ਨੀਰੂ ਬਾਜਵਾ ਨੇ ‘ਡਾਟਰਸ ਡੇ’ ‘ਤੇ ਸਾਂਝੀ ਕੀਤੀ ਤਸਵੀਰ, ਧੀਆਂ ਲਈ ਲਿਖਿਆ ਖ਼ਾਸ ਸੁਨੇਹਾ

Neeru Bajwa pp -min

ਨੀਰੂ ਬਾਜਵਾ  (Neeru Bajwa ) ਨੇ ਬੀਤੇ ਦਿਨ ਡਾਟਰਸ ਡੇ (Daughter’s Day ) ਦੇ ਮੌਕੇ ‘ਤੇ ਆਪਣੀਆਂ ਬੇਟੀਆਂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਆਦਾਕਾਰਾ ਨੇ ਆਪਣੀਆਂ ਬੇਟੀਆਂ ਦੇ ਲਈ ਪਿਆਰ ਨੂੰ ਦਰਸਾਉਂਦਾ ਮੈਸੇਜ ਵੀ ਲਿਖਿਆ ਹੈ । ਇਸ ਤਸਵੀਰ ‘ਚ ਨੀਰੂ ਬਾਜਵਾ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ । ਦੱਸ ਦਈਏ ਕਿ ਨੀਰੂ ਬਾਜਵਾ ਦੀਆਂ ਤਿੰਨ ਧੀਆਂ ਹਨ । ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

Neeru Bajwa

ਹੋਰ ਪੜ੍ਹੋ : ਤਸਵੀਰ ਵਿੱਚ ਦਿਖਾਈ ਦੇਣ ਵਾਲੀ ਇਹ ਬੱਚੀ ਹੈ ਅੱਜ ਦੀ ਮਸ਼ਹੂਰ ਪੰਜਾਬੀ ਅਦਾਕਾਰਾ, ਦੱਸੋ ਭਲਾ ਹੈ ਕੌਣ

ਉਹ ਜਲਦ ਹੀ ਫ਼ਿਲਮ ‘ਕਲੀ ਜੋਟਾ’ ‘ਚ ਨਜ਼ਰ ਆਉਣਗੇ ।ਇਸ ਫ਼ਿਲਮ ‘ਚ ਉਸ ਦੇ ਨਾਲ ਸਤਿੰਦਰ ਸਰਤਾਜ ਨਜ਼ਰ ਆਉਣਗੇ । ਇਸ ਤੋਂ ਇਲਾਵਾ ਉਹ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਪਾਣੀ ‘ਚ ਮਧਾਣੀ’ ‘ਚ ਵੀ ਦਿਖਾਈ ਦੇਵੇਗੀ । ਨੀਰੂ ਬਾਜਵਾ ਨੇ ਇਸ ਤੋਂ ਪਹਿਲਾਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।

 neeru bajwa

ਜਿਸ ‘ਚ ਉਸ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਹੈ । ਨੀਰੂ ਬਾਜਵਾ ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਦੇ ਨਾਲ ‘ਜੱਟ ਐਂਡ ਜੂਲੀਅਟ’, ਛੜਾ ਸਣੇ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ । ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਕਾਮੇਡੀ ਜਾਂ ਫਿਰ ਰੋਮਾਂਟਿਕ ਹੋਣ । ਹਰ ਕਿਰਦਾਰ ਨੂੰ ਉਸ ਨੇ ਬਾਖੂਬੀ ਨਿਭਾਇਆ ਹੈ ।

 

View this post on Instagram

 

A post shared by Neeru Bajwa (@neerubajwa)

Raghveer Boli begins dubbing for his next venture ‘Shavan Ni Girdhari Lal’

The Punjabi entertainment industry artistes are on the verge to bring sheer happiness with the numerous movies which have been announced already.

One such movie which has created a huge buzz over the audience is Gippy Grewal’s next directorial ‘Shavan Ni Girdhari Lal’. The movie even since its announcement has been ruling over the headlines due to one or the other reason.

Image Source: Instagram

After the makers of the film announced the release date of the film, now talented actor Raghveer Boli has shared a new update related to the same.

Raghveer Boli took to his Instagran stories to reveal that he has started dubbing for the movie ‘Shavan Ni Girdhari Lal’ recently.

Image Source: Instagram

Sharing a picture from the studio, Raghveer Boli has announced the same. aprt from Raghveer Boli, the movie stars more than 50 actors in it. Spectacular actors like Neeru Bajwa, Himanshi Khurana, Prabh Grewal, and many others will be seen in pivotal roles.

ALSO READ: Main te Bapu’ starring father-son duo Dr. Satish Verma-Parmish Verma has a release date.

Image Source: Instagram

The film is being directed by Gippy Grewal and is being produced by Gippy Grewal, Vashu Bhagnani and Ashu Munish Sahni. ‘Shavan Ni Girdhari Lal is set to hit theaters on December 17th 2021. 

Kali Jotta: Neeru Bajwa-Satinder Sartaaj- Wamiqa Gabbi’s completes the shoot for their next venture ‘Kali Jotta’

Punjabi movie lovers are awaiting for numerous movies that got delayed due to the Covid-19 outbreak. One such movie is ‘Kali Jotta’ starring Neeru Bajwa, Satinder Sartaaj and Wamiqa Gabbi that has created a huge buzz ever since its announcement has been made.

Image Source: Instagram

A while ago, the makers of the film revealed the release date of the movie and now a new update has been shared by Neeru Bajwa.

You will be glad to know that, the shoot of the film ‘Kali Jotta’ has been completed. While celebrating the completion of the movie Neeru Bajwa took to her Instagram stories and shared the update.

Image Source: Instagram

Neeru Bajwa sharing the picture from the wrap up celebration also tagged numerous actors of Punjabi industry who will be playing pivotal roles in the movie.

Talking about the movie, ‘Kali Jotta’ also marks the first ever collaboration of Wamiqa Gabbi, Satinder Sartaaj and Neeru Bajwa together.

ALSO READ: Miss Pooja will release her song ‘Papa,’ which is dedicated to her late father.

Image Source: Instagram

Meanwhile, on the other front Neeru Bajwa and Wamiqa Gabbi have several other projects in their pipeline.

Kali Jotta is being directed by Vijay Kumar Arora and will be released on March 25th 2022.

‘ਕਲੀ ਜੋਟਾ’ ਦਾ ਸ਼ੂਟ ਹੋਇਆ ਪੂਰਾ, ਨੀਰੂ ਬਾਜਵਾ ਨੇ ਇੰਸਟਾ ਸਟੋਰੀ ‘ਤੇ ਪਾ ਕੇ ਕਿਹਾ- ‘ਜਲਦੀ ਮਿਲਦੇ ਹਾਂ ਸਿਨੇਮਾ ਘਰਾਂ ‘ਚ’

kali jotta wrap shoot feture image-min

ਸਿਨੇਮਾ ਘਰਾਂ ‘ਚ ਮੁੜ ਤੋਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ। ਜਿਸ ਕਰਕੇ ਹਰ ਹਫਤੇ ਪੰਜਾਬੀ ਫ਼ਿਲਮਾਂ ਰਿਲੀਜ਼ ਹੋ ਰਹੀਆਂ ਨੇ ਤੇ ਦਰਸ਼ਕਾਂ ਦਾ ਮਨੋਰੰਜਨ ਕਰ ਰਹੀਆਂ ਨੇ। ਜਿਸ ਕਰਕੇ ਵੱਡੀ ਗਿਣਤੀ ‘ਚ ਪੰਜਾਬੀ ਫ਼ਿਲਮਾਂ ਰਿਲੀਜ਼ ਹੋ ਰਹੀਆਂ ਨੇ ਤੇ ਨਾਲ ਹੀ ਆਉਣ ਵਾਲੀ ਫ਼ਿਲਮਾਂ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਰਹੀਆਂ ਨੇ। ਬਹੁਤ ਜਲਦ ਨੀਰੂ ਬਾਜਵਾ Neeru Bajwa ਤੇ ਸਤਿੰਦਰ ਸਰਤਾਜ Satinder Sartaaj ਦੀ ਜੋੜੀ ਦਿਖਣ ਵਾਲੀ ਹੈ। ਜੀ ਹਾਂ ਫ਼ਿਲਮ ਕਲੀ ਜੋਟਾ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਨੀਰੂ ਬਾਜਵਾ ਨੇ ਆਪਣੀ ਇੰਸਟਾ ਸਟੋਰੀ ਦੇ ਰਾਹੀਂ ਦੱਸਿਆ ਹੈ ਕਿ ਫ਼ਿਲਮ ਦਾ ਰੈਪਅੱਪ ਹੋ ਗਿਆ ਹੈ।

neeru bajwa shared post about her movie kali jotta-min
Image Source -Instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਅਫਸਾਨਾ ਖ਼ਾਨ ਤੇ ਸਾਜ਼ ਦੀ ਜੋੜੀ ਨੂੰ ਦਿੱਤੀ ਵਧਾਈ, ਨਾਲ ਹੀ ਅਫਸਾਨਾ ਦੇ ਵਿਆਹ ਨੂੰ ਲੈ ਕੀਤਾ ਖ਼ਾਸ ਵਾਅਦਾ

ਇਸ ਪੋਸਟ ਨੂੰ ਪਾਉਂਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ਜਲਦੀ ਮਿਲਦੇ ਹਾਂ ਤੁਹਾਡੇ ਨੇੜਲੇ ਸਿਨੇਮਾ ਘਰਾਂ ‘ਚ । ਦੱਸ ਦਈਏ ਕੁਝ ਦਿਨ ਪਹਿਲਾਂ ਹੀ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਫ਼ਿਲਮ KALI JOTTA ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਸੀ। ਇਹ ਫ਼ਿਲਮ ਅਗਲੇ ਸਾਲ 25 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਹੋਰ ਪੜ੍ਹੋ : ਅਦਾਕਾਰਾ ਨਵਨੀਤ ਕੌਰ ਢਿਲੋਂ ਦੇ ਭਰਾ ਦੀ ਹੋਈ ਮੰਗਣੀ, ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਖੁਸ਼ੀ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

satinder sartaaj and neer bajwa-min
Image Source -Instagram

ਦੱਸ ਦਈਏ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਇਕੱਠੇ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਵਾਮਿਕਾ ਗੱਬੀ, ਪ੍ਰਿੰਸ ਕੰਵਲਜੀਤ ਸਿੰਘ ਤੇ ਕਈ ਹੋਰ ਕਲਾਕਾਰ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ ਨੀਰੂ ਬਾਜਵਾ ਦੇ ਆਪਣੇ ਪ੍ਰੋਡਕਸ਼ਨ ਬੈਨਰ ਹੇਠ ਬਣੀ ਹੈ। ਵਿਜੇ ਕੁਮਾਰ ਅਰੋੜਾ ਵੱਲੋਂ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ।

Neeru Bajwa-Gurnam Bhullar starrer ‘Kokka’ to finally release in May 2022!

Punjabi movie lovers has a great year coming ahead. As the cinema theaters gets a green flag for reopening Punjabi filmmakers have begun to announce new projects as well as the release dates for previous ones.

One such most awaited movie ‘Kokka‘ starring Gurnam  and Neeru Bajwa was announced way back in 2019. However, due to the Covid-19 outbreak the movie got delayed but now the release date has been finally announced.

Image Source: Instagram

The highly anticipated Punjabi film ‘Kokka,’ starring Neeru Bajwa and Gurnam Bhullar, has finally been given a release date. Sharing the official poster of the movie Gurnam Bhullar and Neeru Bajwa took to their respective social media accounts to reveal the release date.

Well, the poster seems very impressive as poster depicts Gurnam Bhullar lifting Neeru Bajwa with one hand while holding Neeru’s hand with the other. This romantic poster has undeniable proved that the film will include a beautiful love story which will be released on May 20th, 2022.

Image Source: Instagram

Also, the story seems to be a new-age love story as the poster read as “Bebe Sach Kehndi Aa, Pyaar Di Koi Umar Nahi Hundi.”

Talking about the movie credits, the director of the film has not been revealed yet. Though it will be produced by Santosh Subash Thite, Raman Aggarwal, Bally Singh Kakkar and Vishal Johal.

ALSO READ: Karan Johar gives a glimpse from ‘Rocky Aur Rani Ki Prem Kahani’ set

Image Source: Instagram

Apart from this, Neeru Bajwa and Gurnam Bhullar have several other projects in their list. Neeru Bajwa’s songs include ‘Phatte Dinde Chakk Punjabi,’ ‘Snowman,’ ‘Shava Ni Girdhari Lal,’ ‘Kali Jotta,‘ and many more. She also has an English project that will be her Hollywood debut.

Gurnam Bhullar, on the other hand, has ‘Sohreyan Da Pind Aa Geya,’ ‘Nigah Marda Ayi Ve,’ ‘Main Vyah Ni Karona Tere Naal,’ and ‘Lekh’.

ਗੁਰਨਾਮ ਭੁੱਲਰ ਤੇ ਨੀਰੂ ਬਾਜਵਾ ਦੀ ਫ਼ਿਲਮ ‘ਕੋਕਾ’ ਇਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ, ਪਿਆਰ ਦੇ ਰੰਗਾਂ ਨਾਲ ਭਰਿਆ ਪੋਸਟਰ ਕੀਤਾ ਸਾਂਝਾ

new movie kokka gurnam bhullar and neeru bajwa releasing date-min

ਪੰਜਾਬੀ ਸਿਨੇਮਾ ਜੋ ਕਿ ਨਵੀਆਂ ਤੇ ਵੱਖਰੀ ਪੁਲਾਂਗ ਪੁੱਟ ਰਿਹਾ ਹੈ ਤੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਪੰਜਾਬੀ ਸਿਨੇਮਾ ਜੋ ਕਿ ਵੱਖਰੇ ਵਿਸ਼ਿਆਂ ਵਾਲੀਆਂ ਕਹਾਣੀਆਂ ਉੱਤੇ ਕੰਮ ਕਰਕੇ ਦਰਸ਼ਕਾਂ ਦੀ ਨਜ਼ਰ ਕਰ ਰਿਹਾ ਹੈ। ਜਿਸ ਕਰਕੇ ਦਰਸ਼ਕਾਂ ਨੂੰ ਵੀ ਪੂਰਾ ਸੁਆਦ ਆ ਰਿਹਾ ਹੈ ਕਿ 70ਐੱਮ ਐੱਮ ਦੀ ਸਕਰੀਨ ਉੱਤੇ ਬਾਕਮਾਲ ਦੀਆਂ ਕਹਾਣੀਆਂ ਦੇਖਣ ਨੂੰ ਮਿਲ ਰਹੀਆਂ ਨੇ। ਬਹੁਤ ਜਲਦ ਦਰਸ਼ਕਾਂ ਨੂੰ ਵੱਖਰੇ ਵਿਸ਼ਿਆਂ ਵਾਲੀਆਂ ਫ਼ਿਲਮ ਵੱਡੇ ਪਰਦੇ ਉੱਤੇ ਦੇਖਣ ਨੂੰ ਮਿਲੇਗੀ, ਜਿਸ ‘ਚ ਅਹਿਮ ਕਿਰਦਾਰ ‘ਚ ਨਜ਼ਰ ਆਵੇਗੀ ਨੀਰੂ ਬਾਜਵਾ ਤੇ ਗੁਰਨਾਮ ਭੁੱਲਰ।

inside image of gurnam and neeru-mininside image of gurnam and neeru-min
image source-instagram

ਹੋਰ ਪੜ੍ਹੋ : ਕਿਸ਼ਵਰ ਮਰਚੈਂਟ ਤੇ ਸੁਯਸ਼ ਰਾਏ ਨੇ ਆਪਣੇ ਨਵਜੰਮੇ ਪੁੱਤਰ ‘ਨਿਰਵੈਰ’ ਦੇ ਨਾਂਅ ਦਾ ਬਣਿਆ ਟੈਟੂ, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਵੀਡੀਓ

ਜੀ ਹਾਂ ਨੀਰੂ ਬਾਜਵਾ ਤੇ ਗੁਰਨਾਮ ਭੁੱਲਰ Gurnam Bhullar ਦੀ ਜੋੜੀ ਜੋ ਕਿ ਕੋਕਾ Kokkaਟਾਈਟਲ ਹੇਠ ਆ ਰਹੀ ਫ਼ਿਲਮ ‘ਚ ਦੇਖਣ ਨੂੰ ਮਿਲੇਗੀ। ਇਸ ਫ਼ਿਲਮ ਦਾ ਨਵਾਂ ਪੋਸਟਰ ਆ ਗਿਆ ਹੈ ਜਿਸ ਰਾਹੀਂ ਫ਼ਿਲਮ ਦੀ ਰਿਲੀਜ਼ ਤੋਂ ਪਰਦਾ ਚੁੱਕ ਦਿੱਤਾ ਗਿਆ ਹੈ। ਗੁਰਨਾਮ ਭੁੱਲਰ ਤੇ ਨੀਰੂ ਬਾਜਵਾ Neeru Bajwaਨੇ ਆਪੋ ਆਪਣੇ ਇੰਸਾਟਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ।

inside image of gurnam bhullar shared kokkka movie poster with fans-min
image source-instagram

ਜੇ ਗੱਲ ਕਰੀਏ ਪੋਸਟਰ ਦੀ ਤਾਂ ਉਹ ਬਹੁਤ ਹੀ ਕਮਾਲ ਹੈ ਤੇ ਪਿਆਰ ਦੇ ਰੰਗਾਂ ਨਾਲ ਭਰਿਆ ਹੋਇਆ ਹੈ। ਪੋਸਟਰ ‘ਚ ਨਜ਼ਰ ਆ ਰਿਹਾ ਹੈ ਕਿ ਨੀਰੂ ਬਾਜਵਾ ਨੇ ਇੱਕ ਹੱਥ ਗੁਰਨਾਮ ਭੁੱਲਰ ਦੇ ਹੱਥ ‘ਚ ਦਿੱਤਾ ਹੋਇਆ ਹੈ ਤੇ ਆਪਣਾ ਇੱਕ ਪੈਰ ਗੁਰਨਾਮ ਦੇ ਦੂਜੇ ਹੱਥ ਉੱਤੇ ਰੱਖਿਆ ਹੋਇਆ ਹੈ। ਪੋਸਟਰ ਉੱਤੇ ਬਹੁਤ ਹੀ ਪਿਆਰੀ ਜਿਹੀ ਲਾਈਨ ਲਿਖੀ ਗਈ ਹੈ –‘ਬੇਬੇ ਸੱਚ ਕਹਿੰਦੀ ਹੈ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ’ । ਸੋਸ਼ਲ ਮੀਡੀਆ ਉੱਤੇ ਇਸ ਪੋਸਟਰ ਨੇ ਧੂਮ ਮਚਾ ਰੱਖੀ ਹੈ। ਹਰ ਇੱਕ ਨੂੰ ਇਹ ਪੋਸਟਰ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਅਦਾਕਾਰਾ ਨੀਆ ਸ਼ਰਮਾ ਨੇ ਨਵੇਂ ਘਰ ‘ਚ ਸੈਲੀਬ੍ਰੇਟ ਕੀਤਾ ਜਨਮਦਿਨ, ਸਾਂਝੀਆਂ ਕੀਤੀਆਂ ਆਪਣੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ

ਦੱਸ ਦਈਏ ਫ਼ਿਲਮ ਦੀ ਕਹਾਣੀ ਇੱਕ ਕਿਊਟ ਅਤੇ ਵੱਖਰੇ ਮੁੱਦੇ ਨੂੰ ਪਰਦੇ ‘ਤੇ ਪੇਸ਼ ਕਰੇਗੀ। ‘ਕੋਕਾ’ ਨਾਮ ਦੀ ਇਹ ਫ਼ਿਲਮ ਨੀਰੂ ਬਾਜਵਾ ਦੇ ਹੋਮ ਪ੍ਰੋਡਕਸ਼ਨ ‘ਚ ਬਣਨ ਜਾ ਰਹੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਕਸਸ਼ਿਤਿਜ ਚੌਧਰੀ ਵੱਲੋਂ ਕੀਤਾ ਹੈ। ਇਹ ਫ਼ਿਲਮ ਅਗਲੇ ਸਾਲ 20 ਮਈ ਨੂੰ ਰਿਲੀਜ਼ ਹੋਵੇਗੀ। ਦਰਸ਼ਕ ਇਸ ਫ਼ਿਲਮ ਨੂੰ ਦੇਖਣ ਦੇ ਲਈ ਬਹੁਤ ਹੀ ਉਤਸੁਕ ਨੇ।

Omjee Star Studios announced the wrap of Gippy Grewal starrer Shavan Ni Girdhari Lal

Gippy Grewal is surely going to make our 2021 more special with one after the other news. It is not so long that he had released the poster of his next movie ‘Widow Colony’ and now he has shared a new update about his upcoming movie ‘Shavan Ni Girdhari Lal’. 

Image Source: Instagram

The shoot which commenced in April has now been completed. Sharing the update with everyone Omjee Star Studios has shared a series of pictures along with Gippy Grewal. “Shoot completed of #ShavaNiGirdhariLal 😇
Proud to be a part of this incredible team! The visual cinematic treat will arrive in cinemas on 17th December, 2021″ read the caption.

Image Source: Instagram

Shavan Ni Girdhari Lal includes more than 50 spectacular artistes of the Punjabi industry. Neeru Bajwa, Himanshi Khurana, Sara Gurpal, Surilee Gautam, and many other renowned names are included.

ALSO READ: Ranjit Bawa started filming for his much-awaited movie ‘Parahuna 2’.

Image Source: Instagram

The movie is being produced by Gippy Grewal. The movie is set in 1940’s and is a period comedy drama. Rana Ranbir, Karamjit Anmol, Payal Rajput and many other actors will be seen in pivotal role.

The movie is being presented under Humble Motion Pictures, Omjee Star Studios, and Pooja Entertainment.

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਨਵੀਂ ਫ਼ਿਲਮ ‘ਕਲੀ ਜੋਟਾ’ ਦੀ ਸ਼ੂਟਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ

ਸਤਿੰਦਰ ਸਰਤਾਜ (Satinder Sartaaj) ਅਤੇ ਨੀਰੂ ਬਾਜਵਾ (Neeru Bajwa) ਦੀ ਨਵੀਂ ਫ਼ਿਲਮ ‘ਕਲੀ ਜੋਟਾ’ ( Kali Jotta)ਦੀ ਸ਼ੂਟਿੰਗ ਦੌਰਾਨ ਵੱਡਾ ਹਾਦਸਾ ਵਾਪਰਿਆ ਹੈ । ਖ਼ਬਰਾਂ ਮੁਤਾਬਿਕ ਫਿਲਮ ਦੇ ਸੈੱਟ ਤੇ ਜੋ ਵੈਨਿਟੀ ਵੈਨ ਖੜ੍ਹੀਆਂ ਸਨ, ਉਨ੍ਹਾਂ ਨੂੰ ਤੇਜ ਰਫਤਾਰ ਬੱਸ ਨੇ ਟੱਕਰ ਮਾਰੀ ਹੈ । ਖ਼ਬਰਾਂ ਮੁਤਾਬਿਕ ਇਸ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਇਹ ਹਾਦਸਾ ਸੰਘੋਲ ਦੇ ਨਜ਼ਦੀਕੀ ਪਿੰਡ ਖੰਟ ਵਿਖੇ ਹੋਇਆ।

inside image of neeru bajwa and satinder sartaaj movie kali jotta

ਹੋਰ ਪੜ੍ਹੋ :

ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨੂੰ ਕਾਪੀ ਕਰਨ ਵਾਲੀ ਬੱਚੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਛਾਇਆ

ਇੱਕ ਵੈੱਬਸਾਈਟ ਮੁਤਾਬਿਕ ਫ਼ਿਲਮ ਕਲੀ ਜੋਟਾ ਦੀ ਪਿੰਡ ਖੰਟ ਦੇ ਸਕੂਲ ਵਿਖੇ 6 ਸਤੰਬਰ ਤੋਂ ਸ਼ੂਟਿੰਗ ਹੋ ਰਹੀ ਸੀ। ਜਿਸ ਦੌਰਾਨ ਵੈਨਿਟੀ ਵੈਨਾਂ ਹਾਈਵੇਅ ਨੰਬਰ 5 ‘ਤੇ ਹੀ ਖੜ੍ਹੀਆਂ ਸਨ। ਤੜਕਸਾਰ 4 ਵਜੇ ਇਕ ਨਿੱਜੀ ਕੰਪਨੀ ਦੀ ਬੱਸ ਜੋ ਕਿ ਸ੍ਰੀ ਗੰਗਾਨਗਰ ਤੋਂ ਚੰਡੀਗੜ੍ਹ ਜਾ ਰਹੀ ਸੀ, ਖੜ੍ਹੀਆਂ ਵੈਨਿਟੀ ਵੈਨਾਂ ਨਾਲ ਜਾ ਟਕਰਾਈ।

ਜਿਸ ਕਾਰਨ 3 ਵੈਨਿਟੀ ਵੈਨਾਂ ਨੁਕਸਾਨੀਆਂ ਗਈਆਂ। ਦੱਸ ਦੇਈਏ ਸਤਿੰਦਰ ਸਰਤਾਜ (Satinder Sartaaj)  ਜਲਦੀ ਹੀ ਆਪਣੇ ਫੈਨਸ ਲਈ ਨਵੀਂ ਫ਼ਿਲਮ ਲੈ ਕੇ ਆ ਰਹੇ ਨੇ, ਜਿਨ੍ਹਾਂ ਦਾ ਫੈਨਜ਼ ਨੂੰ ਕਾਫੀ ਬੇਸਬਰੀ ਨਾਲ ਇੰਤਜ਼ਾਰ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਫੈਂਸ ਨੂੰ ਬਹੁਤ ਜ਼ਿਆਦਾ ਪਸੰਦ ਆਵੇਗੀ।

 

ਬੀਚ ਦੇ ਕੰਢੇ ਪਤੀ ਨਾਲ ਰੋਮਾਂਟਿਕ ਅੰਦਾਜ਼ ‘ਚ ਆਈ ਨਜ਼ਰ ਨੀਰੂ ਬਾਜਵਾ, ਦੇਖੋ ਵੀਡੀਓ

neeru bajwa shared romantic video with hubby harry-min

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਨੀਰੂ ਬਾਜਵਾ  (Neeru Bajwa ) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਆਪਣੇ ਪਤੀ ਹੈਰੀ ਜਵੰਧਾ Harry Jawandha ਦੇ ਨਾਲ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਪੰਜਾਬੀ ਗਾਇਕ ਗਗਨ ਕੋਕਰੀ ਨੇ ਵੀ ਪੋਸਟ ਪਾ ਕੇ ਭਾਰਤੀ ਹਾਕੀ ਟੀਮ ਨੂੰ ਦਿੱਤੀ ਵਧਾਈ, ਕਿਹਾ- ‘ਬਹੁਤ ਸ਼ਾਨਦਾਰ ਪਿੰਡਾਂ ਆਲਿਓ’

neeru bajwa with hubby harry

ਇਹ ਵੀਡੀਓ ਨੂੰ ਉਨ੍ਹਾਂ ਨੇ ਬੀਚ ਦੇ ਕੰਢੇ ਬਣਾਈ ਹੈ ਜਿੱਥੇ ਉਹ ਆਪਣੇ ਪਤੀ ਹੈਰੀ ਦੇ ਨਾਲ ਰੋਮਾਂਟਿਕ ਹੁੰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਉਨ੍ਹਾਂ ਅਮਰਿੰਦਰ ਗਿੱਲ ਦੇ ਹਾਲ ਹੀ ‘ਚ ਆਏ ਗੀਤ ‘ਚੱਲ ਜਿੰਦੀਏ’ ਦੇ ਨਾਲ ਪੋਸਟ ਕੀਤਾ ਹੈ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ :  ਪਹਿਲੀ ਵਾਰ ਸਾਹਮਣੇ ਆਈ ਗਾਇਕ ਸੁਖਬੀਰ ਦੀ ਪਤਨੀ ਦੀਆਂ ਤਸਵੀਰਾਂ, ਵਿਆਹ ਦੀ ਵਰ੍ਹੇਗੰਢ ‘ਤੇ ਪਿਆਰੀ ਜਿਹੀ ਪੋਸਟ ਪਾ ਕੇ ਗਾਇਕ ਨੇ ਪਤਨੀ ਨੂੰ ਕੀਤਾ ਵਿਸ਼

inside image of neeru bajwa shared her brithday celebration pics-min

ਦੱਸ ਦਈਏ ਅਗਸਤ ਮਹੀਨੇ ‘ਚ ਨੀਰੂ ਬਾਜਵਾ ਨੇ ਆਪਣਾ 40ਵਾਂ ਬਰਥਡੇਅ ਨੂੰ ਉਨ੍ਹਾਂ ਦੇ ਪਤੀ ਨੇ ਬਹੁਤ ਹੀ ਧੂਮ ਧਾਮ ਦੇ ਨਾਲ ਸੈਲੀਬ੍ਰੇਟ ਕੀਤਾ ਸੀ। ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਨਾਲ ਫ਼ਿਲਮ, ‘ਫੱਟੇ ਦਿੰਦੇ ਚੱਕ ਪੰਜਾਬੀ’, ‘ਸਨੋਅ ਮੈਨ’ ਅਤੇ ‘ਪਾਣੀ ‘ਚ ਮਧਾਣੀ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਨੀਰੂ ਬਾਜਵਾ ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਲ-ਨਾਲ ਹੁਣ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਨਜ਼ਰ ਆਉਣਗੇ । ਤਿੰਨ ਧੀਆਂ ਦੀ ਮਾਂ ਹੋਣ ਦੇ ਨਾਲ ਉਨ੍ਹਾਂ ਨੇ ਖੁਦ ਨੂੰ ਕਾਫੀ ਫਿੱਟ ਤੇ ਐਕਟਿਵ ਰੱਖਿਆ ਹੋਇਆ ਹੈ। ਇਸ ਤੋਂ ਇਲਾਵਾ ਉਹ ਕਈ ਨਾਮੀ ਗਾਇਕਾਂ ਦੇ ਮਿਊਜ਼ਿਕ ਵੀਡੀਓਜ਼ ‘ਚ ਅਦਾਕਾਰੀ ਦਾ ਜਲਵਾ ਬਿਖੇਰ ਚੁੱਕੀ ਹੈ।

 

 

View this post on Instagram

 

A post shared by Neeru Bajwa (@neerubajwa)

Satinder Sartaj-Neeru Bajwa-Wamiqa Gabbi’s much awaited movie ‘Kali Jotta’ to be released on…Details inside!

Satinder Sartaj, Neeru Bajwa and Wamiqa Gabbi are all set to win hearts with their upcoming movie ‘Kali Jotta’. Ever since the announcement of the movie has been made; fans of these artistes are eagerly waiting for its release.

Due to the closure of cinema theaters, the film industry had to delay the release of numerous films. However, as the theaters reopens; the movie makers are trying their best to keep the fans entertained.

Recently, the makers of ‘Kali Jotta’ also announced the release of the movie and surely this update is a blessing in disguise for everyone.

Image Source: Instagram

For the very first time, Satinder Sartaj, Neeru Bajwa and Wamiqa Gabbi will be seen on the big screens together. The movie is all set to be release on March 22nd 2022.

Taking to the Instagram account Satinder Sartaj shared a slew of pictures and captioned it as, “Just completing the final schedule”

Image Source: Instagram

Neeru Bajwa on the other hand, shared the poster of the film and wrote, “We are absolutely ecstatic to announce our release date … with WaheGuru Ji’s blessing we will be seeing you in a theatre near you
March 25,2022 🙏🏼”

ALSO READ: Kareena Kapoor Khan shares pictures from Ganesh Chaturthi celebrations; Taimur’s clay Ganpati wins heart!

The movie is being helmed by Vijay Kumar Arora whereas collectively produced by Sunny Raj, Varun Arora, Sarla Rani and Santosh Subhash Thite.

Image Source: Instagram

We are now extremely excited for the movie Kali Jotta which will be released on March 22nd 2022.