ਦੇਖੋ ਪੰਜਾਬੀ ਸਿਨੇਮਾ ਦੀਆਂ ਟੌਪ ਫ਼ਿਲਮਾਂ ਜਿੰਨਾ ਦੀਆਂ ਪ੍ਰਾਪਤੀਆਂ ਤੋਂ ਤੁਸੀਂ ਹੁਣ ਤੱਕ ਹੋਵੋਗੇ ਅਣਜਾਣ

Evolution of Punjabi Cinema Milestone Punjabi Movies

ਇਹ ਨੇ ਉਹ ਪੰਜਾਬੀ ਫ਼ਿਲਮਾਂ ਜਿੰਨ੍ਹਾਂ ਨੇ ਕੌਮਾਂਤਰੀ ਪੱਧਰ ‘ਤੇ ਗੱਡੇ ਕਾਮਯਾਬੀ ਦੇ ਝੰਡੇ : ਪੰਜਾਬੀ ਸਿਨੇਮਾ ‘ਚ ਹਮੇਸ਼ਾ ਤੋਂ ਹੀ ਉਤਰਾਅ ਚੜਾਅ ਰਹੇ ਹਨ ਪਰ ਇਸ ਦੇ ਬਾਵਜੂਦ ਪੰਜਾਬੀ ਸਿਨੇਮਾ ਹਮੇਸ਼ਾ ਮੁੜ ਖੜ੍ਹਾ ਹੋਇਆ ਹੈ ਅਤੇ ਸ਼ਾਨਦਾਰ ਸਿਨੇਮਾ ਹਰ ਦੌਰ ‘ਚ ਪੇਸ਼ ਕੀਤਾ ਹੈ। ਪੰਜਾਬੀ ਸਿਨੇਮਾ ਨੇ ਕਈ ਬਿਹਤਰੀਨ ਅਦਾਕਾਰ ਬਾਲੀਵੁੱਡ ਨੂੰ ਵੀ ਦਿੱਤੇ ਹਨ। ਆਜ਼ਾਦੀ ਤੋਂ ਪਹਿਲਾਂ ਲਾਹੌਰ ਤੋਂ ਸ਼ੁਰੂ ਹੋਇਆ ਪੰਜਾਬੀ ਸਿਨੇਮਾ ਦੇ ਸ਼ਾਨਦਾਰ ਸਫ਼ਰ ਨੇ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਨੂੰ ਵੀ ਆਪਣੇ ਵੱਲ ਖਿੱਚਿਆ।

Evolution of Punjabi Cinema Milestone Punjabi Movies
Chaudhry karnail Singh

ਪੰਜਾਬੀ ਸਿਨੇਮਾ ਦੀ ਸਫ਼ਲਤਾ ਦੀ ਗੱਲ ਕਰੀਏ ਤਾਂ 1962 ਤੋਂ ਲੈ ਕੇ 1965 ‘ਚ ਲਗਾਤਾਰ 3 ਪੰਜਾਬੀ ਫ਼ਿਲਮਾਂ ਨੇ ਨੈਸ਼ਨਲ ਅਵਾਰਡ ਹਾਸਿਲ ਕਰਕੇ ਸਿਨੇਮਾ ਦਾ ਮਿਆਰ ਉੱਚਾ ਚੁੱਕਿਆ। ਪੀਟੀਸੀ ਪੰਜਾਬੀ ਗੋਲਡ ਦੇ ਸ਼ੋਅ ਬੱਤੀ ਬਾਲ ਕੇ ਦੀ ਇਸ ਖ਼ਾਸ ਰਿਪੋਰਟ ‘ਚ ਪੰਜਾਬੀ ਸਿਨੇਮਾ ਦੀਆਂ ਅਜਿਹੀਆਂ ਹੀ ਪ੍ਰਾਪਤੀਆਂ ‘ਤੇ ਚਾਨਣਾ ਪਾਇਆ ਗਿਆ ਹੈ। ਇਸ ਰਿਪੋਰਟ ‘ਚ ਉਹਨਾਂ ਪੰਜਾਬੀ ਫ਼ਿਲਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਿੰਨ੍ਹਾਂ ਨੇ ਆਪਣੇ ਆਪਣੇ ਦੌਰ ‘ਚ ਕੌਮਾਂਤਰੀ ਪੱਧਰ ‘ਤੇ ਕਾਮਯਾਬੀ ਦੇ ਝੰਡੇ ਗੱਡੇ ਹਨ। ਦੇਖੋ ਪੀਟੀਸੀ ਗੋਲਡ ਦੀ ਇਹ ਖ਼ਾਸ ਰਿਪੋਰਟ :

ਹੋਰ ਵੇਖੋ : ਪੰਜਾਬੀ ਸਿਨੇਮਾ ‘ਤੇ ਕੁਝ ਨਵਾਂ ਪੇਸ਼ ਕਰੇਗੀ ਗੁਰਪ੍ਰੀਤ ਘੁੱਗੀ ਦੀ ਫਿਲਮ ‘ਪੰਜਖ਼ਾਬ’
ਹੁਣ ਪੰਜਾਬੀ ਸਿਨੇਮਾ ਆਪਣੇ ਪੂਰੇ ਜੋਬਨ ‘ਤੇ ਹੈ। ਆਰਥਿਕ ਅਤੇ ਕੰਟੈਂਟ ਪੱਖੋਂ ਸਿਨੇਮਾ ਨੇ ਲੰਬੀਆਂ ਪੁਲਾਘਾਂ ਪੁੱਟੀਆਂ ਹਨ। ਉਮੀਦ ਹੈ ਪੰਜਾਬੀ ਸਿਨੇਮਾ ਦਾ ਮਿਆਰ ਇਸੇ ਤਰ੍ਹਾਂ ਉੱਚਾ ਹੁੰਦਾ ਰਹੇਗਾ।

ਪਿਛਲੇ 20 ਸਾਲ ਤੋਂ ਪੰਜਾਬੀ ਸਿਨੇਮਾ ਦਾ ਬਦਲਦਾ ਰੰਗ ਰੂਪ

changing colors of Punjabi cinema

ਪੰਜਾਬੀ ਸਿਨੇਮਾ ‘ਚ ਕਦੇ ਅਜਿਹਾ ਸਮਾਂ ਹੁੰਦਾ ਸੀ ਜਦੋਂ ਐਕਟਰਾਂ ਜਾਂ ਗਾਇਕਾਂ ਵੱਲੋਂ ਆਪਣੇ ਸਿਹਤ ਅਤੇ ਸ਼ਰੀਰ ਨੂੰ ਲੈ ਕੇ ਬਹੁਤਾ ਧਿਆਨ ਨਹੀਂ ਸੀ ਦਿੱਤਾ ਜਾਂਦਾ। ਅੱਜ ਤੋਂ 20 ਸਾਲ ਪਹਿਲਾਂ ਪੰਜਾਬੀ ਸਿਨੇਮਾ ਦਿੱਖ ‘ਚ ਕੁੱਝ ਖਾਸ ਨਹੀਂ ਸੀ। ਉਹ ਸਮਾਂ ਹੀ ਅਜਿਹਾ ਸੀ ਇੱਕ ਐਕਟਰ ਫਿਲਮ ‘ਚ ਕੰਮ ਕਰ ਰਿਹਾ ਹੈ ਅਤੇ ਚੰਗਾ ਕੰਮ ਕਰ ਰਿਹਾ ਅਤੇ ਨਿਰਮਾਤਾਵਾਂ ਵੱਲੋਂ ਫਿਲਮ ਬਣਾਉਣਾ ਹੀ ਬਹੁਤ ਵੱਡੀ ਗੱਲ ਸੀ। ਕਿਉਂਕਿ ਉਹਨਾਂ ਵੇਲਿਆਂ ‘ਚ ਲੋਕਾਂ ਵੱਲੋਂ ਵੀ ਫ਼ਿਲਮਾਂ ‘ਚ ਖਾਸ ਧਿਆਨ ਨਹੀਂ ਸੀ ਦਿੱਤਾ ਜਾਂਦਾ। ਫ਼ਿਲਮਾਂ ‘ਚ ਕੰਮ ਕਰਨਾ ਵੀ ਪੰਜਾਬ ਦੇ ਪਿੰਡਾਂ ‘ਚ ਚੰਗਾ ਨਹੀਂ ਸੀ ਸਮਜਿਆ ਜਾਂਦਾ।

For the last 20 years, the changing colors

ਪਰ ਸਿਨੇਮਾ ਦੀ ਦਿੱਖ ਬਦਲਦੀ ਗਈ ਅਤੇ ਕਲਾਕਾਰਾਂ ਦੀ ਸ਼ਰੀਰਕ ਬਣਤਰ ‘ਚ ਅੰਤਰ ਆਉਂਦਾ ਗਿਆ। ਯੋਗਰਾਜ ਅਤੇ ਗੁੱਗੂ ਗਿੱਲ ਦੇ ਵੇਲੇ ਤੋਂ ਪੰਜਾਬੀ ਸਿਨੇਮਾ ਨੇ ਅਜਿਹੀ ਉਛਾਲ ਮਾਰੀ ਸੀ ਕਿ ਹਰ ਕੋਈ ਫ਼ਿਲਮਾਂ ਵੱਲ ਖਿੱਚਦਾ ਚਲਾ ਗਿਆ। ਅਜਿਹਾ ਨਹੀਂ ਕਿ ਪੰਜਾਬੀ ਫਿਲਮ ਅਤੇ ਸਿੰਗਿੰਗ ਇੰਡਸਟਰੀ ‘ਚ ਕਦੇ ਗਿਰਾਵਟ ਨਹੀਂ ਆਈ। ਹਰ ਇੱਕ ਫੀਲਡ ਦੀ ਤਰਾਂ ਪੰਜਾਬੀ ਇੰਡਸਟਰੀ ਵੀ ਉੱਪਰ ਥੱਲੇ ਹੁੰਦੀ ਰਹੀ ਹੈ ਪਰ ਕੋਈ ਨਾ ਕੋਈ ਅਜਿਹਾ ਅਦਾਕਾਰ ਆਇਆ ਜਿਸ ਨੇ ਗਿਰਦੇ ਸਿਨੇਮਾ ਨੂੰ ਸਹਾਰਾ ਲਗਾਇਆ ਹੈ।

For the last 20 years, the changing colors
ਉਦਾਹਰਣ ਵੱਜੋਂ ਹਰਬਜਨ ਮਾਨ ਦਾ ਨਾਮ ਸਾਹਮਣੇ ਆਉਂਦਾ ਹੈ ਜਦੋਂ ਉਹਨਾਂ ਫਿਲਮ ਜਗਤ ‘ਚ ਐਂਟਰੀ ਮਾਰੀ ਤਾਂ ਸਿਨੇਮਾ ਕੋਈ ਚੰਗੇ ਪੱਧਰ ‘ਤੇ ਨਹੀਂ ਸੀ ਪਰ ਹਰਭਜਨ ਮਾਨ ਦੀਆਂ ਉਹਨਾਂ ਫ਼ਿਲਮਾਂ ਨੇ ਸਿਨੇਮਾ ਨੂੰ ਸ਼ਿਖਰਾਂ ‘ਤੇ ਪਹੁੰਚਾ ਦਿੱਤਾ ਹੈ।

For the last 20 years, the changing ਹੋਰ ਪੜ੍ਹੋ : ਜਾਣੋ ਉਹਨਾਂ ਪੰਜਾਬੀ ਸਿਤਾਰਿਆਂ ਬਾਰੇ ਜਿੰਨ੍ਹਾਂ ਟੀਵੀ ਸਕਰੀਨ ਤੋਂ ਕੀਤਾ ਸਿਨੇਮਾਂ ਸਕਰੀਨ ਤੱਕ ਦਾ ਸਫ਼ਰ
ਜੇਕਰ ਗੱਲ ਕਰੀਏ ਅੱਜ ਦੇ ਪੰਜਾਬੀ ਸਿਨੇਮਾ ਦੀ ਤਾਂ ਕਹਿ ਸਕਦੇ ਹਾਂ ਕਿ ਪੰਜਾਬੀ ਸਿਨੇਮਾ ਆਪਣੇ ਸੁਨਹਿਰੇ ਦੌਰ ਵਿਚੋਂ ਗੁਜ਼ਰ ਰਿਹਾ। ਉਹ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਪੰਜਾਬੀ ਸਿਨੇਮਾ ਨਾਲ ਹੁਣ ਤਰਾਂ ਤਰਾਂ ਦੇ ਐਕਸਪੇਰੀਮੈਂਟ ਕੀਤੇ ਜਾ ਰਹੇ ਹਨ। ਆਰਟ ਸਿਨੇਮਾ ਤੋਂ ਲੈ ਕੇ ਰੋਮਾਂਟਿਕ ਸਿਨੇਮਾ ਤੱਕ ਦਰਸ਼ਕਾਂ ਅੱਗੇ ਪੇਸ਼ ਕੀਤਾ ਜਾ ਰਿਹਾ ਹੈ। ਪਿਛੱਲੇ ਵੇਲਿਆਂ ‘ਚ ਫ਼ਿਲਮਾਂ ਦਾ ਬਜਟ ਵੀ ਕੁੱਝ ਖਾਸ ਨਹੀਂ ਹੁੰਦਾ ਪ੍ਰੋਡਿਊਸਰ ਲੱਬਣੇ ਵੀ ਬੜੇ ਮੁਸ਼ਕਿਲ ਹੁੰਦੇ ਸੀ ਪਰ ਅੱਜ ਸਮਾਂ ਬਦਲ ਚੁੱਕਿਆ ਹੈ। ਫ਼ਿਲਮ ਨਿਰਮਾਤਾ ਆਪ ਅੱਗੇ ਆ ਰਹੇ ਹਨ ਫ਼ਿਲਮਾਂ ਦਾ ਬਜਟ ਵਿਸ਼ਾਲ ਹੁੰਦਾ ਜਾ ਰਿਹਾ ਹੈ।

colors of Punjabi cinema
ਬਜਟ ਦੇ ਨਾਲ ਨਾਲ ਫ਼ਿਲਮਾਂ ‘ਚ ਕੰਮ ਕਰਨ ਵਾਲੇ ਅਦਾਕਾਰ ਵੀ ਡੀਲ ਡੌਲ ਸਰੀਰ ਨਾਲ ਨਜ਼ਰ ਆ ਰਹੇ ਹਨ। ਅੱਜ ਅਸੀਂ ਉਹਨਾਂ ਚੁਣੀਦੇ ਪੰਜਾਬੀ ਅਦਾਕਾਰਾਂ ਬਾਰੇ ਚਾਨਣਾ ਪਾਵਾਂਗੇ ਜਿਹਨਾਂ ਪਾਲੀਵੁੱਡ ਤੋਂ ਲੈ ਕੇ ਅੱਜ

For the last 20 years, the changing ਬਾਲੀਵੁੱਡ ‘ਚ ਵੀ ਪੰਜਾਬੀ ਫ਼ਿਲਮਾਂ ਦਾ ਡੰਕਾ ਵੱਜਣ ਲਗਾ ਦਿੱਤਾ ਹੈ। ਅੱਜ ਪੰਜਾਬੀ ਫਿਲਮ ਇੰਡਸਟਰੀ ਅਤੇ ਸਿੰਗਿੰਗ ਇੰਡਸਟਰੀ ਆਪਣੇ ਪੂਰੇ ਜੋਬਨ ‘ਤੇ ਹੈ।
ਜੇਕਰ ਗੱਲ ਕਰੀਏ ਅੱਜ ਦੇ ਸਿਤਾਰੇ ਦਾ ਤਾਂ ਪਹਿਲਾ ਨਾਮ ਦਿਲਜੀਤ ਦੋਸਾਂਝ ਦਾ ਆਉਂਦਾ ਹੈ ਜਿੰਨ੍ਹਾਂ ਸਿੰਗਗ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਅੱਜ ਸਿੰਗਿੰਗ ਦੇ ਨਾਲ ਨਾਲ ਅਦਾਕਾਰੀ ‘ਚ ਵੀ ਝੰਡੇ ਗੱਡੇ ਹਨ। ਪੰਜਾਬੀ ਫ਼ਿਲਮਾਂ ਤੋਂ ਹਿੰਦੀ ਫ਼ਿਲਮਾਂ ‘ਚ ਕੰਮ ਕਰ ਦਿਲਜੀਤ ਨੇ ਆਪਣੀ ਦਿੱਖ ‘ਚ ਵੀ ਅੰਤਾਂ ਦਾ ਸੁਧਾਰ ਕੀਤਾ ਹੈ। ਆਪਣੇ ਸਿਕਸ ਪੈਕ ਸਰੀਰ ਨਾਲ ਪੰਜਾਬੀ ਇੰਡਸਟਰੀ ਦਾ ਝੰਡਾ ਬੁਲੰਦ ਕੀਤਾ ਹੈ।
https://www.instagram.com/p/BkF5ZjsheW0/
ਪੰਜਾਬ ਦੇ ਉੱਗੇ ਅਤੇ ਮੇਹਨਤੀ ਸਿੰਗਰ ਅਤੇ ਐਕਟਰ ਐਮੀ ਵਿਰਕ ਜਿੰਨ੍ਹਾਂ ਦੀ ਅਦਾਕਾਰੀ ਅਤੇ ਗਾਇਕੀ ਨੇ ਕਰੋੜਾਂ ਦਿਲ ਜਿੱਤੇ। ਕੁੱਝ ਸਮਾਂ ਪਹਿਲਾਂ ਉਹਨਾਂ ਦੀ ਫ਼ਿਲਮ ਆਈ ਸੀ ‘ਹਾਰਜੀਤਾ’ ਜੋ ਕਿ ਇੱਕ ਹਾਕੀ ਪਲੇਅਰ ਦੀ ਬਾਇਓਗ੍ਰਾਫੀ ਸੀ। ਐਮੀ ਵਿਰਕ ਨੇ ਇਸ ਫ਼ਿਲਮ ਲਈ ਜਿਸ ਤਰਾਂ ਇੱਕ ਕਿਸ਼ੋਰ ਦੇ ਸ਼ਰੀਰ ‘ਚ ਆਪਣੇ ਆਪ ਨੂੰ ਢਾਲਿਆ ਉਹ ਹੈਰਾਨੀ ਜਨਕ ਸੀ। ਪੰਜਾਬੀ ਸਿਤਾਰਿਆਂ ਦੀ ਇਹ ਲਗਨ ਦੇਖ ਸਾਰਿਆਂ ਦਾ ਸਰ ਊਚਾ ਹੋ ਜਾਂਦਾ ਹੈ।
https://www.instagram.com/p/BiZnAOIget8/
ਅਗਲਾ ਨਾਮ ਆਉਂਦਾ ਹੈ ਕਰਤਾਰ ਕਰਤਾਰ ਚੀਮਾ ਹੋਰਾਂ ਦਾ ਜਿੰਨਾ ਆਪਣੀ ਮੇਹਨਤ ਅਤੇ ਲਗਨ ਦੇ ਸਦਕਾ ਗੂੜ੍ਹਾ ਨਾਮ ਖੱਟਿਆ ਹੈ। ਪੰਜਾਬੀ ਸਿਨੇਮਾ ਨੂੰ ਸਿਕੰਦਰ ਵਰਗੀਆਂ ਆਰਟ ਫ਼ਿਲਮਾਂ ਦੇਣ ਵਾਲੇ ਕਰਤਾਰ ਚੀਮਾ ਨੇ ਬਾਲੀਵੁੱਡ , ਟਾਲੀਵੁੱਡ ਆਦਿ ‘ਚ ਵੀ ਪੰਜਾਬੀਆਂ ਦਾ ਨਾਮ ਚਮਕਾਇਆ ਹੈ ਅਤੇ ਹੁਣ ਵੀ ਪੰਜਾਬੀ ਰੀਮੇਕ ਸਿੰਘਮ ਅਤੇ ਡੀਡੀਐੱਲਜੇ ਵਰਗੀਆਂ ਫ਼ਿਲਮਾਂ ‘ਚ ਕੰਮ ਕਰ ਰਹੇ ਹਨ, ਅਤੇ ਆਪਣੇ ਸ਼ਰੀਰ ਨੂੰ ਵੀ ਪੂਰੀ ਤਰਾਂ ਤਰਾਸ਼ ਸੁੱਟਿਆ ਹੈ।
https://www.instagram.com/p/Bn3wiRWBzMU/
ਪਰਮੀਸ਼ ਵਰਮਾ ਦਾ ਨਾਮ ਆਉਂਦਾ ਹੈ ਤਾਂ ਹਰ ਕੋਈ ਇਹ ਸੋਚੀ ਪੈ ਜਾਂਦਾ ਹੈ ਕਿ ਇੱਕ ਬੰਦਾ ਇਨ੍ਹਾਂ ਸਭ ਕੁੱਝ ਕਿਵੇਂ ਕਰ ਲੈਂਦਾ ਹੈ। ਪੰਜਾਬੀ ਗਾਣਿਆਂ ਦੇ ਨਿਰਦੇਸ਼ਨ ਤੋਂ ਸ਼ੁਰੂ ਹੋਇਆ ਪਟਿਆਲਾ ਦਾ ਪਰਮੀਸ਼ ਵਰਮਾ ਅੱਜ ਗਾਇਕੀ , ਫ਼ਿਲਮਾਂ ‘ਚ ਐਕਟਿੰਗ ਮਾਡਲਿੰਗ ਅਤੇ ਨਿਰਦੇਸ਼ਨ ਤੱਕ ‘ਚ ਆਪਣਾ ਨਾਮ ਸ਼ਿਖਰਾਂ ‘ਤੇ ਲਿਖਵਾਈ ਬੈਠਾ ਹੈ। ਨਵਾਂ ਟਰੇਂਡ ਸੈੱਟ ਕਰਨ ਵਾਲੇ ਪਰਮੀਸ਼ ਵਰਮਾ ਦੇ ਅੱਗੇ ਕਈ ਅਉਕੜਾਂ ਵੀ ਆਈਆਂ ਪਰ ਉਹਨਾਂ ਹਰ ਨਹੀਂ ਮੰਨੀ।
https://www.instagram.com/p/BqXEAdIFIW_/

ਜਿੰਨ੍ਹਾਂ ‘ਚੋਂ ਅੱਜ ਕੱਲ ਕਰੰਟ ਨਿੱਕਲ ਰਿਹਾ ਹੈ ਭਾਵ ਸਾਡਾ ਲੈਂਨਸਰ ਵਾਲਾ ਮੁੰਡਾ ਜੱਸੀ ਗਿੱਲ ਕਿਸੇ ਤੋਂ ਵੀ ਪਿੱਛੇ ਨਹੀਂ ਰਹਿੰਦਾ। ਜੱਸੀ ਗਿੱਲ ਨੇ ਵੀ ਗਾਇਕੀ ਤੋਂ ਸ਼ੁਰੂ ਹੋ ਕੇ ਪੰਜਾਬੀ ਅਤੇ ਬਾਲੀਵੁੱਡ ‘ਚ ਸਿੱਕਾ ਕਾਇਮ ਕੀਤਾ ਹੈ। ਉਹਨਾਂ ਦੀ ਹਰ ਇੱਕ ਤਸਵੀਰ ਸ਼ੋਸ਼ਲ ਮੀਡੀਆ ਤੇ ਅੱਗ ਵਾਂਗੂ ਵਾਇਰਲ ਹੋ ਰਹੀ ਹੈ।
ਬੱਬਲ ਰਾਏ ਜਿੰਨ੍ਹਾਂ ਨੇ ਘੱਟ ਸਮੇਂ ‘ਚ ਪ੍ਰਸਿੱਧੀ ਹਾਸਿਲ ਕਰ ਚੰਗਾ ਨਾਮ ਖੱਟਿਆ ਹੈ। ਉਹਨਾਂ ਆਪਣੇ ਸ਼ਰੀਰ ਅਤੇ ਅਦਾਕਰੀ ‘ਤੇ ਅਜਿਹਾ ਕੰਮ ਕੀਤਾ ਕਿ ਅੱਜ ਸਰੋਤਿਆਂ ਦਾ ਦਿਲ ਜਿੱਤ ਰਹੇ ਹਨ।
https://www.instagram.com/p/Bqe89grHOXS/
ਦੀਪ ਸਿੱਧੂ ਜਿਸ ਨੂੰ ਕਹਿ ਲਈ ਏ ਪੰਜਾਬੀ ਸਿਨੇਮਾ ਨੂੰ ਇੱਕ ਹੀਰਾ ਮਿਲਿਆ ਹੈ। ਉਹਨਾਂ ਜ਼ੋਰਾ ਦੱਸ ਨੰਬਰੀਆ ਅਤੇ ਰੰਗ ਪੰਜਾਬ ਵਰਗੀਆਂ ਫ਼ਿਲਮਾਂ ‘ਚ ਲੀਡ ਰੋਲ ਨਿਭਾ ਆਪਾਂ ਲੋਹਾ ਮਨਵਾਇਆ ਹੈ।
https://www.instagram.com/p/BpreuD_DLEb/
ਪੰਜਾਬ ਦੀ ਸੁਰੀਲੀ ਆਵਾਜ਼ ਅਤੇ ਮੀਠੀ ਆਵਾਜ਼ ਦੇ ਮਾਲਿਕ ਨਿੰਜਾ ਜਿੰਨ੍ਹਾਂ ਆਪਣੇ ਸ਼ਰੀਰ ਤੇ ਮੇਹਨਤ ਕਰ ਅਜਿਹਾ ਤਰਾਸ਼ਿਆ ਕਿ ਅੱਜ ਲੱਖਾਂ ਲੋਕਾਂ ਲਈ ਉਧਾਹਰਣ ਬਣ ਚੁੱਕੇ ਹਨ। ਨਿੰਜਾ ਦਾ ਪੰਜਾਬੀ ਇੰਡਸਟਰੀ ‘ਚ ਆਉਣ ਤੋਂ ਪਹਿਲਾਂ ਵਜ਼ਨ ਬਹੁਤ ਜਜ਼ਿਆਦਾ ਹੁੰਦਾ ਸੀ। ਪਰ ਉਹਨਾਂ ਦਿਖਾ ਦਿੱਤਾ ਹੈ ਕਿ ਜੇਕਰ ਮਿਥ ਲਿਆ ਜਾਵੇ ਤਾਂ ਕੁੱਝ ਵੀ ਮੁਸ਼ਕਿਲ ਨਹੀਂ ਹੈ।
https://www.instagram.com/p/BqtWXOSnH9M/

ਯੋਗਰਾਜ ਸਿੰਘ ਨੇ ਗਗਨ ਕੋਕਰੀ ਲਈ ਕੀਤੀ ਅਰਦਾਸ 

ਗਗਨ ਕੋਕਰੀ ਦੀ ਫਿਲਮ ‘ਲਾਟੂ’ 16  ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਤੇ ਕੋਕਰੀ ਇਸ ਫਿਲਮ ਦੀ ਸ਼ੋਸਲ ਮੀਡੀਆ ‘ਤੇ ਖੂਬ ਪ੍ਰਮੋਸ਼ਨ ਕਰ ਰਹੇ ਹਨ । ਕੋਕਰੀ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਬਾਬਾ ਬੋਹੜ ਯੋਗਰਾਜ ਸਿੰਘ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਗਗਨ ਕੋਕਰੀ ਨੂੰ ਫਿਲਮ ਲਾਟੂ ਦੀ ਸਫਲਤਾ ਲਈ ਦੁਆਵਾਂ ਦਿੰਦੇ ਹੋਏ ਨਜ਼ਰ ਆ ਰਹੇ ਹਨ ।

Gagan Kokri, Yograj Singh
Gagan Kokri, Yograj Singh

ਯੋਗਰਾਜ ਇਸ ਵੀਡਿਓ ਵਿੱਚ ਕਹਿੰਦੇ ਹਨ ਕਿ ਗਗਨ ਕੋਕਰੀ ਉਹਨਾਂ ਦੇ ਪੁੱਤਰ ਵਰਗੇ ਹਨ ਤੇ ਉਹ ਮਾਲਕ ਅੱਗੇ ਅਰਦਾਸ ਕਰਦੇ ਹਨ ਕਿ ਉਸ ਦੀ ਫਿਲਮ ਲਾਟੂ ਸੂਪਰ ਡੂਪਰ ਹਿੱਟ ਹੋਵੇ ਤਾਂ ਜੋ ਗਗਨ ਕੋਕਰੀ ਪੰਜਾਬੀ ਫਿਲਮ ਇੰਡਸਟਰੀ ਦਾ ਸੂਪਰ ਸਟਾਰ ਬਣ ਜਾਵੇ । ਗਗਨ ਕੋਕਰੀ ਦੀ ਫਿਲਮ ‘ਲਾਟੂ’ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਉਹਨਾਂ ਦੇ ਨਾਲ ਕਰਮਜੀਤ ਅਨਮੋਲ ਅਤੇ ਪੋਲੀਵੁੱਡ ਦੇ ਹੋਰ ਕਈ ਵੱਡੇ ਕਲਾਕਾਰ ਆ ਰਹੇ ਹਨ ।

https://www.instagram.com/p/BpqPeMvlunW/

ਫਿਲਮ ਦੀ ਕਹਾਣੀ ਉਸ ਸਮੇਂ ਦੀ ਹੈ ਜਦੋਂ ਕਈ ਪਿੰਡਾਂ ਵਿੱਚ ਬਿਜਲੀ ਦੀ ਸਪਲਾਈ ਨਹੀਂ ਸੀ ਪਹੁੰਚੀ । ਲਾਟੂ ਫਿਲਮ ਵਿੱਚ ਗਗਨ ਕੋਕਰੀ ਜਿੱਥੇ ਆਪਣੇ ਪਿਆਰ ਨੂੰ ਪਾਉਣ ਲਈ ਸੰਘਰਸ਼ ਕਰਦੇ ਹੋਏ ਨਜ਼ਰ ਆਉਣਗੇ ਉੱਥੇ ਆਪਣੇ ਪਿੰਡ ਵਿੱਚ ਬਿਜਲੀ ਦੀ ਸਪਲਾਈ ਲਿਆਉਣ ਲਈ ਭ੍ਰਿਸ਼ਟ ਅਧਿਕਾਰੀਆਂ ਨਾਲ ਲੜਦੇ ਹੋਏ ਵੀ ਦਿਖਾਈ ਦੇਣਗੇ ।ਫਿਲਮ ਲਾਟੂ ਨੂੰ ਹਿੱਟ ਬਣਾਉਣ ਲਈ ਗਗਨ ਕੋਕਰੀ ਪੂਰਾ ਜ਼ੋਰ ਲਗਾ ਰਹੇ ਹਨ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਉਹਨਾਂ ਦਾ ਲਗਾਇਆ ਜ਼ੋਰ ਉਹਨਾਂ ਦੇ ਕਰੀਅਰ ਦਾ ਲਾਟੂ ਜਗਾਉਂਦਾ ਹੈ ਜਾ ਨਹੀਂ ।

ਵਾਮੀਕਾ ਗੱਬੀ ਨੇ ਫ਼ਿਲਮ “ਪ੍ਰਾਹੁਣਾ” ਦੀ ਸ਼ੂਟਿੰਗ ਦੇ ਦੌਰਾਨ ਦੇ ਕੁਝ ਪਲ ਕੀਤੇ ਸਾਂਝੇ

Parahuna: Wamiqa Gabbi Shares Behind-The-Scenes Video From Film Set

ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫ਼ਿਲਮ “ਪ੍ਰਾਹੁਣਾ”punjabi film ਨੇ ਬਾਕਸ ਆਫ਼ਿਸ ਤੇ ਧਮਾਲਾਂ ਪਾਈਆਂ ਹਨ| ਫ਼ਿਲਮ ਨੂੰ ਫੈਨਸ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਇੱਕ ਚੰਗੀ ਰੇਟਿੰਗ ਵੀ ਦਿੱਤੀ ਜਾ ਰਹੀ ਹੈ| ਫ਼ਿਲਮ ਨੇ ਪਹਿਲੇ ਦਿਨ ਹੀ ਭਾਰਤ ‘ਚ 1.60 ਕਰੋੜ, ਦੂਜੇ ਦਿਨ 1.85 ਅਤੇ ਤੀਜੇ ਦਿਨ 2.18 ਦਾ ਕਾਰੋਬਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਖੁਦ ਕੁਲਵਿੰਦਰ ਬਿਲਾ ਨੇ ਆਪਣੇ ਇੰਸਟਾਗ੍ਰਾਮ ਤੇ ਪੋਸਟਰ ਸਾਂਝੇ ਕਰ ਕੇ ਦਿੱਤੀ| ਨਤੀਜੇ ਵਜੋਂ ਫਿਲਮ ਨੇ ਹੁਣ ਤੱਕ ਕੁੱਲ ਮਿਲਾ ਕੇ 5.63 ਕਰੋੜ ਤੋਂ ਵੀ ਵੱਧ ਦਾ ਕਾਰੋਬਾਰ ਕਰ ਲਿਆ ਹੈ|

https://www.instagram.com/p/BoYkZyJltB3/?taken-by=kulwinderbilla

ਇੰਸਟਾਗ੍ਰਾਮ ਤੇ ਫ਼ਿਲਮ ਦੀ ਸ਼ੂਟਿੰਗ ਨਾਲ ਸੰਬੰਧਿਤ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਫ਼ਿਲਮ ਦੀ ਮੁਖ ਅਦਾਕਾਰਾ ਵਾਮੀਕਾ ਗੱਬੀ wamiqa gabbi ਕਣਕ ਨੂੰ ਛੱਟ ਰਹੀ ਹੈ| ਵੀਡੀਓ ਨੂੰ ਦੇਖ ਕੇ ਹੀ ਪਤਾ ਚੱਲ ਰਿਹਾ ਹੈ ਕਿ ਵਾਮੀਕਾ ਫ਼ਿਲਮ ਦੇ ਇਸ ਸੀਨ ਨੂੰ ਬੜੇ ਹੀ ਵਧੀਆ ਢੰਗ ਨਾਲ ਨਿਭਾਅ ਰਹੀ ਹੈ| ਕਿਹਾ ਜਾ ਸਕਦਾ ਹੈ ਕਿ ਫ਼ਿਲਮ ਦੇ ਕਲਾਕਾਰਾਂ ਦੀ ਅਜਿਹੀ ਮਿਹਨਤ ਸਦਕਾ ਹੀ ਅੱਜ ਪ੍ਰਾਹੁਣਾ punjab film ਤਰੱਕੀ ਦੀਆਂ ਉਚਾਇਆਂ ਨੂੰ ਛੂਹ ਰਹੀ ਹੈ ਅਤੇ ਬਾਕਸ ਆਫ਼ਿਸ ਤੇ ਧਮਾਲਾਂ ਪਾ ਰਹੀ ਹੈ| ਅਦਾਕਾਰ ਕੁਲਵਿੰਦਰ ਬਿਲਾ ਨੇ ਵੀ ਆਪਣੇ ਕਿਰਦਾਰ ਨੂੰ ਨਿਭਾਉਂਦੇ ਹੋਏ ਫ਼ਿਲਮ ਵਿੱਚ ਜਾਣ ਪਾਈ ਹੈ|

https://www.instagram.com/p/BogFWWiAGEa/

ਦੱਸ ਦੇਈਏ ਕੀ ਇਸ ਫਿਲਮ punjabi film ਦੀ ਕਹਾਣੀ ਪੰਜਾਬੀ ਸੱਭਿਆਚਾਰ ਬਾਰੇ ਹੈ ,ਜਿਸ ‘ਚ ਪ੍ਰਾਹੁਣਾਚਾਰੀ ਨੂੰ ਖਾਸ ਮਹੱੱਤਵ ਦਿੱਤਾ ਗਿਆ ਹੈ । ਇਸ ਦੇ ਨਾਲ ਹੀ ਜਵਾਈਆਂ ਦੀ ਅਹਿਮੀਅਤ ਨੂੰ ਵੀ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਜਵਾਈ ਆਪਣੇ ਆਪ ਨੂੰ ਸਾਬਿਤ ਕਰਨ ਲਈ ਅਤੇ ਆਪਣੀ ਮੁੱਛ ਖੜੀ ਰੱਖਣ ਲਈ ਸਹੁਰੇ ਪਰਿਵਾਰ ਤੇ ਰੋਅਬ ਦਾਬਾ ਰੱਖਦੇ ਨੇ।

Satt Bande: The Ultimate Wedding Song From Parahuna Is Out Now
Satt Bande: The Ultimate Wedding Song From Parahuna Is Out Now

ਗੁਰਨਾਮ ਭੁੱਲਰ ਨੇ ਨਿਮਰਤ ਖਹਿਰਾ ਨੂੰ ਉਸਦੀ ਡੈਬਿਊ ਫ਼ਿਲਮ ‘ਅਫ਼ਸਰ’ ਲਈ ਦਿੱਤੀਆਂ ਸ਼ੁਭਕਾਮਨਾਵਾਂ

Gurnam Bhullar

ਮਸ਼ਹੂਰ ਅਦਾਕਾਰਾ ਨਿਮਰਤ ਖੈਰਾ ਅਤੇ ਪੰਜਾਬੀ ਇੰਡਸਟਰੀ ਦੇ ਗੱਬਰੂ ਤਰਸੇਮ ਜੱਸੜ ਦੀ ਫ਼ਿਲਮ “ਅਫ਼ਸਰ”afsar 5 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ| ਦੱਸ ਦੇਈਏ ਕਿ ਮੁਖ ਅਦਾਕਾਰਾ ਵਜੋਂ ਇਹ ਨਿਮਰਤ ਖੈਰਾ ਦੀ ਡੈਬਿਊ ਫ਼ਿਲਮ ਹੈ| ਹਾਲ ਹੀ ਵਿੱਚ ਇਸ ਫਿਲਮ ਦਾ ਗੀਤ ‘ਖੀਨ ਖਾਬ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ਨੂੰ ਤਰਸੇਮ ਜੱਸੜ ਨੇ ਗਾਇਆ ਹੈ ਅਤੇ ਇਸ ਗੀਤ ਨੂੰ ਨਿਮਰਤ ਖਹਿਰਾ ਅਤੇ ਤਰਸੇਮ ਜੱਸੜ ‘ਤੇ ਫਿਲਮਾਇਆ ਗਿਆ ਹੈ।

Afsar

 

ਫ਼ਿਲਮ ‘afsar’ ਦੀ ਟੀਮ ਨੂੰ ਸਪੋਰਟ ਕਰਦੇ ਹੋਏ ਪਾਲੀਵੁੱਡ ਦੇ ਬਾਕੀ ਕਲਾਕਾਰ ਵੀ ਉਹਨਾਂ ਨੂੰ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾ ਸ਼ੁਭਕਾਮਨਾਵਾਂ ਦੇ ਰਹੇ ਹਨ| ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ gurnam bhullar ਨੇ ਆਪਣੇ ਇੰਸਟਾਗ੍ਰਾਮ ਤੇ ਨਿਮਰਤ ਖੈਰਾ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਨਾਲ ਲਿਖਿਆ ਹੈ ਕਿ : Congratulations and best of luck for your debue movie my best friend , tha days of struggle to the days of startdom , a long journey you completed successfully and calmly , waiting to see you on big screen on 5 ਅਕਤੂਬਰ.

https://www.instagram.com/p/Bof4FtWHV25/?taken-by=gurnambhullarofficial

ਨਿਮਰਤ ਖਹਿਰਾ ਦੀ ਇਹ ਦੂਜੀ ਪੰਜਾਬੀ ਫਿਲਮ afsar ਹੈ ਇਸ ਤੋਂ ਪਹਿਲਾਂ ਨਿਮਰਤ ਖਹਿਰਾ ਅਮਰਿੰਦਰ ਗਿੱਲ ਦੀ ਫਿਲਮ ਲਹੋਰੀਏ ‘ਚ ਨਜ਼ਰ ਆਏ ਸਨ ।ਪਰ ਅਫਸਰ ਫਿਲਮ ‘ਚ ਨਿਮਰਤ ਖਹਿਰਾ ਲੀਡ ਰੋਲ ‘ਚ ਵਿਖਾਈ ਦੇਣਗੇ।

Afsar ishq jeha ho gya

ਤਰਸੇਮ ਜੱਸੜ ਅਤੇ ਉਨ੍ਹਾਂ ਦੀ ਜੋੜੀ ਨੂੰ ਦਰਸ਼ਕ ਕਿੰਨਾ ਕੁ ਪਸੰਦ ਕਰਦੇ ਨੇ ਇਹ ਤਾਂ ਪੰਜ ਅਕਤੂਬਰ ਨੂੰ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ । ਪਰ ਫਿਲਹਾਲ ਤਾਂ ਇਸ ਫਿਲਮ ਦੇ ਗੀਤ ਲੋਕਾਂ ਨੂੰ ਖਾਸੇ ਪਸੰਦ ਆ ਰਹੇ ਨੇ ।

ਕੰਠ ਕਲੇਰ ਦੀ ਬੁਲੰਦ ਅਵਾਜ ਵਿੱਚ ਗਾਇਆ ਗੀਤ “ਪੰਜਾਬੀ ਵੈਡਿੰਗ” ਹੋਇਆ ਰਿਲੀਜ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ “ਕੰਠ ਕਲੇਰ” kanth kaler ਹਾਜਿਰ ਹਨ ਆਪਣੇ ਨਵੇਂ ਪੰਜਾਬੀ ਗੀਤ “ਪੰਜਾਬੀ ਵੈਡਿੰਗ” punjabi song ਨੂੰ ਲੈਕੇ | ਇਸ ਗੀਤ ਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ | ਇਸ ਗੀਤ ਨੂੰ ਜਿੱਥੇ ਕਿ ਗਾਇਕ ” ਕੰਠ ਕਲੇਰ ” ਨੇਂ ਆਪਣੀ ਅਵਾਜ ਵਿੱਚ ਗਾਇਆ ਹੈ ਓਥੇ ਹੀਂ ਇਸ ਗੀਤ ਦੇ ਬੋਲ ” ਬੰਟੀ ਭੁੱਲਰ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਕਮਲ ਕਲੇਰ ਅਤੇ ਜੱਸੀ ਬ੍ਰੋਸ ” ਦੁਆਰਾ ਦਿੱਤਾ ਗਿਆ ਹੈ | ਇਸ ਗੀਤ ਵਿੱਚ ਵਿਖਾਇਆ ਗਿਆ ਹੈ ਕਿ ਇੱਕ ਮੁੰਡਾ ਆਪਣੀ ਮਾਂ ਨੂੰ ਕਹਿ ਰਿਹਾ ਹੈ ਕਿ ਉਸਨੇ ਪੰਜਾਬੀ ਵੈਡਿੰਗ ਡਾਟ ਕੋਮ ਤੋਂ ਤੇਰੇ ਲਈ ਨੂੰਹ ਲੱਭੀ ਹੈ ਜੋ ਕਿ ਬਹੁਤ ਹੀਂ ਸੁੰਦਰ ਹੈ ਅਤੇ ਉਸਦਾ ਜਨਮ ਦਿੱਲੀ ਵਿੱਚ ਹੋਇਆ ਹੈ |

ਇਸ ਤੋਂ ਪਹਿਲਾ ਵੀ ਕੰਠ ਕਲੇਰ ਕਾਫੀ ਸਾਰੇ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ ਜਿਵੇਂ ਕਿ ” ਹਾਰੇ ਸੱਜਣਾ, ਜੀਣਾ ਤੇਰੇ ਨਾਲ, ਜਾਨ ਆਦਿ | ਵੈਸੇ ਤਾਂ ਕੰਠ ਕਲੇਰ  kanth kaler ਨੇਂ ਪੰਜਾਬੀ ਇੰਡਸਟਰੀ ਵਿੱਚ ਹਰ ਤਰਾਂ ਦੇ ਗੀਤ ਗਏ ਹਨ ਜਿਵੇਂ ਕਿ ਪਾਰਟੀ ਗੀਤ ,ਧਾਰਮਿਕ ਗੀਤ ਆਦਿ ਪਰ ਇਹਨਾਂ ਦੇ ਸੈਡ ਗੀਤਾਂ ਦੀ ਗਿਣਤੀ ਜਿਆਦਾ ਹੈ|

kanth kaler

ਕੰਠ ਕਲੇਰ ਦਾ ਕੁਝ ਮਹੀਨੇ ਪਹਿਲਾ ਇੱਕ ਪੰਜਾਬੀ ਗੀਤ ਰਿਲੀਜ ਹੋਇਆ ਸੀ ਜਿਸਦਾ ਨਾਮ ਹੈ ” ਸਿਲਸਿਲਾ ” punjabi song ਇਸ ਗੀਤ ਨੂੰ ਫੈਨਸ ਦੁਆਰਾ ਬਹੁਤ ਹੀਂ ਪਸੰਦ ਕੀਤਾ ਗਿਆ ਅਤੇ ਹੁਣ ਤੱਕ ਯੂਟਿਊਬ ਤੇ ਇਸ ਗੀਤ ਨੂੰ 3 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਇਸ ਗੀਤ ਦੇ ਬੋਲ ਬਹੁਤ ਹੀਂ ਸੈਡ ਹਨ |

ਫ਼ਿਲਮ ਪ੍ਰਾਹੁਣਾ ਨੇ ਤਿੰਨ ਦਿਨ ‘ਚ ਬਾਕਸ ਆਫ਼ਿਸ ਤੇ ਤੋੜੇ ਕਮਾਈ ਦੇ ਰਿਕਾਰਡ

Parahuna

ਹਾਲ ਹੀ ਵਿੱਚ ਸਿਨੇਮਾਘਰਾਂ ‘ਚ ਧਮਾਲਾਂ ਪਾਉਣ ਵਾਲੀ ਫ਼ਿਲਮ ‘ਪ੍ਰਾਹੁਣਾ’ parahuna ਰਿਲੀਜ਼ ਹੋਈ ਹੈ| ਇਸ ਵਿੱਚ ਕੁਲਵਿੰਦਰ ਬਿੱਲਾ ਮੁੱਖ ਅਦਾਕਾਰ ਅਤੇ ਵਾਮਿਕਾ ਗਾਬੀ ਮੁੱਖ ਅਦਾਕਾਰਾ ਦਾ ਕਿਰਦਾਰ ਨਿਭਾਅ ਰਹੇ ਹਨ| ਦੱਸ ਦੇਈਏ ਕਿ ਇਹ ਪੁਰਾਣੇ ਜਮਾਨੇ ਦੇ ਪੰਜਾਬੀ ਵਿਆਹ ‘ਤੇ ਆਧਾਰਿਤ ਹੈ| ਜਾਣਕਾਰੀ ਮੁਤਾਬਕ ਕੁਲਵਿੰਦਰ ਬਿੱਲਾ kulwinder billa ਦੀ ਫਿਲਮ ‘ਪ੍ਰਾਹੁਣਾ’ ਨੇ ਪਹਿਲੇ ਦਿਨ ਭਾਰਤ ‘ਚ 1.60 ਕਰੋੜ, ਦੂਜੇ ਦਿਨ 1.85 ਅਤੇ ਤੀਜੇ ਦਿਨ 2.18 ਦਾ ਕਾਰੋਬਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਖੁਦ ਕੁਲਵਿੰਦਰ ਬਿਲਾ ਨੇ ਆਪਣੇ ਇੰਸਟਾਗ੍ਰਾਮ ਤੇ ਪੋਸਟਰ ਸਾਂਝੇ ਕਰ ਕੇ ਦਿੱਤੀ| ਨਤੀਜੇ ਵਜੋਂ ਫਿਲਮ ਨੇ ਕੁੱਲ ਮਿਲਾ ਕੇ 5.63 ਕਰੋੜ ਦਾ ਕਾਰੋਬਾਰ ਕਰ ਲਿਆ ਹੈ ਅਤੇ ਸਭ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ| ਇਸ ਦੀ ਜਾਣਕਾਰੀ ਖੁਦ ਕੁਲਵਿੰਦਰ ਬਿੱਲਾ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਪੋਸਟਰਜ਼ ਸ਼ੇਅਰ ਕਰ ਕੇ ਦਿੱਤੀ ਹੈ। ਦੱਸ ਦੇਈਏ ਕਿ ਫਿਲਮ ਦੀ ਕਹਾਣੀ 80 ਦੇ ਦਹਾਕੇ ‘ਤੇ ਆਧਾਰਿਤ ਹੈ।

https://www.instagram.com/p/BoYkZyJltB3/?taken-by=kulwinderbilla

ਫ਼ਿਲਮ parahuna ਨੇ ਪਹਿਲੇ ਦਿਨ ਹੀ 1 .60 ਕਰੋੜ ਦੀ ਕਮਾਈ ਕੀਤੀ ਹੈ| ਇਸ ਬਾਰੇ ਜਾਣਕਾਰੀ ਕੁਲਵਿੰਦਰ ਬਿੱਲਾ kulwinder billa ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟਰ ਸਾਂਝਾ ਕਰਕੇ ਦਿੱਤੀ ਹੈ| ਜਿਸ ਵਿੱਚ ਉਹਨਾਂ ਨੇ ਦੱਸਿਆ ਕੀ ਫ਼ਿਲਮ ਨੇ ਓਪਨਿੰਗ ਡੇ ਤੇ ਹੀ 1 . 60 ਕਰੋੜ ਦੀ ਕਮਾਈ ਕੀਤੀ ਹੈ| ਉਹਨਾਂ ਨੇ ਇਹ ਪੋਸਟਰ ਸਾਂਝਾ ਕਰਦੇ ਹੋਏ ਨਾਲ ਆਪਣੇ ਫੈਨਸ ਦਾ ਧੰਨਵਾਦ ਕਰਦੇ ਹੋਏ ਲਿਖਿਆ ਕੀ: Waheguru da shukar a , first day collection 1.60 cr . Thnx sab da aina pyaar den lai .

https://www.instagram.com/p/BoTUg1rlBeQ/?taken-by=kulwinderbilla

ਦੱਸ ਦੇਈਏ ਕੀ ਇਸ ਫਿਲਮ parahuna ਦੀ ਕਹਾਣੀ ਪੰਜਾਬੀ ਸੱਭਿਆਚਾਰ ਬਾਰੇ ਹੈ ,ਜਿਸ ‘ਚ ਪ੍ਰਾਹੁਣਾਚਾਰੀ ਨੂੰ ਖਾਸ ਮਹੱੱਤਵ ਦਿੱਤਾ ਗਿਆ ਹੈ । ਇਸ ਦੇ ਨਾਲ ਹੀ ਜਵਾਈਆਂ ਦੀ ਅਹਿਮੀਅਤ ਨੂੰ ਵੀ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਜਵਾਈ ਆਪਣੇ ਆਪ ਨੂੰ ਸਾਬਿਤ ਕਰਨ ਲਈ ਅਤੇ ਆਪਣੀ ਮੁੱਛ ਖੜੀ ਰੱਖਣ ਲਈ ਸਹੁਰੇ ਪਰਿਵਾਰ ਤੇ ਰੋਅਬ ਦਾਬਾ ਰੱਖਦੇ ਨੇ ।

https://www.instagram.com/p/BoWURzyl1ic/?taken-by=kulwinderbilla

 

‘Aardaas 2’: Gippy Grewal To Direct Another Social Drama After ‘Ardaas’

Ardaas 2

Gippy Grewal’s first movie as a director was 2016 release ‘Ardaas’ and the actor cum singer was praised for his work in the same. Now, the artist has announced the sequel of this movie ‘Ardaas 2’ will be helmed by him. It is slated to release in the year 2019.

Also Read: Gippy Grewal’s ‘Zoom’ Song Leaves Fans Confused!

‘Ardaas’ was written by Gippy Grewal and Rana Ranbir, but the sequel is penned down by the former only. However, this movie will be made under his direction. Also, it will be produced under the name of Gippy’s maiden production house.

This movie will bring Gippy Grewal and Sargun Mehta together for the first time. It will be a romantic drama.

 

View this post on Instagram

 

Humble Motion Pictures Presents Ardaas-2 @ardaasfilm Written And Directed by – Gippy Grewal Shooting starts soon…?

A post shared by Gippy Grewal (@gippygrewal) on

In an interview with a well renowned newspaper website, Gippy Grewal’s spokesperson said that ‘the movie is yet again based on a social message and is rich in content just like the previous part. However, the subject addressed this time will be different. The shooting of the same is soon to go on floors.’

On the work front, Gippy Grewal is busy with the shoot of ‘Chandigarh Amritsar Chandigarh’. On the musical front, Gippy is planning to the surprise the audience with his single tracks soon.

Also Read: Gippy Grewal Shared A New Poster To Increase Curiosity Amongst Fans

Diljit Dosanjh Shows Off His Kundiyan Muchaan In A Fun Video

Diljit Dosanjh

Diljit Dosanjh is the rising star of the Punjabi entertainment industry, and is not only known for his songs but also acting skills. He has a zest of music in heart from the early days of his life and started his professional career in his teens. Hearthrob of Punjabi’s has made a mark in the Punjabi Music Industry with his hit songs. “Ishq da Uda – Adaa” was the debut song which gave him a good career start and he never looked back ever since.

Diljit dosanjh

Soon his songs like ‘Dil Saade Naal’, ‘Paggan Pochhveeyan’, ‘Allraahaan Kuwariyan’, ‘Daaka’ became dance anthems. Today, he took it to his social media handle to share a video clip with fans in an attempt to entertain them with something funny from his side. Along with the video clip he wrote, “

Hello Folks… This is Me _

____ ____ _”

 

View this post on Instagram

 

Hello Folks… This is Me ? ਇਲਤੀ ਜਿਹਾ ?

A post shared by Diljit Dosanjh (@diljitdosanjh) on

He started his acting career by making an appearance in a cameo in the film ‘Mel Karade Rabba’. His first Punjabi film as a lead actor was ‘The Lion of Punjab’, which was an average grosser and did not do well at the box office.

Also Read: Diljit Dosanjh Shares Fun Moments From The Shoot Of Upcoming Song

Diljit Dosanjh rose into fame with the movie ‘Jihne Mera Dil Luteya’, in which he was featured opposite to Gippy Grewal and Neeru Bajwa. This film turned out to the highest grosser by breaking all the records in Punjab. However, this record was again broken by Diljit Dosanjh’s next movie ‘Jatt and Juliet’, which has won him the ‘Best Actor’ award.

Also Read: Diljit Dosanjh and Sonam Bajwa Join Hands For Jagdeeo Sidhu’s ‘Shadaa’

Aate Di Chidi: Amrit Maan, Neeru Bajwa Starrer To Get Its First Song Soon

Aate Di Chidi

After enjoying huge success of its trailer, the makers are now all set to release the first song of this movie on 29th September. Titled ‘Blood Wich Tu’, this song features Amrit Maan and Neeru Bajwa and its music is given by Deep Jandu.

Amrit Maan took it to his social media handle to announce the release date of the first song of his upcoming movie ‘Aate Di Chidi’ and quoted, “surprise tuhadey saarya layi_
BLOOD WICH TU releasing on 29th september yaani parso_
@neerubajwa__
AATE DI CHIDI da pehla gaana_
music @deepjandu”

 

View this post on Instagram

 

kal nu aajana BLOOD WICH TU? AATE DI CHIDI 19 OCTOBER nu? edda diya pics bhejo +918146089494 te asi upload karde rahangey??

A post shared by Amrit Maan (@amritmaan106) on

The shooting for ‘Aate Di Chidi’ wrapped up in July and later its first poster was released by the makers. The storyline of this upcoming Punjabi film revolves around some serious issues of Punjab.

Also Read: Aate Di Chidi: Amrit Maan Shares A New Video With Fans, Trailer Coming Soon

Directed by Happy Bhatti, this movie is slated to it the theaters on 19th October. It is also the debut movie of ‘Harry Bhatti’ as a director of a comedy movie, who has earlier worked on movies  such as Rabb Da Radio, and Sardar Mohammad.

Also Read: First Look Of Amrit Maan, Neeru Bajwa Starrer ‘Aate Di Chidi’ Is Out Now