ਪੈ ਗਏ ਲੰਡਨ ਤੋਂ ਚਾਲੇ ਲਵਾਂ ਖਬਰ ਵਤਨ ਦੀ ਮੈਂ ਜਿਹੜਾ ਹੋ ਗਿਆ ਗੈਰ ਹਵਾਲੇ-ਕਰਮਜੀਤ ਅਨਮੋਲ 

new song karmjit anmol

ਫਿਲਮ ‘ਆਟੇ ਦੀ ਚਿੜੀ’ ਦਾ ਗੀਤ ‘ਧਰਤੀ ਪੰਜਾਬ ਦੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਆਪਣੇ ਵਤਨ ਦੀ ਧਰਤੀ ‘ਤੇ ਆਪਣੀ ਮਾਤ ਭਾਸ਼ਾ ਨਾਲ ਮੋਹ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਦੇ ਨਾਲ ਹੀ ਪੰਜਾਬ ‘ਚ ਮੁੜ ਤੋਂ ਆਪਸੀ ਪਿਆਰ ਅਤੇ ਭਾਈਚਾਰੇ ਨੂੰ ਮੁੜ ਤੋਂ ਬਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਗੀਤ ‘ਚ ਬਹੁਤ ਹੀ ਖੂਬਸੂਰਤ ਸੁਨੇਹਾ ਦਿੱਤਾ ਗਿਆ ਹੈ ਕਿ ਬੇਸ਼ੱਕ ਤੁਸੀਂ ਵਿਦੇਸ਼ ਦੀ ਧਰਤੀ ‘ਤੇ ਰਹਿੰਦੇ ਹੋ ਪਰ ਆਖਿਰਕਾਰ ਵਤਨ ਵਾਪਸੀ ਅਤੇ ਵਤਨ ਦਾ ਮੋਹ ਕਿਤੇ ਨਾ ਕਿਤੇ ਹਰ ਕਿਸੇ ਦੇ ਮਨ ‘ਚ ਰਹਿੰਦਾ ਹੈ ਅਤੇ ਵਤਨ ਵਾਪਸ ਆ ਕੇ ਆਪਣੇ ਵਤਨ ਦੀ ਭਲਾਈ ਲਈ ਕੁਝ ਕੰਮ ਕਰੇ ।

ਗੀਤ ਦਾ ਕੰਨਸੈਪਟ ਬਹੁਤ ਹੀ ਵਧੀਆ ਹੈ ਕਿ ਜੇ ਰਲ ਮਿਲ ਕੇ ਕੰਮ ਕੀਤਾ ਜਾਵੇ ਅਤੇ ਸਭ ਦੀ ਭਲਾਈ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਸਮਾਜ ‘ਚ ਦੁਖੀ ਨਹੀਂ ਹੋਵੇਗਾ ਨਾ ਜ਼ਾਤ ਪਾਤ ਦਾ ਭੇਦਭਾਵ ਰਹੇਗਾ । ਇਸ ਦੇ ਨਾਲ ਹੀ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਪਿਆਰ ਨੂੰ ਦਰਸਾਉਣ ਵੀ ਬਹੁਤ ਵਧੀਆ ਕੋਸ਼ਿਸ਼ ਕੀਤੀ ਗਈ ਹੈ ।ਇਸ ਗੀਤ ਪੰਜਾਬ ‘ਚ ਦਰਪੇਸ਼ ਮੁਸ਼ਕਿਲਾਂ ਨੂੰ ਵੀ ਦਰਸਾਉਣ ਦੀ ਬਹੁਤ ਹੀ ਨਿਵੇਕਲੀ ਜਿਹੀ ਕੋਸ਼ਿਸ਼ ਕੀਤੀ ਗਈ ਹੈ ।

new song atte di chidi
new song atte di chidi

ਇਸ ਗੀਤ ਨੂੰ ਕਰਮਜੀਤ ਅਨਮੋਲ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ । ਇਸ ਗੀਤ ਨੂੰ ਜਿੰਨਾ ਵਧੀਆ ਤਰੀਕੇ ਨਾਲ ਕਰਮਜੀਤ ਅਨਮੋਲ ਨੇ ਗਾਇਆ ਹੈ ਉਸ ਤੋਂ ਵਧੀਆ ਤਰੀਕੇ ਨਾਲ ਇਸ ਗੀਤ ਨੂੰ ਫਿਲਮਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

ਹੋਰ ਵੇਖੋ

‘ਆਟੇ ਦੀ ਚਿੜ੍ਹੀ’ 19 ਅਕਤੂਬਰ ਨੂੰ ਹੋਵੇਗੀ ਰਿਲੀਜ਼ ,ਅੰਮ੍ਰਿਤ ਮਾਨ ਨੇ ਸਾਂਝਾ ਕੀਤਾ ਵੀਡਿਓ 

Neeru Bajwa- AAte Di Chidi

‘ਆਟੇ ਦੀ ਚਿੜ੍ਹੀ’ ਫਿਲਮ ਉੱਨੀ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਇਸ ਫਿਲਮ ਨੂੰ ਲੈ ਕੇ ਫਿਲਮ ਦੀ ਸਟਾਰ ਕਾਸਟ ਕਾਫੀ ਉਤਸ਼ਾਹਿਤ ਹੈ । ਇਸ ਫਿਲਮ ‘ਚ ਮੁੱਖ ਅਦਾਕਾਰ ਦੇ ਤੌਰ ‘ਤੇ ਭੂਮਿਕਾ ਨਿਭਾ ਰਹੇ ਅੰਮ੍ਰਿਤ ਮਾਨ ਵੀ ਇਸ ਫਿਲਮ ਨੂੰ ਲੈ ਕੇ ਕਾਫੀ ਐਕਸਾਈਟਿਡ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇਸ ਫਿਲਮ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ ‘ਚ ਇਹ ਵਿਖਾਇਆ ਗਿਆ ਹੈ ਕਿ ਇਨਸਾਨ ਵੱਡੀਆਂ ਪ੍ਰਾਪਤੀਆਂ ਦੇ ਚੱਕਰ ‘ਚ ਕਈ ਵਾਰ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਅਣਗੌਲਿਆ ਕਰ ਦਿੰਦਾ ਹੈ ।

ਹੋਰ ਵੇਖੋ : ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਫਿਲਮ ‘ਆਟੇ ਦੀ ਚਿੜ੍ਹੀ’ ਨਾਲ ਦਰਸ਼ਕਾਂ ਦੇ ਨਾਲ ਹੋਣਗੇ ਰੁਬਰੂ

ਬੇਸ਼ੱਕ ਇਨਸਾਨ ਦੇ ਕੋਲ ਦੌਲਤ ਸ਼ੌਹਰਤ ਅਤੇ ਐਸ਼ ਅਰਾਮ ਦੀ ਹਰ ਚੀਜ਼ ਮਿਲ ਜਾਵੇ ਪਰ ਇਨਸਾਨ ਕਈ ਵਾਰ ਆਪਣੀਆਂ ਉਨ੍ਹਾਂ ਖੁਸ਼ੀਆਂ ਨੂੰ ਜ਼ਰੂਰ ਕਰਦਾ ਹੈ ਜੋ ਕਦੇ ਛੋਟੇ ਜਿਹੇ ਘਰ ਪਰਿਵਾਰ ‘ਚ ਰਹਿ ਕੇ ਉਸ ਨੂੰ ਮਿਲ ਜਾਂਦੀਆਂ ਸਨ ਅਤੇ ਬਚਪਨ ‘ਚ ਮਾਂ ਕਿਵੇਂ ਆਪਣੇ ਬੱਚੇ ਨੂੰ ਚੁੱਪ ਕਰਵਾaੁਣ ਲਈ ਆਟੇ ਦੀ ਛੋਟੀ ਜਿਹੀ ਚਿੜ੍ਹੀ ਬਣਾ ਕੇ ਰੋਂਦੇ ਹੋਏ ਬੱਚੇ ਨੂੰ ਵਰਾਉਣ ਦੀ ਕੋਸ਼ਿਸ਼ ਕਰਦੀ ਹੁੰਦੀ ਸੀ ਅਤੇ ਉਹ ਬੱਚਾ ਉਹ ਆਟੇ ਦੀ ਚਿੜ੍ਹੀ ਨੂੰ ਲੈ ਕੇ ਏਨਾ ਖੁਸ਼ ਹੋ ਜਾਂਦਾ ਸੀ ਅਤੇ ਉਸ ਨੂੰ ਇੰਝ ਜਾਪਦਾ ਸੀ ਕਿ ਇਹ ਚਿੜ੍ਹੀ ਮਹਿਜ਼ ਆਟੇ ਦੀ ਹੀ ਬਣੀ ਹੋਈ ਨਹੀਂ ਸੀ ਹੁੰਦੀ ਇਸ ਨਾਲ ਜੁੜੀਆਂ ਹੁੰਦੀਆਂ ਸਨ ਮਾਂ ਦੀਆਂ ਭਾਵਨਾਵਾਂ ਅਤੇ ਉਸ ਦਾ ਮੋਹ । ਜੋ ਹੁਣ ਉਸ ਨੂੰ ਵੱਡੇ-ਵੱਡੇ ਇਲੈਕਟ੍ਰਿਕ ਖਿਡੌਣਿਆਂ ਚੋਂ ਵੀ ਨਹੀਂ ਮਿਲਦਾ ।

ਇਸ ਫਿਲਮ ਦੀ ਕਹਾਣੀ ਕੀ ਹੈ ਇਹ ਤਾਂ ਤੁਹਾਨੂੰ 19ਅਕਤੂਬਰ ਨੂੰ ਹੀ ਪਤਾ ਲੱਗ ਸਕੇਗਾ ਜਿਸ ਦਿਨ ਇਹ ਫਿਲਮ ਰਿਲੀਜ਼ ਹੋਵੇਗੀ ਪਰ ਇਸ ਫਿਲਮ ਦੇ ਮੁੱਖ ਅਦਾਕਾਰ ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਫਿਲਮ ਨੂੰ ਲੈ ਕੇ ਉਤਸ਼ਾਹਿਤ ਨੇ ਅਤੇ ਉਨ੍ਹਾਂ ਨੂੰ ਉਮੀਦ ਹੈ ਦਰਸ਼ਕਾਂ ਨੂੰ ਉਨ੍ਹਾਂ ਦੀ ਇਹ ਫਿਲਮ ਪਸੰਦ ਆਏਗੀ ।ਇਸ ਤੋਂ ਪਹਿਲਾਂ ਫਿਲਮ ਦੇ ਦੋ ਗੀਤ ਰਿਲੀਜ਼ ਹੋ ਚੁੱਕੇ ਨੇ ਜਿਸ ‘ਚ ਮੈਂ ਸ਼ੌਕ ਕਰੂੰਗੀ ਪੂਰੇ ਵੀ ਰਿਲੀਜ਼ ਹੋਇਆ ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

Love You Ni Mutiyare: This Cute Love Song From Aate Di Chidi Will Make You Smile

Neeru bajwa and gagan kokri

The makers of the upcoming Punjabi film “Aate Di Chidi” have released the love song on YouTube. Titled “Love You Ni Mutiyare”, the song is sung by Amrit Maan and Gurlez Akhtar and will surely put a smile on your face.

The song is picturised on film’s lead actors Amrit Maan and Neeru Bajwa. Amrit Maan has written its lyrics while Intense has given its music.

Watch here.

“Love You Ni Mutiyare” is second song from the film. Earlier, the makers had released the foot-tapping number “Blood Wich Tu”.

Amrit Maan has given his vocals to the song while Deep Jandu composed its music.

Directed by Happy Bhatti, “‘Aate Di Chidi” is romantic-comedy. The film also features Sardar Sohi, Gurpreet Ghuggi, Karamjit Anmol, Nisha Bano , BN Sharma, Anmol Verma , Harby Sanga and Nirmal Rishi among others in important roles.

Produced by Charanjit Singh Walia and Tegbir Singh Walia, the film is releasing on 19th October.

Blood Wich Tu: Aate Di Chidi’s Song Ft Neeru Bajwa, Amrit Maan Is Out & Surely Be Superhit

amrit maan song blood wich tu

Recently, the makers of ‘Aate Di Chidi’ released the trailer for fans, which went a big hit. Now, the first song ‘Blood Wich Tu’ of this upcoming movie is also released.

 

View this post on Instagram

 

aagya ji BLOOD WICH TU? comment karke dasseo kidda laggya?? AATE DI CHIDI 19 october nu @neerubajwa @deepjandu @harrybhatti.director ??

A post shared by Amrit Maan (@amritmaan106) on

‘Blood Wich Tu’ features Amrit Maan and Neeru Bajwa, who are the lead actors of this upcoming movie. Amrit Maan has given his vocals to this song while its music is given by Deep Jandu.

Also Read: Trailer Of Amrit Maan, Neeru Bajwa’s ‘Aate Di Chidi’ Now Released

Amrit Maan took it to his social media handle today afternoon to remind the fans that the first song from ‘Aate Di Chidi’ will be released by 6 pm today. Along with the post he wrote, “ajj shaam nu 6 vje BLOOD WICH TU_”

 

View this post on Instagram

 

ajj shaam nu 6 vje BLOOD WICH TU?

A post shared by Amrit Maan (@amritmaan106) on

Directed by Happy Bhatti, this movie is his debut movie as the director of a comedy film. Earlier, he has helmed the movies such as Rabb Da Radio, and Sardar Mohammad. It is produced by Charanjit Singh Walia and Tegbir Singh Walia.

‘Aate Di Chidi’ is set to release on 19th October and stars Neeru Bajwa, Amrit Maan, Sardar Sohi, Gurpreet Ghuggi, Karamjit Anmol, Nisha Bano, BN Sharma, and Nirmal Rishi.

Also Read: Aate Di Chidi: Amrit Maan, Neeru Bajwa Starrer To Get Its First Song Soon

Aate Di Chidi: Amrit Maan, Neeru Bajwa Starrer To Get Its First Song Soon

Aate Di Chidi

After enjoying huge success of its trailer, the makers are now all set to release the first song of this movie on 29th September. Titled ‘Blood Wich Tu’, this song features Amrit Maan and Neeru Bajwa and its music is given by Deep Jandu.

Amrit Maan took it to his social media handle to announce the release date of the first song of his upcoming movie ‘Aate Di Chidi’ and quoted, “surprise tuhadey saarya layi_
BLOOD WICH TU releasing on 29th september yaani parso_
@neerubajwa__
AATE DI CHIDI da pehla gaana_
music @deepjandu”

 

View this post on Instagram

 

kal nu aajana BLOOD WICH TU? AATE DI CHIDI 19 OCTOBER nu? edda diya pics bhejo +918146089494 te asi upload karde rahangey??

A post shared by Amrit Maan (@amritmaan106) on

The shooting for ‘Aate Di Chidi’ wrapped up in July and later its first poster was released by the makers. The storyline of this upcoming Punjabi film revolves around some serious issues of Punjab.

Also Read: Aate Di Chidi: Amrit Maan Shares A New Video With Fans, Trailer Coming Soon

Directed by Happy Bhatti, this movie is slated to it the theaters on 19th October. It is also the debut movie of ‘Harry Bhatti’ as a director of a comedy movie, who has earlier worked on movies  such as Rabb Da Radio, and Sardar Mohammad.

Also Read: First Look Of Amrit Maan, Neeru Bajwa Starrer ‘Aate Di Chidi’ Is Out Now

ਫਿਲਮ ‘ਆਟੇ ਦੀ ਚਿੜ੍ਹੀ’ ਦਾ ਟ੍ਰੇਲਰ ਰਿਲੀਜ਼

aate di chiri

ਫਿਲਮ ‘ਆਟੇ ਦੀ ਚਿੜ੍ਹੀ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ।ਇਸ ਟ੍ਰੇਲਰ ‘ਚ ਵਿਖਾਉਣ ਦੀ ਕੋਸ਼ਿਸ ਕੀਤੀ ਗਈ ਹੈ ਕਿ ਫਿਲਮ ਦੀ ਮੁੱਖ ਕਲਾਕਾਰ ਨੀਰੂ ਬਾਜਵਾ ਆਪਣੇ ਸਹੁਰੇ ਪਰਿਵਾਰ ਦੇ ਕਹਿਣ ਦੇ ਬਾਵਜੂਦ ਆਪਣੇ ਬੱਚਿਆਂ ਨੂੰ ਪੰਜਾਬ ਲੈ ਕੇ ਨਹੀਂ ਆਉਣਾ ਚਾਹੁੰਦੀ । ਕਿਉਂਕਿ ਉਹ ਕੈਨੇਡਾ ਹੀ ਰਹੀ ਹੈ ਅਤੇ ਪੰਜਾਬ ਵਾਪਸ ਨਹੀਂ ਜਾਣਾ ਚਾਹੁੰਦੀ ,ਜਿਸ ਤੋਂ ਬਾਅਦ ਉਹ ਆਪਣੇ ਸਹੁਰੇ ਨਾਲ ਇਸ ਲਈ ਜਾਣ ਲਈ ਰਾਜ਼ੀ ਹੁੰਦੀ ਹੈ ਕਿ ਇੱਕ ਮਹੀਨੇ ਤੱਕ ਉਹ ਪੰਜਾਬ ਰਹੇਗੀ ਅਤੇ ਜੇ ਉਸ ਦੀਆਂ ਨਜ਼ਰਾਂ ‘ਚ ਪੰਜਾਬ ਪਹਿਲਾਂ ਵਰਗਾ ਖੁਸ਼ਹਾਲ ਸੂਬਾ ਹੋਵੇਗਾ ਤਾਂ ਉਹ ਉਨ੍ਹਾਂ ਦੀ ਹਰ ਗੱਲ ਮੰਨੇਗੀ ਅਤੇ ਜੇ ਨਾਂ ਹੋਇਆ ਤਾਂ ਸਹੁਰਾ ਪਰਿਵਾਰ ਨੂੰ ਉਸਦੀ ਹਰ ਗੱਲ ਮੰਨਣੀ ਪਵੇਗੀ ।

ਹੋਰ ਵੇਖੋ : ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਫਿਲਮ ‘ਆਟੇ ਦੀ ਚਿੜ੍ਹੀ’ ਨਾਲ ਦਰਸ਼ਕਾਂ ਦੇ ਨਾਲ ਹੋਣਗੇ ਰੁਬਰੂ

 

ਫਿਲਮ 19 ਅਕਤੂਬਰ ਨੂੰ ਰਿਲੀਜ਼ ਹੋਵੇਗੀ ।  ਇਸ ਫਿਲਮ ‘ਚ ਅੰਮ੍ਰਿਤ ਮਾਨ ਅਤੇ ਅਦਾਕਾਰਾ ਨੀਰੂ ਬਾਜਵਾ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ । ਅੰਮ੍ਰਿਤ ਮਾਨ ਨੇ ਗਾਇਕੀ ਅਤੇ ਅਦਾਕਾਰੀ ਦੇ ਸੁਮੇਲ ਅੰਮ੍ਰਿਤ ਮਾਨ ਵੀ ਆਪਣੀ ਇਸ ਫਿਲਮ ਨੂੰ ਲੈ ਕੇ ਉਤਸ਼ਾਹਿਤ ਨਜ਼ਰ ਆ ਰਹੇ ਨੇ । ਇਸ ਤੋਂ ਇਲਾਵਾ ਜੇ ਫਿਲਮ ਦੇ ਟਾਈਟਲ ਦੀ ਗੱਲ ਕੀਤੀ ਜਾਵੇ ਤਾਂ ਉਸ ਤੋਂ ਇਹੀ ਸਮਝ ਆਉਂਦਾ ਹੈ ਕਿ ਫਿਲਮ ‘ਚ ਪਿੰਡ ਦੀ ਜ਼ਿੰਦਗੀ ਦੀ ਤਸਵੀਰ ਜਿਸ ‘ਚ ਮਾਵਾਂ ਆਪਣੇ ਬੱਚਿਆਂ ਨੂੰ ਆਟੇ ਦੀ ਇੱਕ ਨਿੱਕੀ ਚਿੜ੍ਹੀ ਉਨ੍ਹਾਂ ਨੂੰ ਵਰਾਉਣ ਲਈ ਬਣਾ ਕੇ ਦੇ ਦਿੰਦੀਆਂ ਸਨ । ਗਾਇਕੀ ਅਤੇ ਅਦਾਕਾਰੀ ਦੇ ਸੁਮੇਲ ਅੰਮ੍ਰਿਤ ਮਾਨ ਵੀ ਆਪਣੀ ਇਸ ਫਿਲਮ ਨੂੰ ਲੈ ਕੇ ਉਤਸ਼ਾਹਿਤ ਨਜ਼ਰ ਆ ਰਹੇ ਨੇ । ਫਿਲਮ ਦਾ ਟ੍ਰੇਲਰ ਕਾਫੀ ਆਕ੍ਰਸ਼ਕ ਹੈ ਅਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ ਅਤੇ ਇਸ ਦਾ ਨਾਂਅ ਵੀ ਲੋਕਾਂ ਲਈ ਜਿਗਿਆਸਾ ਦਾ ਵਿਸ਼ਾ ਬਣਿਆ ਹੋਇਆ ਅਤੇ ਦਰਸ਼ਕਾਂ ਦੀ ਇਹ ਜਿਗਿਆਸਾ ਸ਼ਾਂਤ ਹੋਵੇਗੀ ਉੱਨੀ ਅਕਤੂਬਰ ਨੂੰ ।ਜਿਸ ਦਿਨ ਇਹ ਫਿਲਮ ਰਿਲੀਜ਼ ਹੋਵੇਗੀ।

Aate Di Chidi

Trailer Of Amrit Maan Neeru Bajwa’s ‘Aate Di Chidi’ Now Released

Aate Di Chidi

Just a few days back, the makers of ‘Aate Di Chidi’ released the first poster of this soon to be released film. To keep the essence ignited the makers took the next step and have now release the trailer of this movie.

Also Read: First Look Amrit Maan, Neeru Maan Starrer ‘Aate Di Chidi’ Is Out Now

Recently, Amrit Maan took it to his social media handle to share a video clip and quoted,

“bs 1 hour and 30 mins reh gye AATE DI CHIDI da trailer aaun ch_ sharp 6 pm aajana ji TRAILER…movie releasing on 19th october____”

 

View this post on Instagram

 

bs 1 hour and 30 mins reh gye AATE DI CHIDI da trailer aaun ch? sharp 6 pm aajana ji TRAILER…movie releasing on 19th october????

A post shared by Amrit Maan (@amritmaan106) on

Earlier, this month we got the first look of this movie featuring lead cast Neeru Bajwa, Amrit Maan and a child artist. Now, the trailer of the movie is released and it seems to be a complete comedy drama. All the actors deserve a standing ovation for their performance in this movie.

‘Aate Di Chidi’ is slated to release on 19th October. Punjabi cinema is going to get a new on-screen couple Amrit Maan and Neeru Bajwa with this movie.

Also Read: Aate Di Chidi: Trailer Of Amrit Maan, Neeru Bajwa Starrer Will Release On 21st September

Directed by Harry Bhatti, this movie is written by Raju Verma. It is also the debut movie of ‘Harry Bhatti’ as a director of a comedy movie. Earlier, he directed movies like Rabb Da Radio, and Sardar Mohammad.

Also Read: Aate Di Chidi: Amrit Maan Shares A New Video With Fans, Trailer Coming Soon

21 ਸਤੰਬਰ ਨੂੰ ਆਏਗਾ ‘ਆਟੇ ਦੀ ਚਿੜ੍ਹੀ’ ਦਾ ਟ੍ਰੇਲਰ 

Aate Di Chidi

ਫਿਲਮ ‘ਆਟੇ ਦੀ ਚਿੜ੍ਹੀ’ ਦਾ ਟ੍ਰੇਲਰ 21 ਸਤੰਬਰ ਨੂੰ ਆ ਰਿਹਾ ਹੈ ।ਜਦਕਿ ਫਿਲਮ 19 ਅਕਤੂਬਰ ਨੂੰ ਰਿਲੀਜ਼ ਹੋਵੇਗੀ ।  ਇਸ ਫਿਲਮ ‘ਚ ਅੰਮ੍ਰਿਤ ਮਾਨ ਅਤੇ ਅਦਾਕਾਰਾ ਨੀਰੂ ਬਾਜਵਾ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ । ਅੰਮ੍ਰਿਤ ਮਾਨ ਨੇ ਇਸ ਫਿਲਮ ਦਾ ਇੱਕ ਪੋਸਟਰ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਹੈ । ਇਸ ਪੋਸਟਰ ਨੂੰ ਵੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇੱਕ ਪਾਸੇ ਵਿਦੇਸ਼ ਦੀ ਜ਼ਿੰਦਗੀ ਅਤੇ ਦੂਜੇ ਪਾਸੇ ਸਧਾਰਣ ਜਿਹੇ ਪਿੰਡ ਦੀ ਜ਼ਿੰਦਗੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

ਹੋਰ ਵੇਖੋ : ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਫਿਲਮ ‘ਆਟੇ ਦੀ ਚਿੜ੍ਹੀ’ ਨਾਲ ਦਰਸ਼ਕਾਂ ਦੇ ਨਾਲ ਹੋਣਗੇ ਰੁਬਰੂ

https://www.instagram.com/p/Bn3hv3jHrLl/?hl=en

ਇਸ ਤੋਂ ਇਲਾਵਾ ਜੇ ਫਿਲਮ ਦੇ ਟਾਈਟਲ ਦੀ ਗੱਲ ਕੀਤੀ ਜਾਵੇ ਤਾਂ ਉਸ ਤੋਂ ਇਹੀ ਸਮਝ ਆਉਂਦਾ ਹੈ ਕਿ ਫਿਲਮ ‘ਚ ਪਿੰਡ ਦੀ ਜ਼ਿੰਦਗੀ ਦੀ ਤਸਵੀਰ ਜਿਸ ‘ਚ ਮਾਵਾਂ ਆਪਣੇ ਬੱਚਿਆਂ ਨੂੰ ਆਟੇ ਦੀ ਇੱਕ ਨਿੱਕੀ ਚਿੜ੍ਹੀ ਉਨ੍ਹਾਂ ਨੂੰ ਵਰਾਉਣ ਲਈ ਬਣਾ ਕੇ ਦੇ ਦਿੰਦੀਆਂ ਸਨ । ਗਾਇਕੀ ਅਤੇ ਅਦਾਕਾਰੀ ਦੇ ਸੁਮੇਲ ਅੰਮ੍ਰਿਤ ਮਾਨ ਵੀ ਆਪਣੀ ਇਸ ਫਿਲਮ ਨੂੰ ਲੈ ਕੇ ਉਤਸ਼ਾਹਿਤ ਨਜ਼ਰ ਆ ਰਹੇ ਨੇ ।

aate di chiri

ਉਨ੍ਹਾਂ ਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਉਨ੍ਹਾਂ ਦੀ ਇਹ ਫਿਲਮ ਜ਼ਰੂਰ ਪਸੰਦ ਆਏਗੀ ਇਸ ਫਿਲਮ ਨੀਰੂ ਬਾਜਵਾ ਤੋਂ ਇਲਾਵਾ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਅਨਮੋਲ ਵਰਮਾ, ਨਿਸ਼ਾ ਬਾਨੋ ਅਤੇ ਹਾਰਬੀ ਸੰਘਾ ਖਾਸ ਕਿਰਦਾਰ ਨਿਭਾਉਣਗੇ।  ਫਿਲਮ ਦੇ ਨਿਰਮਾਤਾ ਚਰਨਜੀਤ ਸਿੰਘ ਹਨ। ਇਹ ਫਿਲਮ ਪੰਜਾਬ ਅਤੇ ਕੈਨੇਡਾ ‘ਚ ਸ਼ੂਟ ਕੀਤੀ ਗਈ ਹੈ। ਇਹ ਫਿਲਮ 19 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

Aate Di Chidi: Trailer of Neeru Bajwa, Amrit Maan Starrer Will Release on 21st September

Aate Di Chidi

It’s not been long when the makers of ‘Aate Di Chidi’ released the first poster of this upcoming movie featuring lead cast Neeru Bajwa, Amrit Maan and a child artist. Now, the makers have announced the release date of the trailer, which is 21st September.

Both the lead actors took it to their social media handle to share the poster of their upcoming movie ‘Aate Di Chidi’. Take a look at the poster here:

 

View this post on Instagram

 

AATE DI CHIDI da TRAILER aa jaana 21 SEPTEMBER nu? share and support this poster?? AATE DI CHIDI releasing on 19 oct.??

A post shared by Amrit Maan (@amritmaan106) on

The poster shared by the makers also hints on the story of this soon to be released movie. As the poster is showing different worlds on the heads of the lead pair, we can make a guess that their expectations from life might be different.

 

aate di chidi

‘Aate Di Chidi’ is slated to release on 19th October and is a comedy movie focused on social issues. This is the first time ever we will get to see Ammy Virk and Neeru Bajwa together on screen. Harry Bhatti has helmed this movie, which is written by Raju Verma. It is also the debut movie of ‘Harry Bhatti’ as a director of a comedy movie. Earlier, he helmed the movies like Rabb Da Radio, and Sardar Mohammad.

Aate Di Chidi: Amrit Maan Shares A New Video With Fans, Trailer Coming Soon

Aate Di Chidi

The shooting for Neeru Bajwa and Amrit Maan starrer ‘Aate Di Chidi’ wrapped up in July. Later, we got the first look of the movie from the makers. Now, there are reports that the makers are soon to launch its trailer.

Amrit Maan shared a video clip on his Insta handle in which he reveals that the makers will be revealing the release date of the trailer of this movie today.

Take a look at the video clip here:

 

View this post on Instagram

 

kal shaam nu 6 vje AATE DI CHIDI de TRAILER di releasing date announce karangey ji..stay tuned?

A post shared by Amrit Maan (@amritmaan106) on

 

View this post on Instagram

 

AATE DI CHIDI da trailer bht jaldi aa rea ji…ikk do dina ch announce kardey aa trailer di date..#aatedichidi releasing 19 october??

A post shared by Amrit Maan (@amritmaan106) on

Directed by Happy Bhatti, this movie will hit the silver screens on 19th October 2018. Featuring Neeru bajwa and Amrit Maan, this movie will revolve around some serious social issues of Punjab. However, the movie has a funny touch in it.

Also Read: Neeru Bajwa Shares Adorable Pictures Of Daughter Aanya

Aate Di Chidi

This is a new script for the director, who has worked only on serious movies such as Rabb Da Radio and Sardar Mohammad in past. ‘Aate Di Chidi’ is Amrit Maan’s debut movie as a male protagonist. The first part of ‘Aate Di Chidi’ was shot in some villages of Punjab while its second part is shot in Canada.

Also Read: First Look of Amrit Maan, Neeru bajwa Starrer Aate Di Chidi Is Now Out