ਨਵ ਬਾਜਵਾ ਦੀ ਆ ਰਹੀ ਪੰਜਾਬੀ ਫ਼ਿਲਮ ਚੰਨ ਤਾਰਾ ਬਾਰੇ ਜਾਣੋ ਕੁੱਝ ਖਾਸ ਗੱਲਾਂ ਨਵ ਬਾਜਵਾ ਦੀ ਜ਼ੁਬਾਨੀ ਪੀਟੀਸੀ ਸ਼ੋਅ ਕੇਸ ਵਿੱਚ

 

ਪੀਟੀਸੀ ਪੰਜਾਬੀ ਦੇ ਸ਼ੋਅ ” ਪੀਟੀਸੀ ਸ਼ੋਅ ਕੇਸ ਵਿੱਚ ਇਸ ਵਾਰ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਐਕਟਰ ਨਵ ਬਾਜਵਾ ਅਤੇ ਜਸ਼ਨ ਅਗਨੀਹੋਤਰੀ ਨਾਲ | ਇਸ ਸ਼ੋਅ ਦੇ ਜਰੀਏ ਨਵ ਬਾਜਵਾ ਆਪਣੀ ਜਲਦ ਆ ਰਹੀ ਪੰਜਾਬੀ ਫ਼ਿਲਮ ਚੰਨ ਤਾਰਾ ਬਾਰੇ ਦੱਸਣ ਗੇ ਕੁੱਝ ਖਾਸ ਗੱਲਾਂ ਤਾਂ ਇਸ ਲਈ ਵੇਖਣਾ ਨਾ ਭੁੱਲਣਾ ” ਪੀਟੀਸੀ ਸ਼ੋਅ ਕੇਸ ” 30 ਨਵੰਬਰ ਰਾਤ 8 ਵਜੇ ਸਿਰਫ ਪੀਟੀਸੀ ਪੰਜਾਬੀ ਤੇ