ਪੇਂਡੂ ਸੱਭਿਆਚਾਰ ਤੇ ਰਿਸ਼ਤਿਆਂ ‘ਚ ਪੈਂਦੀਆਂ ਦਰਾਰਾਂ ਨੂੰ ਪੇਸ਼ ਕਰਦਾ ‘ਜੱਦੀ ਸਰਦਾਰ’ ਦਾ ਧਮਾਕੇਦਾਰ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

Sippy Gill and Dilpreet Dhillon's Movie Jaddi Sardar Trailer Out Now

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਜਿਹੜੇ ਇਕੱਠੇ ਫ਼ਿਲਮ ‘ਜੱਦੀ ਸਰਦਾਰ’ ‘ਚ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਦੱਸ ਦਈਏ ਫ਼ਿਲਮ ਦਾ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਗੱਲ ਕਰਦੇ ਹਾਂ ਟਰੇਲਰ ਦੀ ਤਾਂ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਤੋਂ ਇਲਾਵਾ ਗੱਗੂ ਗਿੱਲ ਤੇ ਹੌਬੀ ਧਾਲੀਵਾਲ ਦੀ ਸ਼ਾਨਦਾਰ ਡਾਇਲਾਗ ਤੇ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ। ਫ਼ਿਲਮ ‘ਚ ਸਿੱਪੀ ਗਿੱਲ ਅਤੇ ਦਿਲਪ੍ਰੀਤ ਢਿੱਲੋਂ ਚਾਚੇ-ਤਾਏ ਦੇ ਮੁੰਡੇ ਦੇ ਰੂਪ ‘ਚ ਨਜ਼ਰ ਆ ਰਹੇ ਹਨ।

ਜਿਨਾਂ ‘ਚ ਸਕਿਆਂ ਭਰਾਵਾਂ ਨਾਲੋਂ ਵੀ ਵੱਧ ਪਿਆਰ ਹੈ। ਦਰਅਸਲ ਇਹ ਫ਼ਿਲਮ ਪਿੰਡ ਦੇ ਦੋ ਨਾਮਵਰ ਸਰਦਾਰਾਂ ਦੇ ਪਰਿਵਾਰਾਂ ਦੀ ਕਹਾਣੀ ਹੈ। ਪਰ ਪਿੰਡ ‘ਚ ਰਹਿੰਦੇ  ਸ਼ਰੀਕਿਆਂ ਵੱਲੋਂ ਦੋਵਾਂ ਪਰਿਵਾਰਾਂ ‘ਚ ਅਜਿਹੇ ਪਵਾੜੇ ਪਵਾ ਦਿੰਦੇ ਨੇ। ਜਿਸਦੇ ਚੱਲਦੇ ਦੋਵਾਂ ਪਰਿਵਾਰਾਂ ‘ਚ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਲੈ ਕੇ ਰਿਸ਼ਤਿਆਂ ‘ਚ ਦਰਾਰਾਂ ਤੇ ਦੂਰੀਆਂ ਵੱਧਣ ਲੱਗ ਪੈਂਦੀਆਂ ਨੇ। ਫ਼ਿਲਮ ‘ਚ ਗੱਗੂ ਗਿੱਲ ਤੇ ਹੌਬੀ ਧਾਲੀਵਾਲ ਸਕੇ ਭਰਾਵਾਂ ਦੇ ਰੂਪ ‘ਚ ਨਜ਼ਰ ਆਉਂਣਗੇ। ਟਰੇਲਰ ਨੂੰ ਯੈਲੋ ਮਿਊਜ਼ਿਕ ਦੇ ਯੂ-ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਟਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਵੇਖੋ:ਦਿਲਪ੍ਰੀਤ ਢਿੱਲੋਂ ਤੇ ਅੰਬਰ ਢਿੱਲੋਂ ਦੇ ਵਿਆਹ ਦੀਆਂ ਹਾਈ ਲਾਈਟਸ ਵੀਡੀਓ ਹੋਈ ਸ਼ੋਸਲ ਮੀਡੀਆ ਉੱਤੇ ਵਾਇਰਲ, ਦੇਖੋ ਵੀਡੀਓ

ਪੰਜਾਬੀ ਪੇਂਡੂ ਪਿਛੋਕੜ ਦੇ ਨਾਲ ਸਬੰਧਿਤ ਇਸ ਫ਼ਿਲਮ ਦੀ ਕਹਾਣੀ ਧੀਰਜ ਕੁਮਾਰ ਤੇ ਕਰਨ ਸੰਧੂ ਹੋਰਾਂ ਵੱਲੋਂ ਮਿਲਕੇ ਲਿਖੀ ਗਈ ਹੈ ਤੇ ਮਨਭਾਵਨ ਸਿੰਘ ਵੱਲੋਂ ਡਾਇਰੈਕਟ ਕੀਤੀ ਗਈ ਹੈ। ਫ਼ਿਲਮ ‘ਚ ਕਈ ਹੋਰ ਨਾਮੀ ਕਲਾਕਾਰ ਜਿਵੇਂ ਗੁਰਮੀਤ ਸਾਜਨ, ਅਨੀਤਾ ਦੇਵਗਨ, ਧੀਰਜ ਕੁਮਾਰ, ਯਾਦ ਗਰੇਵਾਲ, ਸਾਵਨ ਰੂਪੋਵਾਲੀ, ਸੰਸਾਰ ਸੰਧੂ, ਅਮਨ ਕੌਤਿਸ਼, ਗੁਰਮੀਤ ਸਾਜਨ ਅਹਿਮ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ। ਬਲਜੀਤ ਸਿੰਘ ਜੌਹਲ ਅਤੇ ਦਿਲਪ੍ਰੀਤ ਸਿੰਘ ਜੌਹਲ ਫ਼ਿਲਮ ਜੱਦੀ ਸਰਦਾਰ ਨੂੰ ਪ੍ਰੋਡਿਊਸ ਕਰ ਰਹੇ ਹਨ। ਜੱਦੀ ਸਰਦਾਰ ਫ਼ਿਲਮ ਨੂੰ ਪੀਟੀਸੀ ਮੋਸ਼ਨ ਪਿਕਚਰਸ ਅਤੇ ਗਲੋਬ ਮੂਵੀਜ਼ ਵੱਲੋਂ ਦੁਨੀਆਂ ਭਰ ‘ਚ ਡਿਸਟ੍ਰੀਬਿਊਟ ਕੀਤਾ ਜਾਵੇਗਾ। ‘ਸੌਫਟ ਦਿਲ ਪ੍ਰੋਡਕਸ਼ਨ’ ਦੇ ਬੈਨਰ ਹੇਠ ਇਹ ਫ਼ਿਲਮ 6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

ਹਰ ਚੌਥੀ ਫ਼ਿਲਮ ‘ਚ ਨਜ਼ਰ ਆਉਂਦਾ ਹੈ ਇਹ ਅਦਾਕਾਰ,ਪਾਲੀਵੁੱਡ ‘ਚ ਆਉਣ ਤੋਂ ਪਹਿਲਾਂ ਸੀ ਇੱਕ ਗਾਇਕ,ਆਪਣੀ ਕਾਮਯਾਬੀ ਪਿੱਛੇ ਮਾਂ ਦਾ ਮੰਨਦੇ ਹਨ ਵੱਡਾ ਹੱਥ 

hobby dhaliwal

ਹੌਬੀ ਧਾਲੀਵਾਲ ਇੱਕ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਨੇ । ਉਹ ਸੰਗਰੂਰ ਨਾਲ ਸਬੰਧਤ ਹਨ ਅਤੇ ਫਿਲਹਾਲ ਉਹ ਪਟਿਆਲਾ ‘ਚ ਰਹਿ ਰਹੇ ਹਨ ਜਦਕਿ ਉਨ੍ਹਾਂ ਦੇ ਪਿਤਾ ਆਪਣੇ ਜੱਦੀ ਪਿੰਡ ‘ਚ ਰਹਿ ਰਹੇ ਹਨ । ਹੌਬੀ ਧਾਲੀਵਾਲ ਇੱਕ ਐਕਟਰ ਹੋਣ ਦੇ ਨਾਲ-ਨਾਲ ਵਧੀਆ ਗਾਇਕ ਅਤੇ ਵਧੀਆ ਲੇਖਣੀ ਦੇ ਮਾਲਕ ਵੀ ਹਨ ।

ਹੋਰ ਵੇਖੋ:ਫ਼ਿਲਮਾਂ ‘ਚ ਖਲਨਾਇਕ ਅਤੇ ਸੰਜੀਦਾ ਕਿਰਦਾਰ ਨਿਭਾਉਣ ਵਾਲੇ ਹੌਬੀ ਧਾਲੀਵਾਲ ਦਾ ਇੱਕ ਰੂਪ ਅਜਿਹਾ ਵੀ

ਆਪਣੀ ਅਦਾਕਾਰੀ ਅਤੇ ਕਾਮਯਾਬ ਕਰੀਅਰ ਦੇ ਪਿੱਛੇ ਉਹ ਆਪਣੀ ਮਾਂ ਦਾ ਵੱਡਾ ਹੱਥ ਮੰਨਦੇ ਹਨ । ਹੌਬੀ ਧਾਲੀਵਾਲ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ ਬੁਰਾਰ ਨਾਲ ਕੀਤੀ ਸੀ ।ਪਰ ਉਨ੍ਹਾਂ ਨੂੰ ਅਸਲ ਪਛਾਣ ਮਿਲੀ ਫ਼ਿਲਮ ਅੰਗਰੇਜ਼ ਨਾਲ।

ਪਾਲੀਵੁੱਡ ਦੇ ਨਾਲ-ਨਾਲ ਉਹ ਬਾਲੀਵੁੱਡ ਦੀ ਇੱਕ ਫ਼ਿਲਮ ਖ਼ਾਨਦਾਨੀ ਸ਼ਫਾਖ਼ਾਨਾ ‘ਚ ਵੀ ਨਜ਼ਰ ਆਉਣਗੇ । ਇਸ ਦੇ ਨਾਲ ਜੋਰਾ ਪਾਰਟ-2 ‘ਚ ਵੀ ਉਹ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ।ਹੌਬੀ ਧਾਲੀਵਾਲ ਇੱਕ ਅਜਿਹੇ ਕਲਾਕਾਰ ਨੇ ਜੋ ਆਪਣੇ ਕਿਰਦਾਰਾਂ ‘ਚ ਏਨਾਂ ਖੁੱਬ ਜਾਂਦੇ ਹਨ ਕਿ ਹਰ ਕਿਰਦਾਰ ‘ਚ ਜਾਨ ਪੈ ਜਾਂਦੀ ਹੈ ।

ਆਪਣੇ ਬਿਹਤਰ ਭਵਿੱਖ ਲਈ ਉਹ ਕੈਨੇਡਾ ਵੀ ਗਏ ਸਨ ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਉੱਥੋਂ ਵਾਪਸ ਆ ਗਏ ਅਤੇ ਫ਼ਿਲਮਾਂ ‘ਚ ਕਿਸਮਤ ਅਜ਼ਮਾਈ ।ਫ਼ਿਲਮਾਂ ‘ਚ ਅਕਸਰ ਆਪਣੇ ਰੌਅਬਦਾਰ ਕਿਰਦਾਰਾਂ ਕਰਕੇ ਹਰ ਇੱਕ ਦੀ ਪਸੰਦ ਬਣੇ ਹੌਬੀ ਧਾਲੀਵਾਲ ਅਸਲ ਜ਼ਿੰਦਗੀ ‘ਚ ਬਹੁਤ ਹੀ ਨਰਮ ਅਤੇ ਖ਼ੁਸ਼ ਮਿਜਾਜ਼ ਸੁਭਾਅ ਦੇ ਮਾਲਕ ਹਨ ।

ਉਨ੍ਹਾਂ ਨੇ ਕਈ ਗੀਤ ਵੀ ਗਾਏ ਹਨ ਉਨ੍ਹਾਂ ਦੇ ਸੰਗੀਤਕ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਗੀਤ ਦਾਰੂ ਦੀਏ ਬੋਤਲੇ,ਜੱਟ ਵਰਗਾ ਯਾਰ ਨਹੀਂ ਥਿਆਉਣਾ ਸਣੇ ਕਈ ਗੀਤ ਗਾਏ ਹਨ ।

 

ਫ਼ਿਲਮਾਂ ‘ਚ ਖਲਨਾਇਕ ਅਤੇ ਸੰਜੀਦਾ ਕਿਰਦਾਰ ਨਿਭਾਉਣ ਵਾਲੇ ਹੌਬੀ ਧਾਲੀਵਾਲ ਦਾ ਇੱਕ ਰੂਪ ਅਜਿਹਾ ਵੀ

hobby dhaliwal

ਹੌਬੀ ਧਾਲੀਵਾਲ ਨੂੰ ਅਕਸਰ ਤੁਸੀਂ ਫ਼ਿਲਮਾਂ ‘ਚ ਵਿਲੇਨ ਜਾਂ ਫਿਰ ਕਿਸੇ ਸੰਜੀਦਾ ਕਿਰਦਾਰ ‘ਚ ਵੇਖਿਆ ਹੋਵੇਗਾ । ਪਰ ਅੱਜ ਅਸੀਂ ਤੁਹਾਨੂੰ ਹੌਬੀ ਧਾਲੀਵਾਲ ਦੇ ਇੱਕ ਹੋਰ ਰੂਪ ਨੂੰ ਵਿਖਾਉਣ ਜਾ ਰਹੇ ਹਾਂ । ਜੀ ਹਾਂ ਉਹ ਇੱਕ ਅਦਾਕਾਰ ਹੋਣ ਦੇ ਨਾਲ-ਨਾਲ ਗਾਇਕੀ ਦਾ ਵੀ ਸੌਕ ਰੱਖਦੇ ਨੇ ।

ਹੋਰ ਵੇਖੋ :ਜਾਣੋ ਸੰਗਰੂਰ ਦੇ ਛੋਟੇ ਜਿਹੇ ਪਿੰਡ ਚਪਰੌੜਾ ਤੋਂ ਉੱਠਕੇ ਕਿਵੇਂ ਬਣੇ ਹੌਬੀ ਧਾਲੀਵਾਲ ਪੰਜਾਬੀ ਇੰਡਟਸਰੀ ਦੇ ਰੌਅਬਦਾਰ ਅਦਾਕਾਰ

https://www.instagram.com/p/Bm54CXeAxmT/

ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।ਜਿਸ ‘ਚ ਉਹ ਇੱਕ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹੌਬੀ ਧਾਲੀਵਾਲ ਬਹੁਤ ਹੀ ਸੰਜੀਦਾ ਕਿਸਮ ਦਾ ਗੀਤ ਗਾ ਰਹੇ ਨੇ ।

https://www.instagram.com/p/BxeegwVgbLi/

ਜਿਸ ਦੇ ਬੋਲ ਕੁਝ ਇਸ ਤਰ੍ਹਾਂ ਹਨ “ਫ਼ਿਕਰ ਨਾ ਕਰ ਦੋਸਤਾ ਮੈਂ ਠੀਕ ਹੁੰਦਾ ਜਾ ਰਿਹਾ ਹੌਲੀ ਹੌਲੀ ਮੌਤ ਦੇ ਨਜ਼ਦੀਕ ਹੁੰਦਾ ਜਾ ਰਿਹਾ” ਇਸ ਗੀਤ ਨੂੰ ਸੁਣ ਕੇ ਹੁਣ ਤਾਂ ਸਭ ਸਮਝ ਹੀ ਗਏ ਹੋਣਗੇ ਕਿ ਪਾਲੀਵੁੱਡ ‘ਚ ਵਿਲੇਨ ਅਤੇ ਹੋਰ ਸੰਜੀਦਾ ਕਰਨ ਵਾਲੇ ਹੌਬੀ ਧਾਲੀਵਾਲ ਦਿਲੋਂ ਬਹੁਤ ਹੀ ਨਰਮ ਹਨ ਅਤੇ ਕਿਤੇ ਨਾ ਕਿਤੇ ਉਨ੍ਹਾਂ ‘ਚ ਇੱਕ ਗਾਇਕ ਛੁਪਿਆ ਹੋਇਆ ਹੈ ।

From Yograj Singh To Sardar Sohi: Who Is The Best Villain In Pollywood Films?

From Yograj Singh To Sardar Sohi: Who Is The Best Villain In Pollywood Films?

No film is complete without a villain. Most of the successful Punjabi movies have at least one villain. In Punjabi cinema we have many great villains. They can make a movie hit with their heavy dialogues and punch lines. Here in the article we are listing some of the top villains in Punjabi entertainment industry?

Ashish Duggal : He is one of the prominent figures in Pollywood industry. He is popularly known for playing grey characters in Punjabi films. He has featured in films like Blackia, Punjab Singh, Jora 10 Numbria and others.

Sardar Sohi – He is another popular actor in Punjabi films. He started his Punjabi film career from the film Long Da Lishkara in 1986. He has won Best Actor Awards In Negative Role for films like Mitti and Dulla Bhatti.

Yograj Singh – He needs no introduction. Yograj Singh, who has featured in about 160 Punjabi movies, is known for his dialogue delivery and grey shades. He is best known for films like Dulla Vaily, 25 Kille and others.

Hobby Dhaliwal- He made his entry in Pollywood with the 2012 movie Burrraahh. He then went on to play supporting roles in several movies like Heer & Hero, Ardaas, Bambukat, Manje Bistre, Saab Bahadar, Krazzy Tabbar and Jora 10 Numbaria among others.

ਜਾਣੋ ਸੰਗਰੂਰ ਦੇ ਛੋਟੇ ਜਿਹੇ ਪਿੰਡ ਚਪਰੌੜਾ ਤੋਂ ਉੱਠਕੇ ਕਿਵੇਂ ਬਣੇ ਹੌਬੀ ਧਾਲੀਵਾਲ ਪੰਜਾਬੀ ਇੰਡਟਸਰੀ ਦੇ ਰੌਅਬਦਾਰ ਅਦਾਕਾਰ

Hobby Dhaliwal Pollywood journey started from Sangrur Village

ਹੌਬੀ ਧਾਲੀਵਾਲ ਜਿਹੜੇ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ। ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰ ਹੌਬੀ ਧਾਲੀਵਾਲ ਜਿਹੜੇ ਪੰਜਾਬ ਦੇ ਜ਼ਿਲ੍ਹੇ ਸੰਗਰੂਰ ਦੇ ਛੋਟੇ ਜਿਹੇ ਪਿੰਡ ਚਪਰੌਦਾ ਜੰਮੇ-ਪਲੇ , ਪੜ੍ਹੇ ਅਤੇ ਅਗਲੀ ਪੜ੍ਹਾਈ ਲਈ ਮਹਿੰਦਰਾ ਕਾਲਜ ਪਟਿਆਲਾ ਤੋਂ ਕੀਤੀ । ਕਾਲਜ ਦੇ ਸਮੇਂ ਦੌਰਾਨ ਉਹ ਖੇਡਾਂ, ਗੀਤਾਂ ਅਤੇ ਭੰਗੜੇ ਵਿੱਚ ਸ਼ਾਮਿਲ ਹੁੰਦਾ ਸੀ। ਹੌਬੀ ਧਾਲੀਵਾਲ ਜਿਹਨਾਂ ਨੇ ਪੰਮੀ ਬਾਈ ਤੇ ਜੋਗਾ ਸਿੰਘ ਹੋਰਾਂ ਤੋਂ ਭੰਗੜੇ ਦੇ ਗੁਰ ਸਿੱਖੇ। ਹੌਬੀ ਧਾਲੀਵਾਲ ‘ਚ ਪੰਜਾਬ ਦੇ ਲਈ ਇੰਨਾ ਪਿਆਰ ਹੈ ਜਿਸ ਦੇ ਚਲਦੇ ਉਹ ਕੇਨੈਡਾ ਵਰਗੇ ਦੇਸ਼ ਨੂੰ ਵੀ ਛੱਡ ਕੇ ਵਾਪਸ ਪੰਜਾਬ ਆ ਗਏ ਸਨ।

View this post on Instagram

 

Billo etthae vi gur paa ta ??? #manjebistre2 #12april2019 #gippygrewal

A post shared by Gippy Grewal ManjeBistre Wala (@gippygrewal) on

ਹੋਰ ਵੇਖੋ:ਜਾਣੋ ਕਿਵੇਂ ਇਸ ਛੋਟੀ ਬੱਚੀ ਨੇ ਬੱਬਲ ਰਾਏ ਦੇ ਜਨਮਦਿਨ ਨੂੰ ਬਣਾਇਆ ਸਪੈਸ਼ਲ, ਦੇਖੋ ਵੀਡੀਓ

‘ਅੱਗ ਦੇ ਕਲੀਰੇ’ ਸੀਰੀਅਲ ਤੋਂ ਹੌਬੀ ਧਾਲੀਵਾਲ ਦੀ ਅਦਾਕਾਰੀ ਦਾ ਆਗਾਜ਼ ਹੋਇਆ । ਇਸ ਤੋਂ ਬਾਅਦ ਉਹਨਾਂ ਨੇ ਸਾਗਰ ਐਸ.ਸ਼ਰਮਾ ਦੀ ਅਗਵਾਈ ਹੇਠ 2012 ਦੀ ਫ਼ਿਲਮ ‘ਬੁਰਰਾਹ’ ‘ਚ ਕੰਮ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜੇ ਕੇ ਨਹੀਂ ਦੇਖਿਆ। ਇਸ ਤੋਂ ਬਾਅਦ ਕਈ ਹੋਰ ਫ਼ਿਲਮਾਂ ਹੀਰ ਐਂਡ ਹੀਰੋ, ਅਰਦਾਸ, ਬੰਬੂਕਾਟ, ਅੰਗ੍ਰੇਜ਼, ਮੰਜੇ ਬਿਸਤਰੇ, ਸਾਬ ਬਹਾਦਰ, ਕ੍ਰੇਜ਼ੀ ਟੱਬਰ, ਅਸ਼ਕੇ ਅਤੇ ਜੋਰਾ 10 ਨੰਬਰੀਆ ਵਰਗੀਆਂ ਕਈ ਹੋਰ ਫ਼ਿਲਮਾਂ ਤੋਂ ਇਲਾਵਾ ਬਾਲੀਵੁੱਡ ਫ਼ਿਲਮ ਫਿਲੌਰੀ ‘ਚ ਵੀ ਆਪਣੀ ਅਦਾਕਾਰੀ ਨਾਲ ਸਰੋਤਿਆਂ ਦਾ ਦਿਲ ਜਿੱਤ ਚੁਕੇ ਹਨ।

ਪਰ ਗੱਲ ਕਰਦੇ ਹਾਂ ਪੰਜਾਬੀ ਫ਼ਿਲਮ ਅੰਗ੍ਰੇਜ਼ ਦੀ ਜਿਸ ‘ਚ ਹੌਬੀ ਧਾਲੀਵਾਲ ਨੇ ਛੋਟਾ ਜਿਹਾ ਰੋਲ ਗੱਜਣ ਸਿਓਂ ਨਿਭਾਇਆ ਜਿਸ ਨੇ ਵੱਡੀ ਪਹਿਚਾਣ ਦਿਵਾ ਦਿੱਤੀ। ਹੌਬੀ ਧਾਲੀਵਾਲ ਜਿਹਨਾਂ ਨੇ ਗਾਇਕ ‘ਚ ਵੀ ਆਪਣਾ ਹੱਥ ਅਜਮਾਇਆ ਪਰ ਅਦਾਕਾਰੀ ਜਗਤ ‘ਚ ਹੌਬੀ ਧਾਲੀਵਾਲ ਨੇ ਵੱਡੀਆਂ ਕਾਮਯਾਬੀਆਂ ਹਾਸਿਲ ਕੀਤੀਆਂ ਹਨ। ਹੌਬੀ ਧਾਲੀਵਾਲ ਜਿਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਕਈ ਵਧੀਆ ਗੀਤ ਵੀ ਦੇ ਚੁੱਕੇ ਹਨ ਜਿਵੇਂ ਮਿੱਤਰਾਂ ਨੇ ਝਿੜਕ ਦਿੱਤੀ, ਦਾਰੂ ਦੀਏ ਬੋਤਲੇ, ਮੋਤੀ ਬਾਗ ਦੀ ਕੂੰਜ, ਤੇਰਾ ਨਾਂ ਬੋਲੇ ਆਦਿ।

ਜੇ ਗੱਲ ਕਰੀਏ ਹੌਬੀ ਧਾਲੀਵਾਲ ਦੀਆਂ ਆਉਣ ਵਾਲੀ ਫ਼ਿਲਮਾਂ ਦੀ ਤਾਂ ਉਹ ਯਾਰਾ ਵੇ, ਮੰਜੇ ਬਿਸਤਰੇ 2, ਨਾਢੂ ਖ਼ਾਨ,ਜੱਦੀ ਸਰਦਾਰ ਅਤੇ ਕਈ ਹੋਰ ਫ਼ਿਲਮਾਂ ‘ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਨੂੰ ਟੁੰਬਣਗੇ।

SHOOT STARTED FOR THE NEW PUNJABI MOVIE ‘PUNJ KHAAB’

Punjabi Actress, Monica Gill has geared up for her new project, “Punj Khaab”. Monica Gill is the lead actress of the movie along with other male actors that are Nirmal Rishi, Gurpreet Ghuggi, Hobby Dhaliwal and BN Sharma. The lead male actor of the movie, Ricky Khattra is making his Pollywood debut with the movie. Ricky Khattra is a model based in Canada, he hails from Tronto city. He had been ex contestant of MTV’s “India’s Next Top Model Season 2” and also he participated in 24 series.

The lead actress of the Monica Gill is also working for one more Punjabi project, “Sat Shri Akaal England”. The movie is scheduled to be released in Novenmber this year. She had already done two super hit movies, “Kaptaan” with Gippy Grewal and “Sardaarji 2” with Diljit Dosanjh. Monica is already working for her Bollywood debut, “Firangi”. She will be sharing screen with the very famous Kapil Sharma. The movie “Punj Khaab” is based on female oriented subject. The movie will be directed by Gurcharan Singh and produced by Pankaj Batra, Babbu Kocher, B.S Mann under the label of Prabh Films. Music will be composed by Laddi Gill and Happy Raikoti is the lyricist of the songs.

Reportedly,this movie “Punj Khaab” is being said as first of its kind in the Punjabi Industry. Monica Gill announced on her Facebook page “By the grace of God, very proud to announce that the shoot for #Punjkhaab has commenced today. Need all the love and support we can get. Slated to release early 2018.” PTC Punjabi wishes the whole team of “Punj Khaab”.

 

‘JORA 10 NUMBARIA’ CAN BEAT ANY GANGSTER MOVIE

Jora 10 Numbaria is the most talked about movie in the Punjabi Film Industry these days. People are looking for a Block Buster movie, as we have not got anything good after the release of “Vekh Baraatan Chaliyan”. “Jora 10 Numbaria” released yesterday i.e on 1st September. The movie is directed by Amardeep Singh Gill and features Sardar Sohi, Hobby Dhaliwal and Dharmendra as lead actors. Other actors that are roped in for the movie are Deep Sidhu, Mukul Dev, Ashish Duggal, Mukeh Tiwari and Mahabir Bhullar.

This movie is a revenge saga that will work in parts. The movie is all about a child named Jora, who has to face hardships as a kid. The scar that his ugly childhood had left on his life made him a dreaded gangster. Reportedly, the movie promised to be explosive and violent from the very beginning. The story moves at an interesting pace, that unfolds the exciting events, one after the other. This movie could be titled as the first film that depicts gangsters in Punjab and how they operate and enjoy a huge fan following. Amardeep Singh Gill as a script writer has magficiently build the story in such a manner that the audiences feel glued to every single frame. Simultaneously, being a director also, he has made the right choices of characters and has given a beautiful shape and importance to each one of them.

Talking about the star cast of the movie. The lead character, Jora is played by Deep Sidhu who was previously seen in a Punjabi Film “Ramta Jogi”. He didn’t do well for the movie. On comparison between debut and second, he has improved a lot in delivering dialoges and had gathered all the appreciation from viewers. We could even consider “Jora 10 Numbaria” as Hobby Dhaliwal’s finest films. Dharmendra did he a small but promising role in the movie. There was no place for the female lead, but still the actress, Kul Sidhu appeared with two-three dialogues which were sheer wastage of time, because this was all about gangsters. The music of the movie is delivered by Sachin Ahuja, Sunny Bawra and Inder Bawra, which is just average. The title track of the movie is sung by Gippy Grewal, appears to be the best amongst the lot.

The movie has some brilliantly execute scenes. It goes with the flow of many twists and turns. Summing up, Deep Sidhu’s portrayal of Jora leaves an impact on viewer’s minds. The film ends with “to be continued” tagline, which makes the audiences to wait eagerly for the next part.