ਅਦਾਕਾਰਾ ਉਰਮਿਲਾ ਮਾਤੋਂਡਕਰ ਕੋਰੋਨਾ ਵਾਇਰਸ ਨਾਲ ਪੀੜਤ, ਅਦਾਕਾਰਾ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

Urmila Matondkar

ਕੋਰੋਨਾ ਵਾਇਰਸ (Corona Virus) ਦੇ ਕਾਰਨ ਦੇਸ਼ ‘ਚ ਲੱਖਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ ।ਹਾਲਾਂਕਿ ਕੋਰੋਨਾ ਵਾਇਰਸ ਦਾ ਪ੍ਰਕੋਪ ਜ਼ਰੂਰ ਘਟਿਆ ਹੈ । ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਣ ਦੇ ਲਈ ਹਿਦਾਇਤਾਂ ਦਾ ਪਾਲਣ ਕਰਨ ਦੀਆਂ ਹਿਦਾਇਤਾਂ ਵਾਰ-ਵਾਰ ਦਿੱਤੀਆਂ ਜਾ ਰਹੀਆਂ ਹਨ । ਇਸ ਦੇ ਬਾਵਜੂਦ ਲੋਕਾਂ ਇਨ੍ਹਾਂ ਨਿਯਮਾਂ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਲਗਾਤਾਰ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਜਿਸ ਕਾਰਨ ਕਿਤੇ ਕਿਤੇ ਕੋਰੋਨਾ ਦੇ ਮਾਮਲੇ ਮੁੜ ਤੋਂ ਦਿਖਾਈ ਦੇਣ ਲੱਗ ਪਏ ਹਨ । ਅਦਾਕਾਰਾ ਉਰਮਿਲਾ ਮਾਤੋਂਡਕਰ (Urmila Mantodkar ) ਵੀ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਚੁੱਕੀ ਹੈ ।

Urmila Matondkar
image From Instagram

ਹੋਰ ਪੜ੍ਹੋ : ਰਾਖੀ ਸਾਵੰਤ ਨੇ ਸ਼ਰੇਆਮ ਲੋਕਾਂ ਦੇ ਸਾਹਮਣੇ ਪ੍ਰੇਮ ਚੋਪੜਾ ਨਾਲ ਕੀਤੀ ਅਜਿਹੀ ਹਰਕਤ, ਵੀਡੀਓ ਹਰ ਪਾਸੇ ਹੋ ਰਿਹਾ ਵਾਇਰਲ

ਜਿਸ ਦਾ ਖੁਲਾਸਾ ਉਸ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਕੀਤਾ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਉਹ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਹੋ ਗਈ ਹੈ। ਫਿਲਹਾਲ ਉਨ੍ਹਾਂ ਨੇ ਖੁਦ ਨੂੰ ਕੁਆਰੰਟਾਇਨ ਕੀਤਾ ਹੋਇਆ ਹੈ ਅਤੇ ਉਨ੍ਹਾਂ ਦੀ ਤਬੀਅਤ ਸਥਿਰ ਹੈ। ਮੇਰੇ ਸੰਪਰਕ ’ਚ ਆਉਣ ਵਾਲੇ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਤੁਰੰਤ ਆਪਣੀ ਜਾਂਚ ਕਰਵਾਉਣ। ਨਾਲ ਹੀ ਤੁਹਾਨੂੰ ਸਾਰੇ ਪਿਆਰੇ ਲੋਕਾਂ ਨੂੰ ਨਮਰਤਾਪੂਰਵਕ ਬੇਨਤੀ ਹੈ ਕਿ ਦੀਵਾਲੀ ਤਿਉਹਾਰ ਦੌਰਾਨ ਆਪਣਾ ਖ਼ਿਆਲ ਰੱਖਿਓ।’

Urmila Matondkar -min
image From Twitter

ਸੋਸ਼ਲ ਮੀਡੀਆ ’ਤੇ ਓਰਮਿਲਾ ਮਾਡੌਂਤਕਰ ਦਾ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਰਮਿਲਾ ਮਾਤੋਂਡਕਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਉਨ੍ਹਾਂ ਦੀਆਂ ਚਰਚਿਤ ਫ਼ਿਲਮਾਂ ਚੋਂ ‘ਰੰਗੀਲਾ’, ‘ਜੰਗਲ’, ‘ਜੁਦਾਈ’, ‘ਸੱਤਿਆ’, ‘ਇੰਡੀਅਨ’, ‘ਭੂਤ’, ‘ਚਮਤਕਾਰ’, ‘ਕੁੰਆਰਾ’ ,‘ਦੌੜ’, ‘ਪਿਆਰ ਤੂਨੇ ਕਯਾ ਕੀਆ’, ‘ਅਫਲਾਤੂਨ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਇਨ੍ਹਾਂ ਫ਼ਿਲਮਾਂ ‘ਚ ਉਰਮਿਲਾ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।ਰੰਗੀਲਾ ‘ਚ ਉਨ੍ਹਾਂ ਨੇ ਫ਼ਿਲਮੀ ਦੁਨੀਆ ‘ਚ ਸੰਘਰਸ਼ ਕਰ ਰਹੀ ਇੱਕ ਡਾਂਸਰ ਦਾ ਕਿਰਦਾਰ ਨਿਭਾਇਆ ਸੀ । ਜਿਸ ‘ਚ ਉਨ੍ਹਾਂ ਦੇ ਨਾਲ ਜੈਕੀ ਸ਼ਰੌਫ ਅਤੇ ਆਮਿਰ ਖ਼ਾਨ ਸਨ । ਜਦੋਂਕਿ ਸੱਤਿਆ ਫ਼ਿਲਮ ‘ਚ ਇੱਕ ਪੁਲਿਸ ਵਾਲੇ ਦੀ ਪਤਨੀ ਦਾ ਕਿਰਦਾਰ ਨਿਭਾਇਆ ਸੀ ।ਜਿਸ ‘ਚ ਅਦਾਕਾਰਾ ਦੀ ਐਕਟਿੰਗ ਨੂੰ ਬਹੁਤ ਹੀ ਜ਼ਿਆਦਾ ਸਰਾਹਿਆ ਗਿਆ ਸੀ। ਜਿਸ ‘ਚ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ ।

 

ਕੋਰੋਨਾ ਤੋਂ ਬਚਣ ਲਈ ਇਸ ਬੰਦੇ ਨੇ ਬਣਾਇਆ ਦੇਸੀ ਜੁਗਾੜ, ਹਜ਼ਾਰਾਂ ਲੋਕਾਂ ਨੂੰ ਪਸੰਦ ਆਈ ਵੀਡੀਓ

ਕੋਰੋਨਾ ਵਾਇਰਸ ਦੇ ਮਾਮਲੇ ਇੱਕ ਵਾਰ ਫਿਰ ਦੇਸ਼ ਵਿੱਚ ਤੇਜੀ ਨਾਲ ਵੱਧ ਰਹੇ ਹਨ । ਕੋਰੋਨਾ ਤੋਂ ਬਚਣ ਲਈ ਲੋਕ ਸਾਵਧਾਨੀ ਵਰਤ ਰਹੇ ਹਨ । ਇਸ ਸਭ ਦੇ ਚਲਦੇ ਪਿਛਲੇ ਸਾਲ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਇੱਕ ਵੈੱਬਸਾਈਟ ਮੁਤਾਬਿਕ ਇਹ ਵੀਡੀਓ ਇੱਕ ਆਰਮੀ ਸੈਂਟਰ ਦਾ ਹੈ, ਜਿੱਥੇ ਇੱਕ ਬੰਦਾ ਕੂਕਰ ਨਾਲ ਭਾਫ ਲੈਂਦੇ ਹੋਏ ਨਜ਼ਰ ਆ ਰਿਹਾ ਹੈ ।

ਹੋਰ ਪੜ੍ਹੋ :

ਕੋਰੋਨਾ ਵਾਇਰਸ ਦਾ ਕਹਿਰ : ਅਦਾਕਾਰਾ ਸਮੀਰਾ ਰੈੱਡੀ ਦੇ ਦੋਵੇਂ ਬੱਚੇ ਵੀ ਪਾਏ ਗਏ ਕੋਰੋਨਾ ਪਾਜ਼ੀਟਿਵ

ਸੋਸ਼ਲ ਮੀਡੀਆ ਤੇ ਇਸ ਜੁਗਾੜ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਟਵਿੱਟਰ ਤੇ ਆਈਪੀਐੱਸ ਅਫ਼ਸਰ ਰੂਪਿਨ ਸ਼ਰਮਾ ਨੇ ਸ਼ੇਅਰ ਕੀਤਾ ਹੈ ।   ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ।ਕੂਕਰ ਨੂੰ ਇੱਕ ਪਾਈਪ ਨਾਲ ਜੋੜਿਆ ਗਿਆ ਹੈ । ਪਾਈਪ   ਵਿੱਚ ਕੱਟ ਲੱਗੇ ਹੋਏ ਹਨ ਜਿੱਥੋਂ ਇਹ ਸ਼ਖਸ ਭਾਫ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ ।

ਇਹ ਦੇਸੀ ਜੁਗਾੜ ਕਿੰਨਾ ਅਸਰਦਾਰ ਹੈ ਇਹ ਤਾਂ ਕਹਿਣਾ ਮੁਸ਼ਕਿਲ ਹੈ ਪਰ ਲੋਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ । ਇਸ ਵੀਡੀਓ ਨੂੰ 20 ਅਪ੍ਰੈਲ ਨੂੰ ਸ਼ੇਅਰ ਕੀਤਾ ਗਿਆ ਸੀ ।

ਜਿਸ ਨੂੰ ਹੁਣ ਤੱਕ ਕਈ ਵੀਵਰਜ਼ ਮਿਲ ਚੁੱਕੇ ਹਨ । ਇਸ ਵੀਡੀਓ ਨੂੰ ਲਗਾਤਾਰ ਲਾਈਕਸ ਤੇ ਰੀ-ਟਵੀਟ ਮਿਲ ਰਹੇ ਹਨ । ਇਸ ਤੋਂ ਪਹਿਲਾਂ ਵੀ ਕਈ ਵੀਡੀਓ ਵਾਇਰਲ ਹੋ ਚੁੱਕੇ ਹਨ ਜਿਸ ਵਿੱਚ ਦੇਸੀ ਜੁਗਾੜ ਨਾਲ ਭਾਫ ਲੈਂਦੇ ਦਿਖਾਇਆ ਗਿਆ ਹੈ ।

ਜਸਵਿੰਦਰ ਭੱਲਾ ਨੇ ਲਗਵਾਇਆ ਕੋਰੋਨਾ ਵੈਕਸੀਨ ਦਾ ਟੀਕਾ, ਤਸਵੀਰ ਪੋਸਟ ਕਰਦੇ ਹੋਏ ਫਨੀ ਅੰਦਾਜ਼ ਦੇ ਨਾਲ ਕਿਹਾ- ‘ਧਰਮ-ਪਤਨੀ ਦੇ ਵਾਂਗ ਹੋ ਗਿਆ ਲੋਕੀ ਕਹਿਣ ਕਰੋਨਾ’

ਕਮੇਡੀ ਦੇ ਬਾਦਸ਼ਾਹ ਤੇ ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਜਸਵਿੰਦਰ ਭੱਲਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਜੀ ਹਾਂ ਉਨ੍ਹਾਂ ਨੇ ਕੋਰੋਨਾ ਵੈਕਸੀਨ ਦਾ ਟੀਕਾ ਲਗਵਾ ਲਿਆ ਹੈ ।

inside image of jaswinder bhalla
Image Source: instagram

ਹੋਰ ਪੜ੍ਹੋ :  ਤੰਦੂਰੀ ਚਾਹ ਦਾ ਅਨੰਦ ਲੈਂਦੀ ਨਜ਼ਰ ਆਈ ਗੁਰਦਾਸ ਮਾਨ ਦੀ ਨੂੰਹ ਸਿਮਰਨ ਕੌਰ ਮੁੰਡੀ, ਦੇਖੋ ਵੀਡੀਓ

Image Source: instagram

ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਜਸਵਿੰਦਰ ਭੱਲਾ ਨੇ ਆਪਣੀ ਤਸਵੀਰ ਨੂੰ ਪੋਸਟ ਕੀਤਾ ਹੈ। ਉਨ੍ਹਾਂ ਨੇ ਨਾਲ ਹੀ ਮਜ਼ਾਕਿਆ ਢੰਗ ਦੇ ਨਾਲ ਕੈਪਸ਼ਨ ਚ ਲਿਖਿਆ ਹੈ- ਆਪਾਂ ਤਾਂ ਜੀ ਨਿਚੋੜ ਕੱਢਿਆ ਲਿਆ ਕੇ ਕੋਰੋਨਾ ਤਾਂ ਜਮਾ ਹੀ ਘਰਵਾਲੀ ਵਰਗਾ, ਪਹਿਲਾਂ-ਪਹਿਲਾਂ ਤਾਂ ਲੱਗਦਾ ਸੀ ਕੇ ਕਾਬੂ ਕਰ ਲਵਾਂਗੇ, ਪਰ ਫਿਰ ਬਾਅਦ ਚ ਜਾ ਕੇ ਸਮਝ ਆਇਆ ਕੇ ਭਾਈ ਇਦੇ ਨਾਲ ਤਾਂ adjust ਹੀ ਕਰਨਾ ਪੈਣਾ….ਸੋ ਹਾਰ ਕੇ ਅੱਜ ਲਵਾ ਲਿਆ ਟੀਕਾ…Courtesy by : Dr. Kewal Arora …’

jaswinder bhalla with family
Image Source: instagram

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਧਰਮ-ਪਤਨੀ ਦੇ ਵਾਂਗ ਹੋ ਗਿਆ ਲੋਕੀ ਕਹਿਣ ਕਰੋਨਾ ..

ਕਾਬੂ ਕਰਨਾ ਔਖਾ ਇਸ ਨੂੰ , ਸਿਖ ਲਓ ਇਸ ਨਾਲ ਜਿਉਣਾਂ।

ਐਪਰ ਇਹੀ ਸਲਾਹ ਹੈ ਸਭ ਨੂੰ ਵੈਕਸੀਨ ਸਭ ਕਰਵਾਈਏ।

ਸੈਨੀਟਾਈਜਰ,ਦੋ ਗਜ਼ ਦੂਰੀ, ਮਾਸਕ ਫਿਰ ਵੀ ਪਾਈਏ …’ । ਇਹ ਪੋਸਟ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।

image of jaswinder bhalla at pau

ਦੱਸ ਦਈਏ ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਐਕਟਰ ਜਸਵਿੰਦਰ ਭੱਲਾ ਜਿਨ੍ਹਾਂ ਨੇ ਇੱਕ ਹੋਰ ਉਪਲਬਧੀ ਹਾਸਿਲ ਕਰ ਲਈ ਹੈ। ਜੀ ਹਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ Extension Education ਵਿਭਾਗ ਦੇ ਸਾਬਕਾ ਮੁਖੀ ਡਾ. ਜਸਵਿੰਦਰ ਭੱਲਾ ਨੂੰ ਪੀਏਯੂ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਾਫੀ ਐਕਟਿਵ ਨੇ।

 

 

View this post on Instagram

 

A post shared by Jaswinder Bhalla (@jaswinderbhalla)

ਅਕਸ਼ੈ ਕੁਮਾਰ ਤੋਂ ਬਾਅਦ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਨੂੰ ਵੀ ਹੋਇਆ ਕੋਰੋਨਾ, ਪੋਸਟ ਪਾ ਕੇ ਦਿੱਤੀ ਜਾਣਕਾਰੀ

vicky kaushal tests positive for covid-19

ਇੱਕ ਵਾਰ ਫਿਰ ਤੋਂ ਇੰਡੀਆ ‘ਚ ਕੋਵਿਡ-19 ਦੇ ਕੇਸਾਂ ਨੇ ਰਫਤਾਰ ਫੜੀ ਹੋਈ ਹੈ। ਹਰ ਰੋਜ਼ ਵੱਡੀ ਗਿਣਤੀ ‘ਚ ਨਵੇਂ ਅੰਕੜੇ ਸਾਹਮਣੇ ਆ ਰਹੇ ਨੇ। ਅਜਿਹੇ ‘ਚ ਬਾਲੀਵੁੱਡ ਜਗਤ ‘ਚੋਂ ਵੀ ਕਈ ਕਲਾਕਾਰ ਵੀ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਨੇ। ਰਣਬੀਰ ਕਪੂਰ, ਪਰੇਸ਼ ਰਾਵਲ, ਆਮਿਰ ਖ਼ਾਨ, ਆਰ ਮਾਧਵਨ ਤੇ ਕਈ ਹੋਰ ਕਲਾਕਾਰ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਨੇ। ਬੀਤੇ ਦਿਨੀ ਹੀ ਐਕਟਰ ਅਕਸ਼ੈ ਕੁਮਾਰ ਨੇ ਵੀ ਪੋਸਟ ਪਾ ਕੇ ਕੋਵਿਡ-19 ਪਾਜ਼ੇਟਿਵ ਹੋਣ ਦੀ ਜਾਣਕਾਰੀ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਸੀ। ਹੁਣ ਇੱਕ ਹੋਰ ਕਲਾਕਾਰ ਇਸ ਲਿਸਟ ‘ਚ ਸ਼ਾਮਿਲ ਹੋ ਗਿਆ ਹੈ ਜੀ ਹਾਂ ‘ਉਰੀ ਦੀ ਸਰਜੀਕਲ ਸਟ੍ਰਾਈਕ’ ਦੇ ਹੀਰੋ ਵਿੱਕੀ ਕੌਸ਼ਲ ਵੀ ਕੋਰੋਨਾ ਦੀ ਲਪੇਟ ‘ਚ ਆ ਗਏ ਨੇ।

image of vicky kaushal covid 19 positive
Image Source: Instagram

ਹੋਰ ਪੜ੍ਹੋ : ਲੋੜਵੰਦ ਲੋਕਾਂ ਦੀ ਮਦਦ ਕਰਦੇ ਹੋਏ “ਖਾਲਸਾ ਏਡ” ਨੂੰ ਹੋਏ 22 ਸਾਲ, ਪੋਸਟ ਪਾ ਕੇ ਏਨਾ ਸਤਿਕਾਰ ਤੇ ਪਿਆਰ ਦੇਣ ਲਈ ਸਭ ਦਾ ਦਿਲੋਂ ਕੀਤਾ ਧੰਨਵਾਦ

vicky kaushal
Image Source: Instagram

ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਸ਼ੇਅਰ ਕਰਕੇ ਦੱਸਿਆ ਹੈ। ਉਨ੍ਹਾਂ ਨੇ ਲਿਖਿਆ ਹੈ- ‘ਸਾਰੀ ਦੇਖਭਾਲ ਅਤੇ ਸਾਵਧਾਨੀਆਂ ਦੇ ਬਾਵਜੂਦ, ਬਦਕਿਸਮਤੀ ਨਾਲ, ਮੈਂ ਕੋਵਿਡ -19 ਟੈਸਟ ਪਾਜ਼ੇਟਿਵ ਆ ਗਿਆ ਹਾਂ।  ਸਾਰੇ ਜ਼ਰੂਰੀ ਪਰੋਟੋਕਾਲਜ਼ ਦੇ ਬਾਅਦ, ਮੈਂ ਆਪਣੇ ਆਪ ਨੂੰ ਘਰ ‘ਚ ਹੀ ਇਕਾਂਤਵਾਸ ਕਰ ਲਿਆ ਹੈ । ਮੇਰੇ ਡਾਕਟਰ ਅਨੁਸਾਰ ਦੱਸੀਆਂ ਦਵਾਈ ਲੈ ਰਿਹਾ ਹਾਂ।

vicky kaushal masan movie sceen
Image Source: Instagram

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਜਿਹੜੇ ਲੋਕ ਮੇਰੇ ਸੰਪਰਕ ‘ਚ ਆਏ ਨੇ ਕਿਰਪਾ ਕਰਕੇ ਉਹ ਲੋਕ ਆਪਣੇ ਟੈਸਟ ਜ਼ਰੂਰ ਕਰਵਾ ਲੈਣ ਤੇ ਆਪਣਾ ਧਿਆਨ ਰੱਖਣ’ । ਇਸ ਪੋਸਟ ‘ਤੇ ਫੈਨਜ਼ ਵਿੱਕੀ ਕੌਸ਼ਲ ਨੂੰ ਹੌਸਲਾ ਦਿੰਦੇ ਹੋਏ ਜਲਦੀ ਠੀਕ ਹੋਣ ਵਾਲੇ ਕਮੈਂਟ ਕਰ ਰਹੇ ਨੇ। ਜੇ ਗੱਲ ਕਰੀਏ ਵਿੱਕੀ ਕੌਸ਼ਲ ਦੀ ਤਾਂ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2015 ਵਿੱਚ ਮਸਾਨ ਫ਼ਿਲਮ ਦੇ ਨਾਲ ਕੀਤੀ ਸੀ । ਹੁਣ ਤੱਕ ਉਹ ਕਈ ਸੁਪਰ ਹਿੱਟ ਹਿੰਦੀ ਫ਼ਿਲਮਾਂ ‘ਚ ਕੰਮ ਕੀਤਾ ਹੈ ।

View this post on Instagram

 

A post shared by Vicky Kaushal (@vickykaushal09)

‘I Could Have Been More Careful’ Says Varun Dhawan On Testing Covid Positive

‘I Could Have Been More Careful’ Says Varun Dhawan On Testing Covid Positive

While the buzz of the ‘Jug Jugg Jeeyo’ cast testing positive for coronavirus is viral on the internet, Varun Dhawan, who also tested positive says that he could have been more careful.

Sharing his picture on Instagram, he notified his fans about the infection he has caught. Varun wrote, “So as I returned to work in the pandemic era I have contracted covid-19. All precautions were taken by the production but still nothing is certain in life especially not covid-19. So please be extra careful I believe I could have been more careful. I see the get well soon messages and my spirits are high taking each day at a time. thank u.”

Friends, family, and other celebrities from the film fraternity started pouring their best wishes and healthy blessings to Varun.

ALSO READ: NEETU KAPOOR RETURNS TO MUMBAI IN AIR AMBULANCE

Not just Varun, his senior co-stars Neetu Kapoor and Maniesh Paul along with ‘Jug Jugg Jeeyo’ director Raj Mehta have also tested positive for the virus. The other cast members Anil Kapoor and Kiara Advani have tested negative.

Meanwhile, Varun and Raj Mehta have decided to quarantine in Chandigarh.

We wish them all a speedy recovery!

Jassie Gill Says He Was Anxious About Traveling Amidst Covid – 19

Jassie Gill Says He Was Anxious About Traveling Amidst Covid – 19

Amidst the peak of the Covid-19 pandemic, while the entire country stayed indoors within the confines of their homes, actor-singer Jassie Gill was an exception. He traveled to the city for the shooting of his next Hindi film, besides making trips to Canada and Chandigarh as well.

 “Honestly, if the shoot wasn’t very urgent, I would have ideally liked to stay at home. But I knew that the makers weren’t able to ready the film since a few scenes were still left to be shot. So, it was important for us to do the shoot. Thankfully, we were all safe and shot with all the safety measures,” he says talking to a leading news daily.

ALSO READ: ISABELLE KAIF LOOKS RAVISHING IN HER DEBUT PUNJABI MUSIC ‘MASHALLAH’

On being asked if he was anxious about travelling during the peak, he says: “Absolutely! I got really anxious when I was travelling to Canada around May when the virus was spreading rapidly. Then, coming to Mumbai also made me really anxious because of the increasing cases in the city at that time. I remember I was quite anxious throughout.”

The actor will be soon delivering the film ‘Sonam Gupta Bewafa Hai’ to his fans.

What Are The New Guidelines Issued For Reopening Cinema Halls?

What Are The New Guidelines Issued For Reopening Cinema Halls?

Movie buffs are all set to get back to the movie theatres as cinema halls reopen for the public from October 15. However, the Information and Broadcasting (I&B) ministry released a set of guidelines prior to the reopening of cinemas. 

Staff and visitors have to undergo and mandatory thermal screening and only asymptomatic individuals will be allowed into the theatre. There must be sufficient time between two consecutive screenings to ensure staggered entry and exit from the cinema halls.

The theatres have been allowed to operate with 50 percent occupancy. Proper crowd management in the theatre premises, parking lot, elevator, washrooms, and lobby has been advised.

Public service announcements on wearing masks, maintaining social distance, sanitising hands frequently, and following other measures should be made thrice, ie. before the screening, during intermission, and at the end of the screening.

ALSO READ: LAHU PUNJAB DA: GIPPY GREWAL’S SONG TRENDS ON YOUTUBE


Common facilities like washrooms, lobby, seating area, should be sanitised frequently. The safety of sanitisation staff should also be prioritised.

But still, the theatres will reopen and this will be the new normal.

ਟੀਵੀ ਇੰਡਸਟਰੀ ਦਾ ਮਸ਼ਹੂਰ ਅਦਾਕਾਰ ਗੁਰਮੀਤ ਚੌਧਰੀ ‘ਤੇ ਉਸ ਦੀ ਪਤਨੀ ਕੋਰੋਨਾ ਪਾਜ਼ੀਟਿਵ, ਅਦਾਕਾਰ ਨੇ ਸਾਂਝੀ ਕੀਤੀ ਜਾਣਕਾਰੀ

Gurmeet With Wife

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਹੁਣ ਤੱਕ ਕਈ ਲੋਕ ਇਸ ਦੀ ਲਪੇਟ ‘ਚ ਆ ਚੁੱਕੇ ਹਨ । ਬਾਲੀਵੁੱਡ ਦੀਆਂ ਕਈ ਹਸਤੀਆਂ ਵੀ ਇਸ ਦੀ ਲਪੇਟ ‘ਚ ਆ ਚੁੱਕੀਆਂ ਹਨ । ਹੁਣ ਟੀਵੀ ਇੰਡਸਟਰੀ ਦਾ ਮਸ਼ਹੂਰ ਐਕਟਰ ਗੁਰਮੀਤ ਚੌਧਰੀ ਵੀ ਇਸ ਵਾਇਰਸ ਦੀ ਲਪੇਟ ‘ਚ ਆ ਚੁੱਕਿਆ ਹੈ ।

gurmeet_and_debina
gurmeet_and_debina

ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਦੇਵਿਕਾ ਵੀ ਇਸ ਦੀ ਲਪੇਟ ‘ਚ ਆ ਚੁੱਕੀ ਹੈ । ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਵੀ ਸਾਂਝੀ ਕੀਤੀ ਹੈ ।

ਹੋਰ ਪੜ੍ਹੋ:ਕੋਰੋਨਾ ਵਾਇਰਸ ਦੀ ਲਪੇਟ ’ਚ ਆਉਣ ਤੋਂ ਬਾਅਦ ‘ਖ਼ਾਲਸਾ ਏਡ’ ਦੇ ਮੁਖੀ ਰਵੀ ਸਿੰਘ ਦੇ ਜਲਦ ਸਿਹਤਯਾਬ ਹੋਣ ਦੀ ਕੀਤੀ ਗਈ ਅਰਦਾਸ

gurmeet_debina
gurmeet_debina

ਉਨ੍ਹਾਂ ਦੀ ਪਤਨੀ ਨੇ ਲਿਖਿਆ, ਮੈਂ ਤੇ ਗੁਰਮੀਤ ਚੌਧਰੀ ਜਾਂਚ ‘ਚ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਅਸੀਂ ਦੋਵੇਂ ਠੀਕ ਹਾਂ ਤੇ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤ ਰਹੇ ਹਾਂ।

gurmeet-choudhary
gurmeet-choudhary

ਅਸੀਂ ਹਾਲੇ ਹੋਮ ਆਈਸੋਲੇਸ਼ਨ ‘ਚ ਹਾਂ। ਜਿਹੜੇ ਵੀ ਸਾਡੇ ਸੰਪਰਕ ‘ਚ ਆਏ ਹਨ, ਉਹ ਵੀ ਆਪਣਾ ਖਿਆਲ ਰੱਖਣ।

 

View this post on Instagram

 

??

A post shared by Debina Bonnerjee (@debinabon) on

ਸਾਰਿਆਂ ਨੂੰ ਪਿਆਰ ਲਈ ਸ਼ੁਕਰੀਆ। ਇਸ ਪੋਸਟ ‘ਤੇ ਹਿਨਾ ਖਾਨ, ਗੌਰਵ ਗੇਰਾ, ਰੋਹਿਤ ਰਾਏ ਵਰਗੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।

Arjun Kapoor To Donate Plasma After Recovering From Covid – 19

Arjun Kapoor To Donate Plasma After Recovering From Covid – 19

Actor Arjun Kapoor who has tested positive for the novel coronavirus is currently at home recuperating. The actor has decided to donate his plasma to help save the lives of people who are in critical need of it.

As reported by medical personnel, Arjun will be donating his plasma on the 45th day since he tested positive. He said, “Yes, this is true. Arjun will be donating his plasma on the 45th day since he tested positive.”

The source also welcomed the 2 States actor’s gesture and added, “Arjun will have to go to a city hospital to donate his plasma. We want more and more Indians who have battled and won over coronavirus to also do the same. We need to beat this virus and the support of all Indians is key to us winning.”

Earlier in this month, the Ki and Ka actor took to social media to share the news of him getting tested positive for coronavirus. “I’m feeling ok and I’m asymptomatic. I have isolated myself at home under the advice of doctors and authorities and will be under home quarantine.”

ALSO READ: SIDHU MOOSE WALA ASKS PEOPLE TO UNITE FOR FARMERS OF THE NATION

Thanking his family, friends and fans in advance for their support, the ‘Gunday’ actor’s statement further read, “I thank you all in advance for your support and I will keep you all updated about my health in the days to come. These are extraordinary and unprecedented times and I have faith that all of humanity will overcome this virus.”

He remains asymptomatic and has self quarantined himself. His girlfriend Malaika Arora has also tested positive for the virus but she has recovered now.

ਮਸ਼ਹੂਰ ਰੈਪਰ ਰਫਤਾਰ ਇਸ ਬਿਮਾਰੀ ਦੀ ਆਏ ਲਪੇਟ ਵਿੱਚ, ਸੋਸ਼ਲ ਮੀਡੀਆ ’ਤੇ ਕੀਤਾ ਖੁਦ ਖੁਲਾਸਾ

ਮਸ਼ਹੂਰ ਰੈਪਰ ਰਫਤਾਰ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ ਹਨ । ਫ਼ਿਲਹਾਲ ਉਹ ਆਪਣੇ ਘਰ ਵਿੱਚ ਹੀ ਇਕਾਂਤਵਾਸ ਵਿੱਚ ਹਨ । ਇਸ ਦੀ ਜਾਣਕਾਰੀ ਖੁਦ ਰਫਤਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ । ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਲਿਖਿਆ ਹੈ ‘ਦੋਸਤੋ ਮੈਂ ਤੁਹਾਡੇ ਨਾਲ ਇੱਕ ਖ਼ਬਰ ਸਾਂਝੀ ਕਰਨਾ ਚਾਹੁੰਦਾ ਹਾਂ …ਮੈਂ ਰੋਡੀਜ ਤੇ ਜਾਣਾ ਸੀ …ਇਸ ਲਈ ਮੈਂ ਕਰੋਨਾ ਦਾ ਟੈਸਟ ਕਰਵਾਉਣਾ ਸੀ ….ਪਹਿਲੇ ਦੋ ਟੈਸਟਾਂ ਵਿੱਚ ਮੇਰੀ ਰਿਪੋਟਰ ਨੈਗਟਿਵ ਆਈ …ਪਰ ਅੱਜ ਨਤੀਜਾ ਪੋਜਟਿਵ ਆਇਆ ਹੈ ।


ਬੀਐੱਮਸੀ ਨੇ ਮੈਨੂੰ ਇਕਾਂਤਵਾਸ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ ਹਨ …ਇਸ ਲਈ ਮੈਂ ਆਪਣੇ ਘਰ ਵਿੱਚ ਹੀ ਖੁਦ ਨੂੰ ਇਕਾਂਤਵਾਸ ਵਿੱਚ ਰੱਖ ਲਿਆ ਹੈ’ । ਉਹਨਾਂ ਨੇ ਲਿਖਿਆ ਹੈ ਕਿ ‘ਮੈਂ ਇੱਕ ਹੋਰ ਟੈਸਟ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਿਹਾ …ਕਿਉਂਕਿ ਮੈਨੂੰ ਲੱਗਦਾ ਹੈ ਕਿ ਕੋਈ ਤਕਨੀਕੀ ਖਰਾਬੀ ਹੋਏਗੀ ..ਕਿਉਂਕਿ ਮੈਂ ਫਿੱਟ ਤੇ ਫਾਈਨ ਹਾਂ…ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇਹ ਬਿਮਾਰੀ ਹੈ ਕਿਉਂਕਿ ਮੇਰੇ ਵਿੱਚ ਇਸ ਦੇ ਲੱਛਣ ਦਿਖਾਈ ਨਹੀਂ ਦਿੰਦੇ’ ।


ਰੈਪਰ ਨੇ ਲਿਖਿਆ ਹੈ ‘ਕਿਰਪਾ ਕਰਕੇ ਫਿਕਰ ਨਾ ਕਰੋ …ਮੈਂ ਤੁਹਾਨੂੰ ਆਪਣੀ ਸਿਹਤ ਦੀ ਜਾਣਕਾਰੀ ਦਿੰਦਾ ਰਹਾਂਗਾ …ਲੋਕ ਮੈਨੂੰ ਫੋਨ ਕਰਨ ਲੱਗੇ ਹਨ ..ਮੈਨੂੰ ਨਹੀਂ ਪਤਾ ਲੋਕਾਂ ਕੋਲ ਇਹ ਖ਼ਬਰ ਕਿਵੇਂ ਪਹੁੰਚੀ …ਚਿੰਨਾ ਨਾ ਕਰੋ ਮੈਂ ਆਪਣਾ ਖਿਆਲ ਰੱਖਾਂਗਾ …ਤੁਸੀਂ ਵੀ ਆਪਣਾ ਖਿਆਲ ਰੱਖੋ’ ।