ਪੰਜਾਬੀ ਸਿਨੇਮਾ ‘ਤੇ ਸੀਕੁਏਲ ਫ਼ਿਲਮਾਂ ਦੀ ਚੜ੍ਹਤ , ਦਰਜਨ ਤੋਂ ਵੱਧ ਫ਼ਿਲਮਾਂ ਦੇ ਵੇਖਣ ਨੂੰ ਮਿਲਣਗੇ ਅਗਲੇ ਭਾਗ

punjabi films sequel in this year 2019 upcoming punjabi movies

ਪੰਜਾਬੀ ਸਿਨੇਮਾ ‘ਤੇ ਸੀਕੁਏਲ ਫ਼ਿਲਮਾਂ ਦੀ ਚੜ੍ਹਤ , ਦਰਜਨ ਤੋਂ ਵੱਧ ਫ਼ਿਲਮਾਂ ਦੇ ਵੇਖਣ ਨੂੰ ਮਿਲਣਗੇ ਅਗਲੇ ਭਾਗ : ਪੰਜਾਬੀ ਸਿਨੇਮਾ ‘ਚ ਫ਼ਿਲਮਾਂ ਦੇ ਸੀਕੁਏਲ ਬਣਾਉਣ ਦਾ ਪ੍ਰਚਲਣ ਕੋਈ ਬਹੁਤਾ ਪੁਰਾਣਾ ਨਹੀਂ ਹੈ। ਇਸ ਸਾਲ ਪੰਜਾਬੀ ਸਿਨੇਮਾ ‘ਤੇ ਕਰੀਬ ਦਰਜਨ ਦੇ ਆਸ ਪਾਸ ਫ਼ਿਲਮਾਂ ਦੇ ਸੀਕੁਏਲ ਰਿਲੀਜ਼ ਹੋਣ ਜਾ ਰਹੇ ਹਨ। ਪੰਜਾਬੀ ਸਿਨੇਮਾ ‘ਤੇ ਇਸ ਦੀ ਸ਼ੁਰੂਆਤ 2012 ਤੋਂ ਮੰਨੀ ਜਾਂਦੀ ਹੈ। ਡਾਇਰੈਕਟਰ ਮਨਮੋਹਨ ਸਿੰਘ ਦੀ ਫ਼ਿਲਮ ‘ਯਾਰਾਂ ਨਾਲ ਬਹਾਰਾਂ’ ਪਹਿਲੀ ਅਜਿਹੀ ਪੰਜਾਬੀ ਫ਼ਿਲਮ ਮੰਨੀ ਜਾਂਦੀ ਹੈ, ਜਿਸ ਦਾ ਸੀਕੁਏਲ ਬਣਿਆ ਸੀ। ਸਾਲ 2005 ਵਿਚ ਬੌਲੀਵੁੱਡ ਅਦਾਕਾਰ ਜਿੰਮੀ ਸ਼ੇਰਗਿੱਲ ਤੇ ਜੂਹੀ ਬੱਬਰ ਦੀ ਇਸ ਪਹਿਲੀ ਪੰਜਾਬੀ ਫ਼ਿਲਮ ਦਾ ਸੀਕੁਏਲ 2012 ਵਿਚ ‘ਯਾਰਾਂ ਨਾਲ ਬਹਾਰਾਂ 2’ ਦੇ ਟਾਈਟਲ ਹੇਠ ਰਿਲੀਜ਼ ਹੋਇਆ ਸੀ।

punjabi films sequel in this year 2019 upcoming punjabi movies
mitti virast babbran di

ਇਸ ਸਾਲ ਸਭ ਤੋਂ ਪਹਿਲਾਂ ਪੰਜਾਬੀ ਫ਼ਿਲਮ ‘ਮਿੱਟੀ’ ਦਾ ਸੀਕੁਏਲ ‘ਮਿੱਟੀ ਵਿਰਾਸਤ ਬੱਬਰਾਂ ਦੀ’ ਦੇਖਣ ਨੂੰ ਮਿਲੇਗਾ। 8 ਸਾਲਾਂ ਬਾਅਦ 1 ਮਾਰਚ ਨੂੰ ਰਿਲੀਜ਼ ਹੋਣ ਜਾ ਰਹੇ ਇਸ ਸੀਕੁਏਲ ਦੇ ਡਾਇਰੈਕਟਰ ਹਿਰਦੈ ਸ਼ੈਟੀ ਹਨ, ਪਰ ਪਹਿਲੀ ਫ਼ਿਲਮ ਦਾ ਨਿਰਦੇਸ਼ਕ ਜਤਿੰਦਰ ਮੌਹਰ ਸੀ। ਪਹਿਲੀ ਫ਼ਿਲਮ ’ਚ ਲਖਵਿੰਦਰ ਕੰਡੋਲਾ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ’ਚ ਵੀ ਉਹੀ ਅਹਿਮ ਰੋਲ ਅਦਾ ਕਰ ਰਹੇ ਹਨ। ਉਸ ਤੋਂ ਇਲਾਵਾ ਫ਼ਿਲਮ ਦੀ ਬਾਕੀ ਟੀਮ ਪਹਿਲਾਂ ਨਾਲੋਂ ਲਗਪਗ ਨਵੀਂ ਹੀ ਹੈ।

ਇਸ ਤੋਂ ਬਾਅਦ ਵਾਰੀ ਹੈ 2017 ‘ਚ ਆਈ ਤਰਸੇਮ ਜੱਸੜ ਅਤੇ ਸਿਮੀ ਚਾਹਲ ਸਟਾਰਰ ਫਿਲਮ ਰੱਬ ਦਾ ਰੇਡੀਓ ਦੇ ਸੀਕੁਏਲ ਰੱਬ ਦਾ ਰੇਡਿਓ 2 ਦੀ ਜੋ 31 ਮਾਰਚ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਡਾਇਰੈਕਸ਼ਨ ਡਿਪਾਰਟਮੈਂਟ ‘ਚ ਥੋੜਾ ਬਦਲਾਵ ਹੈ ਬਾਕੀ ਟੀਮ ਪਹਿਲਾਂ ਵਾਲੀ ਹੀ ਹੈ।

punjabi films sequel in this year 2019 upcoming punjabi movies
ardaas 2 and manje bistre 2

ਇਸ ਤੋਂ ਇਲਾਵਾ ਗਿੱਪੀ ਗਰੇਵਾਲ ਦੀਆਂ ਦੋ ਦੋ ਫ਼ਿਲਮਾਂ ਦੇ ਅਗਲੇ ਭਾਗ ਇਸ ਸਾਲ ਰਿਲੀਜ਼ ਹੋਣ ਜਾ ਰਹੇ ਹਨ ਜਿਸ ‘ਚ ਪਹਿਲੀ ਫਿਲਮ ਹੈ ਬਲਜੀਤ ਸਿੰਘ ਦੀਓ ਦੇ ਨਿਰਦੇਸ਼ਨ ‘ਚ ਬਣੀ 2017 ਦੀ ਸੁਪਰਹਿੱਟ ਫਿਲਮ ਮੰਜੇ ਬਿਸਤਰੇ ਦੀ ਸੀਕੁਏਲ ‘ਮੰਜੇ ਬਿਸਤਰੇ 2’ 12 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਗਿੱਪੀ ਗਰੇਵਾਲ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਅਰਦਾਸ’ ਦਾ ਸੀਕੁਏਲ ਵੀ ਇਸੇ ਸਾਲ ਰਿਲੀਜ਼ ਹੋਣ ਜਾ ਰਿਹਾ ਹੈ।

 

View this post on Instagram

 

A post shared by Kartar Cheema (@kartarcheema1) on


21 ਜੂਨ 2013 ਨੂੰ ਰਿਲੀਜ਼ ਹੋਈ ਨਿਰਦੇਸ਼ਕ ਤੇ ਲੇਖਕ ਜਤਿੰਦਰ ਮੌਹਰ ਦੀ ਫ਼ਿਲਮ ‘ਸਿਕੰਦਰ’ ਦਾ ਸੀਕੁਏਲ ਵੀ ‘ਸਿਕੰਦਰ 2’ 7 ਜੂਨ ਨੂੰ ਰਿਲੀਜ਼ ਹੋਵੇਗਾ।ਇਸ ਫਿਲਮ ਨੂੰ ਹੁਣ ਮਾਨਵ ਸ਼ਾਹ ਧੀਰਜ ਰਤਨ ਡਾਇਰੈਕਟ ਕਰ ਰਹੇ ਹਨ। ਪਰ ਮੁੱਖ ਭੂਮਿਕਾ ‘ਚ ਪਹਿਲੀ ਫਿਲਮ ਦੇ ਨਾਇਕ ਕਰਤਾਰ ਚੀਮਾ ਹੀ ਹਨ। ਉਹਨਾਂ ਤੋਂ ਇਲਾਵਾ ਗਾਇਕ ਗੁਰੀ ਵੀ ਫਿਲਮ ‘ਚ ਨਜ਼ਰ ਆਉਣਗੇ।

punjabi films sequel in this year 2019 upcoming punjabi movies
ashke 2

19 ਜੁਲਾਈ ਨੂੰ ‘ਅਸ਼ਕੇ’ ਫ਼ਿਲਮ ਦਾ ਸੀਕੁਏਲ ‘ਅਸ਼ਕੇ 2’ ਦੇਖਣ ਨੂੰ ਮਿਲੇਗਾ। ਅਮਰਿੰਦਰ ਗਿੱਲ ਦੀ ਮੁੱਖ ਭੂਮਿਕਾ ਵਾਲੀ ‘ਅਸ਼ਕੇ’ ਉਹ ਪੰਜਾਬੀ ਫ਼ਿਲਮ ਹੈ, ਜਿਸ ਦਾ ਟ੍ਰੇਲਰ ਫ਼ਿਲਮ ਤੋਂ 12 ਘੰਟੇ ਪਹਿਲਾਂ ਰਿਲੀਜ਼ ਕੀਤਾ ਗਿਆ ਸੀ।

ਹੋਰ ਵੇਖੋ :ਲਾਡੀ ਚਾਹਲ ਦੇ ਗੀਤ ‘ਹੈਬਿਟ’ ‘ਚ ਪਰਮੀਸ਼ ਵਰਮਾ ਤੇ ਦੇਸੀ ਕਰਿਉ ਦੀ ਭਲਵਾਨੀ ਗੇੜੀ, ਦੇਖੋ ਵੀਡੀਓ


ਸੁਪਰਹਿੱਟ ਫ੍ਰੈਂਚਾਇਜ਼ੀ ਮਿਸਟਰ ਐਂਡ ਮਿਸਟਰ 420 ਦਾ ਵੀ ਤੀਜਾ ਭਾਗ ਇਸ ਸਾਲ ਦੇਖਣ ਨੂੰ ਮਿਲ ਸਕਦਾ ਹੈ। ਇਸ ਫਿਲਮ ਦੀ ਰਿਲੀਜ਼ ਡੇਟ 15 ਅਗਸਤ ਦੱਸੀ ਜਾ ਰਹੀ ਹੈ। ਇਸੇ ਲੜੀ ‘ਚ ਸ਼ਾਮਿਲ ਹੈ ਐਮੀ ਵਿਰਕ ਸਟਾਰਰ ਫਿਲਮ ਨਿੱਕਾ ‘ਜ਼ੈਲਦਾਰ 3’। ਇਹ ਪਹਿਲੀ ਅਜਿਹੀ ਫ਼ਿਲਮ ਬਣੇਗੀ ਜਿਸ ਦਾ ਤੀਜਾ ਭਾਗ ਰਿਲੀਜ਼ ਹੋਣ ਜਾ ਰਿਹਾ ਹੈ। ਪਹਿਲੀਆਂ ਦੋ ਫ਼ਿਲਮਾਂ ਕਾਫੀ ਹਿੱਟ ਰਹੀਆਂ ਹਨ।

punjabi films sequel in this year 2019 upcoming punjabi movies
zora the second chapter

ਸਾਲ 2017 ‘ਚ ਆਈ ਫਿਲਮ ‘ਜ਼ੋਰਾ ਦਸ ਨੰਬਰੀਆ’ ਜੋ ਕੇ ਸੁਪਰਹਿੱਟ ਸਾਬਿਤ ਹੋਈ। ਇਸ ਸਾਲ ‘ਜੋਰਾ ਦ ਸੈਕੰਡ ਚੈਪਟਰ’ ਫਿਲਮ ਆ ਰਹੀ ਹੈ ਜੋ ਪਹਿਲੀ ਫਿਲਮ ਦਾ ਸੀਕੁਏਲ ਹੋਣ ਵਾਲੀ ਹੈ।ਅਮਰਦੀਪ ਗਿੱਲ ਦੀ ਲਿਖੀ ਅਤੇ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫ਼ਿਲਮ ’ਚ ਨਾਇਕ ਦੀਪ ਸਿੱਧੂ ਨੂੰ ਵੱਖਰੇ ਕਿਰਦਾਰ ਤੇ ਕਹਾਣੀ ਨਾਲ ਅੱਗੇ ਲਿਆਇਆ ਜਾ ਸਕਦਾ ਹੈ।

ਹੋਰ ਵੇਖੋ :ਸੁਨੰਦਾ ਸ਼ਰਮਾ ਨੇ ਗਾਣੇ ਦਾ ਰਿਲੀਜ਼ ਟਾਲਿਆ, ਪੁਲਵਾਮਾ ਅੱਤਵਾਦੀ ਹਮਲਾ ਦੱਸਿਆ ਕਾਰਣ


ਇਸਦੇ ਨਾਲ ਹੀ ‘ਬੰਬੂਕਾਟ 2’, ‘ਕਿਸਮਤ 2’, ‘ਅੰਗਰੇਜ 2’ ਸਮੇਤ ਕੁਝ ਹੋਰ ਫ਼ਿਲਮਾਂ ਦੇ ਸੀਕੁਏਲ ਬਣਾਉਣ ਦੀ ਵੀ ਚਰਚਾ ਹੋ ਰਹੀ ਹੈ। ਸਿਨੇਮਾ ‘ਤੇ ਸੀਕੁਏਲ ਦੇ ਇਸ ਚਲਣ ਦਾ ਕਾਰਣ ਇਹਨਾਂ ਫ਼ਿਲਮਾਂ ਦੀ ਸਫਲਤਾ ਹੀ ਹੋ ਸਕਦੀ ਹੈ ਕਿਉਂਕਿ ਜਿੰਨੀਆਂ ਵੀ ਫ਼ਿਲਮਾਂ ਦੇ ਸੀਕੁਏਲ ਬਣੇ ਹਨ ਜ਼ਿਆਦਾਤਰ ਹਿੱਟ ਹੀ ਸਾਬਿਤ ਹੋਈਆਂ ਹਨ।

Aate Di Chidi: Trailer of Neeru Bajwa, Amrit Maan Starrer Will Release on 21st September

Aate Di Chidi

It’s not been long when the makers of ‘Aate Di Chidi’ released the first poster of this upcoming movie featuring lead cast Neeru Bajwa, Amrit Maan and a child artist. Now, the makers have announced the release date of the trailer, which is 21st September.

Both the lead actors took it to their social media handle to share the poster of their upcoming movie ‘Aate Di Chidi’. Take a look at the poster here:

 

View this post on Instagram

 

AATE DI CHIDI da TRAILER aa jaana 21 SEPTEMBER nu? share and support this poster?? AATE DI CHIDI releasing on 19 oct.??

A post shared by Amrit Maan (@amritmaan106) on

The poster shared by the makers also hints on the story of this soon to be released movie. As the poster is showing different worlds on the heads of the lead pair, we can make a guess that their expectations from life might be different.

 

aate di chidi

‘Aate Di Chidi’ is slated to release on 19th October and is a comedy movie focused on social issues. This is the first time ever we will get to see Ammy Virk and Neeru Bajwa together on screen. Harry Bhatti has helmed this movie, which is written by Raju Verma. It is also the debut movie of ‘Harry Bhatti’ as a director of a comedy movie. Earlier, he helmed the movies like Rabb Da Radio, and Sardar Mohammad.

Aate Di Chidi: Amrit Maan Shares A New Video With Fans, Trailer Coming Soon

Aate Di Chidi

The shooting for Neeru Bajwa and Amrit Maan starrer ‘Aate Di Chidi’ wrapped up in July. Later, we got the first look of the movie from the makers. Now, there are reports that the makers are soon to launch its trailer.

Amrit Maan shared a video clip on his Insta handle in which he reveals that the makers will be revealing the release date of the trailer of this movie today.

Take a look at the video clip here:

 

View this post on Instagram

 

kal shaam nu 6 vje AATE DI CHIDI de TRAILER di releasing date announce karangey ji..stay tuned?

A post shared by Amrit Maan (@amritmaan106) on

 

View this post on Instagram

 

AATE DI CHIDI da trailer bht jaldi aa rea ji…ikk do dina ch announce kardey aa trailer di date..#aatedichidi releasing 19 october??

A post shared by Amrit Maan (@amritmaan106) on

Directed by Happy Bhatti, this movie will hit the silver screens on 19th October 2018. Featuring Neeru bajwa and Amrit Maan, this movie will revolve around some serious social issues of Punjab. However, the movie has a funny touch in it.

Also Read: Neeru Bajwa Shares Adorable Pictures Of Daughter Aanya

Aate Di Chidi

This is a new script for the director, who has worked only on serious movies such as Rabb Da Radio and Sardar Mohammad in past. ‘Aate Di Chidi’ is Amrit Maan’s debut movie as a male protagonist. The first part of ‘Aate Di Chidi’ was shot in some villages of Punjab while its second part is shot in Canada.

Also Read: First Look of Amrit Maan, Neeru bajwa Starrer Aate Di Chidi Is Now Out