ਅੰਮ੍ਰਿਤ ਮਾਨ ਅਤੇ ਮਿਹਰ ਵਾਨੀ ਦਾ ਨਵਾਂ ਗੀਤ ‘Rubicon’ ਰਿਲੀਜ਼

Amrit Maan pp -min (1)

ਅੰਮ੍ਰਿਤ ਮਾਨ  (Amrit Maan) ਅਤੇ ਮਿਹਰ ਵਾਨੀ ਦਾ ਨਵਾਂ ਗੀਤ (Rubicon)ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਅੰਮ੍ਰਿਤ ਮਾਨ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ । ਇਹ ਗੀਤ ਅੰਮ੍ਰਿਤ ਮਾਨ ਦੀ ਐਲਬਮ ‘ਆਲ ਬੰਬ’ ਦਾ ਗੀਤ ਹੈ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਹ ਇੱਕ ਰੋਮਾਂਟਿਕ ਗੀਤ ਹੈ, ਜਿਸ ‘ਚ ਇੱਕ ਮੁੰਡੇ ਅਤੇ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

Amrit Maan ,,-min (1)
Image From Amrit Maan Song

ਹੋਰ ਪੜ੍ਹੋ : ਅਦਾਕਾਰਾ ਸਨਾ ਖ਼ਾਨ ਨੇ ਆਪਣੀ ਲਵ ਸਟੋਰੀ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

ਇਸ ਤੋਂ ਪਹਿਲਾਂ ਵੀ ‘ਆਲ ਬੰਬ’ ਐਲਬਮ ਚੋਂ ਕਈ ਗੀਤ ਅੰਮ੍ਰਿਤ ਮਾਨ ਰਿਲੀਜ਼ ਕਰ ਚੁੱਕੇ ਹਨ । ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

ਅੰਮ੍ਰਿਤ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਉਹ ਇੰਡਸਟਰੀ ਨੂੰ ਦੇ ਚੁੱਕੇ ਹਨ ।ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ ।

Amrit Maan Song -min
Image From Amrit Maan Song

ਹੁਣ ਤੱਕ ਉਹ ਲੌਂਗ ਲਾਚੀ, ਆਟੇ ਦੀ ਚਿੜੀ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦਿੱਤੇ ਹਨ ਅਤੇ ਆਉਣ ਵਾਲੇ ਸਮੇਂ ‘ਚ ਵੀ ਉਹ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣ ਵਾਲੇ ਹਨ । ਅੰਮ੍ਰਿਤ ਮਾਨ ਜਿੱਥੇ ਵਧੀਆ ਗਾਇਕ ਹਨ, ਉੱਥੇ ਹੀ ਬਿਹਤਰੀਨ ਲਿਰੀਸਿਸਟ ਵੀ ਹਨ । ਉਨ੍ਹਾਂ ਦੇ ਵੱਲੋਂ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਵੀ ਗਾਏ ਹਨ ।

 

ਅੰਮ੍ਰਿਤ ਮਾਨ ਨੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ ‘RUBICON’ ਦਾ ਪੋਸਟਰ

feature image of amrit maan new song rubicon poster-min

ਪੰਜਾਬੀ ਗਾਇਕ ਅੰਮ੍ਰਿਤ ਮਾਨ (Amrit Maan) ਜੋ ਕਿ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ। ਜੀ ਹਾਂ ਉਹ ‘RUBICON’ ਟਾਈਟਲ ਹੇਠ ਚੱਕਵੀਂ ਬੀਟ ਵਾਲਾ ਸੌਂਗ ਲੈ ਕੇ ਆ ਰਹੇ ਨੇ। ਅੰਮ੍ਰਿਤ ਮਾਨ ਦੇ ਇਸ ਗੀਤ ‘ਚ ‘Mehar Vaani’ ਫੀਚਰਿੰਗ ਕਰਦੀ ਹੋਈ ਨਜ਼ਰ ਆਵੇਗੀ।

ਹੋਰ ਪੜ੍ਹੋ : ਗਾਇਕ Davi Singh ਨੇ ਆਪਣੀ ਲੁੱਕ ਨਾਲ ਕੀਤਾ ਸਭ ਨੂੰ ਹੈਰਾਨ, ਹਰ ਕੋਈ ਜਾਣਨਾ ਚਾਹੁੰਦਾ ਹੈ ਕੀ ਹੋਇਆ ਸੀ ਗਾਇਕ ਨਾਲ?

inside iamge of amrit maan new song rubicon poster-min
image source-instagram

ਅੰਮ੍ਰਿਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਗਾਣੇ ਦਾ ਪੋਸਟਰ ਸ਼ੇਅਰ ਕੀਤਾ ਹੈ ਤੇ ਦੱਸਿਆ ਹੈ ਇਹ ਗੀਤ ‘24 ਸਤੰਬਰ’ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦੇ ਬੋਲ ਅੰਮ੍ਰਿਤ ਮਾਨ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਦਾ ਹੋਵੇਗਾ।

ਹੋਰ ਪੜ੍ਹੋ : ਕਰੀਨਾ ਕਪੂਰ ਖ਼ਾਨ ਨੇ ਛੋਟੇ ਬੇਟੇ ਜੇਹ ਅਲੀ ਖ਼ਾਨ ‘forever mood’ ਦੇ ਨਾਲ ਸ਼ੇਅਰ ਕੀਤਾ ਪਿਆਰਾ ਜਿਹਾ ਫੋਟੋ, ਛਾਇਆ ਸੋਸ਼ਲ ਮੀਡੀਆ ਉੱਤੇ

Amrit Maan images
image source-instagram

ਦੱਸ ਦਈਏ ਅੰਮ੍ਰਿਤ ਮਾਨ ਨੂੰ ਆਪਣੀ ਗਾਇਕੀ ਤੇ ਲੇਖਣੀ ਕਰਕੇ ਦੁਨੀਆ ਭਰ ਵਿੱਚ ਮਸ਼ਹੂਰ ਹੈ । ਉਨ੍ਹਾਂ ਨੂੰ ਯੂ.ਐਸ. ਪ੍ਰਤੀਨਿਧੀ ਸਭਾ ਵੱਲੋਂ ‘Certificate of Congressional Recognition’ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਹ ਸਨਮਾਨ ਕਲਾ ਅਤੇ ਸੱਭਿਆਚਾਰ ਵਿੱਚ ਪਾਏ ਗਏ ਯੋਗਦਾਨ ਕਰਕੇ ਦਿੱਤਾ ਗਿਆ ਹੈ। ਅੰਮ੍ਰਿਤ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਨੇ। ਉਹ ਕਈ ਪੰਜਾਬੀ ਫ਼ਿਲਮਾਂ ‘ਚ ਵੀ ਅਦਾਕਾਰੀ ਵੀ ਕਰ ਚੁੱਕੇ ਨੇ।

 

ਗਾਇਕ ਤੇ ਗੀਤਕਾਰ ਅੰਮ੍ਰਿਤ ਮਾਨ ਨੂੰ ਅਮਰੀਕਾ ਵਿੱਚ ਮਿਲਿਆ ਵੱਡਾ ਸਨਮਾਨ

ਗਾਇਕ ਤੇ ਗੀਤਕਾਰ ਅੰਮ੍ਰਿਤ ਮਾਨ (Amrit Maan ) ਨੂੰ ਕਿਸੇ ਪਹਿਚਾਣ ਦੀ ਜ਼ਰੂਰਤ ਨਹੀਂ ਹੈ । ਉਹ (Amrit Maan ) ਆਪਣੀ ਗਾਇਕੀ ਤੇ ਲੇਖਣੀ ਕਰਕੇ ਦੁਨੀਆ ਭਰ ਵਿੱਚ ਮਸ਼ਹੂਰ ਹੈ । ਪਰ ਉਸ ਦੀਆਂ ਇਹਨਾਂ ਉਪਲਬਧੀਆਂ ਵਿੱਚ ਇੱਕ ਹੋਰ ਉਪਲਬਧੀ ਜੁੜ ਗਈ ਹੈ । ਉਸ (Amrit Maan ) ਨੂੰ ਅਮਰੀਕਾ ਵਰਗੇ ਮੁਲਕ ਵਿੱਚ ਵੱਡਾ ਸਨਮਾਨ ਮਿਲਿਆ ਹੈ । ਜਿਸ ਦੀ ਜਾਣਕਾਰੀ ਅੰਮ੍ਰਿਤ ਮਾਨ (Amrit Maan ) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ ।

Amrit Maan,,-min
Image From Instagram

ਹੋਰ ਪੜ੍ਹੋ :

ਜਨਮਦਿਨ ‘ਤੇ ਮਾਂ ਨੂੰ ਯਾਦ ਕਰਕੇ ਭਾਵੁਕ ਹੋਏ ਐਕਟਰ ਅਕਸ਼ੇ ਕੁਮਾਰ, ਬੀਤੇ ਦਿਨੀਂ ਹੀ ਮਾਂ ਦਾ ਹੋਇਆ ਹੈ ਦਿਹਾਂਤ

ਉਸ ਨੇ ਆਪਣੀ ਸਟੋਰੀ ਵਿੱਚ ਕੁਝ ਤਸਵੀਰ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ਵਿੱਚ ਉਹ ਯੂ.ਐਸ. ਪ੍ਰਤੀਨਿਧੀ ਸਭਾ ਵੱਲੋਂ ਦਿੱਤੇ ਗਏ ‘Certificate of Congressional Recognition’  ਦੇ ਨਾਲ ਨਜ਼ਰ ਆ ਰਿਹਾ ਹੈ । ਸਰਟੀਫ਼ਿਕੇਟ ਵਿੱਚ ਦੱਸਿਆ ਗਿਆ ਹੈ ਕਿ ਅੰਮ੍ਰਿਤ ਮਾਨ ਨੂੰ ਇਹ ਸਨਮਾਨ ਕਲਾ ਅਤੇ ਸੱਭਿਆਚਾਰ ਵਿੱਚ ਪਾਏ ਗਏ ਯੋਗਦਾਨ ਅਤੇ ਵਿਦੇਸ਼ ਵਿੱਚ ਪੰਜਾਬੀ ਭਾਈਚਾਰੇ (Punjabi community) ਲਈ ਉਸ ਦੇ ਕੀਤੇ ਕੰਮਾਂ ਲਈ ਦਿੱਤਾ ਗਿਆ ਹੈ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਅੰਮ੍ਰਿਤ ਮਾਨ (Amrit Maan ) ਨੇ ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਹੈ । ਉਸ (Amrit Maan ) ਨੇ ‘ਦੇਸੀ ਦਾ ਡਰੰਮ’ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਦਮ ਰੱਖਿਆ ਸੀ । ਅੱਜ ਉਹ ( Amrit Maan )  ਪੰਜਾਬੀ ਇੰਡਸਟਰੀ ਦਾ ਚਮਕਦਾ ਸਿਤਾਰਾ ਹੈ ।

Amrit Maan reveals the release date of his song ‘3 Aarhi’ from the album ‘All Bamb’!

Amrit Maan is busy making headlines with his album ‘All Bamb’. The singer undoubtedly allured everyone with each song included in the album. Now, he is releasing the official videos of his songs one after the other.

Image Source: Instagram

The singer recently, took to his Instagram handle and shared the poster of his song ‘3 Aarhi’ from the album ‘All Bamb’. The song is in collaboration with Desi Crew who has given the music to the song.

Image Source: Instagram

In the poster, Amrit Maan looks dapper as always and stuns everyone with his dashing looks. The lyrics are penned by Amrit Maan himself and the video is directed by Sukh Sanghera.

Well, the audio of the song is already being loved by the audience, and now Amrit Maan is all set to entertain with the video of the track.

ALSO READ: Suyyash Rai shares an adorable picture of wife Kishwer along with their new born baby!

Prior to this, Amrit Maan also released his song ‘Bismillah’ from his album, which garnered much love from the audience for its quirky music beats.

Image Source: Instagram

Other than this, Amrit Maan also shared a glimpse of the song ‘3 Aarhi’ which has already raised the excitement bars among the audience.

Now, we are extremely excited to witness Amrit Maan’s spectacular song ‘3 Aarhi’s official video which will be out on August 30th under Speed records.

 

View this post on Instagram

 

A post shared by Amrit Maan (@amritmaan106)

ਅੰਮ੍ਰਿਤ ਮਾਨ ਟਾਈਗਰ ਦੇ ਬੱਚੇ ਨਾਲ ਖੇਡਦੇ ਆਏ ਨਜ਼ਰ, ਵੀਡੀਓ ਕੀਤਾ ਸਾਂਝਾ

ਅੰਮ੍ਰਿਤ ਮਾਨ  (Amrit Maan) ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਹ ਵੀਡੀਓ ‘ਚ ਅੰਮ੍ਰਿਤ ਮਾਨ ਟਾਈਗਰ (Tiger Cub) ਦੇ ਬੱਚੇ ਨਾਲ ਖੇਡਦੇ ਵਿਖਾਈ ਦੇ ਰਹੇ ਹਨ । ਹਾਲਾਂਕਿ ਇਹ ਵੀਡੀਓ ਉਸ ਸਮੇਂ ਦਾ ਹੈ ਜਦੋਂ ਗਾਇਕ ਕੈਨੇਡਾ ਟੂਰ ‘ਤੇ ਗਏ ਸਨ । ਅੰਮ੍ਰਿਤ ਮਾਨ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

Amrit Maan,,,,,,,-min
Image From Instagram

ਹੋਰ ਪੜ੍ਹੋ :  ਬਾਲੀਵੁੱਡ ਅਦਾਕਾਰਾ ਅਲੈਕਜੈਂਡਰ ਡਜਵੀ ਦਾ ਸ਼ੱਕੀ ਹਾਲਾਤਾਂ ‘ਚ ਦਿਹਾਂਤ

ਗਾਇਕ ਦੇ ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਕਈ ਹਿੱਟ ਗੀਤ ਦੇ ਚੁੱਕੇ ਨੇ, ਉਨ੍ਹਾਂ ਦੀ ਐਲਬਮ ਆਲ ਬੰਬ ਚੋਂ ਕਈ ਗੀਤ ਹੁਣ ਤੱਕ ਰਿਲੀਜ਼ ਹੋ ਚੁੱਕੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

 

View this post on Instagram

 

A post shared by Amrit Maan (@amritmaan106)

ਅੰਮ੍ਰਿਤ ਮਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਲਿਰੀਸਿਸਟ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਹੌਲੀ ਹੌਲੀ ਗਾਇਕੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਉਨ੍ਹਾਂ ਦਾ ਪਹਿਲੇ ਗੀਤ ‘ਦੇਸੀ ਦਾ ਡਰੰਮ’ ਕਾਫੀ ਹਿੱਟ ਹੋਇਆ ਸੀ ।

Amrit Maan,,-min
Image From Instagram

ਜਿਸ ਤੋਂ ਬਾਅਦ ਉਹ ਗੀਤ ਲਿਖਣ ਦੇ ਨਾਲ-ਨਾਲ ਗਾਇਕੀ ਦੇ ਖੇਤਰ ‘ਚ ਵੀ ਨਿੱਤਰ ਗਏ ਅਤੇ ਅੱਜ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਗੀਤਾਂ ਦੇ ਨਾਲ ਨਾਲ ਹੁਣ ਫ਼ਿਲਮਾਂ ‘ਚ ਅਦਾਕਾਰੀ ਵੀ ਵਿਖਾ ਰਹੇ ਹਨ । ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫੀ ਸਰਾਹਿਆ ਜਾ ਰਿਹਾ ਹੈ । ਹੁਣ ਤੱਕ ਉਹ ‘ਆਟੇ ਦੀ ਚਿੜ੍ਹੀ’ ਸਣੇ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

 

Amrit Maan’s song ‘Bismillah’ will get you all groovy with its quirky music!

Amrit Maan known for his quirky beat numbers always mesmerizes his fans with something unexpected. He recently released the audio of his album ‘All Bamb’ which garnered massive response from the audience.

Now, the singer has yet another surprise for his fans which is his song ‘Bismillah‘ that has been released recently.

Image Source: YouTube

The moment the song begins it hooks everyone with its quirky music beats. Amrit Maan’s ‘Bismillah‘ is fun filled song which makes you groove on the music instantly. Along with Amrit Maan the music video also features Jaskiran Kaur.

Image Source: YouTube

Amrit Maan and Jaskiran looks perfect together in the music video directed by Rahul Dutt. The lyrics are penned by Amrit Maan himself. The music is given by Dr Zeus.

Other than this, Amrit Maan’s album ‘All Bamb’ also got released recently under Speed Records. The title track ‘All Bamb; featured Neeru Bajwa along with Amrit Maan.

Image Source: YouTube

ALSO READ: Get a sneak peek at the much-anticipated film ‘Qismat 2’ in theatres today, along with the release of ‘Puaada’!

Prior to this, Amrit Maan released the lyrical video of the songs ‘France and Rubicon’ from the album.

Coming back to ‘Bismillah‘ it has till now surpassed more than 2 million views and still counting.

ਅੰਮ੍ਰਿਤ ਮਾਨ ਦਾ ਨਵਾਂ ਗੀਤ ‘ਬਿਸਮਿੱਲ੍ਹਾ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

Amrit Maan pp -min

ਅੰਮ੍ਰਿਤ ਮਾਨ  (Amrit Maan ) ਦਾ ਨਵਾਂ ਗੀਤ ‘ਬਿਸਮਿੱਲ੍ਹਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਅੰਮ੍ਰਿਤ ਮਾਨ ਨੇ ਲਿਖੇ ਹਨ । ਇਹ ਇੱਕ ਰੋਮਾਂਟਿਕ ਗੀਤ ਹੈ, ਜਿਸ ਨੂੰ ਅੰਮ੍ਰਿਤ ਮਾਨ (Amrit Maan )  ਨੇ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਗਾਇਆ ਹੈ । ਗੀਤ ਨੂੰ ਮਿਊਜ਼ਿਕ ਡਾਕਟਰ ਜ਼ਿਊਸ ਨੇ ਦਿੱਤਾ ਹੈ, ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਅੰਮ੍ਰਿਤ ਮਾਨ ਦੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

Amrit Maan ,,-min
Image From Amrit Maan Song

ਹੋਰ ਪੜ੍ਹੋ : ਧੋਖਾ ਧੜੀ ਦੇ ਮਾਮਲੇ ਵਿੱਚ ਪੁਲਿਸ ਨੇ ਸ਼ਿਲਪਾ ਸ਼ੈੱਟੀ ਦੇ ਘਰ ਵਿੱਚ ਮਾਰਿਆ ਛਾਪਾ

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅੰਮ੍ਰਿਤ ਮਾਨ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਉਨ੍ਹਾਂ ਨੇ ਗੁਲਾਬੀ ਕਵੀਨ ਜੈਸਮੀਨ ਸੈਂਡਲਾਸ ਦੇ ਨਾਲ ‘ਬੰਬ ਜੱਟ’, ‘ਮਿੱਠੀ ਮਿੱਠੀ’ ਗੀਤ ਕੱਢਿਆ ਸੀ । ਜਿਸ ਨੂੰ ਕਿ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਗੀਤਾਂ ਦੇ ਨਾਲ ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ ।ਉਨ੍ਹਾਂ ਨੇ ਫ਼ਿਲਮ ‘ਆਟੇ ਦੀ ਚਿੜ੍ਹੀ’ ‘ਚ ਆਪਣੀ ਅਦਾਕਾਰੀ ਦਾ ਜਲਵਾ ਵਿਖਾਇਆ ਹੈ ।

Amrit Maan -min
Image From Amrit Maan Song

ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਨੀਰੂ ਬਾਜਵਾ ਨਜ਼ਰ ਆਏ ਸਨ । ਇਸ ਤੋਂ ਪਹਿਲਾਂ ਉਹ ਹੋਰ ਕਈ ਫ਼ਿਲਮਾਂ ‘ਚ ਛੋਟੇ ਮੋਟੇ ਕਿਰਦਾਰਾਂ ‘ਚ ਵੀ ਦਿਖਾਈ ਦੇ ਚੁੱਕੇ ਹਨ । ਅੰਮ੍ਰਿਤ ਮਾਨ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਬਤੌਰ ਗੀਤਕਾਰ ਹੀ ਕੰਮ ਕਰਦੇ ਸਨ । ਪਰ ਹੌਲੀ ਹੌਲੀ ਗਾਇਕੀ ਦੇ ਖੇਤਰ ‘ਚ ਵੀ ਉਨ੍ਹਾਂ ਨੇ ਪੈਰ ਧਰਿਆ ਅਤੇ ਅੱਜ ਉਨ੍ਹਾਂ ਦਾ ਨਾਮ ਕਾਮਯਾਬ ਗਾਇਕਾਂ ਦੀ ਸੂਚੀ ‘ਚ ਆਉਂਦਾ ਹੈ ।

Amrit Maan releases the teaser of his song ‘BISMILLAH’ from the ALL BAMB’!

Amrit Maan need no introduction as he has managed to create a huge fanbase ever since the beginning of his musical journey. Being one of the amazing singer and lyricist; Amrit Maan always brings something exceptions in his songs.

The singer created a huge buzz around his album ‘All Bamb’ the audio of which is released under Speed Records. Now, he is releasing the official video of the tracks one after the other.

Recently, Amrit Maan announced that soon he will be releasing the official video of the song ‘Bismillah‘ from the album.

Image Source: Instagram

Keeping in view the excitement of the fans; Amrit Maan has unveiled the teaser of the song ‘Bismillah‘.

From the teaser it is quite clear that this time Amrit Maan is all set to fill our hearts with love with this romantic number. The voice over heard in the background is given by Tehzeeb Hafi.

Image Source: Instagram

Coming to the other details, the lyrics of the song are penned by Amrit Maan himself to which the music is given by Dr Zeus. The video of the song is directed amazingly by Rahul Dutt.

ALSO READ: Sanjay Leela Bhansali collaborates with Netflix for his dream project, ‘Heeramandi’!

Along with Amrit Maan the music video features Jaskiran Kaur and their chemistry is something everyone is looking forward towards.

Image Source: Instagram

Prior to this song, Amrit Maan has released the songs France and Rubikon from his album ‘All Bamb’.

ਅੰਮ੍ਰਿਤ ਮਾਨ ਆਪਣੀ ਮਾਂ ਨੂੰ ਯਾਦ ਕਰਕੇ ਹੋਏ ਭਾਵੁਕ, ਭਾਵੁਕ ਪੋਸਟ ਕੀਤੀ ਸਾਂਝੀ

Amrit Maan

ਅੰਮ੍ਰਿਤ ਮਾਨ ਅਕਸਰ ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ । ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੀ ਮਾਂ ਨੂੰ ਸਮਰਪਿਤ ਗੀਤ ਵੀ ਕੱਢਿਆ ਸੀ । ਗਾਇਕ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਪੋਸਟ ਮੁੜ ਤੋਂ ਸਾਂਝੀ ਕੀਤੀ ਹੈ ।

Singer Amrit Maan
Image From Instagram

ਹੋਰ ਪੜ੍ਹੋ : ਮੰਦਾਕਿਨੀ ਕਰਕੇ ਰਾਜ ਕਪੂਰ ਦਾ ਆਪਣੇ ਬੇਟੇ ਰਾਜੀਵ ਕਪੂਰ ਨਾਲ ਹੋ ਗਿਆ ਸੀ ਝਗੜਾ 

His Late Mother, Amrit Maan
Image From Instagram

ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਅੰਮ੍ਰਿਤ ਮਾਨ ਨੇ ਲਿਖਿਆ ‘ਮਾਂ ਤੂੰ ਹਮੇਸ਼ਾ ਕਹਿੰਦੀ ਸੀ ਕਿ ਪੁੱਤਰ ਤੇਰੀ ਪੂਰੀ ਐਲਬਮ ਕਦੋਂ ਆਏਗੀ, ਹੁਣ ਜਦੋਂ ਐਲਬਮ ਆ ਰਹੀ ਹੈ ਤਾਂ ਮਾਂ ਤੁਸੀਂ ਹੈ ਨਹੀਂ, ਇਹ ਐਲਬਮ ਤੁਹਾਨੂੰ ਡੈਡੀਕੇਟ ਕਰਦਾ ਹਾਂ, ਤੁਸੀਂ ਉਪਰੋਂ ਦੇਖ ਰਹੇ ਹੋ ਮੈਂ ਜਾਣਦਾ ਹਾਂ’। ਅੰਮ੍ਰਿਤ ਮਾਨ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਗਾਇਕ ਦੇ ਪ੍ਰਸ਼ੰਸਕ ਵੀ ਕਮੈਂਟਸ ਕਰ ਰਹੇ ਹਨ ।

Amrit Maan With Mother 9999999999999
Image From Instagram

ਇਸ ਦੇ ਨਾਲ ਹੀ ਰਾਜਵੀਰ ਜਵੰਦਾ ਨੇ ਵੀ ਇਸ ਤੇ ਕਮੈਂਟ ਕਰਦੇ ਹੋਏ ਲਿਖਿਆ ‘ਡਰੀਮ ਪੂਰੇ ਕਰੋ ਬਾਈ’ । ਦੱਸ ਦਈਏ ਕਿ ਅੰਮ੍ਰਿਤ ਮਾਨ ਦੀ ਐਲਬਮ ਦੇ ਗੀਤ ਇੱਕ ਤੋਂ ਬਾਅਦ ਇੱਕ ਰਿਲੀਜ਼ ਹੋ ਰਹੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

 

View this post on Instagram

 

A post shared by Amrit Maan (@amritmaan106)

ਅੰਮ੍ਰਿਤ ਮਾਨ ਨੇ ਆਪਣੀ ਐਲਬਮ ਦਾ ਪੋਸਟਰ ਕੀਤਾ ਸਾਂਝਾ, ਇਹ ਗਾਣੇ ਹੋਣਗੇ ਐਲਬਮ ਵਿੱਚ

ਅੰਮ੍ਰਿਤ ਮਾਨ ਛੇਤੀ ਹੀ ਆਪਣੇ ਪ੍ਰਸ਼ੰਸਕਾਂ ਲਈ ਐਲਬਮ ਲੈ ਕੇ ਆ ਰਹੇ ਹਨ । ਇਸ ਸਭ ਦੇ ਚਲਦੇ ਉਹਨਾਂ ਨੇ ਆਪਣੀ ਐਲਬਮ ‘All Bomb’ ਦੀ ਪੂਰੀ ਟਰੈਕ ਲਿਸਟ ਦਾ ਐਲਾਨ ਕਰ ਦਿੱਤਾ ਹੈ। ਅੰਮ੍ਰਿਤ ਮਾਨ ਨੇ ਆਪਣੀ ਐਲਬਮ ਦਾ ਪੋਸਟਰ ਸਾਂਝਾ ਕਰਦੇ ਹੋਏ ਗਾਣਿਆਂ ਦੇ ਟਾਈਟਲ ਨੂੰ ਵੀ ਰਿਵੀਲ ਕੀਤਾ ਹੈ।

ਹੋਰ ਪੜ੍ਹੋ :

ਊਰਵਸ਼ੀ ਰੌਤੇਲਾ ਲਈ ਮੁਸੀਬਤ ਬਣ ਗਈ ਉਸ ਦੀ ਲੰਬਾਈ, ਲਹਿੰਬਰਗਿਨੀ ‘ਚੋਂ ਨਿਕਲਣ ਵਿੱਚ ਹੋਈ ਪ੍ਰੇਸ਼ਾਨੀ

Image Source: Instagram

ਇਸ ਐਲਬਮ ‘ਚ ਵੱਖ ਵੱਖ ਗਾਇਕਾਂ ਦੇ ਨਾਲ ਅੰਮ੍ਰਿਤ ਮਾਨ ਦੇ ਟੋਟਲ 10 ਗੀਤ ਹੋਣਗੇ। ‘All Bomb’ ਐਲਬਮ ਸਪੀਡ ਰਿਕਾਰਡਜ਼ ਦੇ ਲੇਬਲ ਹੇਠ 6 ਅਗਸਤ ਨੂੰ ਰਿਲੀਜ਼ ਕੀਤੀ ਜਾਵੇਗੀ। ਫੁਲ ਐਲਬਮ ਦੇ ਰਿਲੀਜ਼ ਤੋਂ ਅੰਮ੍ਰਿਤ ਮਾਨ ਪਹਿਲਾਂ ਐਲਬਮ ਦੇ ਤਿੰਨ ਟਰੈਕਸ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ।

ਜਿਨ੍ਹਾਂ ਵਿਚ ਅੰਮ੍ਰਿਤ ਤੇ ਨਿਮਰਤ ਖਹਿਰਾ ਦਾ ਗੀਤ ਸਿਰਾ ਈ ਹੋਊ, ਕਾਲਾ ਘੋੜਾ ਅਤੇ ਟਾਈਟਲ ਟਰੈਕ ‘All Bomb’ ਗੀਤ ਸ਼ਾਮਿਲ ਹਨ। ਐਲਬਮ ਦਾ ਮਿਊਜ਼ਿਕ ਦੇਸੀ ਕਰੂ, ਇਕਵਿੰਦਰ ਸਿੰਘ ਅਤੇ ਡਾ. ਜ਼ਿਊਸ ਨੇ ਦਿੱਤਾ ਹੈ ।