੇਸ਼ਨ ਦਾ ਵੀਡੀਓ ਆਇਆ ਸਾਹਮਣੇ, ਬਹੁਤ ਜਲਦ ਘਰ ‘ਚ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ

afsana
Image Source: Instagram

ਜੇ ਗੱਲ ਕਰੀਏ ਟੀਜ਼ਰ ਦੀ ਤਾਂ 55 ਸੈਕਿੰਡ ਦਾ ਧਮਾਕੇਦਾਰ ਵੀਡੀਓ ਕਲਿੱਪ ਹੈ। ਇਹ ਪਹਿਲਾ ਮੌਕਾ ਹੈ ਜਦੋਂ  ਅੰਮ੍ਰਿਤ ਮਾਨ ਤੇ ਵਾਮਿਕਾ ਗੱਬੀ ਇਕੱਠੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ। ਟੀਜ਼ਰ ਨੂੰ DC Studioz ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਟੀਜ਼ਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

wamiqa gabbi
Image Source: youtube

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਹੈਪੀ ਰਾਏਕੋਟੀ ਨੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਦਾ ਹੈ । ਗੀਤ ਨੂੰ ਆਵਾਜ਼ ਦੇਵੇਗੀ ਪੰਜਾਬੀ ਮਿਊਜ਼ਿਕ ਜਗਤ ਦੀ ਚਰਚਿਤ ਗਾਇਕਾ ਅਫਸਾਨਾ ਖ਼ਾਨ। ਵੀਡੀਓ ਨੂੰ ਤਿਆਰ ਕੀਤਾ ਹੈ Harry Singh ਤੇ Preet Singh ਨੇ। ਇਹ ਗੀਤ 9 ਜੁਲਾਈ ਨੂੰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗਾ।