ਮਲਾਇਕਾ ਅਰੋੜਾ ਦੀ ਜੈਕੇਟ ਦੀ ਕੀਮਤ ਸੁਣਕੇ ਪੈਰਾਂ ਥੱਲਿਓਂ ਖਿਸਕ ਜਾਵੇਗੀ ਜ਼ਮੀਨ

ਮਲਾਇਕਾ ਅਰੋੜਾ ਆਪਣੀ ਫੈਸ਼ਨ ਸੈਂਸ ਅਤੇ ਸਟਾਈਲਿਸ਼ ਲੁੱਕ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ । ਕੁਝ ਦਿਨ ਪਹਿਲਾਂ ਹੀ ਉਹ ਆਪਣੀ ਭੈਣ ਦੇ ਨਾਲ ਆਪਣੀ ਮਾਂ ਦੇ ਘਰ ਦੇ ਬਾਹਰ ਦਿਖਾਈ ਦਿੱਤੀ ਸੀ । ਇਸ ਦੌਰਾਨ ਮਲਾਇਕਾ ਦੀ ਲੁੱਕ ਕਾਫੀ ਚਰਚਾ ਵਿੱਚ ਰਹੀ ਸੀ ।  ਉਹਨਾਂ ਦੀ ਲਾਲ ਰੰਗ ਦੀ ਜੈਕੇਟ ਅਤੇ ਹੀਲਸ ਨੇ ਕਾਫੀ ਸੁਰਖੀਆਂ ਵਟੋਰੀਆਂ ਸਨ । ਜੇਕਰ ਉਹਨਾਂ ਦੀ ਲੁੱਕ ਤੇ ਆਏ ਖਰਚੇ ਦੀ ਗੱਲ ਕੀਤੀ ਜਾਵੇ ਤਾਂ ਖਬਰਾਂ ਮੁਤਾਬਿਕ ਮਲਾਇਕਾ ਨੇ  Gucci ਦੀ ਜੈਕੇਟ ਪਹਿਨੀ ਸੀ ।

Malaika Arora stuns in Rs 1.7 lakh jacket and Rs 90k shoes
Malaika Arora stuns in Rs 1.7 lakh jacket and Rs 90k shoes

ਇਸ ਜੈਕੇਟ ਦੀ ਆਨਲਾਈਨ ਕੀਮਤ 3210  ਕੈਨੇਡੀਅਨ ਡਾਲਰ ਹੈ ਜਿਸ ਦੀ ਕੀਮਤ ਇੱਕ ਲੱਖ 70 ਹਜ਼ਾਰ ਬਣਦੀ ਹੈ । ਜੇਕਰ ਉਹਨਾਂ ਦੇ ਹੀਲਸ ਦੀ ਗੱਲ ਕੀਤੀ ਜਾਵੇ ਤਾਂ ਉਸ ਦੀ ਕੀਮਤ 90 ਹਜ਼ਾਰ ਰੁਪਏ ਸੀ ।

Malaika Arora stuns in Rs 1.7 lakh jacket and Rs 90k shoes
Malaika Arora stuns in Rs 1.7 lakh jacket and Rs 90k shoes

ਡੱ੍ਰੈਸ ਦੇ ਨਾਲ ਉਹਨਾਂ ਨੇ ਮੈਚਿੰਗ ਕਲਚ ਵੀ ਕੈਰੀ ਕੀਤਾ ਹੋਇਆ ਸੀ ਜਿਸ ਦੀ ਕੀਮਤ ਇੱਕ ਲੱਖ 70 ਹਜ਼ਾਰ ਦੱਸੀ ਜਾ ਰਹੀ ਹੈ । ਦੱਸ ਦਿੰਦੇ ਹਾਂ ਕਿ ਏਨੀਂ ਦਿਨੀਂ ਮਲਾਇਕਾ ਅਰਜੁਨ ਕਪੂਰ ਦੇ ਨਾਲ ਚੱਲ ਰਹੇ ਅਫੇਅਰ ਨੂੰ ਲੈ ਕੇ ਚਰਚਾ ਵਿੱਚ ਹੈ । ਬੀਤੇ ਦਿਨ ਦੋਹਾਂ ਨੂੰ ਡਿਨਰ ਡੇਟ ਇਨਜੁਆਏ ਕਰਦੇ ਹੋਏ ਦੇਖਿਆ ਗਿਆ ਸੀ ।