2.0 ਫਿਲਮ ਨੇ ਕਰਵਾਈਆਂ 12000 ਵੈਬਸਾਈਟਾਂ ਬੰਦ , ਜਾਣੋ ਕਿਵੇਂ !

2.0The film threat of piracy,

2.0 ਫਿਲਮ ਨੇ ਕਰਵਾਈਆਂ 12000 ਵੈਬਸਾਈਟਾਂ ਬੰਦ : ਰਜਨੀ ਕਾਂਤ ਅਤੇ ਅਕਸ਼ੇ ਕੁਮਾਰ ਦੀ ਨਵੀਂ ‘ਤੇ ਪ੍ਰਚਲਿਤ ਫਿਲਮ 2.0 ਵੀਰਵਾਰ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਕਰ ਦਿੱਤੀ ਗਈ ਹੈ। ਉੱਥੇ ਹੀ ਮਦਰਾਸ ਹਾਈਕੋਰਟ ਨੇ 37 ਇੰਟਰਨੈੱਟ ਸਰਵਿਸ ਪ੍ਰੋਵਾਈਡਰਜ਼ (ISPs) ਨੂੰ 12000 ਵੈਬਸਾਈਟ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਵੈਬਸਾਈਟਾਂ ਹਨ ਜਿੰਨ੍ਹਾਂ ‘ਤੇ ਤਾਮਿਲ ਫ਼ਿਲਮਾਂ ਦੇ ਪਾਈਰੇਟਡ ਵਰਜ਼ਨ ਦਿਖਾਏ ਜਾਂਦੇ ਹਨ।

2.0The film threat of piracy,

ਇਹਨਾ ਲਿਸਟਾਂ ‘ਚ 2000 ਤੋਂ ਵੀ ਵੱਧ ਵੈਬਸਾਈਟਾਂ ਨੂੰ ‘ਤਾਮਿਲ ਰਾਕਰਜ਼’ ਵੱਲੋਂ ਚਲਾਇਆ ਜਾਂਦਾ ਹੈ। ਜਸਟਿਸ ਐੱਮ ਸੁੰਦਰ ਨੇ ਬੁਧਵਾਰ ਨੂੰ ਆਦੇਸ਼ ਦਿੱਤਾ। ਦੱਸ ਦਈਏ ਕਿ ਲਾਇਕਾ ਪ੍ਰੋਡਕਸ਼ਨ ਪ੍ਰਾਈਵੇਟ ਲਿਮਿਟਡ ਨੇ ਇਸ ਲਈ ਇੱਕ ਪਟੀਸ਼ਨ ਦਰਜ ਕਰਵਾਈ ਸੀ।

2.0The film threat of piracy,

ਹੋਰ ਪੜ੍ਹੋ : ਦੀਪਿਕਾ – ਰਣਵੀਰ ਦੇ ਰਿਸ਼ੇਪਸ਼ਨ ਬਾਰੇ ਜਾਣੋ ਖਾਣੇ ਤੋਂ ਲੈ ਕੇ ਕੱਪੜਿਆਂ ਤੱਕ ਕੀ ਹੈ ਖਾਸ

ਸ਼ੁਰੂ ‘ਚ ਲਾਇਕਾ ਪ੍ਰੋਡਕਸ਼ਨ ਦੇ ਵਕੀਲ ਨੇ ਪਟੀਸ਼ਨ ‘ਚ 12,564 ਗੈਰਕਾਨੂੰਨੀ ਵੈਬਸਾਈਟ ਦੀ ਲਿਸਟ ਬਣਾਈ ਸੀ। ਵਕੀਲ ਨੇ ਤਰਕ ਦਿੱਤਾ ਸੀ ਕਿ ਜਦੋਂ ‘ਤਾਮਿਲ ਰਾਕਰਜ਼’ ਵੈਬਸਾਈਟ ਬਲਾਕ ਹੋ ਜਾਂਦੇ ਤਾਂ ਇਹ ਉਸੇ ਵੇਲੇ ਹੀ ਯੂਨੀਫਾਰਮ ਰਿਸੋਰਸ ਲੋਕੇਟਰ (ਯੂਆਰਐੱਲ) ਜਾਂ ਕਿਸੇ ਹੋਰ ਐਕ੍ਸਟੈਂਸ਼ਨ ਦੇ ਮਹੱਤਵਪੂਰਣ ਹਿੱਸੇ ਨੂੰ ਬਲਦ ਕੇ ਮਿਰਰ ਵੈਬਸਾਈਟ ਬਣਾ ਲੈਂਦੀ ਹੈ। ਵਕੀਲ ਨੇ ਤਾਮਿਲ ਰਾਕਰਜ਼ ਦੇ ਵਿਸਤਾਰ ਦੀ ਸੰਭਾਵਿਤ ਲਿਸਟ ਤਿਆਰ ਕੀਤੀ ਹੈ ਅਤੇ ਅਜਿਹੀਆਂ ਕਈ ਸਾਈਟਾਂ ਦੇ ਖਿਲਾਫ ਇੱਕ ਸੰਦੇਸ਼ ਮੰਗਿਆ ਹੈ।

ਫਿਲਮ ਕਰਿਟਿਕ ਰਮੇਸ਼ ਬਾਲਿਆ ਨੇ ਦੱਸਿਆ ਕਿ ਫਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਪਹਿਲਾਂ ਰਿਕਾਰਡ ਬਣਾ ਲਿਆ ਹੈ। ਫਿਲਮ ‘2 . 0’ ਦੀ ਐਡਵਾਂਸ ਬੁਕਿੰਗ ਦੇ ਦੌਰਾਨ 1.2 ਮਿਲਿਅਨ ਟਿਕਿਟ ਵੇਚ ਦਿੱਤੇ ਹਨ। ਦੱਸ ਦਈਏ ਕਿ ਤਕਰੀਬਨ 600 ਕਰੋਡ਼ ਦੇ ਬਜਟ ਵਿੱਚ ਬਣੀ 2.0 ਬਾਕਸ ਆਫਿਸ ਉੱਤੇ ਕਮਾਈ ਦੇ ਨਵੇਂ ਰਿਕਾਰਡ ਬਣਾ ਸਕਦੀ ਹੈ। ਟ੍ਰੇਡ ਐਕਸਪਰਟਸ ਦੇ ਮੁਤਾਬਕ , ਮੂਵੀ ਦਾ ਫਰਸਟ ਡੇ ਕਲੇਕਸ਼ਨ 50 ਕਰੋਡ਼ ਹੋਣ ਦਾ ਅਨੁਮਾਨ ਹੈ।

ਰਿਲੀਜ਼ ਤੋਂ ਪਹਿਲਾਂ ਹੀ 2.0 ਨੇ ਇੰਝ ਕਮਾਏ 370 ਕਰੋੜ ਰੁਪਏ

ਰਿਲੀਜ਼ ਤੋਂ ਪਹਿਲਾਂ ਹੀ 2.0 ਨੇ ਇੰਝ ਕਮਾਏ 370 ਕਰੋੜ ਰੁਪਏ : ਭਾਰਤੀ ਸਿਨੇਮਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਫਿਲਮ 2.0 ਜਿਸ ‘ਚ ਨਾਇਕ ਦੀ ਭੂਮਿਕਾ ਸੁਪਰਸਟਾਰ ਰਜਨੀ ਕਾਂਥ ਅਤੇ ਨੈਗੇਟਿਵ ਰੋਲ ਅਕਸ਼ੇ ਕੁਮਾਰ ਨਿਭਾ ਰਹੇ ਹਨ। ਇਸ ਫਿਲਮ ਦਾ ਦਰਸ਼ਕਾਂ ਵੱਲੋਂ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਫਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਹੁਣ ਤੱਕ 370 ਕਰੋੜ ਦੇ ਕਰੀਬ ਕਮਾਈ ਕਰ ਲਈ ਹੈ।


ਫਿਲਮ ਨੇ ਰਿਲੀਜ਼ ਤੋਂ ਪਹਿਲਾਂ ਕਿਵੇਂ ਕਮਾਏ ਕਰੋੜਾਂ
ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਫਿਲਮ ਲਿਕਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਹੈ। ਲਿਕਾ ਪ੍ਰੋਡਕਸ਼ਨ ਨੇ ਫਿਲਮ 2.0 ਦੇ ਸੈਟੇਲਾਈਟ ਰਾਈਟਸ 120 ਕਰੋੜ ਰੁਪਏ ‘ਚ ਅਤੇ ਡਿਜਿਟਲ ਰਾਈਟਸ 60 ਕਰੋੜ ‘ਚ ਵੇਚੇ ਹਨ। ਉੱਥੇ ਹੀ ਨਾਰਥ ਬੈਲਟ ਦੇ ਰਾਈਟਸ ਲਿਕਾ ਪ੍ਰੋਡਕਸ਼ਨ ਨੇ 80 ਕਰੋੜ , ਆਂਦਰਾਂ ਪ੍ਰਦੇਸ਼/ਤੇਲੰਗਾਨਾ ਦੇ ਰਾਈਟਸ 70 ਕਰੋੜ , ਕਰਨਾਟਕਾ 25 ਕਰੋੜ ਅਤੇ ਕੇਰਲਾ ਰਾਈਟਸ 15 ਕਰੋੜ ਦੇ ਵਿਚ ਵੇਚੇ ਗਏ ਹਨ। ਇਹ ਤਾਂ ਸੀ ਫਿਲਮ ਦੇ ਸੈਟੇਲਾਈਟ ਅਤੇ ਡਿਜਿਟਲ ਰਾਈਟਸ ਦੀ ਕਮਾਈ। ਇਸ ਤੋਂ ਇਲਾਵਾ ਫਿਲਮ ਦੇ ਪਹਿਲੇ ਹਫਤੇ ਦੀ ਕਮਾਈ ਦਾ ਅਨੁਮਾਨ 130 ਕਰੋੜ ਰੁਪਏ ਦਾ ਲਗਾਇਆ ਜਾ ਰਿਹਾ।

ਹੋਰ ਪੜ੍ਹੋ : ਅਕਸ਼ੇ ਕੁਮਾਰ ਦੀ ਸਾਊਥ ਦੀ ਡੈਬਿਊ ਫ਼ਿਲਮ ਦਾ ਟੀਜ਼ਰ ਹੋਇਆ ਰਿਲੀਜ਼

 before the release 2.0 has made such a paltry 370 crore

ਜ਼ਿਕਰ ਯੋਗ ਹੈ 2.0 ਫਿਲਮ 500 ਕਰੋੜ ਦੇ ਵਿਸ਼ਾਲ ਬਜਟ ‘ਚ ਬਣੀ ਹੈ। ਫਿਲਮ 29 ਨਵੰਬਰ ਨੂੰ ਸਿਨੇਮਾ ਘਰਾਂ ਦੀਆਂ ਸਕਰੀਨ ਤੇ ਧਮਾਲ ਪਾਉਣ ਲਈ ਆ ਰਹੀ ਹੈ। ਅਕਸ਼ੇ ਕੁਮਾਰ ਵੱਲੋਂ ਫਿਲਮ ਦਾ ਟੀਜ਼ਰ ਵੀ ਟਵੀਟ ਕੀਤਾ ਗਿਆ ਹੈ ਜਿਸ ‘ਚ ਉਹ ਬਹੁਤ ਹੀ ਖਤਰਨਾਕ ਦਿਖਾਈ ਦੇ ਰਹੇ ਹਨ। ਟੀਜ਼ਰ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ।

ਭਾਰਤ ਦੀ ਸਭ ਤੋਂ ਮਹਿੰਗੀ ਫਿਲਮ 2.O ਦਾ ਇੰਤਜ਼ਾਰ ਹੋਇਆ ਖਤਮ , ਜਾਣੋ ਫਿਲਮ ਦੀ ਖਾਸੀਅਤ

ਭਾਰਤ ਦੀ ਸਭ ਤੋਂ ਮਹਿੰਗੀ

ਰਜਨੀਕਾਂਤ ਅਤੇ ਅਕਸ਼ੇ ਕੁਮਾਰ ਦੀ ਮੱਚ ਅਵੇਟੇਡ ਫਿਲਮ 2.0 ਸਿਨੇਮਾ ਘਰਾਂ ‘ਚ 29 ਨਵੰਬਰ ਨੂੰ ਰਿਲੀਜ਼ ਹੋਵੇਗੀ। ਕਈ ਵਾਰ ਫਿਲਮ ਦੀ ਰਿਲੀਜ਼ ਡੇਟ ‘ਚ ਬਦਲਾਵ ਹੋ ਚੁੱਕਿਆ ਹੈ। 2.0 ਨੂੰ ਸੈਂਸਰ ਬੋਰਡ ਨੇ U/A ਸਰਟਿਫਿਕੇਟ ਦਿੱਤਾ ਹੈ। ਤਕਰੀਬਨ 600 ਕਰੋੜ ਰੁਪਏ ਵਿੱਚ ਬਣੀ ਇਹ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਫਿਲਮ ਹੈ। ਇਸ ਵਿੱਚ ਅਕਸ਼ੇ ਕੁਮਾਰ ਖਲਨਾਇਕ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਣਗੇ। ਉਹ ਕਰੋਮੈਨ ਲੁੱਕ ‘ਚ ਨਜ਼ਰ ਆਉਣਗੇ। ਇਹ ਰੂਪ ਪਾਉਣ ਲਈ ਉਨ੍ਹਾਂ ਨੇ ਹੈਵੀ ਮੇਕਅਪ ਲਿਆ ਹੈ। ਅਕਸ਼ੇ ਇਸ ਫਿਲਮ ਵਿੱਚ ਬਿਲਕੁੱਲ ਪਹਿਚਾਣ ਵਿੱਚ ਨਹੀਂ ਆ ਰਹੇ ਅਤੇ ਕਿਸੇ ਡਰਾਵਨੇ ਪੁਤਲੇ ਦੀ ਤਰ੍ਹਾਂ ਦਿਖਾਈ ਦੇ ਰਹੇ ਹਨ। 2.0 ਨਾਲ ਅਕਸ਼ੇ ਕੁਮਾਰ ਸਾਉਥ ਫਿਲਮਾਂ ‘ਚ ਡੇਬਿਊ ਕਰਨਗੇ।

ਜਾਣੋ ਫਿਲਮ ਦੀ ਖਾਸੀਅਤ

ਸਾਇੰਸ ਫਿਕਸ਼ਨ ਬੇਸਡ ਮੂਵੀ ਦੀ ਸਭ ਤੋਂ ਖਾਸ ਗੱਲ ਇਸ ਦਾ VFX ਦਾ ਕੰਮ ਹੈ। ਜੋ ਕਿ ਸ਼ਾਨਦਾਰ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੇ ਹਨ। VFX ਦੀ ਵਜ੍ਹਾ ਨਾਲ ਹੀ ਕਈ ਵਾਰ ਮੂਵੀ ਦੀ ਰਿਲੀਜ਼ ਡੇਟ ‘ਚ ਬਦਲਾਵ ਕੀਤਾ ਜਾ ਚੁੱਕਿਆ ਹੈ। ਵੀ ਐਫ ਐਕਸ ਵਿੱਚ ਹਾਲੀਵੁੱਡ ਸਟੈਂਡਰਡ ਦੀ ਕਵਾਲਿਟੀ ਦੇਖਣ ਨੂੰ ਮਿਲਦੀ ਹੈ। VFX ਦਾ ਕੰਮ ਹਾਲੀਵੁੱਡ ਦੀ ਫਿਲਮ X – ਮੈਨ ਅਤੇ ਮਾਰਵਲ ਦੀ ਸੀਰੀਜ਼ ਦੀ ਯਾਦ ਦਵਾਉਂਦਾਂ ਹੈ। ਇਸਨੂੰ 3D ਅਤੇ 2D ਵਿੱਚ ਰਿਲੀਜ਼ ਕੀਤਾ ਜਾਵੇਗਾ। ਅਕਸ਼ੇ ਕੁਮਾਰ ਨੇ ਆਪ ਖੁਲਾਸਾ ਕੀਤਾ ਹੈ ਕਿ ਮੇਕਰਸ ਨੇ VFX ਉੱਤੇ 544 ਕਰੋੜ ਰੁਪਏ ਖਰਚ ਕੀਤੇ ਹਨ। ਇਹ ਪਹਿਲੀ ਵਾਰ ਹੈ ਜਦੋਂ ਭਾਰਤ ਵਿੱਚ ਬਣੀ ਕਿਸੇ ਫਿਲਮ ਦੇ ਵੀਐੱਫਐਕਸ ਉੱਤੇ ਇੰਨਾ ਭਾਰੀ ਭਰਕਮ ਅਮਾਉਂਟ ਖਰਚ ਕੀਤਾ ਗਿਆ ਹੋਵੇ। 2.0 ਦੇ VFX ਹੋਸ਼ ਉਡਾਣਾਂ ਵਾਲੇ ਹਨ। 2.0 ਦੀ ਮਿਆਦ 148 ਮਿੰਟ ਹੈ , ਯਾਨੀ ਇਹ 2 ਘੰਟੇ ਤੇ 28 ਮਿੰਟ ਦੀ ਫਿਲਮ ਹੈ।

 ਭਾਰਤ ਦੀ ਸਭ ਤੋਂ ਮਹਿੰਗੀ ਫਿਲਮ 2.O ਦਾ ਇੰਤਜ਼ਾਰ ਹੋਇਆ ਖਤਮ

ਵੱਡੇ ਬਜਟ ਵਾਲੀ ਫਿਲਮ 2.0 ‘ਤੇ ਡਾਇਰੇਕਟਰ ਐੱਸ ਸ਼ੰਕਰ ਨੇ 2 ਸਾਲ ਤੱਕ ਮਿਹਨਤ ਕੀਤੀ ਹੈ। ਰਨਟਾਇਮ ਦੇ ਲਿਹਾਜ਼ ਨਾਲ ਵੇਖੀਏ ਤਾਂ ਇਹ ਡਾਇਰੈਕਟਰ ਸ਼ੰਕਰ ਦੀ ਸਭ ਤੋਂ ਛੋਟੀ ਫਿਲਮ ਹੈ। 2.0 ਨੂੰ ਤਮਿਲ ਅਤੇ ਹਿੰਦੀ ‘ਚ ਰਿਲੀਜ਼ ਕੀਤਾ ਜਾਵੇਗਾ ਅਤੇ 13 ਦੂਜੀਆਂ ਭਾਸ਼ਾਵਾਂ ਵਿੱਚ ਡਬ ਕੀਤਾ ਜਾਵੇਗਾ। 2.0 ਨੂੰ ਲੈ ਕੇ ਦਰਸ਼ਕਾਂ ਦੇ ‘ਚ ਲੰਬੇ ਸਮੇਂ ਤੋਂ ਮਾਹੌਲ ਬਣਿਆ ਹੋਇਆ ਹੈ।ਦੱਸ ਦਈਏ , 2.0 ਰਜਨੀਕਾਂਤ ਦੀ ਤਮਿਲ ਫਿਲਮ ‘ਰੋਬੋਟ’ ਦਾ ਦੂਜਾ ਭਾਗ ਹੈ।

 ਭਾਰਤ ਦੀ ਸਭ ਤੋਂ ਮਹਿੰਗੀ ਫਿਲਮ 2.O ਦਾ ਇੰਤਜ਼ਾਰ ਹੋਇਆ

  ਹੋਰ ਪੜ੍ਹੋ : ਮੈਂਡੀ ਤੱਖਰ ਨੇ ਵਜਾਇਆ ਬਿਨੂੰ ਢਿੱਲੋਂ ਦਾ ‘ਬੈਂਡ ਵਾਜਾ’

 

ਪਿੱਛਲੀ ਫਿਲਮ ਵਿੱਚ ਵੀ ਰਜਨੀਕਾਂਤ ਨੇ ਰੋਬੋਟ ਦਾ ਕਿਰਦਾਰ ਨਿਭਾਇਆ ਸੀ। ਹਾਂਲਾਂਕਿ ਇਸ ਵਾਰ ਉਨ੍ਹਾਂ ਨੂੰ ਕਾਫ਼ੀ ਮਾਰਡਨ ਅਤੇ ਐਂਡਵਾਂਸ ਲੁੱਕ ਦਿੱਤਾ ਗਿਆ ਹੈ। ਫਿਲਮ ਦਾ ਪਹਿਲਾ ਪਾਰਟ ਕਾਫ਼ੀ ਹਿੱਟ ਹੋਇਆ ਸੀ। ਇਸ ਵਾਰ 2.0 ‘ਚ ਐਮੀ ਜੈਕਸ਼ਨ ਵੀ ਨਜ਼ਰ ਆਉਣਗੇ। ਉੱਥੇ ਹੀ 2010 ਵਿੱਚ ਆਈ ਮੂਵੀ ਰੋਬੋਟ ਵਿੱਚ ਐਸ਼ਵਰਿਆ ਰਾਏ ਨਜ਼ਰ ਆਈ ਸਨ।

2.0 Trailer Launch: Akshay Kumar Speaks In Tamil, Leaves Rajinikanth, Audience Stunned

2.0 Trailer Launch: Akshay Kumar Speaks In Tamil, Leaves Rajinikanth, Audience Stunned

Bollywood’s action hero Akashay Kumar stunned the southern superstar Rajinikanth when he spoke in Tamil during the trailer launch of the film 2.0 in Chennai on November 3.

Akshay, who started his speech with ‘Vanakkam Chennai…Magizhchi’, got some applause from the audience present at the trailer launch event. Akshya tried his best to avoid any mistake while speaking in the local language.

“I have the speech with me. It is written in Tamil. I am going to try speaking Tamil. I am sorry if my pronunciation is wrong. I have been practising for three hours,” Akshay Kumar said.

Beside, Akshay said that he was honoured to be a part of 2.0 film which features superstar Rajinikanth in the lead.

“I am so honoured to be here. I can’t explain my feelings. I can’t thank Shankar sir enough for the opportunity. And Subaskaran, big thanks,” said Akshay Kumar at the trailer launch.

“I got to learn lot of challenging things. Shankar is a scientist, not a director. I did make up for 3 hours and I took one hour to remove the makeup. I just saw myself on the screen, and it was unbelievable. I’m looking forward to seeing the film. I thank Shankar sir. It was worth the pain,“ added Akshay.

‘2.0’ has been directed by Shankar, who had also helmed the 2010 hit Enthiran. The film will release on November 29, 2018.

2.0 Teaser: ‘Truly International,’ Fans Give Thumbs Up To Rajinikanth-Akshay Face-off

2.0 Teaser: ‘Truly International,’ Fans Give Thumbs Up To Rajinikanth-Akshay Face-off

The teaser of superstar Rajinikanth and Akshay Kumar starrer film ‘2.0’ is getting amazing responses from the people. The makers of the film ‘2.0’ released the teaser on September 13 morning.

Actor Akshay Kumar will be seen playing Dr Richard, aka Crow Man in the film.

‘2.0’ is being touted as the sequel to the 2010 Rajinikanth blockbuster ‘Enthiran’.

The teaser of the film was released in three different languages including in Tamil, Telugu and Hindi.

The Hindi teaser of the film has fetched over 5 lakh views in just 2 hours of it release while Tamil version got over 12 lakh views. Telugu version, however, managed over 6 lakh views since its release.

Akshay Kumar and Rajinikanth fans are going gaga over the teaser with many of them predicted that the movie will going to be blockbuster.

Here are some of the reactions:

Made with a budget of over Rs 500 crore, 2.0 has been shot using the state-of-the-art filmmaking technology. The film has been shot in Tamil as well as Hindi and is reportedly being dubbed in 13 other languages as well.

The Hindi version of the movie will be produced by filmmaker Karan Johar.

Written and directed by Shankar with music by AR Rahman, ‘2.0’ is expected to release in November 2018.  British model-actor Amy Jackson plays the female lead.

WHAT MAKES RAJNIKANTH AND AKSHAY KUMAR STARRER 2.0 THE MOST ANTICIPATED INDIAN FILM

Rajnikanth and Akshay Kumar starrer 2.0 is one of the most anticipated movies of this decade. The audience’s expectation bar from this movie is on another level. Ever since the news of Shankar directing a Science Fiction film that would star Rajinikanth (reprising the roles of Dr. Vaseegaran and Chitti) along with Akshay Kumar and Amy Jackson broke, the audience couldn’t wait to see the first look of the film.

One aspect of the film that makes speculations at their peak is Akshay Kumar’s look in the film. This is no wonder that every Rajnikanth film overshadows the rest of the cast of his stardom but 2.0 has been an exception as the fact that Akshay Kumar will be seen in an antagonist’s role has been creative a lot of waves in the industry. Akshay’s look in long nails, hairy and fuzzy eyebrows has left everyone craving for more.

Being touted for its massive 350 Crore budget, Akshay Kumar was not director Shankar’s first choice. The likes of Kamal Haasan, Aamir Khan, Vikram, Hrithik Roshan, Neil Nitin Mukesh and even Arnold Schwarzenegger were approached for the role but somehow things didn’t work out and finally Akshay was roped in.