ਸਿੱਧੂ ਮੂਸੇਵਾਲਾ ਦੀ ਫ਼ਿਲਮ ‘ਯੈੱਸ ਆਈ ਐੱਮ ਸਟੂਡੈਂਟ’ ਦੀ ਰਿਲੀਜ਼ ਡੇਟ ਦਾ ਐਲਾਨ

Sidhu Moosewala

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਜਿਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ । ‘ਯੈੱਸ ਆਈ ਐੱਮ ਸਟੂਡੈਂਟ’ ਦੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ । ਜੀ ਹਾਂ ਇਹ ਫ਼ਿਲਮ ਹੁਣ ਜਲਦ ਹੀ ਦਰਸ਼ਕਾਂ ਦੇ ਸਾਹਮਣੇ ਰੁਬਰੂ ਹੋਵੇਗੀ । ਇਸ ਦੀ ਜਾਣਕਾਰੀ ਫ਼ਿਲਮ ਦੇ ਡਾਇਰੈਕਟਰ ਤਰੁਨਪਾਲ ਸਿੰਘ ਜਗਪਾਲ ਨੇ ਦਿੱਤੀ ਹੈ । ਇਸ ਫ਼ਿਲਮ ਦੀ ਰਿਲੀਜ਼ ਡੇਟ ਕਈ ਵਾਰ ਬਦਲੀ ਜਾ ਚੁੱਕੀ ਹੈ । ਇਸ ਤੋਂ ਪਹਿਲਾਂ ਫ਼ਿਲਮ ਨੂੰ 2019  ‘ਚ ਰਿਲੀਜ਼ ਕੀਤਾ ਜਾਣਾ ਸੀ, ਪਰ ਕਿਸੇ ਵਜ੍ਹਾ ਕਰਕੇ ਲੇਟ ਕਰ ਦਿੱਤੀ ਗਈ ਸੀ ।

Taranvir singh jagpal Shared Information
Image From Taranvir singh Jagpal FB

ਹੋਰ ਪੜ੍ਹੋ : ਵਿਦੇਸ਼ੀ ਬੱਚਾ ਕਰ ਰਿਹਾ ਜਪੁਜੀ ਸਾਹਿਬ ਦਾ ਪਾਠ, ਵੀਡੀਓ ਖਾਲਸਾ ਏਡ ਨੇ ਕੀਤਾ ਸਾਂਝਾ 

inside image of mandy takhar and sidhu moose wal
Image From Instagram

2020 ‘ਚ ਜਦੋਂ ਰਿਲੀਜ਼ ਕਰਨਾ ਸੀ ਤਾਂ ਉਸ ਸਮੇਂ ਵੀ ਲਾਕਡਾਊਨ ਕਰਕੇ ਰਿਲੀਜ਼ ਡੇਟ ਨੂੰ ਡਿਲੁੇਅ ਕੀਤਾ ਗਿਆ ਸੀ । ਆਖਿਰਕਾਰ ਹੁਣ ਮੁੜ ਤੋਂ ਰਿਲੀਜ਼ ਡੁੇਟ ਦਾ ਐਲਾਨ ਕੀਤਾ ਗਿਆ ਹੈ ।

Taranvir and mandy
Image From Instagram

ਫ਼ਿਲਮ ਦੇ ਡਾਇਰੈਕਟਰ ਤਰਨਵੀਰ ਸਿੰਘ ਜਗਪਾਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਐਲਾਨ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੀ ਪਹਿਲੀ ਫ਼ਿਲਮ 22 ਅਕਤੂਬਰ 2021 ਨੂੰ ਰਿਲੀਜ਼ ਹੋਵੇਗੀ।ਉਨ੍ਹਾਂ ਨੇ ਇਸ ਪੋਸਟ ‘ਚ ਸਿੱਧੂ ਮੂਸੇਵਾਲਾ, ਮੈਂਡੀ ਤੱਖਰ, ਦੀ ਕਿਡ, ਗੋਲਡ ਮੀਡੀਆ, ਦੀਪ ਗੋਲਡ ਮੀਡੀਆ, ਜੈਦੇਵ ਕੁਮਾਰ ਤੇ ਡੈਂਸ ਪ੍ਰੋ ਨੂੰ ਟੈਗ ਕੀਤਾ ਹੈ।ਫ਼ਿਲਮ ‘ਚ ਤੁਸੀਂ ਸਿੱਧੂ ਮੂਸੇਵਾਲਾ ਤੇ ਮੈਂਡੀ ਤੱਖਰ ਨੂੰ ਮੁੱਖ ਭੂਮਿਕਾ ਨਿਭਾਉਂਦੇ ਵੇਖੋਗੇ। ਦਰਸ਼ਕ ਪਹਿਲੀ ਵਾਰ ਇਨ੍ਹਾਂ ਦੋਵਾਂ ਨੂੰ ਇਕੱਠੇ ਵੇਖਣਗੇ ਅਤੇ ਉਹ ਉਨ੍ਹਾਂ ਨੂੰ ਵੱਡੇ ਪਰਦੇ ‘ਤੇ ਵੇਖਣ ਲਈ ਬਹੁਤ ਉਤਸ਼ਾਹਤ ਵੀ ਹਨ।

 

ਅੱਜ ਹੈ ਮੈਂਡੀ ਤੱਖਰ ਦਾ ਜਨਮ ਦਿਨ, ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕ ਦੇ ਰਹੇ ਹਨ ਵਧਾਈ

ਅਦਾਕਾਰਾ ਮੈਂਡੀ ਤੱਖਰ ਦਾ ਅੱਜ ਜਨਮ ਦਿਨ ਹੈ । ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਮਿਲ ਰਹੀਆਂ ਹਨ । ਉਸ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਜਨਮ 1 ਮਈ 1987 ਨੂੰ ਵੁਲਵਰਹੈਂਪਟਨ, ਯੂਨਾਈਟਡ ਕਿੰਗਡਮ ‘ਚ ਹੋਇਆ ਸੀ । ਮੈਂਡੀ ਤੱਖਰ ਅਸਲ ਨਾਂ ਮਨਦੀਪ ਕੌਰ ਤੱਖਰ ਹੈ। ਮੈਂਡੀ ਤੱਖਰ ਦੇ ਪਰਿਵਾਰ ਦਾ ਪਿਛੋਕੜ ਪਿੰਡ ਮੇਲਿਆਣਾ ਨੇੜੇ ਫਗਵਾੜਾ ਨਾਲ ਹੈ ।

mandy takhar and jobanpreet
Pic Courtesy: Instagram

ਹੋਰ ਪੜ੍ਹੋ :

ਵੀਡੀਓ ਸ਼ੇਅਰ ਕਰਕੇ ਸਨੀ ਲਿਓਨੀ ਨੇ ਦੱਸੇ ਹੈਪੀ ਮੈਰਿਡ ਲਾਈਫ ਦੇ ਟਿਪਸ

Mandy-Takhar
Pic Courtesy: Instagram

ਮੈਂਡੀ ਤੱਖਰ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਗਾਇਕ ਬੱਬੂ ਮਾਨ ਦੀ ਫ਼ਿਲਮ ‘ਏਕਮ’ ਨਾਲ ਕੀਤੀ ਸੀ। ਉਨ੍ਹਾਂ ਦੀ ਇਹ ਫ਼ਿਲਮ ਸਾਲ 2010 ਵਿੱਚ ਰਿਲੀਜ਼ ਹੋਈ ਸੀ । ਜਿਹੜੀ ਕਿ ਸੁਪਰਹਿੱਟ ਸੀ । ਇਸ ਫ਼ਿਲਮ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ।

Happy Birthday Mandy Takhar
Pic Courtesy: Instagram

ਮੈਂਡੀ ਤੱਖਰ ਨੇ ‘ਮੁੰਡੇ ਕਮਾਲ ਦੇ’, ‘ਮਿਰਜ਼ਾ ਅਨ ਟੋਲਡ ਸਟੋਰੀ’, ‘ਸਾਡੀ ਵੱਖਰੀ ਹੈ ਸ਼ਾਨ’, ‘ਇਸ਼ਕ ਗਰਾਰੀ’, ‘ਏਕਮ’, ‘ਰੱਬ ਦਾ ਰੇਡੀਓ’ ਅਤੇ ‘ਅਰਦਾਸ’ ਵਰਗੀਆਂ ਕਈ ਹਿੱਟ ਫ਼ਿਲਮਾਂ ਦਿੱਤੀਆਂ ਤੇ ਦਿੰਦੇ ਆ ਰਹੇ ਹਨ ।

 

View this post on Instagram

 

A post shared by MANDY TAKHAR (@mandy.takhar)

Tarnvir Singh Jagpal directorial ‘Yes I Am Student’ will hit the screens this year.

Yes I Am Student

Tarnvir Singh Jagpal made his directing debut in Punjabi Film Industry with the film ‘Rabb Da Radio’. As a debutant, he was able to grab the Best Film (Critic) award by PTC Punjabi Film Awards 2018 for ‘Rabb Da Radio’. His first directorial film got him a good amount of praise, where the cinema lovers are now eagerly waiting for his next films under his directorial.

Yes I Am Student
Image Source- Instagram

ALSO READ: Shahrukh Khan and Alia Bhatt have come together again after ‘Dear Zindagi’. Know the full story here.

Tarnvir is all set to showcase a great story with very talented Sidhu Moosewala who is going to make his debut in the industry as an actor. The upcoming film is titled ‘Yes I Am Student’, which will be releasing this year on 13th April. The release date was shared by Tarnvir himself on his social media handle with a picture from the sets. Have a look-

Yes I Am Student
Image Source- Instagram

ALSO READ: B Praak, Afsana Khan and Sara Gurpal have joined hands for a new project. Know the full story here.

Talking about the film, it is produced by Tarnvir and Sidhu Moosewala jointly under the banners of Tarn Jagpal Films in Association with Apna Heritage Films. Apart from this film, Tarnvir Singh will collaborate with Gill Raunta for another project titled ‘Gunah’ featuring Sidhu Moosewala and Amrit Maan.

Yes I Am Student
Image Source- Instagram

Big Surprise for Sidhu Moosewala’s fan in the month of April. Know the Full story here.

Yes I Am Student

After making a cameo in ‘Teri Meri Jodi’, ‘Sidhu Moosewala’ will be seen in the main lead in ‘Yes I Am Student’. The film’s announcement was done almost two years back making it now one of the much-awaited films.

Yes I Am Student
Image Source- Instagram

 

 

 

 

 

 

ALSO READ: Ranveer Singh starrer ’83’ The Film will hit the silver screen on 4th June.

Another reason for the fans to be excited about this flick is that Mandy Takhar will be seen in the film opposite Sidhu Moosewala.

Yes I Am Student
Image Source- Instagram

ALSO READ: Akay’s romantic side will be revealed in his upcoming song ‘Taare’.

The film has been directed by Tarnvir Singh Jagpal who is also producing it with Sidhu Moosewala under the banner Tarn Jagpal Films in association with Apna Heritage Films. For the film fans have been waiting for a while now and here comes a new update by the director. Tarnvir Singh took to his social media handle announcing that the first look of the flick will be revealed on 13TH April 2021. Sharing a picture from the sets he wrote –‘’ First look Releasing on 13 April 2021

Yes I am student”.

Yes I Am Student
Image Source- Instagram

The project will mark Sidhu Moosewala’s debut as an actor where his first time onscreen pairing with Mandy Takhar is also to look up to something. The story has been written by Gill Raunta who has collaborated with Tarnvir for another project titled ‘Gunah’ featuring Sidhu Moosewala and Amrit Maan.

Yes I Am Student
Image Source- Instagram

ਪੰਜਾਬੀ ਅਦਾਕਾਰਾ ਮੈਂਡੀ ਤੱਖਰ ਦੇ ਦਾਦਾ ਜੀ ਅਤੇ ਭੈਣ ਦੇ ਨਾਲ ਤਸਵੀਰ ਵਾਇਰਲ, ਦਰਸ਼ਕਾਂ ਨੂੰ ਆ ਰਹੀ ਪਸੰਦ

mandy

ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮੈਂਡੀ ਤੱਖਰ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਉਹ ਆਪਣੇ ਦਾਦਾ ਜੀ ਅਤੇ ਭੈਣ ਦੇ ਨਾਲ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਇੰਸਟੈਂਟ ਪਾਲੀਵੁੱਡ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਤਸਵੀਰ ‘ਚ ਦੋਵੇਂ ਭੈਣਾਂ ਕਾਫੀ ਖੁਸ਼ ਦਿਖਾਈ ਦੇ ਰਹੀਆਂ ਹਨ ।

Mandy-Takhar

ਮੈਂਡੀ ਤੱਖਰ ਦੀ ਭੈਣ ਉਨ੍ਹਾਂ ਦੀ ਕਾਰਬਨ ਕਾਪੀ ਲੱਗ ਰਹੀ ਹੈ । ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ । ਮੈਂਡੀ ਤੱਖਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

ਹੋਰ ਪੜ੍ਹੋ  : ਕਿਸਾਨਾਂ ਦੇ ਧਰਨੇ ‘ਚ ਸ਼ਾਮਿਲ ਹੋਏ ਪੰਜਾਬੀ ਇੰਡਸਟਰੀ ਦੇ ਸਿਤਾਰੇ,  ਕਿਸਾਨਾਂ ਦੇ ਹੱਕ ‘ਚ ਆਵਾਜ਼ ਕੀਤੀ ਬੁਲੰਦ

mandy

ਭਾਵੇਂ ਗਿੱਪੀ ਗਰੇਵਾਲ ਦੇ ਨਾਲ ਉਨ੍ਹਾਂ ਦੀ ਫ਼ਿਲਮ ‘ਮਿਰਜ਼ਾ’ ਹੋਵੇ ਜਾਂ ਫਿਰ ਪ੍ਰੀਤ ਹਰਪਾਲ ਦੇ ਨਾਲ ‘ਲੁਕਣਮੀਚੀ’ ਜਾਂ ਫਿਰ ਅਦਾਕਾਰ ਜੋਬਨਪ੍ਰੀਤ ਰੋਮਾਂਟਿਕ ਡਰਾਮਾ ਫ਼ਿਲਮ ‘ਸਾਕ’ ਹੋਵੇ । ਹਰ ਕਿਰਦਾਰ ਨੂੰ ਉਨ੍ਹਾਂ ਨੇ ਬਾਖੂਬੀ ਨਿਭਾਇਆ ਹੈ ।

mandy

ਪਿੱਛੇ ਜਿਹੇ ਉਨ੍ਹਾਂ ਦਾ ਇੱਕ ਹਿੰਦੀ ਗੀਤ ਆਇਆ ਸੀ ਜਿਸ ‘ਚ ਬਤੌਰ ਮਾਡਲ ਉਹ ਨਜ਼ਰ ਆਏ ਸਨ ।

ਕਿਸਾਨਾਂ ’ਤੇ ਹੋ ਰਹੇ ਜਬਰ ਨੂੰ ਦੇਖ ਕੇ ਭਾਵੁਕ ਹੋਈ ਮੈਂਡੀ ਤੱਖਰ

Mandy

ਪੰਜਾਬੀ ਅਦਾਕਾਰਾ ਮੈਂਡੀ ਤੱਖੜ ਨੇ ਟਵੀਟ ਰਾਹੀਂ ਮੋਦੀ ਸਰਕਾਰ ਤੇ ਆਪਣਾ ਗੁੱਸਾ ਕੱਢਿਆ ਹੈ । ਉਹਨਾਂ ਨੇ ਇਸ ਸਬੰਧ ਵਿੱਚ ਇੱਕ ਟਵੀਟ ਕੀਤਾ ਹੈ । ਜਿਸ ਵਿੱਚ ਉਹਨਾਂ ਨੇ ਕਿਹਾ ਹੈ ‘ਕਿਸਾਨਾਂ ਪ੍ਰਤੀ ਹਿੰਸਾ ਬਹੁਤ ਪ੍ਰੇਸ਼ਾਨ ਕਰਨ ਵਾਲੀ ਹੈ। ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ ਲੋਕਾਂ ਦੇ ਹੱਕ ਮਾਰੇ ਜਾ ਰਹੇ ਹਨ ।

Mandy Takhar Shuns Cyberbullies, Pollywood Comes In Support

 

ਹੋਰ ਪੜ੍ਹੋ :

ਗਾਇਕ ਜੈਜ਼ੀ-ਬੀ ਨੇ ਬੱਚੇ ਦੀ ਵੀਡੀਓ ਕੀਤੀ ਸਾਂਝੀ, ਤੋਤਲੀ ਜ਼ੁਬਾਨ ’ਚ ਕਿਸਾਨ ਮਜ਼ਦੂਰ ਏਕਤਾ ਦੇ ਲਗਾ ਰਿਹਾ ਹੈ ਨਾਅਰੇ

ਟਿਕਰੀ ਬਾਰਡਰ ‘ਤੇ ਕਿਸਾਨ ਵੀਰਾਂ ਦੀ ਹੌਸਲਾ ਅਫਜਾਈ ਕਰਦੇ ਨਜ਼ਰ ਆਏ ਗਾਇਕ ਹਰਭਜਨ ਮਾਨ
Happy Birthday Mandy Takhar

ਸਾਡੇ ਦੇਸ਼ ਦੇ ਲੋਕਾਂ ਦਾ ਲਹੂ ਵਹਿ ਰਿਹਾ ਹੈ narendramodi। ਦਿਲ ਟੁੱਟ ਰਿਹਾ ਹੈ ਬਹੁਤ ਜ਼ਿਆਦਾ ਟੁੱਟ ਰਿਹਾ ਹੈ।’ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੇਂਦਰ ਦੀ ਮੋਦੀ ਸਰਕਾਰ ਜਿੰਨ੍ਹਾ ਕਿਸਾਨ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ ਕਰ ਰਹੀ ਹੈ, ਓਨਾਂ ਹੀ ਇਹ ਅੰਦੋਲਨ ਵੱਡਾ ਹੁੰਦਾ ਜਾ ਰਿਹਾ ਹੈ ।\

ਹਰ ਕੋਈ ਇਸ ਅੰਦੋਲਨ ਦਾ ਸਮਰਥਨ ਕਰ ਰਿਹਾ ਹੈ । ਪਹਿਲਾਂ ਨਾਲੋਂ ਵੀ ਵੱਧ ਗਿਣਤੀ ‘ਚ ਦੇਸ਼ ਭਰ ਤੋਂ ਲੋਕ ਅੰਦੋਲਨ ਦਾ ਹਿੱਸਾ ਬਣ ਰਹੇ ਹਨ। ਪੰਜਾਬੀ ਕਲਾਕਾਰ ਦੱਬ ਕੇ ਇਸ ਅੰਦੋਲਨ ਦੇ ਪ੍ਰਚਾਰ ਵਿੱਚ ਲੱਗੇ ਹੋਏ ਹਨ । ਲੋਕਾਂ ਨੂੰ ਵੱਧ ਤੋਂ ਵੱਧ ਇਸ ਅੰਦੋਲਨ ਨਾਲ ਜੁੜਨ ਦੀ ਅਪੀਲ ਕਰ ਰਹੇ ਹਨ ।

 

View this post on Instagram

 

A post shared by PUNJABI VIDEOS™ (@punjabivideos)

ਅਦਾਕਾਰਾ ਮੈਂਡੀ ਤੱਖਰ ਦੀ ਫ਼ਿਲਮ ‘ਕਿੱਕਲੀ’ ਦੀ ਸ਼ੂਟਿੰਗ ਦਾ ਪਹਿਲਾ ਸ਼ੈਡਿਊਲ ਖਤਮ

ਅਦਾਕਾਰਾ ਮੈਂਡੀ ਤੱਖਰ ਪ੍ਰੋਡਿਊਸਰ ਤੇ ਤੌਰ ਤੇ ਛੇਤੀ ਹੀ ਆਪਣੀ ਨਵੀਂ ਫ਼ਿਲਮ ਲੈ ਕੇ ਆਉਣ ਵਾਲੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨਵੰਬਰ ਦੇ ਅਖੀਰ ਵਿੱਚ ਮੈਂਡੀ ਨੇ ਆਪਣੀ ਫ਼ਿਲਮ ‘ਕਿੱਕਲੀ’ ਦਾ ਐਲਾਨ ਕੀਤਾ ਸੀ । ਇਹ ਫ਼ਿਲਮ ਛੇਤੀ ਹੀ ਸਿਨੇਮਾ ਘਰਾਂ ਵਿੱਚ ਦਿਖਾਈ ਦੇਣ ਵਾਲੀ ਹੈ ਕਿਉਂਕਿ ਇਸ ਫ਼ਿਲਮ ਦੀ ਸ਼ੂਟਿੰਗ ਦਾ ਪਹਿਲਾ ਸ਼ੈਡਿਊਲ ਖਤਮ ਹੋ ਗਿਆ ਹੈ ।

mandy

ਹੋਰ ਪੜ੍ਹੋ :

mandy

ਬੀਤੇ ਦਿਨ ਇਹ ਸ਼ੈਡਿਊਲ ਖਤਮ ਹੋਣ ਤੇ ਫ਼ਿਲਮ ਦੀ ਪੂਰੀ ਟੀਮ ਨੇ ਕੇਕ ਕੱਟ ਕੇ ਸੈਲੀਬਰੇਟ ਕੀਤਾ । ਇਸ ਸਭ ਦੀਆਂ ਤਸਵੀਰਾਂ ਮੈਂਡੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸ਼ੇਅਰ ਕੀਤੀਆਂ ਹਨ । ਤੁਹਾਨੂੰ ਦੱਸ ਦਿੰਦੇ ਹੈ ਕਿ ਏਜ ਏ ਪ੍ਰੋਡਿਊਸਰ ਮੈਂਡੀ ਤੱਖਰ ਦੀ ਇਹ ਪਹਿਲੀ ਫ਼ਿਲਮ ਹੈ ।

ਇਸ ਫ਼ਿਲਮ ਦਾ ਨਿਰਦੇਸ਼ਨ ਕਵੀ ਰਾਜ ਕਰ ਰਹੇ ਹਨ, ਜਦੋਂ ਕਿ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਵਾਮਿਕਾ ਗੱਬੀ ਤੇ ਜੋਬਨਪ੍ਰੀਤ ਸਿੰਘ ਨਜ਼ਰ ਆਉਣਗੇ । ਫ਼ਿਲਮ ਰਿਲੀਜ਼ ਕਦੋਂ ਹੋਵੇਗੀ ਇਸ ਦੀ ਹਾਲੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਇਹ ਫ਼ਿਲਮ 2021 ਵਿੱਚ ਸਿਨੇਮਾ ਘਰਾਂ ਵਿੱਚ ਦਿਖਾਈ ਦੇਵੇਗੀ ।

Mandy Takhar Turns Producer And Writer For This Film

Mandy Takhar Turns Producer And Writer For This Film

Punjabi actress Mandy Takhar has added another feather in her cap as she turns producer and writer for her next film ‘Kikli’.

She is donning the producer and writer hat now as she is bankrolling the new project ‘Kikli’. Another banner associated with the movie is JP Khaira Films.

Sharing the news of the film with its first look poster, Mandy took to her Instagram handle as she captioned the poster as: “So pleased to announce my first film as a Producer and writer. #kikli

We are about to start shoot today,
It’s been super tough getting here but oh so worth it ! ?✨

A huge thank you to these wonderful people who have made this possible. Love you all. ❤️”

ALSO READ: B PRAAK TO SURPRISE FANS WITH HIS NEXT SONG. DETAILS HERE

Further, starring Mandy Takhar herself, Wamiqa Gabbi, and Jobanpreet Singh, the movie’s shoot has gone on the floors. While Mandy has written the screenplay and dialogues for the film, the concept is by Kamaljit Singh.

Releasing next year, i.e. in 2021, Kavi Raz is directing the movie, while Jatinder Shah will be giving music to it.

ਜੋਬਨਪ੍ਰੀਤ ਨੇ ਨਵੀਂ ਫ਼ਿਲਮ ਦਾ ਕੀਤਾ ਐਲਾਨ, ਫ਼ਿਲਮ ਦਾ ਫ੍ਰਸਟ ਲੁੱਕ ਕੀਤਾ ਸਾਂਝਾ

oJobanpreet and mandy pp

ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਮੁੜ ਤੋਂ ਨਵੀਂ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ ।‘ਕਿੱਕਲੀ’ ਟਾਈਟਲ ਹੇਠ ਆਉਣ ਵਾਲੀ ਇਸ ਫ਼ਿਲਮ ਦਾ ਫ੍ਰਸਟ ਲੁੱਕ ਜੋਬਨਪ੍ਰੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਫ਼ਿਲਮ ‘ਚ ਮੈਂਡੀ ਤੱਖਰ ਅਤੇ ਜੋਬਨਪ੍ਰੀਤ ਤੋਂ ਇਲਾਵਾ ਵਾਮਿਕਾ ਗੱਬੀ ਵੀ ਨਜ਼ਰ ਆਉਣਗੇ ।

mandy takhar and jobanpreet

 

ਫ਼ਿਲਮ ਦਾ ਸਕਰੀਨ ਪਲੇਅ ਅਤੇ ਡਾਈਲੌਗ ਮੈਂਡੀ ਤੱਖਰ ਨੇ ਲਿਖੇ ਹਨ । ਜਦੋਂਕਿ ਕੰਸੈਪਟ ਕੰਵਲਜੀਤ ਦਾ ਹੈ ।ਡਾਇਰੈਕਸ਼ਨ ਕਵੀਰਾਜ਼ ਦੀ ਹੈ ਜਦੋਂਕਿ ਮਿਊਜ਼ਿਕ ਜਤਿੰਦਰ ਸ਼ਾਹ ਦਾ ਹੋਵੇਗਾ । ਇਸ ਤੋ ਪਹਿਲਾਂ ਦੀ ਗੱਲ ਕਰੀਏ ਤਾਂ ਜੋਬਨਪ੍ਰੀਤ ਅਤੇ ਮੈਂਡੀ ਤੱਖਰ ਫ਼ਿਲਮ ‘ਸਾਕ’ ‘ਚ ਨਜ਼ਰ ਆਏ ਸਨ ।

ਹੋਰ ਪੜ੍ਹੋਦੇਖੋ ਵੀਡੀਓ : ਮੈਂਡੀ ਤੱਖਰ ਤੇ ਵਾਮਿਕਾ ਗੱਬੀ ਦਾ ਇਹ ਦਿਲਕਸ਼ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Wamiqa Gabbi

ਇਸ ਫ਼ਿਲਮ ਨੂੰ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਸੀ । ਫ਼ਿਲਮ ‘ਚ ਜੋਬਨਪ੍ਰੀਤ ਨੇ ਫੌਜੀ ਦੀ ਭੂਮਿਕਾ ਨਿਭਾਈ ਸੀ ਜਦੋਂਕਿ ਮੈਂਡੀ ਤੱਖਰ ਇੱਕ ਸਧਾਰਣ ਪਿੰਡ ਦੀ ਕੁੜੀ ਦੀ ਭੂਮਿਕਾ ‘ਚ ਵਿਖਾਈ ਦਿੱਤੇ ਸਨ ।

jobanpreet And mandy

ਦੋਵਾਂ ਦੀ ਕਮਿਸਟਰੀ ਨੂੰ ਦਰਸ਼ਕਾਂ ਨੇ ਖੂਬ ਸਰਾਹਿਆ ਸੀ । ਇਕ ਵਾਰ ਮੁੜ ਤੋਂ ਇਹ ਜੋੜੀ ਇੱਕਠਿਆਂ ਨਜ਼ਰ ਆਏਗੀ ।

 

View this post on Instagram

 

A post shared by JOBANPREET SINGH (@jobanpreet.singh)

ਦੇਖੋ ਵੀਡੀਓ : ਮੈਂਡੀ ਤੱਖਰ ਤੇ ਵਾਮਿਕਾ ਗੱਬੀ ਦਾ ਇਹ ਦਿਲਕਸ਼ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Mandy Takhar Made Video On Punjabi Song With Wamiqa Gabbi

ਪੰਜਾਬੀ ਫ਼ਿਲਮੀ ਜਗਤ ਦੀਆਂ ਦੋ ਖ਼ੂਬਸੂਰਤ ਐਕਟਰੈੱਸ ਮੈਂਡੀ ਤੱਖਰ ਤੇ ਵਾਮਿਕਾ ਗੱਬੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀ ਹੈ । ਇਸ ਵੀਡੀਓ ‘ਚ ਦੋਵੇਂ ਅਦਾਕਾਰਾਂ ਪੰਜਾਬੀ ਗੀਤ ਉੱਤੇ ਅਦਾਕਾਰੀ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ । wamika and mandy

ਹੋਰ ਪੜ੍ਹੋ : ਅਫਸਾਨਾ ਖ਼ਾਨ ਦੇ ਆਉਣ ਵਾਲੇ ਨਵੇਂ ਗੀਤ ‘TITLIAAN’ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਸਰਗੁਣ ਤੇ ਹਾਰਡੀ ਦੀ ਕਮਿਸਟਰੀ

ਇਸ ਵੀਡੀਓ ਨੂੰ ਦੋਵਾਂ ਨੇ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਦੇ ਸੁਪਰ ਹਿੱਟ ਗੀਤ Patt Lai Geya ਉੱਤੇ ਬਣਾਇਆ ਹੈ । ਇਸ ਵੀਡੀਓ ਨੂੰ ਮੈਂਡੀ ਤੱਖਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਸ਼ੇਅਰ ਕੀਤਾ ਹੈ ।

mandy thakar

ਜੇ ਗੱਲ ਕਰੀਏ ਮੈਂਡੀ ਤੱਖਰ ਤੇ ਵਾਮਿਕਾ ਗੱਬੀ ਦੇ ਵਰਕ ਫਰੰਟ ਦੀ ਤਾਂ ਦੋਵੇਂ ਪੰਜਾਬੀ ਫ਼ਿਲਮਾਂ ‘ਚ ਕਾਫੀ ਐਕਟਿਵ ਨੇ । ਦੋਵੇ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।

wamika gabbi

 

View this post on Instagram

 

A little late .. But the beginning of the Reel before this.. haha @wamiqagabbi @jasminesandlas ?#soulsisters

A post shared by MANDY TAKHAR (@mandy.takhar) on