Lakwinder Wadali officially releases his Sufi song ‘Dohe’ under his YouTube Channel which was exclusively premiered on PTC Punjabi!

Lakhwinder Wadali is one of the profound Sufi singers of our Punjabi music industry. Every now and then, Lakhwinder Wadali has something to surprise us with his singing which reaches the strings of our heart.

He not only made his vivid impression in Pollywood but has also marked his impression in Bollywood industry recently.

Image Source: Instagram

Lakhwinder Wadali is yet again ruling over our hearts with his most recent track ‘Dohe‘ which was exclusively released on PTC Punjabi on the occasion of World Music Day. Now, the track has been officially released under his YouTube Channel.

Image Source: Instagram

ALSO READ: Here is a glimpse of Afsana Khan’s forthcoming melody ‘Tere Laare’ featuring Amrit Maan and Wamiqa Gabbi!

The track will definitely changed the aura with the beautiful and mesmerizing lyrics.

Image Source: Instagram

The song was earlier premiered on PTC Punjabi on the occasion of World Music Day. Along with Lakhwinder Wadali, the team of the track ‘Dohe‘  included many stellar artists.

ਪਦਮਸ਼੍ਰੀ ਪੂਰਨ ਚੰਦ ਵਡਾਲੀ ਦੇ ਜਨਮ ਦਿਨ ‘ਤੇ ਪੁੱਤਰ ਲਖਵਿੰਦਰ ਵਡਾਲੀ ਨੇ ਸਾਂਝੀ ਕੀਤੀ ਤਸਵੀਰ

lakhwinder wadali

ਅੱਜ ਸੂਫੀ ਗਾਇਕ ਪੂਰਨਚੰਦ ਵਡਾਲੀ ਦਾ ਜਨਮਦਿਨ ਹੈ । ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੇ ਬੇਟੇ ਲਖਵਿੰਦਰ ਵਡਾਲੀ ਨੇ ਆਪਣੇ ਇੰਸਟਾਗ੍ਰਾਮ ਤੇ ਬਹੁਤ ਹੀ ਪਿਆਰੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਵਿੱਚ ਲਖਵਿੰਦਰ ਵਡਾਲੀ ਤੇ ਉਹਨਾਂ ਦੇ ਪਿਤਾ ਪੂਰਨਚੰਦ ਵਡਾਲੀ ਨਜ਼ਰ ਆ ਰਹੇ ਹਨ । ਇਹ ਤਸਵੀਰ ਆਪਣੇ ਆਪ ਵਿੱਚ ਬਹੁਤ ਹੀ ਖ਼ਾਸ ਹੈ । ਤਸਵੀਰ ਵਿੱਚ ਉਹ ਆਪਣੇ ਪਿਤਾ  ਨੂੰ ਜਨਮ ਦਿਨ ਤੇ ਕੇਕ ਖਵਾਉਂਦੇ ਨਜ਼ਰ ਆ ਰਹੇ ਹਨ ।

Happy Birthday Puran Chand Wadali: Here Are His 5 Best Performances
Pic Courtesy: Instagram

ਹੋਰ ਪੜ੍ਹੋ :

ਅਪ੍ਰੇਸ਼ਨ ਬਲੂ ਸਟਾਰ ’ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਜਾਵੇਗੀ ਡਾਕੂਮੈਂਟਰੀ ਫ਼ਿਲਮ

Pic Courtesy: Instagram

ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਖਵਿੰਦਰ ਨੇ ਲਿਖਿਆ ਹੈ ‘ਹੈਪੀ ਬਰਥ ਡੇਅ ਭਾਪਾ ਜੀ ਤੁਸੀਂ ਜੁਗ ਜੁਗ ਜੀਓ’ । ਲਖਵਿੰਦਰ ਦੀ ਇਸ ਪੋਸਟ ਤੇ ਉਹਨਾਂ ਦੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ । ਪੂਰਨ ਚੰਦ ਵਡਾਲੀ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਪੂਰਨਚੰਦ ਵਡਾਲੀ ਨੂੰ ਭਲਵਾਨ ਬਣਨ ਦਾ ਸ਼ੌਂਕ ਸੀ ਤੇ ਉਹ ਰੈਸਲਿੰਗ ਕਰਦੇ ਸਨ ।

Lakhwinder Wadali celebrated his father Puran Chand Wadali
Pic Courtesy: Instagram

ਜਦੋਂ ਕਿ ਉਨ੍ਹਾਂ ਦੇ ਪਿਤਾ ਠਾਕੁਰ ਦਾਸ ਵਡਾਲੀ ਪੂਰਨਚੰਦ ਨੂੰ ਸੰਗੀਤ ਸਿਖਾਉਣਾ ਚਾਹੁੰਦੇ ਸਨ । ਪੂਰਨਚੰਦ ਵਡਾਲੀ ਨੇ ਪਟਿਆਲੇ ਘਰਾਨਾ ਦੇ ਉਸਤਾਦ ਗੁਲਾਮ ਅਲੀ ਖ਼ਾਨ ਵਰਗੇ ਪ੍ਰਸਿੱਧ ਉਸਤਾਦਾਂ ਤੋਂ ਸੰਗੀਤ ਦੇ ਗੁਰ ਸਿੱਖੇ । ਉਹਨਾਂ ਨੇ ਕਲਾਸੀਕਲ ਸੰਗੀਤ ਨਾਲ ਪੁਰੀ ਦੁਨੀਆ ਵਿੱਚ ਆਪਣਾ ਨਾਂਅ ਬਣਾਇਆ ।

ਪਹਿਲੀ ਵਾਰ ਸਾਹਮਣੇ ਆਈ ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਦੇ ਪੂਰੇ ਪਰਿਵਾਰ ਦੀ ਤਸਵੀਰ, ਲਖਵਿੰਦਰ ਵਡਾਲੀ ਨੇ ਸਾਂਝੀ ਕੀਤੀ ਅਣਦੇਖੀ ਤਸਵੀਰ

ਪੰਜਾਬੀ ਗਾਇਕਾਂ ਤੇ ਕਲਾਕਾਰਾਂ ਦੀਆਂ ਪੁਰਾਣੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਹਮੇਸ਼ਾ ਖਿੱਚ ਦਾ ਕੇਂਦਰ ਰਹੀਆਂ ਨੇ। ਸੋਸ਼ਲ ਮੀਡੀਆ ਉੱਤੇ ਇਨ੍ਹਾਂ ਪੁਰਾਣੀਆਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਹਰ ਤਸਵੀਰ ਕਿਸੇ ਖ਼ਜ਼ਾਨੇ ਤੋਂ ਘੱਟ ਨਹੀਂ ਹੈ। ਅਜਿਹੀ ਹੀ ਅਣਮੁੱਲੀ ਤੇ ਅਣਦੇਖੀ ਤਸਵੀਰ ਗਾਇਕ ਲਖਵਿੰਦਰ ਵਡਾਲੀ ਨੇ ਸਾਂਝੀ ਕੀਤੀ ਹੈ।

lakhwinder-wadali
Image Source; Instagram

ਹੋਰ ਪੜ੍ਹੋ : ਗਾਇਕ ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਸਾਂਝੀ ਕੀਤੀ ਇਹ ਖ਼ਾਸ ਤਸਵੀਰ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

old pic of lakhwinder wadali
Image Source; Instagram

ਜੀ ਹਾਂ ਲਖਵਿੰਦਰ ਵਡਾਲੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪਰਿਵਾਰ ਦੀ ਅਣਦੇਖੀ ਸਾਂਝੀ ਕੀਤੀ । ਇਸ ਤਸਵੀਰ ‘ਚ ਨੌਜਵਾਨ ਉਸਤਾਦ ਪੂਰਨ ਚੰਦ ਵਡਾਲੀ ਆਪਣੇ ਪੂਰੇ ਪਰਿਵਾਰ ਦੇ ਨਾਲ ਨਜ਼ਰ ਆ ਰਹੇ ਨੇ। ਲਖਵਿੰਦਰ ਵਡਾਲੀ ਨੇ ਕੈਪਸ਼ਨ ‘ਚ ਲਿਖਿਆ ਹੈ- ‘ਭਾਪਾ ਜੀ, ਬੀਜੀ, ਵੱਡੀਆਂ ਭੈਣਾਂ ਅਤੇ ਭਰਾ ਨਾਲ ਇੱਕ ਯਾਦਗਾਰੀ ਤਸਵੀਰ । ਮੇਰਾ ਪਰਿਵਾਰ … ਮੇਰੀ ਤਾਕਤ ਅਤੇ ਇੱਕ ਕੰਪਾਸ ਯੰਤਰ ਜੋ ਹਮੇਸ਼ਾ ਮੇਰਾ ਮਾਰਗ ਦਰਸ਼ਨ ਕਰਦਾ ਹੈ.. #lakhwinderwadali #wdalis’ ।

lakhwinder wadali post comments
Image Source; Instagram

ਇਹ ਤਸਵੀਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਗਾਇਕ ਸ਼ੈਰੀ ਮਾਨ, ਐਕਟਰ ਪਾਰਸ ਛਾਬੜਾ ਨੇ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਤੁਹਾਨੂੰ ਇਹ ਤਸਵੀਰ ਕਿਵੇਂ ਦੇ ਲੱਗੀ ਕਮੈਂਟ ਬਾਕਸ ਚ ਆਪਣੀ ਰਾਏ ਦੱਸ ਸਕਦੇ ਹੋ।

image of padam shri ustaad pooran chand wadali
Image Source; youtube

ਵਡਾਲੀ ਬ੍ਰਦਰਜ਼ ਪੰਜਾਬੀ ਸੰਗੀਤ ਦਾ ਬਹੁਤ ਵੱਡਾ ਘਰਾਣਾ ਜਿੰਨ੍ਹਾਂ ‘ਚ ਪੀੜੀਆਂ ਤੋਂ ਹੀ ਗਾਇਕੀ ਦਾ ਸਫ਼ਰ ਚਲਦਾ ਆ ਰਿਹਾ ਹੈ। ਵਡਾਲੀ ਘਰਾਣੇ ਦਾ ਬਹੁਤ ਵੱਡਾ ਯੋਗਦਾਨ ਹੈ ਪੰਜਾਬੀ ਮਿਊਜ਼ਿਕ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਫੈਲਾਉਣ ਦੇ ਲਈ। ਆਪਣੇ ਵੱਡ-ਵੱਡੇਰਿਆਂ ਵਾਂਗ ਲਖਵਿੰਦਰ ਵਡਾਲੀ ਦੇ ਵੀ ਰਗ ਰਗ ‘ਚ ਸੰਗੀਤ ਦੌੜਦਾ ਹੈ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।

 

ਇਹ ਤਸਵੀਰ ਹੈ ਪੰਜਾਬ ਦੇ ਪ੍ਰਸਿੱਧ ਗਾਇਕ ਦੀ, ਕੀ ਤੁਸੀਂ ਪਛਾਣਿਆ ਕੌਣ ਹਨ ਇਹ !

Lakhwinder

ਪੰਜਾਬੀ ਕਲਾਕਾਰ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਜਿਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ । ਸੂਫੀ ਗਾਇਕ ਲਖਵਿੰਦਰ ਵਡਾਲੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ ।

Lakhwinder Wadali
Image From Lakhwinder Wadali Instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Burberry ਹੋਇਆ ਰਿਲੀਜ਼ 

Lakhwinder
Image From Lakhwinder Wadali Instagram

ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਲਖਵਿੰਦਰ ਵਡਾਲੀ ਆਪਣੇ ਸਕੂਲ ‘ਚ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਵੇਖ ਕੇ ਤੁਹਾਨੂੰ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੋ ਜਾਵੇਗਾ ਕਿ ਇਹ ਲਖਵਿੰਦਰ ਵਡਾਲੀ ਹੀ ਹਨ ।

Lakhwinder
Image From Lakhwinder Wadali Instagram

ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ । ਲਖਵਿੰਦਰ ਵਡਾਲੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਸੂਫੀਆਨਾ ਅੰਦਾਜ਼ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਉਨ੍ਹਾਂ ਨੂੰ ਗਾਇਕੀ ਦੀ ਗੁੜ੍ਹਤੀ ਆਪਣੇ ਘਰੋਂ ਹੀ ਮਿਲੀ ਹੈ ।

 

Lakhwinder Wadali and Mannat Noor’s ‘Khair Ki Jholi’ is winning hearts on the internet!

Lakhwinder- Khair Ki Jholi

Lakhwinder Wadali who has always made us won our hearts with his amazing voice is once again here to woo us with his latest track ‘Khair Ki Jholi’.

Along with Lakhwinder Wadali the song features talented and amazing singer Mannat Noor.

Lakhwinder-Mannat
Image Source: Instagram

The song is released under the label Speed Record. Sung by Lakhwinder Wadali and Mannat Noor the lyrics are penned by Arafat Mehmood. The music of the song is composed by Gurmeet Singh.

Image Source: Instagram

Khair Ki Jholi is a perfect ode of love which has been beautifully sung by Mannat Noor and Lakhwinder Wadali. The jugalbandi will also give you goosebumps with its melodious music in some parts.

ALSO READ: Aastha Gill asks to guess the ‘Mystery Man’ in her recent reel!

Image Source: Instagram

On the other front, Lakhwinder Wadali also marked his debut with his song Rabb Maneya in the film Koi Jane Na. Also, his last release, ‘Nazaraa‘ which features Mahira Sharma and Paras Chhabbra also received much appreciation and love from the audience.

ਲਖਵਿੰਦਰ ਵਡਾਲੀ ਅਤੇ ਮੰਨਤ ਨੂਰ ਦੀ ਆਵਾਜ਼ ‘ਚ ਨਵਾਂ ਗੀਤ ‘ਖੈਰ ਕੀ ਝੋਲੀ’ ਰਿਲੀਜ਼

Lakhwinder Wadali

ਲਖਵਿੰਦਰ ਵਡਾਲੀ ਅਤੇ ਮੰਨਤ ਨੂਰ ਦੀ ਆਵਾਜ਼ ‘ਚ ਨਵਾਂ ਗੀਤ ‘ਖੈਰ ਕੀ ਝੋਲੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਅਰਾਫਤ ਮਹਿਮੂਦ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਗੁਰਮੀਤ ਸਿੰਘ ਨੇ । ਗੀਤ ਨੂੰ ਸੂਫ਼ੀ ਅੰਦਾਜ਼ ‘ਚ ਗਾਇਆ ਹੈ ਅਤੇ ਸਰੋਤਿਆਂ ਨੂੰ ਇਹ ਗੀਤ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

Lakhwinder
Image From Lakhwinder Wadali’s Instagram

ਹੋਰ ਪੜ੍ਹੋ : ਮਸ਼ਹੂਰ ਗਾਇਕ ਅਰਿਜੀਤ ਸਿੰਘ ਦੀ ਮਾਂ ਦਾ ਕੋਰੋਨਾ ਵਾਇਰਸ ਨਾਲ ਹੋਇਆ ਦੇਹਾਂਤ 

Mannat
Image From Lakhwinder Wadali’s Instagram

ਇਸ ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ
ਤਾਂ ਲਖਵਿੰਦਰ ਵਡਾਲੀ ਦੇ ਕਈ ਰਿਲੀਜ਼ ਹੋਏ ਹਨ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਰਿਹਾ ਹੈ ।

Mannat

ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਲਖਵਿੰਦਰ ਵਡਾਲੀ ਦਾ ਸੂਫੀਆਨਾ ਅੰਦਾਜ਼ ਹਰ ਕਿਸੇ ਨੂੰ ਪਸੰਦ ਆਉਂਦਾ ਹੈ । ਉਹ ਆਪਣੀ ਸਾਫ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਦੇ ਨਾਲ ਨਵਾਜ਼ਿਆ ਹੈ ।

Mahira Sharma- Lakhwinder Wadali showcases different shade of love in song ‘Nazaraa’!

Nazaraa

Mahira Sharma and Paras Chhabrra recently featured in Lakhwinder Wadali’s song ‘Nazaraa’ which left their fans awestruck.

Along with the Bigg Boss 13 couple, Lakhwinder Wadali is also seen featuring in the music video. The song ‘Nazaraa’ is sung by Lakhwidner Wadali and Ustaad Puran Chand Wadali.

Image Source: Instagram

In the video, Paras Chhabrra is seen playing the antagonist and Lakhwidner Wadali is seen opposite Mahira Sharma. Paras who is playing the role of a bad guy is looking after for Mahira for unknown reasons, running away from Paras; Mahira lands herself in a refuge in a house which is owned by Lakhwider Wadali who not only provides Mahira shelter but also falls in love with her and vice versa. By the end of the music video, they Mahira and Lakhwinder Wadali are seen agreeing to the marriage vows and have their happily ever-after.

Lakhwinder
Image Source: Instagram

Nazaraa is released under T-Series label on May 5, 2021. The music video is directed by Jot and written by Fida Batalvi.

ALSO READ:

Image Source: Instagram

On the other front, Mahira Sharma was last seen with Ranjit Bawa in his song ‘KOKA’ whereas, Paras was seen with Rubina Dilaik in Asees Kaur’s song ‘Galat’.

Meanwhile, Lakhwidner Wadali marked his Bollywood debut with his song ‘Rabb Maneya’ from the film ‘Koi Jaane Na’

ਸੂਫੀ ਗਾਇਕ ਲਖਵਿੰਦਰ ਵਡਾਲੀ ਲੈ ਕੇ ਆ ਰਹੇ ਹਨ ਨਵਾਂ ਗੀਤ

ਸੂਫੀ ਗਾਇਕ ਲਖਵਿੰਦਰ ਵਡਾਲੀ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੇ ਹਨ । ਉਹਨਾਂ ਦਾ ਨਵਾਂ ਗਾਣਾ ‘ਨਜ਼ਾਰਾ’ 5 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗਾਣੇ ਵਿੱਚ ਲਖਵਿੰਦਰ ਦੇ ਨਾਲ ਮਾਹਿਰਾ ਸ਼ਰਮਾ ਨਜ਼ਰ ਆਉਣਗੇ ਆਵੇਗੀ। ਇਸ ਗੀਤ ਵਿੱਚ ਮਾਹਿਰਾ ਦੇ ਨਾਲ ਪਾਰਸ ਛਾਬੜਾ ਵੀ ਨਜ਼ਰ ਆਉਣਗੇ। ਗਾਣੇ ਵਿੱਚ ਲਖਵਿੰਦਰ ਵਡਾਲੀ ਦੇ ਨਾਲ ਨਾਲ ਪੂਰਨ ਚੰਦ ਵਡਾਲੀ ਦੀ ਆਵਾਜ਼ ਵੀ ਸੁਣਨ ਨੂੰ ਮਿਲੇਗੀ।

Pic Courtesy: Instagram

ਹੋਰ ਪੜ੍ਹੋ :

ਬਾਲੀਵੁੱਡ ਅਦਾਕਾਰਾ ਸਿਮੀ ਗਰੇਵਾਲ ਨੇ ਮਮਤਾ ਬੈਨਰਜੀ ਦੀ ਤੁਲਨਾ ਅਮਰੀਕੀ ਰਾਸ਼ਟਰਪਤੀ ਨਾਲ ਕੀਤੀ

Singer Lakhwinder Wadali poetry new viral video Instagram
Pic Courtesy: Instagram

ਇਸ ਗੀਤ ਦਾ ਮੋਸ਼ਨ ਪੋਸਟਰ ਲਖਵਿੰਦਰ ਵਡਾਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ ।ਗੀਤ ‘ਨਜ਼ਾਰਾ’ ਨੂੰ ਸੋਹਣੀ ਦਿੱਖ ਦੇਣ ਲਈ ਇਸ ਨੂੰ ਮਨਾਲੀ ਦੀਆਂ ਖੂਬਸੂਰਤ ਲੋਕੇਸ਼ਨਾਂ ‘ਤੇ ਸ਼ੂਟ ਕੀਤਾ ਗਿਆ ਹੈ।

Live Performance Of Lakhwinder Wadali

ਹੁਣ ਗੀਤ ਦੇ ਵਿੱਚ ਮੇਲ ਲੀਡ ‘ਚ ਲਖਵਿੰਦਰ ਵਡਾਲੀ ਵੀ ਹਨ ਤੇ ਪਾਰਸ ਛਾਬੜਾ ਵੀ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮਾਹਿਰਾ ਸ਼ਰਮਾਂ ਕਰਣ ਔਜਲਾ ਦੇ ਗੀਤ ਮੈਕਸੀਕੋ ਕੋਕਾ ਗੀਤ ਵਿੱਚ ਨਜ਼ਰ ਆ ਚੁੱਕੀ ਹੈ । ਇਸ ਤੋਂ ਇਲਾਵਾ ਮਨਕਿਰਤ ਔਲਖ ਦੇ ਗੀਤ ਵਿੱਚ ਵੀ ਨਜ਼ਰ ਆ ਚੁੱਕੀ ਹੈ ।

ਲਖਵਿੰਦਰ ਵਡਾਲੀ ਨੇ ਆਪਣੇ ਜਨਮ ਦਿਨ ’ਤੇ ਖ਼ਾਸ ਤਸਵੀਰਾਂ ਕੀਤੀਆਂ ਸਾਂਝੀਆਂ

lakhwinder-wadali

ਲਖਵਿੰਦਰ ਵਡਾਲੀ ਦਾ ਅੱਜ ਜਨਮ ਦਿਨ ਹੈ। ਲਖਵਿੰਦਰ ਵਡਾਲੀ ਦੇ ਜਨਮ ਦਿਨ ਤੇ ਉਹਨਾਂ ਦੇ ਪ੍ਰਸ਼ੰਸਕ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ । ਇਸ ਖ਼ਾਸ ਦਿਨ ਤੇ ਲਖਵਿੰਦਰ ਵਡਾਲੀ ਨੇ ਆਪਣੇ ਇੰਸਟਾਗ੍ਰਾਮ ਤੇ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਵਿੱਚ  ਉਹ ਆਪਣੀ ਮਾਂ ਤੋਂ ਆਸ਼ੀਰਵਾਦ   ਲੈਂਦੇ ਹੋਏ ਨਜ਼ਰ ਆ ਰਹੇ ਹਨ ।

Happy Birthday Lakhwinder Wadali: Here Are Some of His Best Performances

ਹੋਰ ਪੜ੍ਹੋ :

ਕਰੀਨਾ ਕਪੂਰ ਦੀ ਮਾਂ ਦਾ ਅੱਜ ਹੈ ਜਨਮ ਦਿਨ, ਕਰੀਨਾ ਕਪੂਰ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

lakhwinder-wadali
image from lakhwinder-wadali’s instagram

ਇਸ ਤਸਵੀਰ ਤੇ ਲੋਕ ਲਗਾਤਾਰ ਕਮੈਂਟ ਕਰਕੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਲਖਵਿੰਦਰ ਵਡਾਲੀ ਦਾ ਜਨਮ 20 ਅਪ੍ਰੈਲ 1978 ਵਿੱਚ ਅੰਮ੍ਰਿਤਸਰ ਵਿਖੇ ਹੋਇਆ ਸੀ। ਉਨ੍ਹਾਂ ਨੂੰ ਸ਼ੁਰੂ ਤੋਂ ਹੀ ਮਿਊਜ਼ਿਕ ਨਾਲ ਕਾਫੀ ਲਗਾਅ ਰਿਹਾ। ਲਖਵਿੰਦਰ ਵਡਾਲੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਲਗਾਤਾਰ ਹਿੱਟ ਗੀਤ ਦਿੰਦੇ ਆ ਰਹੇ ਹਨ ।

Lakhwinder Wadali Get Emotional When He Met To Old Lady
image from lakhwinder-wadali’s instagram

ਹਾਲ ਹੀ ਵਿੱਚ ਉਹਨਾਂ ਨੇ ਬਾਲੀਵੁੱਡ ਫ਼ਿਲਮ ਵਿੱਚ ਹਿੱਟ ਗੀਤ ਦਿੱਤਾ ਹੈ । ਲਖਵਿੰਦਰ ਵਡਾਲੀ ਦਾ ਅੰਦਾਜ਼ ਸੂਫ਼ੀਆਨਾ ਹੈ ਤੇ ਉਹਨਾਂ ਦੇ ਗੀਤਾਂ ਵਿੱਚ ਉਹਨਾਂ ਦਾ ਇਹ ਅੰਦਾਜ਼ ਝਲਕਦਾ ਹੈ । ਲਖਵਿੰਦਰ ਨੇ ਹਮੇਸ਼ਾ ਸਾਫ ਸੁਥਰੀ ਗਾਇਕੀ ਨੂੰ ਹੀ ਪਹਿਲ ਦਿੱਤੀ ਹੈ ।

Lakhwinder Wadali on meeting with Sonu Sood: says you always made me look up to you!

Lakhwinder-Sonu Sood

The famous Sufi singer Lakhwinder Wadali recently shared a heartfelt message as he met Sonu Sood.

Sonu Sood known as ‘messiah‘ has helped thousands of migrant laborers during the nationwide lockdown, as he arranged buses, trains and air travel so that they could return home.

Recently he also visited Amritsar, Punjab to seek blessings and obeisance prayers at Sri Harmandir Sahib (Golden Temple).

Sonu
Image Source: Instagram

Lakhwinder Wadali recently did his debut in Bollywood with the song ‘Rabb Maneya’. On meeting Sonu Sood, Lakhwinder Wadali shared a heartfelt message, “It was great meeting you @sonu_sood paaji. The relentless “Sewa” you have been doing for the humanity has always made me look upto you. More power 2 u ✨😀”.

Sonu Sood
Image Source: Instagram

The singer also shared a video in which he was seen singing his song ‘Rabb Maneya’ from Bollywood film ‘Koi Jaane Naa’ that also mark his debut in Bollywood.

ALSO READ:

‘Sufna’ girl-‘Tania’ leaves no stone unturned with her experimental looks in ‘Lekh’!

Talking about Sonu Sood, he is one the gem our industry is blessed with. He is known for his selfless love and kindness towards the migrant laborers during the Covid-19 pandemic.

Lakhwinder
Image Source: Instagram

Other than this, Lakhwinder Wadali’s recently released song ‘Rabb Maneya’ is written Manoj Muntashir, Sham Deewana and music is composed by Rochak Kohli, Vikram Nagi. The female vocals are given by Neeti Mohan.