ਭਾਈ ਜਸਕਰਨ ਸਿੰਘ ਜੀ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਨਵਾਂ ਸ਼ਬਦ ‘ਸੰਸਾਰੁ ਸਮੁੰਦੇ ਤਾਰਿ ਗੋੁਬਿੰਦੇ’

ਪੀਟੀਸੀ ਪੰਜਾਬੀ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਜੋੜਨ ਦੇ ਲਈ ਲਗਾਤਾਰ ਉਪਰਾਲੇ ਕਰਦਾ ਰਹਿੰਦਾ ਹੈ । ਜਿਸ ਕਰਕੇ ਹਰ ਹਫਤੇ ਧਾਰਮਿਕ ਸ਼ਬਦ ਰਿਲੀਜ਼ ਕੀਤੇ ਜਾਂਦੇ ਨੇ। ਇਸ ਲੜੀ ਦੇ ਤਹਿਤ ਭਾਈ ਜਸਕਰਨ ਸਿੰਘ ਜੀ (Bhai Jaskaran Singh ji)  ਪਟਿਆਲਾ ਵਾਲਿਆਂ ਦੀ ਆਵਾਜ਼ ‘ਚ ਨਵਾਂ ਸ਼ਬਦ (Shabad)  ਰਿਲੀਜ਼ ਹੋਣ ਜਾ ਰਿਹਾ ਹੈ। ਜੀ ਹਾਂ ਉਹ ਨਵਾਂ ਸ਼ਬਦ ‘ਸੰਸਾਰੁ ਸਮੁੰਦੇ ਤਾਰਿ ਗੋੁਬਿੰਦੇ’ (Sansaar samunde Taar Gobinde) ਲੈ ਕੇ ਆ ਰਹੇ ਨੇ।

insid imge of bhai jaskarn singh ji ne shabad releasing on 28th sep

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸਰਵਣ ਕਰੋ ਸ਼ਬਦ

ਇਹ ਸ਼ਬਦ ਦਾ ਵਰਲਡ ਪ੍ਰੀਮੀਅਰ 28 ਸਤੰਬਰ ਨੂੰ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼ਿਕ, ਪੀਟੀਸੀ ਸਿਮਰਨ ਦੇ ਨਾਲ ਪੀਟੀਸੀ ਦੇ ਯੂਟਿਊਬ ਚੈਨਲ ਪੀਟੀਸੀ ਰਿਕਾਰਡਜ਼ ‘ਤੇ ਹੋਵੇਗਾ। ਭਾਈ ਜਸਕਰਨ ਸਿੰਘ ਜੀ ਦੀ ਆਵਾਜ਼ ‘ਚ ਪਹਿਲਾਂ ਵੀ ਕਈ ਸ਼ਬਦ ਰਿਲੀਜ਼ ਹੋ ਚੁੱਕੇ ਨੇ। ਸੰਗਤਾਂ ਇਨ੍ਹਾਂ ਸਾਰੇ ਸ਼ਬਦਾਂ ਦਾ ਅਨੰਦ ਪੀਟੀਸੀ ਰਿਕਾਰਡਜ਼ ਯੂਟਿਊਬ ਚੈਨਲ ਉੱਤੇ ਲੈ ਸਕਦੇ ਨੇ।

sansaar samunde taar gobinde shabad will be releasing on 28th sep

ਹੋਰ ਪੜ੍ਹੋ :ਜਪਜੀ ਖਹਿਰਾ ਨੇ ਇਹ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ- ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ’

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਭਾਈ ਸਾਹਿਬਾਨਾਂ ਦੀ ਆਵਾਜ਼ ‘ਚ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ । ਇਨ੍ਹਾਂ ਸ਼ਬਦਾਂ ਦਾ ਲਾਭ ਦੇਸ਼ ਵਿਦੇਸ਼ ‘ਚ ਬੈਠੀਆਂ ਸੰਗਤਾਂ ਉਠਾ ਰਹੀਆਂ ਹਨ । ਦੱਸ ਦਈਏ ਕਿ ਪੀਟੀਸੀ ਪੰਜਾਬੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਲਗਾਤਾਰ ਸੇਵਾ ਕਰਦਾ ਆ ਰਿਹਾ ਹੈ । ਇਸ ਤੋਂ ਇਲਾਵਾ ਸਵੇਰੇ-ਸ਼ਾਮ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ।

 

Get Ready to Showcase your talent as Season 2 of ‘Hunar Punjab Da’ is here

Hunar Punjab Da

The good news is here for all the talented people out there in Punjab. For talented ones, PTC Network has always given a platform to showcase and flourish. One such platform is ‘Hunar Punjab Da’ whose season 2 is all set to welcome the new talent of Punjab.

Hunar Punjab Da
Hunar Punjab Da

The announcement of the show has been officially made by none other than bold and beautiful Sunanda Sharma. She has proved her talent not only in singing but also in acting, which makes her the perfect choice for the show as the title suggests.

The Show will be focusing on the talents of people who have come out of their comfort zone to do showcase their talent and also do something beneficial for society.  ‘Hunar Punjab Da’ season 1 had Jaswinder Bhalla and Sara Gurpal as the judges where Great Khali also attended the finale episode. The show received humungous love from the audience for whom Season 2 is going to be another special treat.

Hunar Punjab Da
Hunar Punjab Da

All through the challenges of life, if your ‘Hunar’, Your Effort, Your Confidence, and your urge to make someone’s life better, have brought you a step ahead in life, then you have it in you. Your relentless efforts and also your ‘Hunar’ to help the ones in need don’t need identity but it surely needs to be propagated. So don’t just sit back and work but send your entries to participate. To participate WhatsApp your video on 9811757373 or you can also upload it on PTC Play App.

ਪੀਟੀਸੀ ਪੰਜਾਬੀ ’ਤੇ ਛੇਤੀ ਸ਼ੁਰੂ ਹੋਣ ਜਾ ਰਿਹਾ ਹੈ ਨਵਾਂ ਸ਼ੋਅ ‘ਜੁਰਮ ਤੇ ਜਜ਼ਬਾਤ’

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਖਿਆਲ ਰੱਖਦਾ ਹੈ । ਦਰਸ਼ਕਾਂ ਦੇ ਮਨੋਰੰਜਨ ਨੂੰ ਧਿਆਨ ਵਿੱਚ ਰੱਖਦੇ ਹੋਏ ਪੀਟੀਸੀ ਪੰਜਾਬੀ ਵੱਲੋਂ ਨਵੇਂ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ । ਇਸ ਸਭ ਦੇ ਚਲਦੇ ਪੀਟੀਸੀ ਪੰਜਾਬੀ ‘ਤੇ ਇੱਕ ਹੋਰ ਨਵਾਂ ਸ਼ੋਅ ਸ਼ੁਰੂ ਹੋਣ ਜਾ ਰਿਹਾ ਹੈ । ਇਸ ਸ਼ੋਅ ਵਿੱਚ ਉਹਨਾਂ ਕਹਾਣੀਆਂ ਨੂੰ ਦਿਖਾਇਆ ਜਾਵੇਗਾ ਜਿਹੜੀਆਂ Jurm Te jazbaat ਨਾਲ ਜੁੜੀਆਂ ਹੋਈਆਂ ਹਨ ।

ਹੋਰ ਪੜ੍ਹੋ :

ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੇ ਖਿਲਾਫ ਚਾਰਜਸ਼ੀਟ ਦਾਖਲ

ਰੋਨਿਤ ਰੋਇ ਵੱਲੋਂ ਪੇਸ਼ ਕੀਤਾ ਜਾਣ ਵਾਲਾ ਇਹ ਸ਼ੋਅ (Jurm Te jazbaat ) , 27 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ । ਇਹ ਸ਼ੋਅ (Jurm Te jazbaat )  ਹਰ ਸੋਮਵਾਰ ਤੋਂ ਬੁੱਧਵਾਰ ਤੱਕ ਰਾਤ 9:30 ਵਜੇ ਦਿਖਾਇਆ ਜਾਵੇਗਾ । ਸੋ ਦੇਖਣਾ ਨਾ ਭੁੱਲਣਾ ‘ਜੁਰਮ ਤੇ ਜਜ਼ਬਾਤ’ ਹਰ ਸੋਮਵਾਰ ਰਾਤ 9:30 ਵਜੇ ਸਿਰਫ  ਪੀਟੀਸੀ ਪੰਜਾਬੀ ’ਤੇ ।

 

View this post on Instagram

 

A post shared by PTC Punjabi (@ptcpunjabi)

ਪੀਟੀਸੀ ਪੰਜਾਬੀ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਪਿਛਲ਼ੇ ਕਈ ਸਾਲਾਂ ਤੋਂ ਸੇਵਾ ਕਰਦਾ ਆ ਰਿਹਾ ਹੈ । ਪੀਟੀਸੀ ਪੰਜਾਬੀ ਜਿੱਥੇ ਨਵੇਂ ਤੋਂ ਨਵੇਂ ਰਿਆਲਟੀ ਸ਼ੋਅ ਲਿਆ ਕੇ ਪੰਜਾਬ ਦੇ ਟੈਲੇਂਟ ਨੂੰ ਇੱਕ ਪਲੇਟਫਾਰਮ ਉਪਲੱਬਧ ਕਰਵਾ ਰਿਹਾ ਹੈ, ਉਥੇ ਪੰਜਾਬ ਦੇ ਵਿਰਸੇ ਨੂੰ ਦੁਨੀਆ ਦੇ ਕੋਣੇ ਕੋਣੇ ਵਿੱਚ ਪਹੁੰਚਾ ਰਿਹਾ ਹੈ ।

 

New show ‘Jurm Te jazbaat ‘ to coming soon on PTC Punjabi

ਪੀਟੀਸੀ ਪੰਜਾਬੀ ਲੈ ਕੇ ਆ ਰਿਹਾ ਹੈ ‘Canada De Superchef’, ਇਸ ਤਰ੍ਹਾਂ ਭੇਜੋ ਐਂਟਰੀ

feature image of Canada de superchef

ਪੀਟੀਸੀ ਪੰਜਾਬੀ ਅਜਿਹਾ ਚੈਨਲ ਹੈ ਜੋ ਕਿ ਪੰਜਾਬੀ ਨੂੰ ਦੁਨੀਆ ਦੇ ਕੋਣੇ-ਕੋਣੇ ਤੱਕ ਪਹੁੰਚਾ ਰਿਹਾ ਹੈ। ਪੀਟੀਸੀ ਨੈੱਟਵਰਕ( PTC Network) ਜੋ ਅੱਜ ਪੰਜਾਬ ਦਾ ਹੀ ਨਹੀਂ ਸਗੋਂ ਦੁਨੀਆ ਦਾ ਨੰਬਰ ਇੱਕ ਪੰਜਾਬੀ ਟੀਵੀ ਨੈੱਟਵਰਕ ਹੈ ਜਿਸ ਨੇ ਦੁਨੀਆ ਭਰ ‘ਚ ਰਹਿੰਦੇ ਪੰਜਾਬੀਆਂ ਦੇ ਘਰਾਂ ਤੱਕ ਪਹੁੰਚ ਕੀਤੀ ਹੈ। ਜਿਸਦੇ ਚੱਲਦੇ ਕੈਨੇਡਾ ‘ਚ ਵੀ ਪੀਟੀਸੀ ਪੰਜਾਬੀ ਚੈਨਲ ਦਾ ਪੂਰਾ ਸਿੱਕਾ ਚੱਲਦਾ ਹੈ। ਜਿਸ ਕਰਕੇ ਉੱਥੇ ਵਸਦੇ ਪੰਜਾਬੀਆਂ ਦੇ ਮਨੋਰੰਜਨ ਲਈ ਵੀ ਪੀਟੀਸੀ ਪੰਜਾਬੀ ਵੱਖਰੇ ਤੇ ਨਵੇਂ ਉਪਰਾਲੇ ਕਰਦਾ ਰਹਿੰਦਾ ਹੈ। ਇਸ ਲੜੀ ਦੇ ਤਹਿਤ ਇਕ ਵਾਰ ਫਿਰ ਤੋਂ ਆ ਰਿਹਾ ਹੈ ਕੈਨੇਡਾ ਦੇ ਸੁਪਰ ਸ਼ੈੱਫ ਸੀਜ਼ਨ-3 (lCanada De Superchef’ Season 3)।

inside image of canada de superchef

ਹੋਰ ਪੜ੍ਹੋ : ਟੀਵੀ ਅਦਾਕਾਰਾ ਕਿਸ਼ਵਰ ਮਰਚੈਂਟ ਤੇ ਨਵਜੰਮੇ ਪੁੱਤ ਦਾ ਪਰਿਵਾਰ ਵਾਲਿਆਂ ਨੇ ਕੁਝ ਇਸ ਤਰ੍ਹਾਂ ਕੀਤਾ ਘਰ ‘ਚ ਵੈਲਕਮ, ਦੇਖੋ ਵੀਡੀਓ

ਜੀ ਹਾਂ ਇਸ ਸ਼ੋਅ ‘ਚ ਐਂਟਰੀ ਭੇਜਣ ਲਈ ਪ੍ਰਤੀਭਾਗੀ ਇਸ ਦੱਸੀ ਹੋਈ ਈ-ਮੇਲ- ptc.canada@ptcnetwork.com ਉੱਤੇ ਜਾਂ ਫਿਰ ਵਾਟਐੱਪ ਨੰਬਰ 6475495178 ਉੱਤੇ ਆਪਣੀ ਐਂਟਰੀ ਭੇਜ ਸਕਦੇ ਹਨ। ਜੀ ਹਾਂ ਸ਼ੋਅ ਦੀ ਸ਼ੁਰੂਆਤ ਹੋਵੇਗੀ ਕੈਨੇਡਾ ਦੇ ਵੈਨਕੁਵਰ ਸ਼ਹਿਰ ਤੋਂ ।

ਹੋਰ ਪੜ੍ਹੋ : ਸਤਿੰਦਰ ਸਰਤਾਜ ਦੇ ਇਸ ਫੈਨ ਨੇ ਜਿੱਤਿਆ ਹਰ ਇੱਕ ਦਾ ਦਿਲ, ਇਸ ਤਰ੍ਹਾਂ ਪੇਂਟਿੰਗ ਬਣਾ ਕੇ ਗਾਇਕ ਲਈ ਜਤਾਇਆ ਪਿਆਰ ਤੇ ਸਤਿਕਾਰ, ਦੇਖੋ ਵੀਡੀਓ

inside image of ptc punjabi canada de superchef

ਇਸ ਵਾਰ ਪ੍ਰਤੀਭਾਗੀਆਂ ਦੇ ਕੁਕਿੰਗ ਟੈਲੇਂਟ ਨੂੰ ਜੱਜ ਕਰਨਗੇ ‘Chef Vikram Vij’ । ਸੋ ਆਪਣੇ ਕੁਕਿੰਗ ਦੇ ਹੁਨਰ ਨੂੰ ਪੇਸ਼ ਕਰੋ ਜੱਗ ਸਾਹਮਣੇ। ਸੋ ਇਸ ਹੇਠ ਦਿੱਤੀ ਵੀਡੀਓ ਤੋਂ ਤੁਸੀਂ ਹੋਰ ਜਾਣਕਾਰੀ ਵੀ ਪਾ ਸਕਦੇ ਹੋ। ਇਸ ਤੋਂ ਇਲਾਵਾ ਦਰਸ਼ਕ ਪੀਟੀਸੀ ਪਲੇਅ ਉੱਤੇ ਪੀਟੀਸੀ ਪੰਜਾਬੀ ਦੇ ਸਾਰੇ ਸ਼ੋਅਜ਼ ਦਾ ਅਨੰਦ ਲੈ ਸਕਦੇ ਨੇ।

 

 

View this post on Instagram

 

A post shared by PTC Punjabi (@ptcpunjabi)

ਇਸ ਹਫ਼ਤੇ ‘ਹਾਲੀਵੁੱਡ ਇਨ ਪੰਜਾਬੀ’ ‘ਚ ਦੇਖੋ ਹਾਲੀਵੁੱਡ ਫ਼ਿਲਮ ‘ਜ਼ੋਰੋ ਦਾ ਨਕਾਬ’ ਸਿਰਫ਼ ਪੀਟੀਸੀ ਪੰਜਾਬੀ ਚੈਨਲ ਉੱਤੇ

feature image of zora da naqab-min

ਪੀਟੀਸੀ ਨੈੱਟਵਰਕ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਕੁਝ ਨਾ ਕੁਝ ਨਵਾਂ ਤੇ ਵੱਖਰੇ ਉਪਰਾਲਾ ਕਰਦਾ ਰਹਿੰਦਾ ਹੈ। ਮਾਂ ਬੋਲੀ ਪੰਜਾਬੀ ਨੂੰ ਦੁਨੀਆ ਭਰ ਦੇ ਕੋਣੇ-ਕੋਣੇ ਤੱਕ ਪਹੁੰਚਾਉਣ ਲਈ ਪੀਟੀਸੀ ਨੈੱਟਵਰਕ ਹਮੇਸ਼ ਨਵੇਂ ਉਪਰਾਲੇ ਕਰਦਾ ਰਹਿੰਦਾ ਹੈ। ਜਿਸ ਕਰਕੇ ਅੰਗਰੇਜ਼ੀ ਫ਼ਿਲਮਾਂ ਨੂੰ ਪੰਜਾਬੀ ਭਾਸ਼ਾ ਵਿੱਚ ਬਦਲ ਕੇ ਦਰਸ਼ਕਾਂ ਦਾ ਨਜ਼ਰ ਕੀਤਾ ਜਾ ਰਿਹਾ ਹੈ। ਇਹ ਸਿਲਸਿਲਾ ਕਈ ਮਹੀਨਿਆਂ ਤੋਂ ‘ਹਾਲੀਵੁੱਡ ਇਨ ਪੰਜਾਬੀ’ Hollywood in Punjabi ਨਾਂਅ ਦੀ ਨਵੀਂ ਲੜੀ ਦੇ ਤਹਿਤ ਚੱਲ ਰਿਹਾ ਹੈ।

inside image of ptc punjabi hollywood in punjabi-min

ਹੋਰ ਪੜ੍ਹੋ : ਐਡਮੈਂਟਨ : ‘ਮੇਲਾ ਪੰਜਾਬੀਆਂ ਦਾ’ ‘ਚ ਗਾਇਕ ਸਰਬਜੀਤ ਚੀਮਾ ਨੇ ਗਾਇਕੀ ਦੇ ਨਾਲ ਬੰਨੇ ਰੰਗ ਤੇ ਨਾਲ ਹੀ ਕਿਸਾਨੀ ਸੰਘਰਸ਼ ਨੂੰ ਸਮਰਥਨ ਦਿੰਦੇ ਆਏ ਨਜ਼ਰ

ਇਸ ਕਾਰਵਾਂ ‘ਚ ਯਾਦਗਾਰੀ ਹਾਲੀਵੁੱਡ ਫਿਲਮਾਂ ਪੀਟੀਸੀ ਪੰਜਾਬੀ ਗੋਲਡ ਤੇ ਪੀਟੀਸੀ ਪੰਜਾਬੀ ਚੈਨਲ ਉੱਤੇ ਪੰਜਾਬੀ ਭਾਸ਼ਾ ਵਿੱਚ ਵਿਖਾਈਆਂ ਜਾ ਰਹੀਆਂ ਨੇ । ਜਿਸ ਦੇ ਚੱਲਦੇ ਇਸ ਵਾਰ ਹਾਲੀਵੁੱਡ ਫ਼ਿਲਮ ਜ਼ੋਰੋ ਦਾ ਨਕਾਬ (The Mask of Zorro) ਨੂੰ ਵਿਖਾਇਆ ਜਾਵੇਗਾ।

ਹੋਰ ਪੜ੍ਹੋ : ਅਦਾਕਾਰਾ ਨੀਆ ਸ਼ਰਮਾ ਨੇ ਲਿਆ ਆਪਣਾ ਨਵਾਂ ਘਰ, ਗ੍ਰਹਿ ਪ੍ਰਵੇਸ਼ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

inside image of hollywood in punjabi the mask of zorra-min

ਸੋ ਦਰਸ਼ਕ ਦੇਖਣਾ ਨਾ ਭੁੱਲਣ ਇਸ ਸ਼ਨੀਵਾਰ ਯਾਨੀ ਕਿ 18 ਸਤੰਬਰ ਨੂੰ ਰਾਤ8.30 ਵਜੇ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ । ਇਸ ਤੋਂ ਪਹਿਲਾਂ ਵੀ ਕਈ ਨਾਮੀ ਹਾਲੀਵੁੱਡ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀਆਂ ਨੇ। ਜਿਵੇਂ ਸਪਾਈਡਰ-ਮੈਨ ਦੇ ਪਹਿਲੇ, ਦੂਜਾ ਤੇ ਤੀਜੇ ਭਾਗ, ਸਾਲਟ, ‘ਟਰਮੀਨੇਟਰ ਸੈਲਵੇਸ਼ਨ’ ਤੇ ਕਈ ਹੋਰ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀਆਂ ਨੇ। ਆਉਣ ਵਾਲੇ ਸਮੇਂ ‘ਚ ਕਈ ਹੋਰ ਫ਼ਿਲਮ ਦਰਸ਼ਕਾਂ ਦੇ ਰੁਬਰੂ ਹੋਣਗੀਆਂ। ਇਸ ਤੋਂ ਇਲਾਵਾ ਦਰਸ਼ਕ ਏਨੀਂ ਦਿਨੀ ਰਿਆਲਟੀ ਸ਼ੋਅ ‘Voice Of Punjab Chhota Champ 7’ ਦਾ ਅਨੰਦ ਲੈ ਰਹੇ ਨੇ। ਦਰਸ਼ਕ ਪੀਟੀਸੀ ਪੰਜਾਬੀ ਦੇ ਸਾਰੇ ਹੀ ਸ਼ੋਅ ਦਾ ਅਨੰਦ ਪੀਟੀਸੀ ਪਲੇਅ ਐਪ ਉੱਤੇ ਵੀ ਲੈ ਸਕਦੇ ਨੇ।

 

 

View this post on Instagram

 

A post shared by PTC Punjabi (@ptcpunjabi)

ਪੀਟੀਸੀ ਪੰਜਾਬੀ ’ਤੇ ਅੱਜ ਰਾਤ ਤੋਂ ਦੇਖੋ ‘ਅਸਲ ਜ਼ਿੰਦਗੀ ਦੀਆਂ ਅਸਲ ਕਹਾਣੀਆਂ’

ਪੀਟੀਸੀ ਨੈੱਟਵਰਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਪਿਛਲੇ ਲੰਮੇ ਸਮੇਂ ਤੋਂ ਸੇਵਾ ਕਰਦਾ ਆ ਰਿਹਾ ਹੈ । ਪੀਟੀਸੀ ਨੈੱਟਵਰਕ ਦੇ ਵੱਖ ਵੱਖ ਚੈਨਲਾਂ ਤੇ ਲੋਕਾਂ ਦਾ ਨਾ ਸਿਰਫ ਮੰਨੋਰੰਜਨ ਕੀਤਾ ਜਾਂਦਾ ਹੈ ਬਲਕਿ ਪੰਜਾਬ ਦੇ ਛਿਪੇ ਹੋਏ ਟੈਲੈਂਟ ਨੂੰ ਵੀ ਦੁਨੀਆਂ ਦੇ ਸਾਹਮਣੇ ਲੈ ਕੇ ਆ ਰਿਹਾ ਹੈ । ਪੀਟੀਸੀ ਪੰਜਾਬੀ ਤੇ ਅੱਜ ਯਾਨੀ 6 ਸਤੰਬਰ ਦਿਨ ਸੋਮਵਾਰ ਤੋਂ ਨਵਾਂ ਸ਼ੋਅ (Asal Zindagi Diyaan Asal Kahaaniyaan) ਸ਼ੁਰੂ ਹੋਣ ਜਾ ਰਿਹਾ ਹੈ ।

ਹੋਰ ਪੜ੍ਹੋ :

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7 ਦੇ ਸਟੂਡੀਓ ਰਾਊਂਡ ‘ਚ ਵੇਖੋ ਛੋਟੇ ਚੈਂਪਸ ਦੀ ਪ੍ਰਤਿਭਾ

 

ਅੱਜ ਰਾਤ 9 ਵਜੇ ਤੋਂ ਸ਼ੁਰੂ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਉਹਨਾਂ ਲੋਕਾਂ ਦੀਆਂ ਅਸਲ ਕਹਾਣੀਆਂ ਨੂੰ ਦਿਖਾਇਆ ਜਾਵੇਗਾ ਜੋ ਲੋਕਾਂ ਤੋਂ ਹੱਟ ਕੇ ਸੋਚਦੇ ਹਨ, ਤੇ ਉਹਨਾਂ ਦਾ ਟੈਲੇਂਟ ਹੋਰਾਂ ਤੋਂ ਵੱਖਰਾ ਹੈ । ਇਹ ਪ੍ਰੋਗਰਾਮ ਉਹਨਾਂ ਲੋਕਾਂ ਦੀਆਂ ਕਹਾਣੀਆਂ ਨੂੰ ਦਿਖਾਏਗਾ ਜਿਹੜੇ ਤਮਾਮ ਮੁਸ਼ਕਿਲਾਂ ਦੇ ਬਾਵਜੂਦ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣਦੇ ਹਨ ।

 

View this post on Instagram

 

A post shared by PTC Punjabi (@ptcpunjabi)

ਸੋ ਦੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਤੇ ਅੱਜ ਰਾਤ 9 ਵਜੇ ਰੂਹ ਨੂੰ ਛੂਹਣ ਵਾਲੀ ਅਸਲ ਜ਼ਿੰਦਗੀ ਨਾਲ ਜੁੜੀਆਂ ਇਹ ਕਹਾਣੀਆਂ, (Asal Zindagi Diyaan Asal Kahaaniyaan)  ਵੇਖੋ ਮੁੱਹਬਤਨਾਮਾ, ਰੰਗ ਜ਼ਿੰਦਗੀ , ਗੱਲ ਤੇ ਗੱਲ ਕੁਝ ਖ਼ਾਸ ਕਹਾਣੀਆਂ ।

Voice of Punjab Chhota Champ Season 7 to be premiered tonight at 8:30 PM only on PTC Punjabi!

The biggest reality show for young and talented singers, Voice of Punjab Chhota Champ- Season 7, has announced its new season, which will premiere on the World’s No. 1 Punjabi entertainment channel, PTC Punjabi, tonight at 8:30 PM.

The show allows rising stars to succeed, win the coveted title, and acquire name and fame. Despite the fact that the world was dealing with many issues as a result of the pandemic, PTC Punjabi made a concerted effort to entertain its audience in any way possible. In June 2021, the show’s online registration was announced.

Image Source: Instagram

The channel made sure that the audition process was not affected in order to make it easier and efficient for the participants. Students were advised to record a one-minute singing video and send it to the specified phone number.

Image Source: Instagram

When these kids step in for auditions and first rounds they don’t know where to go, which door to open and which way to reach studio. After the Grand Finale, there are people opening doors for them. Their lives are changed forever and that is greatly satisfying to us,” said Rabindra Narayan, M.D and President, PTC Network.

ALSO READ: Gippy Grewal unveils the first look poster of the song ‘Siraa Hoya Peya’ from his album ‘Limited Edition’!

Image Source: Instagram

The show is being judged by renowned Punjabi singer Afsana Khan, acclaimed lyricist and singer Bir Singh, and veteran music director Sachin Ahuja.

Miss Pooja, Mannat Noor, Jasbir Jassi, Master Salim, Kanwar Grewal, Singga, R Nait, Akhil, Khan Saab, Masha Ali, Kulwinder Billa, Happy Raikoti, Rupinder Handa, Gurshabad, and others will also appear as guest judges on the show.

 

View this post on Instagram

 

A post shared by PTC Punjabi (@ptcpunjabi)

ਮਾਨਸੀ ਸ਼ਰਮਾ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਨਵਾਂ ਗੀਤ ‘ਕਾਸ਼ਨੀ ਦੁਪੱਟੇ ਵਾਲੀਏ’

ptc records new song sung by mansi sharma

ਪੀਟੀਸੀ ਰਿਕਾਰਡਜ਼ ਅਜਿਹਾ ਪਲੇਟਫਾਰਮ ਹੈ ਜਿਸ ਦੇ ਲੇਬਲ ਹੇਠ ਬਹੁਤ ਸਾਰੇ ਨਾਮੀ ਗਾਇਕ ਜਿਵੇਂ ਮਾਸਟਰ ਸਲੀਮ, ਨੁਪੂਰ ਸਿੱਧੂ ਨਰਾਇਣ, ਰਣਜੀਤ ਬਾਵਾ, ਹੰਸ ਰਾਜ ਹੰਸ, ਤਨਿਸ਼ਕ ਕੌਰ ਤੇ ਕਈ ਹੋਰ ਮਸ਼ਹੂਰ ਗਾਇਕਾਂ ਦੇ ਗੀਤ ਰਿਲੀਜ਼ ਹੋ ਚੁੱਕੇ ਨੇ। ਇਸ ਕਾਰਵਾਂ ਦੇ ਚੱਲਦੇ ਨਵੀਂ ਉੱਭਰਦੀ ਹੋਈ ਗਾਇਕਾ ਮਾਨਸੀ ਸ਼ਰਮਾ (Mansi Sharma)ਦਾ ਨਵਾਂ ਗੀਤ ਕਾਸ਼ਨੀ ਦੁੱਪਟੇ ਵਾਲੀਏ (Kaashni Dupatte Waliye) ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋਣ ਜਾ ਰਿਹਾ ਹੈ।

mansi sharma new song

ਹੋਰ ਪੜ੍ਹੋ : ਦੇਖੋ ਵੀਡੀਓ: ਨੌਜਵਾਨ ਮੁੰਡੇ-ਕੁੜੀਆਂ ਨੂੰ ਖੂਬ ਪਸੰਦ ਆ ਰਿਹਾ ਹੈ ਰਣਜੀਤ ਬਾਵਾ ਤੇ ਗੁਰਲੇਜ ਅਖਤਰ ਦਾ ਨਵਾਂ ਗੀਤ ‘#GHUNGRU’

ਹੋਰ ਪੜ੍ਹੋ : ਰੋਜਸ ਕੌਰ ਗਿੱਲ ਆਪਣੇ ਪਿਤਾ ਜੱਸੀ ਗਿੱਲ ਦੇ ਰੱਖੜੀ ਬੰਨਦੀ ਆਈ ਨਜ਼ਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਪਿਉ-ਧੀ ਦੀ ਇਹ ਅੰਦਾਜ਼

ਜੀ ਹਾਂ ਇਸ ਗੀਤ ਵਰਲਡ ਪ੍ਰੀਮੀਅਰ 26 ਅਗਸਤ ਨੂੰ ਪੀਟੀਸੀ ਪੰਜਾਬੀ,ਪੀਟੀਸੀ ਚੱਕਦੇ, ਪੀਟੀਸੀ ਮਿਊਜ਼ਿਕ ਦੇ ਨਾਲ ਪੀਟੀਸੀ ਦੇ ਯੂਟਿਊਬ ਚੈਨਲ ਉੱਤੇ ਕੀਤਾ ਜਾਵੇਗਾ। ਗੀਤ ਦੇ ਪੋਸਟਰ ਨੂੰ ਸੋਸ਼ਲ ਮੀਡੀਆ ਉੱਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਦੇ ਲਿਰਿਕਸ Traditional ਨੇ ਤੇ ਮਿਊਜ਼ਿਕ ਹੋਵੇਗਾ ਤੇਜਵੰਤ ਕਿੱਟੂ ਦਾ।

mansi sharma new song kaashni dupatte waliye poster-min

ਜੇ ਗੱਲ ਕਰੀਏ ਪੀਟੀਸੀ ਰਿਕਾਰਡਜ਼ ਦੀ ਤਾਂ ਅਜਿਹਾ ਪਲੇਟਫਾਰਮ ਹੈ ਜੋ ਕਿ ਉੱਭਰ ਰਹੇ ਨਵੇਂ ਸਿੰਗਰਾਂ ਨੂੰ ਅੱਗੇ ਵੱਧਣ ਦਾ ਮੌਕਾ ਦੇ ਰਹੀ ਹੈ। ਇਨ੍ਹਾਂ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਪੀਟੀਸੀ ਪੰਜਾਬੀ ਦੇ ਦਰਸ਼ਕਾਂ ਨੂੰ ਮਿਲੇਗੀ ਐਂਟਰਟੇਨਮੈਂਟ ਦੀ ਡਬਲ ਡੋਜ਼, ਸ਼ੁਰੂ ਹੋਣ ਜਾ ਰਿਹਾ ਹੈ ‘ਪੀਟੀਸੀ ਬਾਕਸ ਆਫ਼ਿਸ’

ਪੀਟੀਸੀ ਪੰਜਾਬੀ ’ਤੇ ਤੁਹਾਨੂੰ ਐਂਟਰਟੇਨਮੈਂਟ ਦੀ ਡਬਲ ਡੋਜ਼ ਮਿਲਣ ਜਾ ਰਹੀ ਹੈ ਕਿਉਂਕਿ ਪੀਟੀਸੀ ਬਾਕਸ ਆਫ਼ਿਸ (PTC Box Office) ਇੱਕ ਵਾਰ ਫਿਰ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਵਿੱਚ ਤੁਸੀਂ ਨਵੀਆਂ ਤੋਂ ਨਵੀਆਂ ਕਹਾਣੀਆਂ ਦੇਖੋਗੇ । ਇਹ ਕਹਾਣੀਆਂ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਦੀ ਜ਼ਿੰਦਗੀ ਨਾਲ ਜੁੜੀਆਂ ਜ਼ਰੂਰ ਹੁੰਦੀਆਂ ਹਨ। ਇਸੇ ਕਰਕੇ ਪੀਟੀਸੀ ਬਾਕਸ ਆਫ਼ਿਸ (PTC Box Office) ਨੂੰ ਦਰਸ਼ਕਾਂ ਦਾ ਪਿਆਰ ਹਮੇਸ਼ਾ ਮਿਲਦਾ ਰਿਹਾ ਹੈ ।

ਹੋਰ ਪੜ੍ਹੋ :

ਨੀਰੂ ਬਾਜਵਾ ਨੇ ਆਪਣੇ ਭਰਾ ਦੇ ਨਾਲ ਤਸਵੀਰ ਕੀਤੀ  ਸਾਂਝੀ, ਨਿੱਕੇ ਭਰਾ ਲਈ ਖੁਸ਼ਹਾਲ ਜ਼ਿੰਦਗੀ ਦੀ ਕੀਤੀ ਕਾਮਨਾ

ਪੀਟੀਸੀ ਪੰਜਾਬੀ ਇਸ ਵਾਰ ਵੀ ਤੁਹਾਡੇ ਲਈ ਨਵੀਆਂ ਕਹਾਣੀਆਂ ਲੈ ਕੇ ਆ ਰਿਹਾ ਹੈ । ਸੋ ਦੇਖਣਾ ਨਾ ਭੁੱਲਣਾ 10 ਸਤੰਬਰ ਦਿਨ ਸ਼ੁੱਕਰਵਾਰ ਤੋਂ ਰਾਤ 8.30 ਵਜੇ ਪੀਟੀਸੀ ਬਾਕਸ ਆਫ਼ਿਸ (PTC Box Office) । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਪੰਜਾਬੀ ਹਮੇਸ਼ਾ ਆਪਣੇ ਦਰਸ਼ਕਾਂ ਦੇ ਐਟਰਟੈਨਮੈਂਟ ਦਾ ਪੂਰਾ ਖਿਆਲ ਰੱਖਦਾ ਹੈ ।

 

View this post on Instagram

 

A post shared by PTC Punjabi (@ptcpunjabi)

ਪੀਟਸੀ ਪੰਜਾਬੀ ਤੇ ਜਿੱਥੇ ਤੁਹਾਨੂੰ ਨਵੇਂ ਤੋਂ ਨਵੇਂ ਗਾਣੇ ਦਿਖਾਏ ਜਾਂਦੇ ਹਨ ਉੱਥੇ ਪੰਜਾਬ ਦੇ ਟੈਲੇਂਟ ਨੂੰ ਦੁਨੀਆ ਦੇ ਕੋਨੇ ਕੋਨੇ ਵਿੱਚ ਪਹੁੰਚਾਉਣ ਲਈ ਕਈ ਰਿਆਲਟੀ ਸ਼ੋਅ ਵੀ ਚਲਾਏ ਜਾ ਰਹੇ ਹਨ । ਇਸ ਤੋਂ ਇਲਾਵਾ ਲੋਕਾਂ ਨੂੰ ਗੁਰੂ ਘਰ ਨਾਲ ਜੋੜਨ ਲਈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਜਾ ਰਿਹਾ ਹੈ ।

ਪੀਟੀਸੀ ਨੈੱਟਵਰਕ ਦੇ ਪ੍ਰੈਜ਼ੀਡੈਂਟ ਅਤੇ ਐੱਮ.ਡੀ. ਰਬਿੰਦਰ ਨਾਰਾਇਣ ਨੇ ‘Indian Achievers’ ਅਵਾਰਡ ਨੂੰ ਹਾਸਿਲ ਕਰਦੇ ਹੋਏ ਦੱਸਿਆ ਕਿਵੇਂ ਦ੍ਰਿੜ ਵਿਸ਼ਵਾਸ ਦੇ ਨਾਲ ਹਾਸਿਲ ਕਰ ਸਕਦੇ ਹੋ ਆਪਣੇ ਟੀਚਿਆਂ ਨੂੰ, ਦੇਖੋ ਵੀਡੀਓ

ਪੀਟੀਸੀ ਨੈੱਟਵਰਕ( PTC Network) ਜੋ ਅੱਜ ਪੰਜਾਬ ਦਾ ਹੀ ਨਹੀਂ ਸਗੋਂ ਦੁਨੀਆ ਦਾ ਨੰਬਰ ਇੱਕ ਪੰਜਾਬੀ ਨੈੱਟਵਰਕ ਹੈ ਜਿਸ ਨੇ ਦੁਨੀਆ ਭਰ ‘ਚ ਰਹਿੰਦੇ ਪੰਜਾਬੀਆਂ ਦੇ ਘਰਾਂ ਤੱਕ ਪਹੁੰਚ ਕੀਤੀ ਹੈ। ਪੀਟੀਸੀ ਨੈੱਟਵਰਕ ਦੀ ਇਸ ਸਫਲਤਾ ਪਿੱਛੇ ਇੱਕ ਸਖ਼ਸ਼ੀਅਤ ਦਾ ਬਹੁਤ ਵੱਡਾ ਹੱਥ ਅਤੇ ਉਹ ਹਨ ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਾਰਾਇਣ ਜਿੰਨ੍ਹਾਂ ਨੇ Indian Achievers’ Forum ਦੇ ਪਲੇਟਫਾਰਮ ‘ਤੇ ਇਸ ਸਫਲਤਾ ਪਿੱਛੇ ਦੇ ਸਫ਼ਰ ‘ਤੇ ਚਾਨਣਾ ਪਾਇਆ ਹੈ। ਜੀ ਹਾਂ  ਉਨ੍ਹਾਂ ਨੇ Indian Achievers ਅਵਾਰਡ ਹਾਸਿਲ ਕਰਦੇ ਹੋਏ ਇਸ ਸ਼ੋਅ ‘ਚ ਬਿਆਨ ਕੀਤਾ ਹੈ ਕਿਵੇਂ ਆਪਣੇ ਦ੍ਰਿੜ ਇਰਾਦਿਆਂ ਦੇ ਨਾਲ ਆਪਣੇ ਟੀਚਿਆਂ ਨੂੰ ਪੂਰਾ ਕੀਤਾ ਜਾ ਸਕਦਾ ਹੈ।

inside image of achieve your goals

ਹੋਰ ਪੜ੍ਹੋ: ਬੀ ਪਰਾਕ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਸ਼ੇਰਸ਼ਾਹ’ ਫ਼ਿਲਮ ਦਾ ਦਰਦ ਭਰਿਆ ਗੀਤ ‘Mann Bharryaa 2.0’, ਗੀਤ ਛਾਇਆ ਟਰੈਂਡਿਗ ‘ਚ, ਦੇਖੋ ਵੀਡੀਓ

ਹੋਰ ਪੜ੍ਹੋ : ਸ਼ਹੀਦ ਭਗਤ ਸਿੰਘ ਦੀ ਸੋਚ ਨਾਲ ਜੋੜ ਰਹੇ ਨੇ ਗਾਇਕ ਜਸਬੀਰ ਜੱਸੀ ਤੇ ਨੌਬੀ ਸਿੰਘ ਆਪਣੇ ਨਵੇਂ ਗੀਤ ‘Azaadi’ ਨਾਲ, ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਇਹ ਗੀਤ, ਦੇਖੋ ਵੀਡੀਓ

ਪੀਟੀਸੀ ਨੈੱਟਵਰਕ ਜੋ ਅੱਜ ਜਿਸ ਮੁਕਾਮ ਉੱਤੇ ਹੈ ਉਸ ਪਿੱਛੇ ਬਹੁਤ ਸਾਰੀਆਂ ਦਿਨ-ਰਾਤ ਇੱਕ ਕਰਕੇ ਕੀਤੀਆਂ ਗਈਆਂ ਮਿਹਨਤਾਂ ਹਨ। ਜਦੋਂ ਵੱਖ-ਵੱਖ ਭਾਸ਼ਾਵਾਂ ਦੇ ਆਪਣੇ ਕਈ ਚੈਨਲ ਚੱਲ ਰਹੇ ਸੀ ਤਾਂ ਇੱਕ ਪੰਜਾਬੀ ਭਾਸ਼ਾ ਸੀ ਜਿਸ ਕੋਲ ਆਪਣਾ ਕੋਈ ਪੰਜਾਬੀ ਚੈਨਲ ਨਹੀਂ ਸੀ। ਉਧੋਂ ਸਾਲ 1998 ‘ਚ ਇੱਕ ਨਵੰਬਰ ਨੂੰ ਪੰਜਾਬੀ ਚੈਨਲ ਦਾ ਆਗਾਜ਼ ਕੀਤਾ ਗਿਆ ਜੋ ਕਿ ਅੱਗੇ ਚੱਲ ਕੇ ਪੀਟੀਸੀ ਪੰਜਾਬੀ ਬਣਿਆ। ਜਿਸ ਤੋਂ ਬਾਅਦ ਮਿਹਨਤਾਂ ਦੇ ਮੁੱਲੇ ਪੈਂਦੇ ਗਏ ਤੇ ਅੱਜ ਪੀਟੀਸੀ ਨੈੱਟਵਰਕ ਸੱਤ ਟੀਵੀ ਚੈਨਲ ਚਲਾ ਰਿਹਾ ਹੈ।

Mr.Rabindra Narayan, MD & President PTC Network

ਜਿਸ ‘ਚ ਇੱਕਲੌਤਾ ਪੀਟੀਸੀ ਢੋਲ ਹੈ ਜੋ ਕਿ ਫੇਸਬੁੱਕ ਉੱਤੇ ਵੀ 24 ਘੰਟੇ ਲਾਈਵ ਸਟ੍ਰੀਮਿੰਗ ਚੈਨਲ ਚੱਲ ਰਿਹਾ ਹੈ।ਜਿੱਥੇ ਹਰ ਹਫ਼ਤੇ ਇੱਕ ਨਵੀਂ ਪੰਜਾਬੀ ਫ਼ਿਲਮ ਰਿਲੀਜ਼ ਕਰਨਾ ਪੀਟੀਸੀ ਨੈੱਟਵਰਕ ਦੀ ਪ੍ਰਾਪਤੀ ਹੈ । ਇਸ ਤੋਂ ਇਲਾਵਾ ਪੀਟੀਸੀ ਨਿਊਜ਼, ਪੀਟੀਸੀ ਪੰਜਾਬੀ, ਪੀਟੀਸੀ ਚੱਕਦੇ, ਪੀਟੀਸੀ ਮਿਊਜ਼ਿਕ ਤੇ ਕਈ ਹੋਰ ਚੈਨਲ ਨੇ ਜੋ ਕਿ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੇ ਨੇ। ਇਸ ਤੋਂ ਇਲਾਵਾ ਵਿਦੇਸ਼ਾਂ ‘ਚ ਵੀ ਪੀਟੀਸੀ ਨੈੱਟਵਰਕ ਕਾਮਯਾਬੀ ਦੇ ਝੰਡੇ ਗੱਡ ਰਿਹਾ ਹੈ। ਹਾਲ ਹੀ ‘ਚ ਪੀਟੀਸੀ ਨੈੱਟਵਰਕ ਨੂੰ ਕੋਰੋਨਾ ਕਾਲ ਚ ਲੋਕਾਂ ਦੀ ਸੇਵਾ ਕਰਦੇ ਹੋਏ ‘Talent Track Award’ ਵੱਲੋਂ ‘Best Digital Content Category’ ‘ਚ ਲੰਗਰ ਸੇਵਾ ਦੇ ਲਈ ਅਵਾਰਡ ਨਾਲ ਕੀਤਾ ਸਨਮਾਨਿਤ ਗਿਆ। ਪਿਛਲੇ ਸਾਲ ਜਦੋਂ ਕੋਰੋਨਾ ਕਾਲ ਕਰਕੇ ਵੱਡੇ-ਵੱਡੇ ਅਵਾਰਡਜ਼ ਪ੍ਰੋਗਰਾਮ ਰੱਦ ਹੋ ਗਏ ਸੀ ਤਾਂ ਇੱਕ ਪੀਟੀਸੀ ਨੈੱਟਵਰਕ ਸੀ, ਜਿਸ ਨੇ ਆਨਲਾਈਨ ਅਵਾਰਡਜ਼ ਪ੍ਰੋਗਰਾਮ ਕਰਕੇ ਇਤਿਹਾਸ ਰਚ ਦਿੱਤਾ। ਜੀ ਹਾਂ ਪੰਜਾਬੀ ਕਲਾਕਾਰਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਪਿਛਲੇ ਸਾਲ ‘ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ 2020’ ਆਨਲਾਈਨ ਕਰਵਾਇਆ ਗਿਆ ਸੀ । ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ਨੇ ਕਈ ਆਨਲਾਈਨ ਰਿਆਲਟੀ ਸ਼ੋਅਜ਼ ਕਰਵਾਏ ਤੇ ਕਰਵਾ ਰਿਹਾ ਹੈ। ਆਉਣ ਵਾਲੇ ਸਮੇਂ ‘ਚ ਕਈ ਰਿਆਲਟੀ ਸ਼ੋਅਜ਼ ਤੇ ਪੰਜਾਬੀ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ ਹੋਈਆਂ ਨਜ਼ਰ ਆਉਣਗੀਆਂ।