ਰਣਵੀਰ ਅਤੇ ਦੀਪਿਕਾ ਦੇ ਵਿਆਹ ਦੀ ਐਲਬਮ ਹੋਈ ਲੀਕ, ਨਵੀਆਂ ਤਸਵੀਰਾਂ ਆਈਆਂ ਸਾਹਮਣੇ ਦੋਖੋ ਤਸਵੀਰਾਂ

ਬਾਲੀਵੱੁਡ ਐਕਟਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਨੇ ਆਪਣੇ ਵਿਆਹ ਨੂੰ ਭਾਵੇਂ ਜਿੰਨਾਂ ਮਰਜ਼ੀ ਗੁਪਤ ਰੱਖਿਆ ਹੋਵੇ ਪਰ ਉਹਨਾਂ ਦੇ ਵਿਆਹ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ । ਬੀ ਟਾਉਨ ਦੇ ਇਸ ਜੋੜੇ ਦਾ ਵਿਆਹ ਇਟਲੀ ਵਿੱਚ ਹੋਇਆ ਸੀ ਤੇ ਇਸ ਵਿਆਹ ਨੂੰ ਬਹੁਤ ਹੀ ਗੁਪਤ ਰੱਖਿਆ ਗਿਆ ਸੀ ।

ਹੋਰ ਵੇਖੋ :ਦੀਪਵੀਰ ਦੇ ਵਿਆਹ ਦਾ ਉਹ ਹਿੱਸਾ ਜੋ ਤੁਸੀਂ ਨਹੀਂ ਦੇਖਿਆ ਹੋਵੇਗਾ , ਦੇਖੋ ਤਸਵੀਰਾਂ

deepveer-wedding
deepveer-wedding

ਹਾਲ ਹੀ ਵਿੱਚ ਦੀਪਿਕਾ ਅਤੇ ਰਣਵੀਰ ਨੇ ਅਪਣੇ ਇੰਸਟਾਗ੍ਰਾਮ ’ਤੇ ਮਹਿੰਦੀ ਦੀ ਰਸਮ ਤੋਂ ਲੈ ਕੇ ਵਿਆਹ ਤੱਕ ਦੀਆਂ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿੰਨ੍ਹਾਂ ਵਿੱਚ ਇਹ ਜੋੜਾ ਬਹੁਤ ਹੀ ਖੂਬਸੁਰਤ ਨਜ਼ਰ ਆ ਰਿਹਾ ਹੈ ।

ਹੋਰ ਵੇਖੋ :ਰਿੰਗ ’ਚ ਉੱਤਰੀ ਸਪਨਾ ਚੌਧਰੀ ਤੇ ਅਰਸ਼ੀ ਖਾਨ, ਡਾਂਸ ਦੇ ਦਿਖਾਏ ਜਲਵੇ, ਦੇਖੋ ਵੀਡਿਓ

deepveer-wedding
deepveer-wedding

ਇਹਨਾਂ ਤਸਵੀਰਾਂ ਵਿੱਚ ਇਹ ਨਵ ਵਿਆਹਿਆ ਜੋੜਾ ਬਹੁਤ ਹੀ ਖੁਸ਼ ਨਜ਼ਰ ਆ ਰਿਹਾ ਹੈ । ਦੋਹਾਂ ਦੀਆਂ ਤਸਵੀਰਾਂ ਦੇਖਕੇ ਤੁਸੀਂ ਵੀ ਦੀਵਾਨੇ ਹੋ ਜਾਓਗੇ । ਇਹ ਜੋੜਾ ਹੁਣ ਆਪਣੇ ਵਿਆਹ ਦੀ ਰਿਸੈਪਸ਼ਨ ਲਈ ਬੰਗਲੂਰੁ ਰਵਾਨਾ ਹੋ ਗਿਆ ਹੈ ।

ਹੋਰ ਵੇਖੋ :ਸ਼ਾਹਰੁਖ਼ ਖਾਨ ਦੀ ‘ਜ਼ੀਰੋ’ ‘ਤੇ , 30 ਨੂੰ ਹੋਵੇਗੀ ਦਰਜ ਪਟੀਸ਼ਨ ਦੀ ਸੁਣਵਾਈ

deepveer-wedding
deepveer-wedding
deepveer-wedding
deepveer-wedding