ਰਿੰਗ ’ਚ ਉੱਤਰੀ ਸਪਨਾ ਚੌਧਰੀ ਤੇ ਅਰਸ਼ੀ ਖਾਨ, ਡਾਂਸ ਦੇ ਦਿਖਾਏ ਜਲਵੇ, ਦੇਖੋ ਵੀਡਿਓ

ਹਰਿਆਣਵੀਂ ਡਾਂਸਰ ਸਪਨਾ ਚੌਧਰੀ ਅਤੇ ਅਰਸ਼ੀ ਖਾਨ ਨੇ ਮਿਲਕੇ ਧਮਾਲ ਮਚਾਇਆ ਹੈ । ‘ਦ ਗਰੇਟ ਖਲੀ’ ਦੇ ਸੀ.ਡਬਲਿਉ.ਈ ਸ਼ੋਅ ਵਿੱਚ ਸਪਨਾ ਚੌਧਰੀ ਅਤੇ ਅਰਸ਼ੀ ਪਹੁੰਚੀ ਹੋਈ ਸੀ ।ਕਰਨਾਲ ਵਿੱਚ ਹੋਏ ਸ਼ੋਅ ਵਿੱਚ ਸਪਨਾ-ਅਰਸ਼ੀ ਨੇ ਕੁਸ਼ਤੀ ਦੇ ਰਿੰਗ ਵਿੱਚ ਜਮ ਕੇ ਡਾਂਸ ਕੀਤਾ ਤੇ ਸ਼ੋਅ ਵਿੱਚ ਮੌਜ਼ੂਦ ਲੋਕਾਂ ਦਾ ਖੂਬ ਮਨੋਰੰਜ਼ਨ ਕੀਤਾ ।

ਹੋਰ ਵੇਖੋ :ਸ਼ਾਹਰੁਖ਼ ਖਾਨ ਦੀ ‘ਜ਼ੀਰੋ’ ‘ਤੇ , 30 ਨੂੰ ਹੋਵੇਗੀ ਦਰਜ ਪਟੀਸ਼ਨ ਦੀ ਸੁਣਵਾਈ

https://www.instagram.com/p/BqRdZ0phDn_/?utm_source=ig_embed

ਸਪਨਾ ਨੇ ਗ੍ਰੈਂਡ ਐਂਟਰੀ ਕੀਤੀ ਜਦੋਂਕਿ ਅਰਸ਼ੀ ਖਾਨ ਨੇ ‘ਰਸ਼ਕੇ ਕਮਰ’ ਗਾਣੇ ’ਤੇ ਖੂਬ ਠੁਮਕੇ ਲਗਾਏ ।ਸਪਨਾ ਚੌਧਰੀ ਅਤੇ ਅਰਸ਼ੀ ਜਦੋਂ ਤੱਕ ਬਿੱਗ ਬੌਸ ਦੇ ਘਰ ਵਿੱਚ ਸਨ ਉਦੋਂ ਤੱਕ ਉਹ ਇੱਕ ਦੂਜੇ ਦੀਆਂ ਦੁਸ਼ਮਣ ਬਣੀਆਂ ਰਹੀਆਂ ਸਨ ।

ਹੋਰ ਵੇਖੋ :ਜਦ ਹੋ ਜਾਵੇ ਵਿਆਹ ਤਾਂ ਫਿਰ ਦਿੱਤੇ ਨੀ ਜਾਂਦੇ ਮੁੱਛਾਂ ਨੂੰ ਤਾਅ , ਵੀਡਿਓ ‘ਚ ਵੇਖੋ ਕਿਸ ਤਰ੍ਹਾਂ

https://www.instagram.com/p/BqUKKT2gUgY/?utm_source=ig_embed

ਪਰ ਘਰ ਤੋਂ ਬਾਹਰ ਨਿਕਲਦੇ ਹੀ ਦੋਹਾਂ ਦੀ ਦੋਸਤੀ ਪਰਵਾਨ ਚੜ ਗਈ ਹੈ ਤੇ ਕਈ ਮੌਕਿਆਂ ’ਤੇ ਦੋਹਾਂ ਨੂੰ ਇੱਕ ਦੂਜੇ ਦੇ ਨਾਲ ਵੇਖਿਆ ਜਾ ਸਕਦਾ ਹੈ । ਸਪਨਾ ਚੌਧਰੀ ਨੇ ਭੋਜਪੁਰੀ, ਪੰਜਾਬੀ, ਹਰਿਆਣਵੀਂ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਧੂਮ ਮਚਾਈ ਹੋਈ ਹੈ ।

ਹੋਰ ਵੇਖੋ :ਸੈਫ–ਕਰੀਨਾ ਦੇ ਸ਼ਹਿਜ਼ਾਦੇ ਦੀ ਹਰ ਪਾਸੇ ਚੜਤ, ਦੇਖੋ ਤਸਵੀਰਾਂ

https://www.instagram.com/p/BqPizqHhsx5/?utm_source=ig_embed&utm_campaign=embed_video_watch_again

ਸਪਨਾ ਛੇਤੀ ਹੀ ਫਿਲਮ ‘ਦੋਸਤੀ ਦੇ ਸਾਈਡ ਇਫੈਕਟਸ’ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ ।

ਹੋਰ ਵੇਖੋ :ਬੱਬੂ ਮਾਨ ਹਾਰ ਗਏ ਜ਼ਿੰਦਗੀ ਦਾ ਜੂਆ ,ਨਿਰਾਸ਼ਾ ਦੇ ਦੌਰ ‘ਚ ਰਹੇ ਨੇ ਗੁਜ਼ਰ ,ਵੇਖੋ ਵੀਡਿਓ

https://www.instagram.com/p/BqUQlUrgtgm/?utm_source=ig_embed