ਪ੍ਰੀਤ ਹਰਪਾਲ ਦੀ ‘ਲੁੱਕਣ ਮੀਚੀ’ ਤੋਂ ਉੱਠਿਆ ਪਰਦਾ, ਕਿਉਂ ਨਿਭਾ ਰਹੇ ਨੇ ਦੁਸ਼ਮਣੀ ਯੋਗਰਾਜ ਤੇ ਗੱਗੂ ਗਿੱਲ, ਦੇਖੋ ਟਰੇਲਰ

Preet Harpal and Mandy Takhar Movie Lukan Michi Trailer Released

ਲਓ ਜੀ ਪ੍ਰੀਤ ਹਰਪਾਲ ਦੀ ਮੋਸਟ ਅਵੇਟਡ ਪੰਜਾਬੀ ਫ਼ਿਲਮ ‘ਲੁੱਕਣ ਮੀਚੀ’ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਟਰੇਲਰ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ, ਟਰੇਲਰ ਦੇਖਣ ਤੋਂ ਬਾਅਦ ਪ੍ਰਸ਼ੰਸ਼ਕਾਂ ‘ਚ ਫ਼ਿਲਮ ਨੂੰ ਲੈ ਕੇ ਉਤਸੁਕਤਾ ਹੋਰ ਵਧ ਗਈ ਹੈ। ਜੀ ਹਾਂ, ਟਰੇਲਰ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਵੇਖੋ:ਦਿਲਜੀਤ ਦੋਸਾਂਝ ਦੀ ਮੂਵੀ ‘ਅਰਜੁਨ ਪਟਿਆਲਾ’ ਦੀ ਰਿਲੀਜ਼ ਡੇਟ ‘ਚ ਬਦਲਾਅ, ਜਾਣੋ ਹੁਣ ਕਦੋਂ ਹੋਵੇਗੀ ਰਿਲੀਜ਼

‘ਲੁੱਕਣ ਮੀਚੀ’ ਦਾ ਟਰੇਲਰ ਯੈਲੋ ਮਿਊਜ਼ਿਕ ਦੇ ਲੇਬਲ ਹੇਠ ਯੂ-ਟਿਊਬ ‘ਤੇ ਰਿਲੀਜ਼ ਕੀਤਾ ਗਿਆ ਹੈ। ਵੀਡੀਓ ‘ਚ ਦੇਖ ਸਕਦੇ ਹੋ ਕਿ ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਦੀ ਰੋਮਾਂਟਿਕ ਕੈਮਿਸਟਰੀ ਦੇ ਨਾਲ-ਨਾਲ ਕਾਮੇਡੀ ਭਰਪੂਰ ਵੀ ਹੈ। ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਦੋ ਦਿੱਗਜ ਕਲਾਕਾਰ ਫ਼ਿਲਮ ‘ਚ ਇੱਕ ਵਾਰ ਫਿਰ ਤੋਂ ਦੁਸ਼ਮਣੀ ਨਿਭਾਉਂਦੇ ਨਜ਼ਰ ਆਉਣਗੇ। ਦੋਵਾਂ ਦੇ ਡਾਇਲੌਗਸ ਬਾਕਮਾਲ ਨੇ ਜਿਨ੍ਹਾਂ ਸੁਣ ਕੇ ਸਰੋਤੇ ਇੱਕ ਵਾਰ ਫਿਰ ਤੋਂ ਕੀਲੇ ਜਾਣਗੇ। ਇਸ ਤੋਂ ਇਲਾਵਾ ਫ਼ਿਲਮ ‘ਚ ਹੌਬੀ ਧਾਲੀਵਾਲ, ਬੀ.ਐੱਨ.ਸ਼ਰਮਾ, ਕਰਮਜੀਤ ਅਨਮੋਲ, ਗੁਰਚੇਤ ਚਿੱਤਰਕਾਰ, ਅੰਮ੍ਰਿਤ ਔਲਖ ਆਦਿ ਨਜ਼ਰ ਆਉਣਗੇ।

ਇਸ ਫ਼ਿਲਮ ਨੂੰ ਐੱਮ.ਹੁੰਦਲ ਨੇ ਡਾਇਰੈਕਟ ਕੀਤਾ ਹੈ ਤੇ ਅਵਤਾਰ ਸਿੰਘ ਬੱਲ ਤੇ ਵਿਕਰਮ ਬੱਲ ਇਸ ਫ਼ਿਲਮ ਦੇ ਨਿਰਮਾਤਾ ਹਨ। ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ । ਫ਼ਿਲਮ ‘ਲੁੱਕਣ ਮੀਚੀ’ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਵਰਲਡ ਵਾਈਡ 10 ਮਈ ਨੂੰ ਰਿਲੀਜ਼ ਕੀਤਾ ਜਾਵੇਗਾ।

 

ਸਾਨੂੰ ਤਾਂ ਬਾਹਰ ਵੇਖਣ ਦੀ ਲੋੜ ਨਹੀਂ ਪੈਣੀ ਚਾਹੀਦੀ,ਹਰ ਘਰ ਦੀ ਹੈ ਇੱਕ ਕਹਾਣੀ –ਗੁੱਗੂ ਗਿੱਲ 

guggu gill

ਗੁੱਗੂ ਗਿੱਲ ਇੱਕ ਅਜਿਹੇ ਅਦਾਕਾਰ ਨੇ ਜੋ ਨੌਜਵਾਨਾਂ ਦੀ ਪਹਿਲੀ ਪਸੰਦ ਅੱਜ ਵੀ ਬਣੇ ਹੋਏ ਨੇ । ਪੀਟੀਸੀ ਪੰਜਾਬੀ ਦੇ ਇੱਕ ਐਂਟਰਟੇਨਮੈਂਟ ਸ਼ੋਅ ‘ਚ ਆਏ ਗੁੱਗੂ ਗਿੱਲ ਨੇ ਆਪਣੇ ਦਿਲ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ । ਇਸ ਮੌਕੇ ਉਨ੍ਹਾਂ ਨੇ ਆਪਣੇ ਜਵਾਨ ਹੋਣ ਦਾ ਰਾਜ਼ ਖੋਲਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਚਾਹੁਣ ਵਾਲੇ ਪ੍ਰਸ਼ੰਸਕਾਂ ਅਤੇ ਪ੍ਰਮਾਤਮਾ ਦੀ ਮਿਹਰ ਸਦਕਾ ਹੀ ਉਹ ਇਸ ਮੁਕਾਮ ‘ਤੇ ਹਨ ।

ਹੋਰ ਵੇਖੋ :ਧੀਆਂ ਵਧਾਉਂਦੀਆਂ ਨੇ ਮਾਪਿਆਂ ਦੀ ਇੱਜ਼ਤ,ਗੁੱਗੂ ਗਿੱਲ ‘ਤੇ ਫ਼ਿਲਮਾਇਆ ਗੀਤ ਦਿੰਦਾ ਹੈ ਖ਼ਾਸ ਸੁਨੇਹਾ

guggu gill
guggu gill

ਉਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਦੀ ਦਿਨੋਂ ਦਿਨ ਹੁੰਦੀ ਤਰੱਕੀ ਦੀ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਸਮੇਂ ‘ਚ ਤਾਂ ਉਨ੍ਹਾਂ ਨੂੰ ਕਿੱਕਰਾਂ ਅਤੇ ਟਾਹਲੀਆਂ ਥੱਲੇ ਬੈਠਣਾ ਪੈਂਦਾ ਸੀ ਪਰ ਅੱਜ ਕੱਲ੍ਹ ਤਾਂ ਕਲਾਕਾਰਾਂ ਲਈ ਵੈਨਿਟੀ ਵੈਨਸ ਹਨ । ਉਨ੍ਹਾਂ ਨੇ ਅੱਜ ਕੱਲ੍ਹ ਦੇ ਕਲਾਕਾਰਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਕਲਾਕਾਰ ਜ਼ਿਆਦਾ ਸਿਆਣੇ ਨੇ ਕਿਉਂਕਿ ਉਹ ਸਿੱਖ ਕੇ ਆਉਂਦੇ ਨੇ।

ਹੋਰ ਵੇਖੋ:ਸੁੱਖਾ ਤੇਰਾ ਈ ਨਾਂ ਏ ਭੈਣ ਦਿਆ ਵੀਰਾ, ਜਾਨ ਦੀ ਬਾਜ਼ੀ ਲਾਈਦੀ ਏ ਮਿੱਠਿਆ ਆਟੇ ਦੇ ਦੀਵੇ ਨਹੀਂ ਬਾਲੀ ਦੇ,ਇਨ੍ਹਾਂ ਡਾਇਲਾਗਸ ਨਾਲ ਪ੍ਰਸਿੱਧ ਹੋਏ ਗੁੱਗੂ ਗਿੱਲ ਦੇ ਡਾਇਲਾਗਸ ਸੁਣੋ ਉਨ੍ਹਾਂ ਦੀ ਜ਼ੁਬਾਨੀ

ਅਦਾਕਾਰ ਗੁੱਗੂ ਗਿੱਲ ਨੇ  ਆਪਣੇ ਸਮੇਂ ‘ਚ ਦਰਪੇਸ਼ ਮੁਸ਼ਕਿਲਾਂ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਉਸ ਸਮੇਂ ਸ਼ੂਟਿੰਗ ਦੌਰਾਨ ਕੱਪੜੇ ਬਦਲਣ ਲਈ ਬਹੁਤ ਔਖਿਆਈ ਹੁੰਦੀ ਸੀ ਅਤੇ ਖੇਤਾਂ ‘ਚ ਉਗੀ ਚਰ੍ਹੀ ‘ਚ ਹੀਰੋਇਨਾਂ ਨੂੰ ਕੱਪੜੇ ਬਦਲਣੇ ਪੈਂਦੇ ਸਨ ।ਗੁੱਗੂ ਗਿੱਲ ਨੇ ਕਿਹਾ ਕਿ ਪੰਜਾਬੀ ਫ਼ਿਲਮਾਂ ਕੌਮਾਂਤਰੀ ਪੱਧਰ ‘ਤੇ ਵਧੀਆ ਮੁਕਾਮ ਹਾਸਲ ਕਰ ਰਹੀਆਂ ਨੇ । ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ‘ਚ ਕਹਾਣੀ ਨੂੰ ਲੈ ਕੇ ਚਰਚਾ ਕਰਦਿਆਂ ਕਿਹਾ ਕਿ ਸਾਨੂੰ ਤਾਂ ਬਾਹਰ ਵੇਖਣ ਦੀ ਲੋੜ ਨਹੀਂ ਪੈਣੀ ਚਾਹੀਦੀ,ਕਿਉਂਕਿ ਸਾਡਾ ਸਾਹਿਤ ਹੀ ਏਨਾ ਵਧੀਆ ਹੈ ਕਿ ਬਹੁਤ ਵਧੀਆ-ਵਧੀਆ ਕਹਾਣੀਆਂ ਮਿਲਣਗੀਆਂ ।

ਧੀਆਂ ਵਧਾਉਂਦੀਆਂ ਨੇ ਮਾਪਿਆਂ ਦੀ ਇੱਜ਼ਤ,ਗੁੱਗੂ ਗਿੱਲ ‘ਤੇ ਫ਼ਿਲਮਾਇਆ ਗੀਤ ਦਿੰਦਾ ਹੈ ਖ਼ਾਸ ਸੁਨੇਹਾ 

Guggu Gill

ਪੰਜਾਬ ‘ਚ ਧੀਆਂ ਨੂੰ ਪੁੱਤਰਾਂ ਵਾਂਗ ਪਾਲਿਆ ਜਾਂਦਾ ਹੈ ।ਪਹਿਲਾਂ ਧੀਆਂ ਨੂੰ ਮਾਪਿਆਂ ‘ਤੇ ਬੋਝ ਸਮਝਿਆ ਜਾਂਦਾ ਸੀ,ਪਰ ਹੁਣ ਲੋਕਾਂ ਦੀ ਮਾਨਸਿਕਤਾ ‘ਚ ਬਦਲਾਅ ਆਇਆ ਹੈ ।ਪਰ ਕਈ ਥਾਈਂ ਅਜਿਹਾ ਵੀ ਹੁੰਦਾ ਹੈ ਕਿ ਲੋਕ ਧੀਆਂ ਨੂੰ ਜੰਮਣ ਤੋਂ ਡਰਦੇ ਨੇ ।ਕਿਉਂਕਿ ਧੀਆਂ ਅਕਸਰ ਮਾਪਿਆਂ ‘ਤੇ ਬੋਝ ਸਮਝੀਆਂ ਜਾਂਦੀਆਂ ਨੇ।

ਹੋਰ ਵੇਖੋ:ਛੋਟੇ ਪਰਦੇ ਦੀ ਐਕਟਰੈੱਸ ਚਾਹਤ ਖੰਨਾ ‘ਤੇ ਸ਼ਰਾਬੀਆਂ ਨੇ ਕੀਤਾ ਹਮਲਾ, ਇੱਕਲੀ ਨੇ ਹੀ ਕੀਤਾ ਮੁਕਾਬਲਾ

https://www.facebook.com/145772736019248/videos/197249480871573/

ਕਿਉਂਕਿ ਅਕਸਰ ਧੀਆਂ ਨੂੰ ਪੈਦਾ ਕਰਨ ਵਾਲੇ ਮਾਪੇ ਜਦੋਂ ਧੀ ਜੁਆਨ ਹੁੰਦੀ ਹੈ ਤਾਂ ਬਾਹਰ ਪੜਨ ਲਈ ਭੇਜਣ ਤੋਂ ਗੁਰੇਜ਼ ਹੀ ਨਹੀਂ ਕਰਦੇ,ਸਗੋਂ ਉਨ੍ਹਾਂ ਨੂੰ ਹਰ ਵੇਲੇ ਇਹੀ ਡਰ ਰਹਿੰਦਾ ਹੈ ਕਿ ਕਿਤੇ ਉਨ੍ਹਾਂ ਦੀ ਧੀ ਪਿਉ ਦੀ ਪੱਗ ਨੂੰ ਦਾਗ ਹੀ ਨਾਂ ਲਾ ਦੇਵੇ।ਪਰ ਗੁੱਗੂ ਗਿੱਲ ਦੀ ਫ਼ਿਲਮ ਦਾ ਇੱਕ ਗੀਤ ਪੰਜਾਬੀਆਂ ਦੇ ਇਸ ਖੌਫ਼ ਨੂੰ ਉਨ੍ਹਾਂ ਦੇ ਜ਼ਹਿਨ ‘ਚੋਂ ਕੱਢ ਦਿੰਦਾ ਹੈ ।

ਹੋਰ ਵੇਖੋ:ਗਾਇਕ ਹਰਭਜਨ ਮਾਨ ਨੇ ਸ਼ਹੀਦ ਭਗਤ ਸਿੰਘ ਨੂੰ ਕੁਝ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ

guggu gill
guggu gill

ਪਰ ਗੁੱਗੂ ਗਿੱਲ ‘ਤੇ ਉਨ੍ਹਾਂ ਦੀ ਇੱਕ ਫ਼ਿਲਮ ‘ਚ ਧੀ ਬਣੀ ਕੁੜੀ ਉਨ੍ਹਾਂ ਦਾ ਮਾਣ ਵਧਾਉਂਦੀ ਹੈ ਤਾਂ ਉਹ ਖੁਸ਼ੀ ‘ਚ ਫੁੱਲੇ ਨਹੀਂ ਸਮਾਉਂਦੇ । ਗੁੱਗੂ ਗਿੱਲ ਦੇ ਇਸ ਗੀਤ ‘ਚ ਇਹੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਧੀਆਂ ਨੂੰ ਪੜ੍ਹਾਈ ਅਤੇ  ਹੋਰ ਗਤੀਵਿਧੀਆਂ ‘ਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕਰਦੀਆਂ ਨੇ ।

ਸੁੱਖਾ ਤੇਰਾ ਈ ਨਾਂ ਏ ਭੈਣ ਦਿਆ ਵੀਰਾ, ਜਾਨ ਦੀ ਬਾਜ਼ੀ ਲਾਈਦੀ ਏ ਮਿੱਠਿਆ ਆਟੇ ਦੇ ਦੀਵੇ ਨਹੀਂ ਬਾਲੀ ਦੇ,ਇਨ੍ਹਾਂ ਡਾਇਲਾਗਸ ਨਾਲ ਪ੍ਰਸਿੱਧ ਹੋਏ ਗੁੱਗੂ ਗਿੱਲ ਦੇ ਡਾਇਲਾਗਸ ਸੁਣੋ ਉਨ੍ਹਾਂ ਦੀ ਜ਼ੁਬਾਨੀ 

guggu gill

ਗੁੱਗੂ ਗਿੱਲ ਅਜਿਹੇ ਅਦਾਕਾਰ ਨੇ ਜਿੰਨਾਂ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਉਨ੍ਹਾਂ ਨੇ ਕਈ ਹਿੱਟ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਹੁਣ ਵੀ ਉਹ ਫ਼ਿਲਮਾਂ ‘ਚ ਕੰਮ ਕਰ ਰਹੇ ਨੇ । ਵਧੀਆ ਖਾਣ ਪੀਣ ਦੇ ਸ਼ੁਕੀਨ ਅਤੇ ਸਿਹਤ ਦੀ ਸੰਭਾਲ ਕਰਨ ਵਾਲੇ ਗੁੱਗੂ ਗਿੱਲ ਅੱਜ ਵੀ ਉਸੇ ਤਰ੍ਹਾਂ ਹੀ ਦਿਖਦੇ ਹਨ ।

ਹੋਰ ਵੇਖੋ:ਬਾਲੀਵੁੱਡ ਅਦਾਕਾਰਾ ਕਾਜੋਲ ਦੀ ਭੈਣ ਤਨੀਸ਼ਾ ਹੋਈ ਨਸਲੀ ਹਿੰਸਾ ਦਾ ਸ਼ਿਕਾਰ, ਹੋਟਲ ਦੇ ਕਰਮਚਾਰੀਆਂ ਨੇ ਕੀਤੀ ਬਦਤਮੀਜ਼ੀ, ਦੇਖੋ ਵੀਡਿਓ

Director Devi Sharma Guggu Gill aond others on the Set of film Dulla Vaily
Director Devi Sharma Guggu Gill aond others on the Set of film Dulla Vaily

ਜਿੰਨੇ ਅੱਜ ਤੋਂ ਪੰਦਰਾਂ ਵੀਹ ਸਾਲ ਪਹਿਲਾਂ ,ਅੱਜ ਵੀ ਕਿਸੇ ਸੱਥ ‘ਚ ਪਹੁੰਚਦੇ ਨੇ ਤਾਂ ਲੋਕਾਂ ਵੱਲੋਂ ਉਨ੍ਹਾਂ ਦੇ ਡਾਇਲਾਗਸ ਸੁਣਨ ਦੀ ਫਰਮਾਇਸ਼ ਕੀਤੀ ਜਾਂਦੀ ਹੈ ।

ਹੋਰ ਵੇਖੋ:ਨਿਕ ਨੇ ਪ੍ਰਿਯੰਕਾ ਚੋਪੜਾ ਨੂੰ ਦਿੱਤਾ ਇਹ ਤੋਹਫਾ, ਕੀਮਤ ਸੁਣਕੇ ਉੱਡ ਜਾਣਗੇ ਹੋਸ਼

yograj and guggu gill
yograj and guggu gill

ਗੁੱਗੂ ਗਿੱਲ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁੱਗੂ ਗਿੱਲ  ਕਬੱਡੀ ਟੂਰਨਾਮੈਂਟ ‘ਚ ਪਹੁੰਚੇ ਸਨ । ਇਸ ਦੌਰਾਨ ਲੋਕਾਂ ਨੇ ਉਨ੍ਹਾ ਤੋਂ ਡਾਇਲਾਗਸ ਸੁਨਾਉਣ ਦੀ ਮੰਗ ਕੀਤੀ ।

ਹੋਰ ਵੇਖੋ:ਨਫ਼ਰਤਾਂ ਨੂੰ ਭੁਲਾ ਕੇ ਪਿਆਰ ਦੇ ਦੀਵੇ ਬਾਲਣ ਦਾ ਦਿੱਤਾ ਸੁਨੇਹਾ, ਗੀਤਕਾਰ ਜਾਨੀ ਨੇ ਵੀਡੀਓ ਕੀਤਾ ਸਾਂਝਾ

ਲੋਕਾਂ ਦੀ ਡਿਮਾਂਡ ‘ਤੇ ਉਨ੍ਹਾਂ ਨੇ ਕਈ ਫ਼ਿਲਮਾਂ ਦੇ ਡਾਇਲਾਗਸ ਬੋਲ ਕੇ ਸੁਣਾਏ । ਇਸ ਵੀਡੀਓ ‘ਚ ਉਹ ਨੌਜਾਵਾਨਾਂ ਨੂੰ ਨਸ਼ਾ ਰਹਿਤ ਜੀਵਨ ਜਿਉਣ ਦਾ ਸੁਨੇਹਾ ਵੀ ਦੇ ਰਹੇ ਨੇ ।  ਸੁੱਖਾ ਤੇਰਾ ਈ ਨਾਂ ਏ ਭੈਣ ਦਿਆ ਵੀਰਾ, ਜਾਨ ਦੀ ਬਾਜ਼ੀ ਲਾਈਦੀ ਏ ਮਿੱਠਿਆ ਆਟੇ ਦੇ ਦੀਵੇ ਨਹੀਂ ਬਾਲੀ ਦੇ,ਇਨ੍ਹਾਂ ਡਾਇਲਾਗਸ  ਨੂੰ ਗੁੱਗੂ ਗਿੱਲ ਨੇ ਸੁਣਾਇਆ ।

ਸਾਲਾਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਦੀ ਇਹ ਜੋੜੀ ਵੱਡੇ ਪਰਦੇ ‘ਤੇ ਕਰੇਗੀ ਕਮਾਲ

Yograj Singh-Director Devi Sharma Guggu Gill on the Set of film Dulla Vaily

ਲੰਮੇ ਇੰਤਜ਼ਾਰ ਤੋਂ ਬਾਅਦ ਆਖਿਰ ਪੰਜਾਬੀ ਫਿਲਮਦੁੱਲਾ ਵੈਲੀ7 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਮਲਕੀਤ ਬੁੱਟਰ ਤੇ ਸੰਦੀਪ ਵੱਲੋਂ ਬਣਾਈ ਗਈ ਇਹ ਫਿਲਮ ਪੰਜਾਬ ਵਿੱਚ ਚੱਲ ਰਹੇ ਭੂਮਾਫੀਆਤੇ ਅਧਾਰਿਤ ਹੈ ਦੁੱਲਾ ਵੈਲੀ ਫਿਲਮ ਦੀ ਕਹਾਣੀ ਵੀ ਖੁਦ ਮਲਕੀਤ ਬੁੱਟਰ ਨੇ ਲਿਖੀ ਹੈ ਇਸ ਫਿਲਮ ਦਾ ਨਿਰਦੇਸ਼ਨ ਦੇਵੀ ਸ਼ਰਮਾ ਨੇ ਕੀਤਾ ਹੈ

ਹੋਰ ਵੇਖੋ :ਅਰਜੁਨ ਰਾਮਪਾਲ ਤੋਂ ਵੱਖ ਹੋਣ ਦੇ ਬਾਵਜੂਦ ਮਾਂ ਦੇ ਅੰਤਿਮ ਸਸਕਾਰ ‘ਚ ਪਹੁੰਚੀ ਪਤਨੀ ਅਤੇ ਦੋਵੇਂ ਬੇਟੀਆਂ

‘Dulla Vaily” by director Devi Sharma
‘Dulla Vaily” by director Devi Sharma

ਫਿਲਮ ਦੀ ਸਟੋਰੀ ਲਾਈਨ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਦਰਸ਼ਕਾਂ ਨੂੰ ਐਕਸ਼ਨ ਦੇ ਨਾਲਨਾਲ ਫੈਮਿਲੀ ਡਰਾਮਾ ਵੀ ਦੇਖਣ ਨੂੰ ਮਿਲੇਗਾ ਇਸ ਫਿਲਮ ਵਿੱਚ ਪੰਜਾਬ ਦੇ ਦੋ ਸ਼ੇਰ ਯੋਗਰਾਜ ਸਿੰਘ ਅਤੇ ਗੱਗੂ ਗਿੱਲ ਵੀ ਮੁੱਖ ਭੁਮਿਕਾ ਵਿੱਚ ਦਿਖਾਈ ਦੇਣਗੇ   ਲੰਮੇਂ ਅਰਸੇ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਪੰਜਾਬੀ ਫਿਲਮ ਇੰਡਸਰਟੀ ਦੀ ਇਹ ਜੋੜੀ ਵੱਡੇ ਪਰਦੇਤੇ ਇੱਕਠੀ ਦਿਖਾਈ ਦੇਵੇਗੀ

ਹੋਰ ਵੇਖੋ :ਦੁਲਹਨ ਦੇ ਲਿਬਾਸ ‘ਚ ਸੋਹਾ ਅਲੀ ਖਾਨ ,ਵੇਖੋ ਵੀਡਿਓ

Aakanksha Sareen Guruvar Cheema on the Set of film Dulla Vaily
Aakanksha Sareen Guruvar Cheema on the Set of film Dulla Vaily

ਗੁਰੂਵਰ ਚੀਮਾ ਅਤੇ ਅਕਾਂਕਸ਼ਾ ਸ਼ਰੀਨ ਇਸ ਫਿਲਮ ਵਿੱਚ ਰੋਮਾਂਟਿਕ ਜੋੜੀ ਵਿੱਚ ਦਿਖਾਈ ਦੇਣਗੇ, ਇਸ ਤੋਂ ਇਲਾਵਾ ਗੁਗਨੀ ਗਿੱਲ ਤੇ ਹੋਰ ਕਈ ਕਲਾਕਾਰ ਇਸ ਫਿਲਮ ਨੂੰ ਚਾਰਚੰਨ ਲਗਾਉਂਦੇ ਹੋਏ ਦਿਖਾਈ ਦੇਣਗੇ ਹੋਰਨਾਂ ਫਿਲਮਾਂ ਤੋਂ ਹੱਟਕੇ ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਕਈ ਨਵੇਂ ਕਲਾਕਾਰਾਂ ਨੂੰ ਵੀ ਮੌਕਾ ਦਿੱਤਾ ਗਿਆ ਹੈ ਫਿਲਮ ਦੀ ਸ਼ੂਟਿੰਗ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਨੂੰ ਜਿਆਦਾ ਤਰ ਪੰਜਾਬ ਦੇ ਬਠਿੰਡਾ ਦੇ ਪਿੰਡਾਂ ਅਤੇ ਇਸ ਦੇ ਨਾਲ ਲੱਗਦੇ ਇਲਾਕਾ ਵਿੱਚ ਫਿਲਮਾਇਆ ਗਿਆ ਹੈ

ਹੋਰ ਵੇਖੋ :ਕੌਰ-ਬੀ ਦਾ ਇਹ ਅੰਦਾਜ਼ ਵੀ ਲੋਕਾਂ ਨੂੰ ਆਇਆ ਖੂਬ ਪਸੰਦ , ਦੇਖੋ ਵੀਡੀਓ

Director Devi Sharma Guggu Gill aond others on the Set of film Dulla Vaily
Director Devi Sharma Guggu Gill aond others on the Set of film Dulla Vaily

‘Hathyar’ Is Making Us Swell With Pride: ‘Subedar Joginder Singh’ Another Track Releases

“Subedar Joginder Singh” is the upcoming release this weekend. And the makers are releasing the songs one by one. They have released one more song from the movie that titles “Hathyar”. This song is making us swell with pride. It empathizes the feel of soldiers’ journey who has just one motto and that is to serve their county until their last breath. They live with their undying passion and determination. Nachhatar Gill has given his vocals for the song. The song is featuring Gippy Grewal with his soldiers in the song.

We already have two songs from the movie that have been released. The first song is “Gal Dil Di” and the second one is “Ishq Da Taara”. “Subedar Joginder Singh” is the first ever Punjabi Movie that has got a grand music launch at the most happening place on the Globe, The Times Square, New York. This is the moment of pride for all the Indians and the Punjabi Cinema that will definitely take Punjabi Music to the new heights.

The movie is offering us so much entertainment in its trailer. “Subedar Joginder Singh” is played by Gippy Grewal. The trailer is also showing us the arc of his life. It is a Biopic of the real story of 1962 Indo-China war and Paramvir Chakra recipient Subedar Joginder Singh. He commanded 21 soldiers, fighting a wave of Chinese soldiers in 1962.

The movie is directed by Simerjit Singh. The movie is co-produced by Seven Colors Motion Picture, in association with Saga Music and Unisys Infosolutions. Gippy Grewal and Aditi Sharma will be seen in the leading roles along with Karamjit Anmol, Roshan Prince, Harish Verma, Rajvir Jawanda, Kulwinder Billa, Guggu Gill and Sardar Sodhi. This movie is shot in Suratgarh or Rajasthan which is nearly 100 km from the Indo-Pakistan border. Also, some shots were done at Dras Sector in Jammu and Kashmir to give the real-life experience of the Tawang Valley during the 1962 Indo-China War. Movie “Subedar Joginder Singh” is all set to release on 6 April.  So, let’s see what this movie brings after its’ release.

ਜੰਗ ਗੋਲੀਆਂ ਨਾਲ ਨਹੀਂ ਹੌਂਸਲਿਆਂ ਨਾਲ ਲੜੀ ਜਾਂਦੀ ਹੈ, ਏਹੀ ਮਨਣਾ ਸੀ ਸੂਬੇਦਾਰ ਜੋਗਿੰਦਰ ਸਿੰਘ ਦਾ !

ਲਓ ਜੀ ਤੁਹਾਡਾ ਇੰਤਜ਼ਾਰ ਹੋ ਗਿਆ ਹੈ ਹੁਣ ਖ਼ਤਮ ਕਿਉਂਕਿ ਜਾਰੀ ਹੋ ਚੁਕਿਆ ਹੈ ਫ਼ਿਲਮ ਦਾ ਟ੍ਰੇਲਰ | ਇਸ ਕਥਨ ਤੋਂ ਤੁਸੀਂ ਸਮਝ ਤਾਂ ਗਏ ਹੀ ਹੋਵੋਂਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ | ਜੀ ਹਾਂ ਤੁਹਾਡਾ ਅੰਦਾਜ਼ਾ ਬਿਲਕੁਲ ਸਹੀ ਹੈ ਅਸੀਂ ਗੱਲ ਕਰ ਰਹੇ ਹਾਂ ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ ਦੀ, ਜੋ ਬਹੁਤ ਚਿਰਾਂ ਤੋਂ ਚਰਚਾ ਵਿਚ ਚੱਲ ਰਹੀ ਹੈ | ਹੁਣ ਤੱਕ ਇਸ ਫ਼ਿਲਮ ਦੇ ਸਾਰੇ ਕਿਰਦਾਰਾਂ ਦੇ ਪੋਸਟਰ ਜਾਰੀ ਹੋਏ ਸਨ ਜਿਸਨੂੰ ਲੋਕਾਂ ਨੇ ਬਹੁਤ ਪਸੰਦ ਕਿੱਤਾ ਅਤੇ ਇਸਦੇ ਜਾਰੀ ਹੋਏ ਟੀਜ਼ਰ ਨੂੰ ਵੀ ਸਰ ਮੱਥੇ ਲਗਾਇਆ ਪਰ ਫਿਰ ਵੀ ਲੋਕਾਂ ਅੰਦਰ ਇਕ ਇੰਤਜ਼ਾਰ ਸੀ ਤੇ ਉਹ ਸੀ ਇਸ ਫ਼ਿਲਮ ਦੇ ਟ੍ਰੇਲਰ ਨੂੰ ਵੇਖਣ ਦਾ | ਤੇ ਅੱਜ ਉਹ ਇੰਤਜ਼ਾਰ ਵੀ ਮੁੱਕ ਗਿਆ ਹੈ ਤੇ ਰਿਲੀਜ਼ ਹੋ ਗਿਆ ਹੈ ਇਸ ਫ਼ਿਲਮ ਦਾ ਟ੍ਰੇਲਰ |

ਫ਼ਿਲਮ ਦੇ ਟ੍ਰੇਲਰ ਤੋਂ ਤਾਂ ਜਾਪਦਾ ਹੈ ਕਿ ਫ਼ਿਲਮ ਬਹੁਤ ਹੀ ਬੰਬ ਹੋਵੇਗੀ | ਚੀਨ ਅਤੇ ਭਾਰਤ ਵਿਚਕਾਰ ਹੋਈ ਜੰਗ ਨੂੰ ਲਾਈਵ ਵੇਖਣ ਦਾ ਅਵਸਰ ਮਿਲੇਗਾ | ਕਿਵੇਂ ਸਿੱਖ ਕੌਮ ਦੇ ਸਿਰਫ਼ 21 ਜਵਾਨਾਂ ਦੀ ਪਲਟਣ ਚੀਨ ਦੇ ਹਜ਼ਾਰਾਂ ਫੌਜ਼ੀਆਂ ਤੇ ਭਾਰੀ ਪਈ | “ਜੰਗ ਗੋਲੀਆਂ ਨਾਲ ਨਹੀਂ, ਹੌਂਸਲੇ ਨਾਲ ਲੜੀ ਜਾਂਦੀ ਹੈ”, ਸੂਬੇਦਾਰ ਜੋਗਿੰਦਰ ਸਿੰਘ ਦੇ ਅਜਿਹੇ ਬੋਲ ਰੋਂਗਟੇ ਖੜੇ ਕਰਵਾ ਦੇਣ ਵਾਲੇ ਹਨ |

ਜਿਵੇਂ ਤੁਸੀਂ ਜਾਣਦੇ ਹੋ ਕਿ ਫ਼ਿਲਮ ਦੇ ਤਕਰੀਬਨ ਸਾਰੇ ਕਿਰਦਾਰ ਲੋਕਾਂ ਸਾਮਣੇ ਆ ਚੁੱਕੇ ਹਨ ਪਰ ਕੁਝ ਅਜਿਹੇ ਕਿਰਦਾਰ ਵੀ ਹਨ ਜੋ ਇਸ ਟ੍ਰੇਲਰ ਵਿਚ ਵੇਖਣ ਨੂੰ ਮਿਲੇ ਜਿਵੇਂ ਜੋਰਡਨ ਸੰਧੂ, ਹਰੀਸ਼ ਵਰਮਾ, ਸਰਦਾਰ ਸੋਹੀ | ਜਿਥੇ ਹੁਣ ਇੰਨ੍ਹੇ ਸਾਰੇ ਟੇਲੇਂਟਿਡ ਕਲਾਕਾਰ ਫ਼ਿਲਮ ਵਿਚ ਸ਼ਾਮਿਲ ਹੋ ਜਾਣ ਫਿਰ ਫ਼ਿਲਮ ਤਾਂ ਹਿੱਟ ਹੀ ਸਮਝੋ ਅਤੇ ਇਸ ਦਮਦਾਰ ਟ੍ਰੇਲਰ ਨਾਲ ਫ਼ਿਲਮ ਸੁਪਰ ਹਿੱਟ ਬਣੀ ਲਗਦੀ ਆ | ਚਲੋ ਹੁਣ ਇੰਤਜ਼ਾਰ ਹੈ 6 ਅਪ੍ਰੈਲ ਦਾ ਜਦੋ ਇਹ ਫ਼ਿਲਮ ਦੁਨੀਆਭਰ ਵਿਚ ਰਿਲੀਜ਼ ਹੋਵੇਗੀ |

[su_youtube url=”https://www.youtube.com/watch?v=p2MjWMKgrkA” width=”580″ height=”320″ autoplay=”yes”]

Jung Goliyan Naal Nahi Honsle Naal Ladi Jaandi Hai: ‘Subedar Joginder Singh’ Trailer Released

Finally, the makers of “Subedar Joginder Singh” have brought an end to the wait for audiences and have released the official trailer of the film today. This biopic is based on the life and times of Subedar Joginder Singh and undoubtedly, Gippy Grewal has given us goose bumps with his strong presence in the trailer.

Gippy Grewal took all his social networking sites to unveil the trailer of the movie. The trailer clearly shows that the makers have delved into the history to bring out the events and incidents of the life of Subedar Joginder Singh most authentically when he fought the Chinese during the Indi-China war of 1962. The movie is shot in extreme weather conditions of Suratgarh and in the bone-chilling climate of Drass, Kargil where the temperature drops below the freezing point.

In the trailer, Gippy Grewal along with his “Paltan” which consists of Kulwinder Billa, Roshan Prince, Guggu Gill, Harish Verma, Jordan Sandhu, Karamjit Anmol and Rajvir Jawanda are looking dynamic in their own characters. The trailer mostly shows the war scenes followed by some love scenes with Aditi Sharma who is playing Gurdayal Kaur (wife of Subedar Joginder Singh). Parminder Gill and Nirmal Rishi are also seen in the trailer. All the characters seem very excited to work in this biopic and their excitement could be seen by their regular updates about their upcoming movie. Helmed by Sumeet Singh and made under the production house of Seven Colors Motion Pictures and Unisys Infosolutions Pvt Ltd, the movie is slated to hit theatres on 6 April 2018.

ਗੁੱਗੂ ਗਿੱਲ ਵੀ ਨਿਭਾਉਣਗੇ ਸੂਬੇਦਾਰ ਜੋਗਿੰਦਰ ਸਿੰਘ ਵਿਚ ਫੌਜੀ ਦੀ ਭੂਮਿਕਾ

ਗੁੱਗੂ ਗਿੱਲ ਪੰਜਾਬੀ ਫਿਲਮ ਇੰਡਸਟਰੀ ਦੇ ਮੰਨੇ-ਪ੍ਰਮੰਨੇ ਅਦਾਕਾਰ ਹਨ। ਉਹ ਹੁਣ ਫਿਰ ਲੋਕਾਂ ਨੂੰ ਆਪਣੀ ਅਦਾਕਾਰੀ ਨਾਲ ਮੋਹਿਤ ਕਰਨ ਲਈ ਤਿਆਰ ਹਨ। ਪਰ ਕਿਵੇਂ? ਉਹ ਹੁਣ ਨਜ਼ਰ ਆਉਣਗੇ ‘ਸੂਬੇਦਾਰ ਜੋਗਿੰਦਰ ਸਿੰਘ’ ਫਿਲਮ ‘ਚ ਮਾਨ ਸਿੰਘ ਦੀ ਭੂਮਿਕਾ ਨਿਭਾਉਂਦੇ ਹੋਏ। ‘ਸੂਬੇਦਾਰ ਜੋਗਿੰਦਰ ਸਿੰਘ’ ਸੂਰਵੀਰ ਯੌਧੇ ਦੀ ਜੀਵਨੀ ਹੈ। ਮਾਨ ਸਿੰਘ ਦੀ ਭੂਮਿਕਾ ਇਕ ਅਹਿਮ ਭੂਮਿਕਾ ਹੈ ਕਿਉਂਕਿ ਮਾਨ ਸਿੰਘ ਹੀ ਉਹ ਵਿਅਕਤੀ ਹੈ, ਜਿਹੜਾ ਸੂਬੇਦਾਰ ਜੋਗਿੰਦਰ ਸਿੰਘ ਨੂੰ ਬਰਤਾਨਵੀ ਸੈਨਾ ‘ਚ ਭਰਤੀ ਤੋਂ ਲੈ ਕੇ ਉਨ੍ਹਾਂ ਦੇ ਪਰਮਵੀਰ ਚੱਕਰ ਜਿੱਤਣ ਤਕ ਜਾਣਦੇ ਸਨ।

ਮਾਨ ਸਿੰਘ ਤੇ ਸੂਬੇਦਾਰ ਜੋਗਿੰਦਰ ਸਿੰਘ ਨੇ ਕਈ ਜੰਗਾਂ ਇਕੱਠਿਆਂ ਲੜੀਆਂ, ਜਿਸ ‘ਚ ਸਭ ਤੋਂ ਮਹੱਤਵਪੂਰਨ ਜੰਗ ਸੀ ਦੂਜੇ ਵਿਸ਼ਵ ਯੁੱਧ ‘ਚ ਜਾਪਾਨ ਦੇ ਵਿਰੁੱਧ ਜੰਗ ਬਰਮਾ ‘ਤੇ। ਗੁੱਗੂ ਗਿੱਲ Guggu Gill ਇਕ ਜਿਊਂਦੇ ਜਾਗਦੇ ਆਦਰਸ਼ ਤੇ ਬਹੂ-ਪੱਖੀ ਅਦਾਕਾਰ ਹਨ। ਸਲਾਮ ਹੈ ਗੁੱਗੂ ਗਿੱਲ ਜੀ ਨੂੰ।

Guggu Gill Maan Singh

START THE NEW YEAR WEEKEND WITH JASSIE GILL’S ROMANTIC COMEDY ‘DILDARIYAAN’

Jassie Gill, who started his career in 2011 with album titled ‘Batchmate’ is a household name now. With back to back block buster songs and performances in Punjabi films, Jassie Gill has established himself as one of the most promising artists of Punjabi Entertainment Industry.

So this Saturday on 30th December, PTC Punjabi brings you the blockbuster Punjabi Film ‘Dildariyaan’ that stars your favourite Jassie Gill in lead role and Bunnu Dhillon, Sagarika Ghatge and Guggu Gill in other important roles. The romantic/comedy of Paali (played by Sagarika Ghatge) and Parvan (Jassie Gill), the hilarious dialogue punches from Binnu Dhillon and Karamjit Anmol, Guggu Gill’s ferocious countenance and Pankaj Batra’s impeccable direction makes ‘Dildariyaan’ a perfect watch for the New year weekend.

Jassie Gill, who’s all set to make his Bollywood debut along with beautiful Sonakshi Sinha enjoys a huge female fan following. Be it his experiment with looks, groovy tracks or his screen presence, Jassie Gill always keeps his fans on the edge with their expectations. So don’t forget to watch ‘Dildariyaan’ on 30th December at 6.45 PM only on PTC Punjabi.