‘ਥਾਣਾ ਸਦਰ’ ਫ਼ਿਲਮ ਦਾ ਨਵਾਂ ਗੀਤ ‘ਪੰਜਾਬ ਪੁਲਿਸ’ ਗਗਨ ਕੋਕਰੀ ਦੀ ਆਵਾਜ਼ ‘ਚ ਰਿਲੀਜ਼

Kartar cheema p -min

ਗਗਨ ਕੋਕਰੀ  (Gagan Kokri ) ਦੀ ਆਵਾਜ਼ ‘ਚ ਨਵਾਂ ਗੀਤ ‘ਪੰਜਾਬ ਪੁਲਿਸ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਅਲਾਪ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਦਿੱਤਾ ਹੈ ਵੈਸਟਰਨ ਪੇਂਡੂ ਨੇ । ਇਹ ਗੀਤ ਫ਼ਿਲਮ ‘ਥਾਣਾ ਸਦਰ’ ਦਾ ਹੈ । ਜਿਸ ਦੀ ਫੀਚਰਿੰਗ ‘ਚ ਕਰਤਾਰ ਚੀਮਾ ਨਜ਼ਰ ਆ ਰਹੇ ਹਨ । ਕਰਤਾਰ ਚੀਮਾ (Kartar Cheema) ਪੁਲਿਸ ਦੀ ਵਰਦੀ ‘ਚ ਨਜ਼ਰ ਆ ਰਹੇ ਹਨ ।

Kartar cheema -min
Image From Gagan Kokri Song

ਹੋਰ ਪੜ੍ਹੋ : ਖਾਲਸਾ ਏਡ ਦੇ ਮੁੱਖੀ ਰਵੀ ਸਿੰਘ ਖਾਲਸਾ ਨੇ ਮਨਾਇਆ ਜਨਮ ਦਿਨ, ਜਨਮਦਿਨ ‘ਤੇ ਮਾਂ ਅਤੇ ਆਪਣੀ ਗੁਰਦਾ ਦਾਨੀ ਦਾ ਕੀਤਾ ਧੰਨਵਾਦ

ਇਸ ਗੀਤ ‘ਚ ਪੰਜਾਬ ਪੁਲਿਸ ਦੀ ਤਾਰੀਫ ਕੀਤੀ ਗਈ ਹੈ । ਇਸ ਦੇ ਨਾਲ ਹੀ ਪੰਜਾਬ ਪੁਲਿਸ ਦੀ ਬਹਾਦਰੀ ਦੀ ਵੀ ਗੱਲ ਗੀਤ ‘ਚ ਕੀਤੀ ਗਈ ਹੈ । ਫ਼ਿਲਮ ਥਾਣਾ ਸਦਰ ‘ਚ ਕਰਤਾਰ ਚੀਮਾ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ।

Kartar c -min
Inage From Gagan Kokri Song

ਇਸ ਤੋਂ ਇਲਾਵਾ ਅਰਸ਼ ਮੈਨੀ,ਵਿਕਰਮਜੀਤ ਵਿਰਕ, ਮਹਾਵੀਰ ਭੁੱਲਰ,ਹੌਬੀ ਧਾਲੀਵਾਰ,  ਗੁਰਮੀਤ ਸੱਜਣ, ਗੁਰਪ੍ਰੀਤ ਤੋਤੀ ਤੇ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਗਾਇਕ ਅਰਸ਼ ਮੈਨੀ ਇਸ ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਣ ਜਾ ਰਹੇ ਨੇ।

 

View this post on Instagram

 

A post shared by Gagan Kokri (@gagankokri)

ਇਸ ਫ਼ਿਲਮ ਨੂੰ ਬਲਕਾਰ ਮੋਸ਼ਨ ਪਿਕਚਰ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਸੱਚੀ ਕਹਾਣੀ ਦੇ ਅਧਾਰਿਤ ਇਸ ਫ਼ਿਲਮ ਦੀ ਕਹਾਣੀ ਹੈਪੀ ਰੋਡ(ਹੳਪਪੇ ਰੋਦੲ) ਨੇ ਲਿਖੀ ਹੈ। ਵਿਕਰਮ ਥੋਰੀ ਨੇ ਥਾਣਾ ਸਦਰ ਨੂੰ ਡਾਇਰੈਕਟ ਕੀਤਾ ਹੈ । ਬਲਕਾਰ ਭੁੱਲਰ ਵੱਲੋਂ ਪ੍ਰੋਡਿਊਸ ਕੀਤਾ ਹੈ।

ਪੰਜਾਬੀ ਗਾਇਕ ਗਗਨ ਕੋਕਰੀ ਨੇ ਵੀ ਪੋਸਟ ਪਾ ਕੇ ਭਾਰਤੀ ਹਾਕੀ ਟੀਮ ਨੂੰ ਦਿੱਤੀ ਵਧਾਈ, ਕਿਹਾ- ‘ਬਹੁਤ ਸ਼ਾਨਦਾਰ ਪਿੰਡਾਂ ਆਲਿਓ’

5 ਅਗਸਤ 2021 ਦੀ ਸਵੇਰ ਭਾਰਤ ਵਾਸੀਆਂ ਲਈ ਚੰਗੀ ਖਬਰ ਲੈ ਕੇ ਆਈ, ਜਿਸ ਤੋਂ ਬਾਅਦ ਪੂਰੇ ਦੇਸ਼ ‘ਚ ਜਸ਼ਨ ਦਾ ਮਾਹੌਲ ਛਾਇਆ ਪਿਆ ਹੈ। 41 ਸਾਲ ਬਾਅਦ ਭਾਰਤੀ ਮਰਦ ਹਾਕੀ ਟੀਮ ਨੇ ਇਤਿਹਾਸ ਰਚਿਆ ਹੈ । ਵਿਰੋਧੀ ਟੀਮ ਜਰਮਨੀ ਨੂੰ 5-4 ਤੋਂ ਹਰਾ ਕੇ ਕਾਂਸੀ ਦਾ ਮੈਡਲ ਆਪਣੇ ਨਾਂਅ ਕਰ ਲਿਆ ਹੈ। ਟੋਕੀਓ ‘ਚ ਜਾਰੀ ਓਲੰਪਿਕ ਖੇਡਾਂ ‘ਚ ਇਹ ਭਾਰਤ ਦਾ ਚੌਥਾ ਮੈਡਲ ਹੈ । ਇਸ ਤੋਂ ਬਾਅਦ ਬਾਲੀਵੁੱਡ ਦੇ ਗਲਿਆਰਿਆਂ ਤੋਂ ਲੈ ਕੇ ਪਾਲੀਵੁੱਡ ਤੱਕ ਵਧਾਈਆਂ ਵਾਲੀਆਂ ਪੋਸਟਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

inside image of team india hocky
image source- instagram

ਹੋਰ ਪੜ੍ਹੋ : ਪੰਜਾਬੀ ਗਾਇਕ ਗਗਨ ਸਿੱਧੂ ਲੈ ਕੇ ਆ ਰਹੇ ਨੇ ਨਵਾਂ ਗੀਤ ‘SALON’, 9 ਅਗਸਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਹੋਵੇਗਾ ਰਿਲੀਜ਼

ਹੋਰ ਪੜ੍ਹੋ : ਗਾਇਕ ਦਿਲਜੀਤ ਦੋਸਾਂਝ ਨੇ ਮਿਊਜ਼ਿਕ ਡਾਇਰੈਕਟਰ ਇੰਟੈਂਸ ਦੀ ਲਗਾਈ ਕਲਾਸ, ਕਿਹਾ- ਬਣਾ ਦੇ ਵੇ ਬਣਾ ਦੇ ਭੰਗੜੇ ਵਾਲਾ ਗਾਣਾ

inside image of gagan kokri posted congratulation team hockey team-min
image source- instagram

ਪੰਜਾਬੀ ਗਾਇਕ ਗਗਨ ਕੋਕਰੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਹਾਕੀ ਖਿਡਾਰੀਆਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ – ‘ਬਹੁਤ ਵਧੀਆ ਪਿੰਡਾਂ ਆਲਿਓ…ਤੁਸੀਂ ਇਸਨੂੰ 41 ਸਾਲਾਂ ਬਾਅਦ ਕੀਤਾ ਹੈ…ਸਾਰੇ ਖਿਡਾਰੀਆਂ ਲਈ ਇਸਦੇ ਪਿੱਛੇ ਤੁਹਾਡੀ ਸਭ ਦੀ ਬਹੁਤ ਹੀ ਸਖਤ ਮਿਹਨਤ ਸ਼ਾਮਿਲ ਹੈ ਅਤੇ ਤੁਹਾਡੇ ਮਾਪਿਆਂ ਦੀ ਸਖਤ ਮਿਹਨਤ #indianhockeyteam’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਹਾਕੀ ਟੀਮ ਨੂੰ ਵਧਾਈਆਂ ਦੇ ਰਹੇ ਨੇ।

hockey team
image source- instagram

ਦੱਸ ਦਈਏ ਹਾਕੀ ਖਿਡਾਰੀ ਮਨਦੀਪ ਸਿੰਘ ਨੇ ਇਸ ਜਿੱਤ ਲਈ ਸਾਥੀਆਂ ਖਿਡਾਰੀਆਂ, ਕੋਚ , ਸਪੋਰਟਿੰਗ ਸਟਾਫ਼ ਅਤੇ ਦੇਸ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਨੇ ਕਿਹਾ, ”ਮੈਂ ਇਹ ਜਿੱਤ ਕੋਵਿਡ ਵਾਰੀਅਰਜ਼ ਨੂੰ ਸਮਰਪਿਤ ਕਰਦਾ ਹਾਂ ਜੋ ਲਗਾਤਾਰ ਜ਼ਿੰਦਗੀਆਂ ਬਚਾਉਣ ਲਈ ਕੰਮ ਕਰ ਰਹੇ ਹਨ।”

ਗਗਨ ਕੋਕਰੀ ਤੇ ਗੁਰਲੇਜ਼ ਅਖਤਰ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘Sohna Yaar’, ਬਿਆਨ ਕਰ ਰਹੇ ਨੇ ਪਿਆਰ ਦੇ ਦਰਦ ਨੂੰ, ਦੇਖੋ ਵੀਡੀਓ

ਪੰਜਾਬੀ ਗਾਇਕ ਗਗਨ ਕੋਕਰੀ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਜੀ ਹਾਂ ਉਹ ‘ਸੋਹਣਾ ਯਾਰ’ (Sohna Yaar) ਟਾਈਟਲ ਹੇਠ ਸੈਂਡ ਸੌਂਗ ਲੈ ਕੇ ਆਏ ਨੇ, ਜਿਸ ਨੂੰ ਗਗਨ ਕੋਕਰੀ ਤੇ ਗੁਰਲੇਜ਼ ਅਖਤਰ ਨੇ ਮਿਲਕੇ ਗਾਇਆ ਹੈ।

gagan kokri
image source-youtube

ਹੋਰ ਪੜ੍ਹੋ : ਸੁੱਖ ਖਰੌੜ ਨੇ ਪਹਿਲੀ ਵਾਰ ਆਪਣੇ ਵਿਆਹ ਦਾ ਪਿਆਰਾ ਜਿਹਾ ਵੀਡੀਓ ਕੀਤਾ ਸਾਂਝਾ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਹੋਰ ਪੜ੍ਹੋ : ਜਸਪਿੰਦਰ ਚੀਮਾ ਦੀ ਨਨਾਣ ਦਾ ਹੋਇਆ ਵਿਆਹ, ਪਿਆਰੀ ਜਿਹੀ ਪੋਸਟ ਪਾ ਕੇ ਨਵੀਂ ਜ਼ਿੰਦਗੀ ਦੇ ਆਗਾਜ਼ ਲਈ ਦਿੱਤੀ ਸ਼ੁਭਕਾਮਨਾਵਾਂ

inside image of gagan kokri new song sohna yaar
image source-youtube

ਇਸ ਗੀਤ ‘ਚ ਪਿਆਰ ਕਰਨ ਵਾਲਿਆਂ ਦੇ ਦਰਦ ਨੂੰ ਪੇਸ਼ ਕੀਤਾ ਗਿਆ ਹੈ। ਕਿਵੇਂ ਕੈਂਸਰ ਵਰਗੀ ਬਿਮਾਰੀ ਦੋ ਪਿਆਰ ਕਰਨ ਵਾਲਿਆਂ ਚ ਵਿਛੋੜਾ ਪਾ ਦਿੰਦੀ ਹੈ। ਇਹ ਦਰਦ ਭਰਿਆ ਗੀਤ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।

sad song sohna yaar
image source-youtube

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ Deep Arraicha ਦੀ ਕਲਮ ‘ਚੋਂ ਨਿਕਲੇ ਤੇ ਮਿਊਜ਼ਿਕ Oye Kunaal ਨੇ ਦਿੱਤਾ ਹੈ। ਗਾਣੇ ਦਾ ਸ਼ਾਨਦਾਰ ਵੀਡੀਓ ਦ ਟਾਊਨ ਮੀਡੀਆ ਨੇ ਤਿਆਰ ਕੀਤਾ ਹੈ। ਮਿਊਜ਼ਿਕ ਵੀਡੀਓ ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਗਗਨ ਕੋਕਰੀ ਤੇ ਪੰਜਾਬੀ ਮਾਡਲ ਅਵੀਰਾ ਸਿੰਘ ਮਸੂਨ। ਇਸ ਗੀਤ ਨੂੰ ਟੀਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

 

ਗਾਇਕ ਗਗਨ ਕੋਕਰੀ ਨੇ ਆਪਣੇ ਨਵੇਂ ਗੀਤ ‘SOHNA YAAR’ ਦਾ ਪੋਸਟਰ ਪ੍ਰਸ਼ੰਸਕਾਂ ਦੇ ਨਾਲ ਕੀਤਾ ਸਾਂਝਾ

gagan kokri new song shohan yaar

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਗਗਨ ਕੋਕਰੀ ਜੋ ਕਿ ਬਹੁਤ ਜਲਦ ਆਪਣਾ ਨਵਾਂ ਟਰੈਕ ਲੈ ਕੇ ਆ ਰਹੇ ਨੇ। ਜੀ ਹਾਂ ਉਹ ‘ਸੋਹਣਾ ਯਾਰ’ (SOHNA YAAR) ਟਾਈਟਲ ਹੇਠ ਇੱਕ ਪਿਆਰਾ ਜਿਹਾ ਗੀਤ ਲੈ ਕੇ ਆ ਰਹੇ ਨੇ।

gagan kokri
image source-instagram

ਹੋਰ ਪੜ੍ਹੋ :  ਰਿਐਲਟੀ ਸ਼ੋਅਜ਼ ‘ਚ ਆਪਣੇ ਨਾਮ ਦੇ ਝੰਡੇ ਗੱਡਣ ਵਾਲੇ ਬਲਰਾਜ ਸਿੰਘ ਖਹਿਰਾ ਨੇ ਕੀਤਾ ਆਪਣੇ ਵਿਆਹ ਦਾ ਖੁਲਾਸਾ, ਪਹਿਲੀ ਵਾਰ ਸ਼ੇਅਰ ਕੀਤੀਆਂ ਵਿਆਹ ਦੀਆਂ ਤਸਵੀਰਾਂਹੋਰ ਪੜ੍ਹੋ : ਨੇਹਾ ਕੱਕੜ ਨੇ ‘ਦਿਲ ਕੋ ਕਰਾਰ ਆਇਆ’ ਗੀਤ ਦਾ ਨਵਾਂ ਵਰਜ਼ਨ ਕੀਤਾ ਰਿਲੀਜ਼, ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

gagan kokri shared his song poster
image source-instagram

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੀਤ ਦਾ ਫਰਸਟ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ ਹੈ- “ Don’t lose a DIAMOND while chasing GLITTER”…ਸੋਹਣਾ ਯਾਰ ਆ ਰਿਹਾ ਹੈ 25 ਨੂੰ’.. ਆਪਣੇ ਆਪ ਨੂੰ ਖੁਸ਼ਕਿਸਮਤ ਸਮਝੋ ਜੇ ਤੁਸੀਂ ਖੁਸ਼ ਹੋ’ ।

Gagan Kokri Latest Punjabi Song 'ROLEX' Released
image source-instagram

ਜੇ ਗੱਲ ਕਰੀਏ ਗਗਨ ਕੋਕਰੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕੀ ਹਿੱਟ ਗੀਤ ਜਿਵੇਂ ਬਲੈਸਿੰਗ ਆਫ਼ ਬਾਪੂ, ਬਲੈਸਿੰਗ ਆਫ਼ ਬੇਬੇ, ਬਲੈਸਿੰਗ ਆਫ਼ ਰੱਬ, ਬੇਰੁਖ਼ੀਆਂ ਤੋਂ ਇਲਾਵਾ ਕਈ ਗੀਤ ਸ਼ਾਮਿਲ ਨੇ। ਉਹ ਵਧੀਆ ਗਾਇਕ ਹੋਣ ਦੇ ਨਾਲ ਕਮਾਲ ਦੇ ਐਕਟਰ ਵੀ ਨੇ । ਉਹ ਅਖਰੀਲੀ ਵਾਰ ‘ਯਾਰਾ ਵੇ’ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ।

Gagan Kokri shares a BTS video from his forthcoming song ‘Sohna Yaar’ ft. Aveera Singh Masson!

Gagan Kokri has always amused his fans with his soulful as well as peppy beats songs. His songs like ‘Blessings of Bapu, Blessings of Bebe, and many others have made a special place in our hearts. on the contrary, songs like Kingdom, and Asla have managed to make you groove on their quirky music.

Image Source: Instagram

Now, the singer is yet again ready to beguile our hearts with his upcoming song ‘Sohna Yaar’ about which he informed us sometime back.

Gagan Kokri recently shared a BTS video from the shoot of his upcoming song which has surely raised the bars of our excitement.

Image Source: Instagram

From the video, the song seems to be a soulful melody that will wrench our hearts. The most interesting thing about the song is it features Aveera Singh Masson along with Gagan Kokri.

She was also seen in Ranjit Bawa’s upcoming album’s title track ‘LOUD‘.

ALSO READ: Himmat Sandhu shared the first look of his upcoming album ‘My Game’!

Image Source: Instagram

Talking about Gagan Kokri’s upcoming song, ‘Sohna Yaar’ the female vocals are given by Gurlej Akhtar. The lyrics are penned by Deep Arriacha and music is given by Oye Kunal. The music video is directed by The Town Media and will be released soon under T-Series. 

 

View this post on Instagram

 

A post shared by Gagan Kokri (@gagankokri)

Have Parmish Verma and Gagan Kokri responded to Garry Sandhu’s cruel reply on fan’s comment? Know the details here!

Parmish- Garry-Gagan

Have you ever had a day when you didn’t came across a controversy of Punjabi entertainment industry? No, right. Because there is always a new controversy taking place in the industry and this time it’s Garry Sandhu who has initiated one.

Image Source: Instagram

Recently Garry Sandhu took to his Instagram to announce his song ISHQ, where one of his fan mocked in his comments section and pleaded not to stop singing and wrote a cruel statement which read as, “jidda di vi awaaz nikaldi assi sunn leya krne aa gaane”.

Garry Sandhu got offended with this and replied by pointing out names of singers like Parmish Verma, Gagan Kokri, Neetu and Harman Cheema and said that he is still sings better than them and had kept this in his heart since very long but finally got courage to admit it even if they get hurt.

Image Source: Instagram

Parmish Verma who believes of staying away from controversies uploaded a story on Instagram and wrote, “When you see a lonely abandoned dog barking at you, Look at him with pity not hate. Be grateful for God who could have put you in those shoes”. However, soon this post was taken down from his story.

ALSO READ:

Preet Harpal apologizes to his fans as he unintentionally hurt the sentiments with the song ‘Hostel’.

Meanwhile, Gagan Kokri choose a violent way to respond to Garry for his reply to the can’t comment.

Image Source: Instagram

Gagan Kokri took to his Instagram story and wrote that nobody should judge anybody for their abilities and skills what God has gifted them, everyone is hustling and working hard to earn their livelihood. He also said that if there is still something left to say then we both have our contact numbers and even knows where he lives, so they can meet anytime.

 

View this post on Instagram

 

A post shared by Garry Sandhu (@officialgarrysandhu)

However, we don’t confirm that the responses given by Gagn Kokri and and Parmish Verma are for Garry Sandhu.

Gagan Kokri and Bohemia’s much awaited song ‘Kingdom’ releases; in no time receives massive response from the audience!

Kingdom

Gagan Kokri and Bohemia’s collaboration is one of those collaborations for which audience were very excited for. And why not, both the artists have excelled in their fields. Finally the much awaited song ‘Kingdom’ of these spectacular artists is out now.

Bohemia-Gagan
Image Source: Instagram

Earlier, when Gagan Kokri announced this song while sharing the official poster of the song,  it generated immense excitement among the audience for this big collaboration. Now, it a piece of good news for all the Punjabi song lovers as the song ‘Kingdom’ is released.

Image Source: Instagram

While announcing the release of the song Gagan Kokri wrote, “Finally KINGDOM is out 🔥
Boht wait kiti hun Karo share and support dabb k , love you tuhanu sab nu boht boht sab kuj tuhade saarya kar k 🙏”

The lyrics of the song are penned by Shree Brar who is known for his amazing writing as well as singing. The rap part of the song is done by Bohemia which is done amazingly by him.

ALSO READ:

Kulbir Jhinjer’s romantic melody ‘Teri Meri’ featuring Mehar Vaani is out now!

Image Source: Instagram

The music of the song is composed by Ronn Sandhu has composed the music and Rahul Dutta has directed the video of the song. ‘Kingdom’ is released under the label Saga Hits.

ਪੰਜਾਬੀ ਕਲਾਕਾਰਾਂ ਨੇ ਆਪੋ-ਆਪਣੀ ਮਾਂਵਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ‘Happy Mother’s Day’ ਦੀ ਦਿੱਤੀ ਵਧਾਈ

miss pooja, resham singh anmol wished everyone happy mother's day

Happy Mother’s Day ਜੋ ਕਿ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਸੋ ਅੱਜ ਯਾਨੀਕਿ 9 ਮਈ ਨੂੰ ਮਾਵਾਂ ਨੂੰ ਸਮਰਪਿਤ ਇਹ ਦਿਨ ਬਹੁਤ ਹੀ ਗਰਮਜੋਸ਼ੀ ਦੇ ਨਾਲ ਹਰ ਕੋਈ ਮਨਾ ਰਿਹਾ ਹੈ। ਪੰਜਾਬੀ ਕਲਾਕਾਰ ਵੀ ਆਪਣੀ ਮੰਮੀਆਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਦੁਨੀਆ ਭਰ ਦੀਆਂ ਮਾਵਾਂ ਨੂੰ ਇਸ ਖ਼ਾਸ ਦਿਨ ਦੀਆਂ ਵਧਾਈਆਂ ਦੇ ਰਹੇ ਨੇ।

singer miss pooja shared her mother pic and wished happy mother's day
Image Source: instagram

ਹੋਰ ਪੜ੍ਹੋ : ਦੇਬੀ ਮਖਸੂਸਪੁਰੀ ਨੇ ਸਾਂਝਾ ਕੀਤਾ ਕਿਊਟ ਜਿਹੀ ਬੱਚੀ ਦਾ ਵੀਡੀਓ, ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹੋਏ ਕਿਹਾ -ਕਿ ਹਮੇਸ਼ਾ ਇਸ ਬੱਚੀ ਦੇ ਸਿਰ ‘ਤੇ ਮਿਹਰ ਦਾ ਹੱਥ ਰੱਖੀਂ

resham singh anmol with mother
Image Source: instagram

ਗਾਇਕਾ ਮਿਸ ਪੂਜਾ ਨੇ ਵੀ ਆਪਣੀ ਮਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਮਾਂ 🙏🏻🙌🏻❤️🥰😘😘😘😘😘😘…Happy Mother’s Day ਮਾਂ ਅਤੇ ਤੁਹਾਨੂੰ ਵੀ ਸਾਰਿਆਂ ਨੂੰ..ਸਤਿਕਾਰ ਕਰੋ ਆਪਣੀ ਮਾਵਾਂ ਦਾ, ਪਿਆਰ ਕਰੋਂ, ਤੇ ਉਨ੍ਹਾਂ ਦੀ ਹਰ ਗੱਲ ਨੂੰ ਸੁਣੋ’ । ਇਹ ਪੋਸਟ ਉੱਤੇ ਵੱਡੀ ਗਿਣਤੀ ਚ ਲਾਇਕਸ ਆ ਚੁੱਕੇ ਨੇ।

ਉਧਰ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਆਪਣੀ ਮਾਂ ਦੇ ਨਾਲ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਨਾਂ ਬੰਦਾ ਧਰਤੀ ‘ਚੋਂ ਜੰਮਿਆਂ, ਨਾਂ ਚੰਦਨ ਦੇ ਰੁੱਖੋਂ। ਸਭੇ ਪੀਰ ਪੈਗ਼ੰਬਰ ਜਨਮੇ, ਮਾਂ ਦੀ ਪਾਵਨ ਕੁੱਖੋਂ।

💐ਮਾਂ ਦਿਵਸ ਦੀਆਂ ਮੁਬਾਰਕਾਂ 💐

💐 Happy Morher’s Day 💐’। ਇਸ ਵੀਡੀਓ ਚ ਦੇਖ ਸਕਦੇ ਹੋ ਕਿਵੇਂ ਗਾਇਕ ਰੇਸ਼ਮ ਅਨਮੋਲ ਆਪਣੀ ਮਾਂ ਤੋਂ ਸਿਰ ਚ ਤੇਲ ਲਗਾ ਰਿਹਾ ਹੈ । ਮਾਂ-ਪੁੱਤ ਦਾ ਇਹ ਪਿਆਰਾ ਜਿਹਾ ਵੀਡੀਓ ਹਰ ਇੱਕ ਨੂੰ ਪਸੰਦ ਆ ਰਿਹਾ ਹੈ।

punjabi Singer sharry maan wished happy mother's day
Image Source: instagram

ਪੰਜਾਬੀ ਗਾਇਕ ਪ੍ਰਭ ਗਿੱਲ, ਨਿੰਜਾ, ਸ਼ੈਰੀ ਮਾਨ, ਗਗਨ ਕੋਕਰੀ ਤੇ ਕਈ ਹੋਰ ਕਲਾਕਾਰਾਂ ਨੇ ਪੋਸਟ ਪਾ ਕੇ ਆਪਣੇ ਪ੍ਰਸ਼ੰਸਕਾਂ ਨੂੰ ‘ਮਾਂ ਦਿਵਸ ਦੀਆਂ ਮੁਬਾਰਕਾਂ’ ਵਧਾਈਆਂ ਦਿੱਤੀ ਹੈ।

singer prabh gill post of mother
Image Source: instagram

 

 

View this post on Instagram

 

A post shared by Gagan Kokri (@gagankokri)

 

 

View this post on Instagram

 

A post shared by NINJA (@its_ninja)

ਗਾਇਕ ਗਗਨ ਕੋਕਰੀ ਨੇ ਕਿਸਾਨ ਮੋਰਚੇ ਲਈ ਭੇਜੀ ਇੱਕ ਲੱਖ ਦੀ ਲੰਗਰ ਸੇਵਾ

ਪੰਜਾਬੀ ਗਾਇਕ ਕਿਸਾਨ ਅੰਦੋਲਨ ਵਿੱਚ ਲਗਾਤਾਰ ਆਪਣਾ ਯੋਗਦਾਨ ਪਾ ਰਹੇ ਹਨ । ਗਾਇਕ ਕਿਸਾਨ ਮੋਰਚੇ ਵਿੱਚ ਲਗਾਤਾਰ ਹਾਜਰੀ ਲਗਵਾ ਰਹੇ ਹਨ । ਇਸ ਸਭ ਦੇ ਚਲਦੇ ਗਾਇਕ ਗਗਨ ਕੋਕਰੀ ਨੇ ਆਪਣੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਦਿੱਲੀ ਮੋਰਚੇ ਲਈ ਇੱਕ ਜੱਥਾ ਰਵਾਨਾ ਕੀਤਾ ਹੈ, ਜਿਹੜਾ ਕਿਸਾਨਾਂ ਲਈ ਇੱਕ ਲੱਖ ਦੀ ਲੰਗਰ ਸੇਵਾ ਲੈ ਕੇ ਜਾ ਰਿਹਾ ਹੈ ।

image from gagan kokri’s instagram

ਹੋਰ ਵੇਖੋ :

ਗਾਇਕ ਸ਼ਮਸ਼ਾਦ ਅਲੀ ਦੀ ਆਵਾਜ਼ ‘ਚ ਗੀਤ ‘ਯਾਰੀਆਂ’ ਪੀਟੀਸੀ ਪੰਜਾਬੀ ‘ਤੇ ਹੋਵੇਗਾ ਰਿਲੀਜ਼

inside pic of gagan kokri in farmer protest
image from gagan kokri’s instagram

ਇਸ ਦੀ ਜਾਣਕਾਰੀ ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ । ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਗਗਨ ਕੋਕਰੀ ਨੇ ਲਿਖਿਆ ਹੈ ‘ਅੱਜ ਲੱਖੇ ਵੀਰ ਤੇ ਕਿਸਾਨ ਜੱਥੇਬੰਦੀਆਂ ਦੇ ਸਮਰਥਨ ਵਿੱਚ ਪਿੰਡ ਕੋਕਰੀ ਕਲਾਂ ਤੋਂ ਜੱਥਾ ਰਵਾਨਾ ਹੋਇਆ ਹੈ ,,,ਮੈਂ ਅੱਜ ਇੱਕ ਲੱਖ ਦੀ ਲੰਗਰ ਸੇਵਾ ਦਾ ਐਲਾਨ ਕਰਦਾ ਹਾਂ ਤੇ ਜੇਕਰ ਅੱਗੇ ਹੋਰ ਲੋੜ ਹੋਵੇਗੀ ਤਾਂ ਉਹ ਵੀ ਪੂਰੀ ਕੀਤੀ ਜਾਵੇਗੀ ।

gagan kokri farmer protest pic
image from gagan kokri’s instagram

ਖ਼ਾਸ ਧੰਨਵਾਦ ਰਵੀ ਚਾਹਲ ਤੇ ਸਮੂਹ ਵਿਨੀਪੈੱਗ ਵਾਲੇ ਦੋਸਤਾਂ ਦਾ … ਸਾਰੇ ਪਿੰਡ ਦੇ ਸਹਿਯੋਗ ਨਾਲ ਲੰਗਰ ਸੇਵਾ ਕੋਕਰੀ 26 ਨਵੰਬਰ ਤੋਂ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਚੱਲ ਰਹੀ ਹੈ’ ।

Gagan Kokri to collaborate with the ‘king of rap-Bohemia’ in his next venture!

Gagan Kokri- Bohemia

Gagan Kokri started off his musical journey not so long ago. However, he has managed to make a huge fan-base with his skills. His singing is flawless and every time he releases a song he brings something unexceptional.

Gagan
Image Source: Instagram

Recently Gagan Kokri announced about his next project with none other than the king of rap- Bohemia. The song title is ‘Kingdom‘ and is sung by Gagan Kokri in which Bohemia has contributed with his rap.

ALSO READ: Lakhwinder Wadali marks his Bollywood debut with the song ‘Rabb Maneya’ from the film ‘Koi Jaane Naa’.

On the occasion of his birthday, Gagan Kokri took to his Instagram handle to share the first look of his song ‘Kingdom‘.

Gagan-Bohemia
Image Source: Instagram

He captioned the picture as, “HAPPY BIRTHDAY to KOKRI AALA JATT 🥰
As I promised here is the first look of KINGDOM ft @iambohemia x @officialshreebrar x @jairochavez22 and my bro @jaykilla2009 by @sagamusic @sumeetsinghm bhaji ❤️
Though it’s another day but you guys are making it so special with all these cakes and wishes at my doorstep 😍
Shayad mera kita kuj kamm tuhanu pasand aaya hove ese lai pyaar de rahe o ena saara and I will deliver you a lot more in coming years in terms of music and movies . Everyday you learn something new so love your life and be healthy and motivated .
SUPNE POORE KARO life ch 😇”

Gagan Kokri in his post also mentioned that he will soon be coming with a bucket full of projects this year.

Gagan Kokri
Image Source: Instagram

Talking about the song ‘Kingdom‘ it seems to be a peppy beat number which is written by Shree Brar and the music is composed by Ronn Sandhu. The releasing date has not been disclosed but the song will be releasing under Saga Music.