Megastar Rajinikanth to be awarded with 51st Dada Saheb Phalke Award.

Rajinikanth sir

Actor Rajinikanth to be awarded with  51st Dada Saheb Phalke Award  for 2020.

Rajinikanth
Image Source: Google

Union Minister Prakash Javedkar  taking to his Twitter handle announced, “Happy to announce #Dadasaheb Phalke award for 2020 to one of the greatest actors in history of Indian cinema Rajnikant ji. His contribution as actor, producer and screenwriter has been iconic. I thank Jury @ashabhosle, @SubhashGhai1, @Mohanlal, @Shankar_Live,  #Biswaje tChatterjee”

DADA SAHEB
Image Source: Google

The Dadasaheb Phalke Award is India’s highest award in cinema. It is presented annually at the National Film Awards ceremony by the Directorate of Film Festivals, an organisation set up by the Ministry of Information and Broadcasting. The recipient is honoured for their “outstanding contribution to the growth and development of Indian cinema”. The recipient is selected by a committee of distinguished personalities from the Indian film fraternity.

 

Also Read:

Sharry Maan shares news of his next song from the album ‘Dilwale’

 

As soon as the news was out, in no time Twitter was flooded with appreciation posts where not only the fans of Rajinikath but also many high personalities congratulated Sir Rajinikanth for the Dada Saheb Phalke Award 2020.

Dada Saheb
Image Source: Twitter

Sarod Maestro and Composer- Amjad Ali Khan tweeted, “Many congratulations to the iconic @rajinikanth Ji on receiving the most prestigious Dadasaheb Phalke Award. #DadaSahebPhalke”

 

Member of Pariliament PC Mohan tweeted, “Rajinikanth’s journey from Bengaluru Transport Service (BTS) bus conductor to Superstar is a story of grit and determination. His stylized dialogues & screen mannerisms are legion. Heartiest congratulations to Thalaiva @rajinikanth on being awarded the #DadaSahebPhalke for 2021.”

Rajinikanth is known as one of the most popular cinematic icons in India, he has also been honoured with the Padma Bhushan in 2000 and the Padma Vibhushan in 2016 by the Government of India.

Rajinikanth is the 12th South Indian to get this award. The most recent recipient of Dada Saheb Phalke Award is Amitabh Bachchan who was honoured at the 66th National Film Awards ceremony.

ਅੱਜ ਹੈ ਅਦਾਕਾਰ ਰਜਨੀਕਾਂਤ ਦਾ ਜਨਮ ਦਿਨ, ਇਸ ਤਰ੍ਹਾਂ ਹੋਈ ਸੀ ਬਾਲੀਵੁੱਡ ਵਿੱਚ ਐਂਟਰੀ

ਅਦਾਕਾਰ ਰਜਨੀਕਾਂਤ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 12 ਦਸੰਬਰ 1950 ਨੂੰ ਬੈਂਗਲੁਰੂ ‘ਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਸ਼ਿਵਾਜੀ ਰਾਓ ਗਾਇਕਵਾੜ ਹੈ। ਰਜਨੀਕਾਂਤ ਦਾ ਜਨਮ ਇਕ ਗਰੀਬ ਪਰਿਵਾਰ ‘ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਰਾਮੋਜੀ ਰਾਓ ਗਾਇਕਵਾੜ ਸੀ ਤੇ ਉਹ ਪੇਸ਼ੇ ਤੋਂ ਇਕ ਹੌਲਦਾਰ ਸੀ। ਚਾਰ ਭੈਣ-ਭਰਾਵਾਂ ‘ਚੋਂ ਰਜਨੀਕਾਂਤ ਸਭ ਤੋਂ ਛੋਟੇ ਸੀ।

ਹੋਰ ਪੜ੍ਹੋ :

rajinikanth

ਮਾਂ ਜੀਜਾਬਾਈ ਦੀ ਮੌਤ ਹੋ ਗਈ ਤੇ ਪਰਿਵਾਰ ਬਿਖਰ ਗਿਆ ਸੀ। ਘਰ ਦੀ ਆਰਥਿਕ ਸਥਿਤੀ ਬਹੁਤ ਖਰਾਬ ਹੋਣ ਦੀ ਵਜ੍ਹਾ ਕਾਰਨ ਉਨ੍ਹਾਂ ਨੇ ਕੁਲੀ ਦਾ ਕੰਮ ਸ਼ੁਰੂ ਕਰ ਦਿੱਤਾ। ਕਾਫੀ ਸਮੇਂ ਤੋਂ ਬਾਅਦ ਉਹ ਬੀਟੀਐੱਸ ‘ਚ ਬੱਸ ਕੰਡਕਟਰ ਬਣੇ।ਰਜਨੀਕਾਂਤ ਨੇ ਬੇਸ਼ੱਕ ਵੱਖ-ਵੱਖ ਕਈ ਕੰਮ ਕੀਤੇ ਹੋਣ ਪਰ ਉਨ੍ਹਾਂ ਦੇ ਦਿਲ ‘ਚ ਹਮੇਸ਼ਾ ਹੀ ਇਕ ਅਦਾਕਾਰ ਬਣਨ ਦੀ ਚਾਹਤ ਰਹੀ।

rajinikanth

ਇਸ ਦੀ ਵਜ੍ਹਾ ਕਾਰਨ ਹੀ ਉਨ੍ਹਾਂ ਨੇ 1973 ‘ਚ ਮਦਰਾਸ ਫਿਲਮ ਸੰਸਥਾ ‘ਚ ਦਾਖਲਾ ਲਿਆ ਤੇ ਐਕਟਿੰਗ ‘ਚ ਡਿਪਲੋਮਾ ਕੀਤਾ। ਰਜਨੀਕਾਂਤ ਨੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੰਨੜ ਨਾਟਕਾਂ ਨਾਲ ਕੀਤੀ ਸੀ। ਉਨ੍ਹਾਂ ਦੀ ਪਹਿਲੀ ਫਿਲਮ ‘ਅਪੂਰਵਾ ਰਾਗਨਗਾਲ’ ਸੀ। ਇਸ ਫਿਲਮ ‘ਚ ਕਮਲ ਹਸਨ ਵੀ ਨਜ਼ਰ ਆਏ ਸੀ।

rajinikanth

ਇਸ ਨਾਲ ਹੀ ਰਜਨੀਕਾਂਤ ਨੇ ਸਾਊਥ ਫਿਲਮਾਂ ‘ਚ ਆਪਣੀ ਧਾਕ ਜਮਾਉਣ ਤੋਂ ਬਾਅਦ ਬਾਲੀਵੁੱਡ ‘ਚ ਐਂਟਰੀ ਮਾਰੀ। ਉਨ੍ਹਾਂ ਨੇ 80 ਦੇ ਦਹਾਕੇ ‘ਚ ਫਿਲਮ ਅੰਧਾ ਕਾਨੂੰਨ ਤੋਂ ਬਾਲੀਵੁੱਡ ‘ਚ ਡੈਬਿਊ ਕੀਤਾ। ਇਸ ਤੋਂ ਬਾਅਦ ਉਹ ਹਿੰਦੀ ਭਾਸ਼ੀ ਫੈਨਜ਼ ਦੇ ਦਿਲਾਂ ‘ਚ ਵੀ ਵਸ ਗਏ।

ਅੱਜ ਹੈ ਰਜਨੀਕਾਂਤ ਦਾ ਜਨਮ ਦਿਨ, ਰਜਨੀਕਾਂਤ ਦੀ ਫ਼ਿਲਮ ਰਿਲੀਜ਼ ਹੋਣ ਨਾਲ ਦੱਖਣੀ ਭਾਰਤ ’ਚ ਪੈ ਜਾਂਦਾ ਹੈ ਦੁੱਧ ਦਾ ਅਕਾਲ …!

ਫ਼ਿਲਮੀ ਸਿਤਾਰੇ ਤਾਂ ਬਹੁਤ ਸਾਰੇ ਹਨ ਪਰ ਰਜਨੀਕਾਂਤ ਵਰਗਾ ਕੋਈ ਵੀ ਨਹੀਂ ਕਿਉਂਕਿ ਲੋਕ ਉਹਨਾਂ ਨੂੰ ਰੱਬ ਵਾਂਗ ਪੂਜਦੇ ਹਨ । ਕਈ ਥਾਂਵਾਂ ਤੇ ਤਾਂ ਉਹਨਾਂ ਦੇ ਮੰਦਰ ਵੀ ਬਣੇ ਹਨ । ਅੱਜ ਲੋਕਾਂ ਦੇ ਇਸ ਰੱਬ ਦਾ ਜਨਮ ਦਿਨ ਹੈ । ਇਸ ਮੌਕੇ ਤੇ ਉਹਨਾਂ ਦੇ ਘਰ ਦੇ ਬਾਹਰ ਉਹਨਾਂ ਦੇ ਪ੍ਰਸ਼ੰਸਕਾਂ ਦੀ ਭੀੜ ਲੱਗੀ ਹੋਈ ਹੈ । ਰਜਨੀਕਾਂਤ ਦੀ ਜਦੋਂ ਵੀ ਕੋਈ ਫ਼ਿਲਮ ਰਿਲੀਜ਼ ਹੁੰਦੀ ਹੈ ਤਾਂ ਦੱਖਣ ਭਾਰਤ ਵਿੱਚ ਛੁੱਟੀ ਵਰਗਾ ਮਾਹੌਲ ਬਣ ਜਾਂਦਾ ਹੈ ।

https://www.instagram.com/p/B5KOEn-A5ek/

ਪਿਛਲੀ ਵਾਰ ਜਦੋਂ ਰਜਨੀਕਾਂਤ ਦੀ ਫ਼ਿਲਮ ਰਿਲੀਜ਼ ਹੋਈ ਸੀ ਤਾਂ ਖ਼ਬਰ ਆਈ ਸੀ ਕਿ ਇਲਾਕੇ ਵਿੱਚ ਦੁੱਧ ਦਾ ਅਕਾਲ ਪੈ ਗਿਆ ਹੈ ਕਿਉਂਕਿ ਉਹਨਾਂ ਦੇ ਭਗਤਾਂ ਨੇ ਸਾਰਾ ਦੁੱਧ ਉਹਨਾਂ ਦੇ ਪੋਸਟਰਾਂ ਤੇ ਉਡੇਲ ਦਿੱਤਾ ਹੈ । ਉਹਨਾਂ ਦੇ ਪੋਸਟਰਾਂ ਤੇ 50 ਹਜ਼ਾਰ ਲੀਟਰ ਦੁੱਧ ਉਡੇਲ ਦਿੱਤਾ ਗਿਆ ਸੀ ।

ਇੱਥੇ ਹੀ ਬੱਸ ਨਹੀਂ ਲੋਕ ਵੱਖ ਵੱਖ ਤਰੀਕਿਆਂ ਨਾਲ ਰਜਨੀਕਾਂਤ ਪ੍ਰਤੀ ਆਪਣੀ ਦੀਵਾਨਗੀ ਜਤਾਉਂਦੇ ਹਨ । ਇਹ ਕਹਿਣਾ ਮੁਸ਼ਕਿਲ ਹੈ ਕਿ ਲੋਕਾਂ ਤੇ ਉਹਨਾਂ ਦੀਆਂ ਫ਼ਿਲਮਾਂ ਦਾ ਜਾਦੂ ਹੈ ਜਾਂ ਫਿਰ ਉਹਨਾਂ ਦੀ ਸ਼ਖਸੀਅਤ ਦਾ । ਉਹਨਾਂ ਦਾ ਦੀਵਾਨਾ ਇੱਕ ਰਿਕਸ਼ਾ ਚਲਾਉਣ ਵਾਲਾ ਵੀ ਹੈ ਤੇ ਇੱਕ ਆਈਟੀ ਪ੍ਰੋਫੈਸ਼ਨਲ ਵਾਲਾ ਵੀ ।

ਬੇਹੱਦ ਗਰੀਬੀ ਦੇਖੀ ਹੈ ਬਾਲੀਵੁੱਡ ਦੇ ਇਹਨਾਂ ਅਦਾਕਾਰਾਂ ਨੇ, ਫ਼ਿਲਮਾਂ ‘ਚ ਕੰਮ ਕਰਨ ਤੋਂ ਪਹਿਲਾਂ ਕਰਦੇ ਸਨ ਇਹ ਕੰਮ  

ਕਹਿੰਦੇ ਹਨ ਕਿ ਇਨਸਾਨ ਦਾ ਸਮਾਂ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ । ਜੇ ਮਾੜੇ ਦਿਨ ਹਨ ਤਾਂ ਚੰਗੇ ਦਿਨ ਵੀ ਆਉਂਦੇ ਤੇ ਜੇ ਚੰਗੇ ਹਨ ਤਾਂ ਮਾੜੇ ਵੀ ਆਉਂਦੇ ਹਨ । ਇਸ ਆਰਟੀਕਲ ਵਿੱਚ ਤੁਹਾਨੂੰ ਦੱਸਾਂਗੇ ਉਹਨਾਂ ਅਦਾਕਾਰਾਂ ਬਾਰੇ ਜਿਹੜੇ ਬਹੁਤ ਹੀ ਗਰੀਬੀ ਵਿੱਚੋਂ ਉੱਠ ਕੇ ਬਾਲੀਵੁੱਡ ਦੇ ਸਟਾਰ ਬਣੇ ਹਨ । ਸਭ ਤੋਂ ਪਹਿਲਾ ਗੱਲ ਕਰਦੇ ਹਾਂ ਜਾਨੀ ਲੀਵਰ ਦੀ ਬਾਲੀਵੁੱਡ ਦੇ ਮਸ਼ਹੂਰ ਕਮੇਡੀਅਨ ਜਾਨੀ ਲੀਵਰ ਦੇ ਪਿਤਾ ਇੱਕ ਕਿਸਾਨ ਸਨ ਅਤੇ ਉਸਦਾ ਬਚਪਨ ਝੋਪੜੀ ਵਿੱਚ ਬੀਤਿਆ 7 ਵੀਂਂ ਕਲਾਸ ਵਿੱਚ ਆਉਂਦੇ ਆਉਂਦੇ ਉਹਨਾਂ ਦੀ ਪੜ੍ਹਾਈ ਛੁੱਟ ਗਈ ਸੀ । ਘਰ ਦੇ ਗੁਜ਼ਾਰੇ ਲਈ ਉਹ ਛੋਟੀ ਉਮਰ ਵਿੱਚ ਹੀ ਅਖਬਾਰ ਵੇਚਣ ਲਈ ਜਾਂਦੇ ਸਨ । ਪਰ ਬਾਲੀਵੁੱਡ ਵਿੱਚ ਐਂਟਰੀ ਹੁੰਦੇ ਹੀ ਉਹਨਾਂ ਦੀ ਕਿਸਮਤ ਬਦਲ ਗਈ । ਤੇਜ਼ਾਬ, ਬਾਜ਼ੀਗਰ, ਕਰਨ-ਅਰਜੁਨ, ਕੁੱਛ-ਕੁੱਛ ਹੋਤਾ ਹੈ, ਦੁਲ੍ਹੇ ਰਾਜਾ, ਅੰਦਾਜ਼, ਫਿਰ ਹੇਰਾ-ਫੇਰੀ, ਦਿਲ ਵਰਗੀਆਂ ਕਈ ਫ਼ਿਲਮਾਂ ਵਿੱਚ ਕੰਮ ਕਰਕੇ ਨਾਂ ਸਿਰਫ਼ ਦਰਸ਼ਕਾਂ ਦੇ ਦਿੱਤਾ ਵਿੱਚ ਜਗ੍ਹਾ ਬਣਾਈ ਬਲਕਿ ਆਪਣੇ ਕੰਮ ਦੀ ਬਦੌਲਤ ਫ਼ਿਲਮਕਾਰਾਂ ਤੋਂ ਕਰੋੜਾਂ ਰੁਪਏ ਦੇ ਰੂਪ ‘ਚ ਫ਼ੀਸ ਵੀ ਵਸੂਲੀ ।

ਦੂਜੇ ਨੰਬਰ ਤੇ ਮਿਥੁਨ ਚਕ੍ਰਵਰਤੀ ਆਉਂਦੇ ਹਨ । ਇੱਕ ਸਮਾਂ ਅਜਿਹਾ ਸੀ ਜਦ ਮਿਥੁਨ ਦੇ ਕੋਲ ਖਾਣ ਦੇ ਲਈ ਪੈਸੇ ਨਹੀਂ ਹੋਇਆ ਕਰਦੇ ਸਨ ਅਤੇ ਅੱਜ ਉਹ ਖ਼ੁਦ 3੦੦0 ਕਰੋੜ ਦੇ ਮਾਲਿਕ ਹਨ । ਉਹਨਾਂ ਦਾ ਕਾਰੋਬਾਰ ਦੇਸ਼ ਦੇ ਹਰ ਕੋਨੇ ਵਿੱਚ ਫੈਲਿਆ ਹੋਇਆ ਹੈ । ਉਹਨਾਂ ਦੇ ਦੇਸ਼ ਦੇ ਹਰ ਕੋਨੇ ਵਿੱਚ ਕਈ ਰੈਸਟੋਰੈਂਟ ਅਤੇ ਹੋਟਲ ਹਨ । ਮਿਥੁਨ ਨੇ ਬਾਲੀਵੁੱਡ ਵਿੱਚ ਫ਼ਿਲਮ ਡਿਸਕੋ ਡਾਂਸਰ ਤੋਂ ਸ਼ੁਰੂਆਤ ਕੀਤੀ ਸੀ ਅਤੇ ਉਸ ਤੋਂ ਬਾਅਦ ਕਈ ਸਫ਼ਲ ਫ਼ਿਲਮਾਂ ਦਾ ਹਿੱਸਾ ਰਹੇ । ਉਹ ਇੱਕ ਫ਼ਿਲਮ ਲਈ ਕਰੋੜਾਂ ‘ਚ ਫ਼ੀਸ ਲੈਂਦੇ ਹਨ ।

ਇਸ ਲਿਸਟ ਦੇ ਤੀਜੇ ਨੰਬਰ ਤੇ ਰਜਨੀਕਾਂਤ ਆਉਂਦੇ ਹਨ । ਇਸ ਅਦਾਕਾਰ ਨੇ ਵੀ ਬੇਹੱਦ ਗਰੀਬੀ ਵੇਖੀ ਹੈ ।ਰਜਨੀਕਾਂਤ ਦੇ ਕੋਲ ਅੱਜ ਅਰਬਾਂ ਦੀ ਪ੍ਰਾਪਰਟੀ ਹੈ ਅਤੇ ਉਸਦੀ ਫੀਸ ਕਰੀਬ 5੦ ਕਰੋੜ ਰੁਪਏ ਹੈ । ਉਹਨਾਂ ਨੇ ਨਾ ਸਿਰਫ਼ ਸਾਊਥ ਇੰਡੀਅਨ ਸਿਨੇਮਾ ਵਿਚ ਸੁਪਰਹਿੱਟ ਫਿਲਮਾਂ ਦਿੱਤੀਆਂ ਬਲਕਿ ਬਾਲੀਵੁੱਡ ਵਿਚ ਵੀ ਅੰਧਾ ਕਾਨੂੰਨ, ਚਾਲਬਾਜ਼, ਭਗਵਾਨ ਦਾਦਾ ਜਿਹੀਆਂ ਕਈ ਸਫਲ ਫਿਲਮਾਂ ਵਿੱਚ ਕੰਮ ਕੀਤਾ ਹੈ । ਰਜਨੀਕਾਂਤ ਕਦੇ ਬਸ ਵਿੱਚ ਕੰਡਕਤਰ ਦਾ ਕੰਮ ਕਰਦਾ ਸੀ ।

ਚੌਥੇ ਨੰਬਰ ਤੇ ਸੰਜੇ ਮਿਸ਼ਰਾ ਆਉਂਦੇ ਹਨ । ਫਿਲਮਾਂ ਵਿਚ ਆਪਣੇ ਅਲੱਗ ਤਰਾਂ ਦੇ ਅੰਦਾਜ ਨਾਲ ਲੋਕਾਂ ਨੂੰ ਹਸਾਉਣ ਵਾਲੇ ਐਕਟਰ ਸੰਜੇ ਮਿਸ਼ਰਾ ਬਿਹਾਰ ਦੇ ਰਹਿਣ ਵਾਲੇ ਹਨ । ਸੰਜੇ ਮਿਸ਼ਰਾ ਨੇ ਵੀ ਅਜਿਹੀ ਗਰੀਬੀ ਦੇਖੀ ਹੈ ਜਿਸ ਬਾਰੇ ਤੁਸੀਂ ਯਕੀਨ ਨਹੀਂ ਕਰੋਂਗੇ। ਸੜ੍ਹਕ ਦੇ ਕਿਨਾਰੇ ਉਸਨੇ ਰਹਿ ਕੇ ਆਪਣਾ ਗੁਜਾਰਾ ਕੀਤਾ ਪਰ ਜਦ ਫਿਲਮਾਂ ਵਿਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਸਦੀ ਕਿਸਮਤ ਬਦਲ ਗਈ ਅੱਜ ਸੰਜੇ ਮਿਸ਼ਰਾ ਅਕਸਰ ਫਿਲਮਾਂ ਵਿਚ ਅਹਿਮ ਕਿਰਦਾਰਾਂ ਵਿਚ ਨਜਰ ਆ ਹੀ ਜਾਂਦੇ ਹਨ ।

ਬੋਮਨ ਇਰਾਨੀ – ਬਾਲੀਵੁੱਡ ਦੇ ਮਸ਼ਹੂਰ ਐਕਟਰ ਬੋਮ ਇਰਾਨੀ ਨੇ ਮੈਂ ਹੁਣ ਨਾ, ੩ ਇਡੀਅਟਸ, ਲਗੇ ਰਹੋ ਮੁੰਨਾਭਾਈ, ਹੈਪੀ ਨਿਊ ਈਅਰ ਅਤੇ ਪੀ.ਕੇ ਜਿਹੀਆਂ ਫਿਲਮਾਂ ਦੇ ਵਿਚ ਕੰਮ ਕੀਤਾ ਹੈ । ਬੋਮਨ ਇਰਾਨੀ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਮੱਧਿਅਮ ਵਰਗ ਦੇ ਆਦਮੀ ਰਹੇ ਹਨ ਅਤੇ ਇੱਕ ਰੈਸਟੋਰੈਂਟ ਵਿੱਚ ਵੇਟਰ ਦੀ ਨੌਕਰੀ ਕਰਦੇ ਸਨ ਪਰ ਜਦ ਉਸਨੂੰ ਫਿਲਮਾਂ ਵਿਚ ਆਉਣ ਦਾ ਮੌਕਾ ਮਿਲਿਆ ਤਾਂ ਉਸਦੀ ਕਿਸਮਤ ਬਦਲ ਗਈ ਅਤੇ ਅੱਜ ਫੀਸ ਕਰੋੜਾਂ ਵਿਚ ਹੈ ।

ਯੋਗਰਾਜ ਸਿੰਘ ਦੀ ਹਰ ਪਾਸੇ ਚੜਤ ਹੁਣ ਸਾਊਥ ਦੇ ਸੁਪਰਸਟਾਰ ਰਜਨੀਕਾਂਤ ਦੀ ਫ਼ਿਲਮ ਵਿੱਚ ਕਰਨਗੇ ਕੰਮ

ਪਾਲੀਵੁੱਡ ਅਦਾਕਾਰ ਯੋਗਰਾਜ ਸਿੰਘ ਬਾਲੀਵੁੱਡ ਦੀਆਂ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਿਖਾਉਣ ਤੋਂ ਬਾਅਦ ਹੁਣ ਸਾਊਥ ਦੇ ਸੁਪਰਸਟਾਰ ਰਜਨੀਕਾਂਤ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਖ਼ਬਰਾਂ ਦੀ ਮੰਨੀਏ ਤਾਂ ਰਜਨੀਕਾਂਤ ਦੀ ਸੀਰੀਜ਼ ‘ਦਰਬਾਰ’ ਦੇ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ, ਤੇ ਇਸ ਸਭ ਦੇ ਚਲਦੇ ਖ਼ਬਰਾਂ ਆ ਰਹੀਆਂ ਹਨ ਕਿ ਇਸ ਵਿੱਚ ਕ੍ਰਿਕੇਟਰ ਯੁਵਰਾਜ ਸਿੰਘ ਦੇ ਪਿਤਾ ਤੇ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਦੀ ਐਂਟਰੀ ਹੋ ਸਕਦੀ ਹੈ।

https://www.instagram.com/p/Bf0rrl8jUfy/

ਫ਼ਿਲਮ ‘ਚ ਯੋਗਰਾਜ ਅਹਿਮ ਕਿਰਦਾਰ ਨਿਭਾਉਣਗੇ। ਇਸ ਦੇ ਨਾਲ ਹੀ ਸੀਰੀਜ਼ ਦੇ ਓਪਨਿੰਗ ਸੀਨ ‘ਚ ਉਹ ਰਜਨੀਕਾਂਤ ਦੇ ਨਾਲ ਨਜ਼ਰ ਆਉਣਗੇ। ਦਰਬਾਰ ਦੇ ਡਾਇਰੈਕਟਰ ਮੁਰੁਗਾਦਾਸ ਨੇ ਆਪਣੇ ਹਾਲ ਹੀ ‘ਚ ਦਿੱਤੇ ਇੱਕ ਇੰਟਰਵਿਊ ‘ਚ ਕਿਹਾ ਕਿ ਸੀਰੀਜ਼ ਦੀ ਸ਼ੂਟਿੰਗ ਅਗਸਤ ਮਹੀਨੇ ਦੇ ਅਖੀਰ ਤੱਕ ਪੂਰੀ ਕਰ ਲਈ ਜਾਵੇਗੀ।

https://www.instagram.com/p/ByyOriFjFTa/

ਜਿਸ ‘ਚ ਸੀਰੀਜ਼ ਦੇ ਮੁੱਖ ਐਕਸ਼ਨ ਸੀਨਜ਼ ਦੀ ਸ਼ੂਟਿੰਗ ਜੂਨ ਦੇ ਅਖੀਰ ਤੱਕ ਚੱਲੇਗੀ ਅਤੇ ਸ਼ੂਟਿੰਗ ਅਗਸਤ ਤੱਕ ਚੱਲੇਗੀ। ਸੀਰੀਜ਼ ਇੱਕ ਕੌਪ ਡ੍ਰਾਮਾ ਹੈ। ਜਿਸ ਚ’ ਰਜਨੀਕਾਂਤ ਇੱਕ ਆਈਪੀਅੱੈਸ ਅਧਿਕਾਰੀ ਦਾ ਰੋਲ ਪਲੇਅ ਕਰਦੇ ਨਜ਼ਰ ਆਉੁਣਗੇ। ਖ਼ਬਰਾਂ ਤਾਂ ਇਹ ਵੀ ਹਨ ਕਿ ਸੀਰੀਜ਼ ‘ਚ ਰਜਨੀਕਾਂਤ ਡਬਲ ਰੋਲ ‘ਚ ਨਜ਼ਰ ਆ ਸਕਦੇ ਹਨ।

yograj singh
yograj singh

ਜਨਮਦਿਨ ਉੱਤੇ ਸੁਪਰਸਟਾਰ ਰਜਨੀਕਾਂਤ ਨੇ ਫੈਂਨਜ਼ ਨੂੰ ਦਿੱਤਾ ਖਾਸ ਤੋਹਫਾ, ਦੇਖੋ ਵੀਡੀਓ

ਸਾਉਥ ਫਿਲਮਾਂ ਦੇ ਸੁਪਰਸਟਾਰ ਅਤੇ ਅਪਣੇ ਫੈਂਨਜ਼ ਲਈ ਭਗਵਾਨ ਮੰਨੇ ਜਾਣ ਵਾਲੇ ਐਕਟਰ ਰਜਨੀਕਾਂਤ ਅੱਜ 12 ਦਸੰਬਰ ਨੂੰ 67 ਸਾਲ ਦੇ ਹੋ ਗਏ ਹਨ। ਹਾਲ ਹੀ ਵਿੱਚ ਰਜਨੀਕਾਂਤ ਦੀ ਫਿਲਮ 2.0 ਰਿਲੀਜ਼ ਹੋਈ ਹੈ। ਇਸ ਫਿਲਮ ਨੇ ਹੁਣ ਤੱਕ ਪੂਰੀ ਦੁਨੀਆ ‘ਚ 650 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਵਾਰ ਰਜਨੀਕਾਂਤ ਨੇ ਆਪਣੇ ਜਨਮ ਦਿਨ ਉੱਤੇ ਆਪਣੇ ਫੈਂਨਜ਼ ਨੂੰ ਇੱਕ ਖਾਸ ਸਰਪ੍ਰਾਇਜ਼ ਦਿੱਤਾ ਹੈ।Happy Birthday Rajinikanth Teaser Of Film Petta releasedਰਜਨੀਕਾਂਤ ਦੀ ਆਉਣ ਵਾਲੀ ਫਿਲਮ ਪੇੱਟਾ ਦਾ ਟੀਜ਼ਰ ਜਾਰੀ ਕਰ ਦਿੱਤਾ ਗਿਆ ਹੈ। ਰਜਨੀਕਾਂਤ ਆਪਣੀ ਫਿਲਮ ਵਿੱਚ ਇੱਕ ਵਾਰ ਫਿਰ ਗੈਂਗਸਟਰ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਫਿਲਮ ਵਿੱਚ ਉਨ੍ਹਾਂ ਦਾ ਨਵਾਂ ਲੁੱਕ ਦੇਖਣ ਦੇ ਬਾਅਦ ਤੁਸੀਂ ਵੀ ਥਲਾਇਵਾ ਦੇ ਸਟਾਇਲ ਦੇ ਫੈਨ ਬੰਨ ਜਾਉਂਗੇ।Happy Birthday Rajinikanth Teaser Of Film Petta released

ਹੋਰ ਪੜ੍ਹੋ: ਜਿੰਦਰ-ਗੁਰਲੇਜ ਦੀ ਜੋੜੀ ਨੇ ਪਾਈਆਂ ਧੂਮਾਂ, ਦੇਖੋ ਵੀਡੀਓ

ਪੇੱਟਾ ਦਾ ਮਤਲਬ ਇਲਾਕਾ ਹੈ। ਫਿਲਮ ਵਿੱਚ ਰਜਨੀਕਾਂਤ ਦਾ ਐਕਸ਼ਨ ਦੇ ਨਾਲ ਰੋਮਾਂਟਿਕ ਅੰਦਾਜ਼ ਵੀ ਦੇਖਣ ਨੂੰ ਮਿਲੇਗਾ। ਟੀਜ਼ਰ ਵਿੱਚ ਤੁਹਾਨੂੰ ਰਜਨੀਕਾਂਤ ਦਾ ਫੈਮਸ ਚਸ਼ਮਾ ਪਹਿਨਣ ਦਾ ਸਟਾਇਲ ਵੀ ਦੇਖਣ ਨੂੰ ਮਿਲੇਗਾ ਜੋ ਉਨ੍ਹਾਂ  ਦੇ ਫੈਂਨਜ਼ ਲਈ ਕਿਸੇ ਸਰਪ੍ਰਾਇਜ ਤੋਂ ਘੱਟ ਨਹੀਂ ਹੈ । ਪੇੱਟਾ ਫਿਲਮ ਵਿੱਚ ਵਿਜੈ ਸੇਤੁਪਤੀ,  ਨਵਾਜ਼ੂਦੀਨ ਸਿੱਦੀਕੀ,  ਸਿਮਰਨ ,  ਮਾਲਵਿਕਾ ਮੋਹਨ ,  ਮੇਘਾ ਅਕਾਸ਼ ,  ਸੰਨਿਆਸਣ ਸਿੰਹਾ ਅਤੇ ਤ੍ਰਸ਼ਾ ਵਰਗੇ ਕਈ ਵੱਡੇ ਸਟਾਰ ਨਜ਼ਰ ਆਉਣਗੇ।

ਇਸ ਫਿਲਮ ਨੂੰ ਕਾਰਤਿਕ ਸੁੱਬਾਰਾਜ ਡਾਇਰੈਕਟ ਕਰ ਰਹੇ ਹਨ। ਟੀਜਰ ਨੂੰ ਦੇਖਣ ਵਾਲੀਆਂ ਦੀ ਗਿਣਤੀ ਹੁਣ ਤੱਕ 1 ਮਿਲੀਅਨ ਤੱਕ ਪਹੁੰਚ ਗਈ ਹੈ। ਇਹ ਫਿਲਮ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਫਿਲਮ ਨਾਲ ਨਵਾਜ਼ੂਦੀਨ ਸਿੱਦੀਕੀ ਸਾਉਥ ਦੀਆਂ ਫਿਲਮਾਂ ਵਿੱਚ ਡੈਬਿਊ ਕਰਨ ਜਾ ਰਹੇ ਹਨ। ਇਹ ਫਿਲਮ ਅਗਲੇ ਸਾਲ ਪੋਂਗਲ ਦੇ ਤਿਉਹਾਰ ਦੇ ਮੌਕੇ ਉੱਤੇ ਰਿਲੀਜ਼ ਹੋਵੇਗੀ।

ਬੱਸ ਕੰਡਕਟਰ ਦਾ ਕੰਮ ਕਰਦੇ ਸਨ ਰਜਨੀਕਾਂਤ, ਖਾਸ ਮੌਕੇ ਨੇ ਬਦਲੀ ਜ਼ਿੰਦਗੀ 

ਬਤੌਰ ਬੱਸ ਕੰਡਕਟਰ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਰਜਨੀਕਾਂਤ ਨੂੰ ਦੱਖਣੀ ਭਾਰਤੀ ਫਿਲਮਾਂ ਦਾ ਮਹਾ-ਨਾਇਕ ਬਣਨ ਲਈ ਵੱਡਾ ਸੰਘਰਸ਼ ਕਰਨਾ ਪਿਆ ਸੀ ।ਬੈਂਗਲੁਰ ਵਿੱਚ 12 ਦਸੰਬਰ 1950 ਨੂੰ ਜਨਮੇ ਰਜਨੀਕਾਂਤ ਦਾ ਅਸਲੀ ਨਾਂ ਸ਼ਿਵਾਜੀ ਰਾਵ ਸੀ ।

ਉਹ ਬਚਪਨ ਤੋਂ ਹੀ ਫਿਲਮੀ ਅਦਾਕਾਰ ਬਣਨਾ ਚਾਹੁੰਦੇ ਸਨ ।ਸ਼ੁਰੂਆਤੀ ਦੌਰ ਵਿੱਚ ਰਜਨੀਕਾਂਤ ਨੇ ਬੱਸ ਕੰਡਕਟਰ ਦਾ ਕੰਮ ਕੀਤਾ ਸੀ ।

ਇਸ ਦੌਰਾਨ ਉਹਨਾਂ ਨੇ ਰੰਗਮੰਚ ਤੇ ਕੁਝ ਨਾਟਕ ਵੀ ਕੀਤੇ । ਇਸ ਸਭ ਦੇ ਚਲਦੇ ਰਜਨੀਕਾਂਤ ‘ਤੇ ਮਸ਼ਹੂਰ ਨਿਰਦੇਸ਼ਕ ਕੇ ਬਾਲਚੰਦਰ ਦੀ ਨਜ਼ਰ ਪੈ ਗਈ, ਉਹ ਰਜਨੀਕਾਂਤ ਦੀ ਅਦਾਕਾਰੀ ਤੋਂ ਕਾਫੀ ਪ੍ਰਭਾਵਿਤ ਹੋਏ । ਸਾਲ 1975 ਵਿੱਚ ਕੇ. ਬਾਲਚੰਦਰ ਦੇ ਨਿਰਦੇਸ਼ਨ ਵਿੱਚ ਬਣੀ ਤਮਿਲ ਫਿਲਮ ਤੋਂ ਰਜਨੀਕਾਂਤ ਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ । ਇਸ ਫਿਲਮ ਵਿੱਚ ਕਮਲ ਹਸਨ ਨੇ ਮੁੱਖ ਭੂਮੀਕਾ ਨਿਭਾਈ ਸੀ ।

ਸਾਲ 1978 ਵਿੱਚ ਰਿਲੀਜ਼ ਹੋਈ ਤਮਿਲ ਫਿਲਮ ਭੈਰਵੀ ਵਿੱਚ ਰਜਨੀਕਾਂਤ ਨੇ ਬਤੌਰ ਮੁੱਖ ਅਭਿਨੇਤਾ ਦੇ ਰੂਪ ਵਿੱਚ ਕੰਮ ਕੀਤਾ । ਉਹਨਾਂ ਦੀ ਇਹ ਫਿਲਮ ਸੁਪਰਹਿੱਟ ਰਹੀ ਇਸ ਦੇ ਨਾਲ ਹੀ ਰਜਨੀਕਾਂਤ ਦੀ ਗੁੱਡੀ ਵੀ ਉਤਾਹ ਚੜ ਗਈ ।

ਸਾਲ 1980 ਵਿੱਚ ਰਜਨੀਕਾਂਤ ਦੀ ਇੱਕ ਹੋਰ ਫਿਲਮ ਬਿੱਲਾ ਰਿਲੀਜ਼ ਹੋਈ ਇਹ ਫਿਲਮ ਵੀ ਹਿੱਟ ਰਹੀ । ਇਸ ਤੋਂ ਬਾਅਦ ਰਜਨੀਕਾਂਤ ਨੇ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਦਿੱਤੀਆਂ ਤੇ ਅੱਜ ਉਹ ਮਹਾ-ਨਾਇਕ ਹਨ ।

ਕਿਸ ਤਰ੍ਹਾਂ ਫਿਲਮ ‘2.0’ ਦੇ ਸੁਪਰ ਵਿਲੇਨ ਬਣੇ ਅਕਸ਼ੈ ਕੁਮਾਰ, ਦੇਖੋ ਵੀਡਿਓ 

Akshay Kumar shares video of his transformation into winged, clawed monster from 2.0

ਰਜਨੀਕਾਂਤ ਤੇ ਅਕਸ਼ੈ ਕੁਮਾਰ ਦੀ ਫਿਲਮ ‘2.0’ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ।ਅਕਸ਼ੈ ਕੁਮਾਰ ਦੀ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਹੁਣ ਬੇਹੱਦ ਕਰੀਬ ਹੈ। ਅਕਸ਼ੈ ਕੁਮਾਰ ਨੇ ਇਸ ਫਿਲਮ ਦੇ ਕਿਰਦਾਰ ਲਈ ਬਹੁਤ ਮਿਹਨਤ ਕੀਤੀ ਹੈ ।ਆਪਣੇ ਕਿਰਦਾਰ ਨੂੰ ਨਿਭਾਉਣ ਲਈ ਅਕਸ਼ੈ ਨੂੰ ਕਈ ਕਈ ਘੰਟੇ ਮੇਕਅੱਪ ਲਈ ਬੈਠਣਾ ਪੈਂਦਾ ਸੀ ਜਿਸ ਦਾ ਕਿ ਇੱਕ ਵੀਡਿਓ ਸਾਹਮਣੇ ਅਇਆ ਹੈ ।

ਹੋਰ ਵੇਖੋ : ਦੀਪਿਕਾ ਦੀ ਇੰਗੇਜਮੈਂਟ ਰਿੰਗ ਦੀ ਕੀਮਤ ਸੁਣਕੇ ਉੱਡ ਜਾਣਗੇ ਹੋਸ਼, ਦੇਖੋ ਤਸਵੀਰਾਂ

ਇਸ ਨਵੀਂ ਵੀਡਿਓ ਨੇ ਇਸ ਰਹੱਸ ਤੋਂ ਪਰਦਾ ਚੁੱਕ ਦਿੱਤਾ ਕਿ ਅਕਸ਼ੈ ਕੁਮਾਰ ਨੇ ਆਪਣੇ ਕਿਰਦਾਰ ਲਈ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ । ਇਸ ਤੋਂ ਪਹਿਲਾ ਫਿਲਮ ਦੇ ਟਰੇਲਰ ਲਾਂਚ ਮੌਕੇ ਵੀ ਅਕਸ਼ੈ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਇਸ ਫਿਲਮ ਲਈ ਪਹਿਲੀ ਵਾਰ ਉਨ੍ਹਾਂ ਏਨਾ ਮੇਕਅੱਪ ਕੀਤਾ ਸੀ। ਮੇਕਅੱਪ ਲਈ ਕਈ ਘੰਟੇ ਲੱਗ ਜਾਂਦੇ ਸਨ। ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਇਹ ਬੇਹੱਦ ਮੁਸ਼ਕਲ ਕਿਰਦਾਰ ਸੀ। ਇਸ ਕਿਰਦਾਰ ‘ਚ ਆਉਣ ਲਈ ਜਿੱਥੇ ਮੇਕਅੱਪ ਕਰਨ ‘ਚ ੪ ਘੰਟੇ ਲਗਦੇ ਸਨ ਤਾਂ ਉੱਥੇ ਹੀ ਇਸ ਮੇਕਅੱਪ ਨੂੰ ਲਾਉਣ ਵਿੱਚ ਡੇਢ ਘੰਟਾ ਲਗਦਾ ਸੀ।

ਹੋਰ ਵੇਖੋ : ਮਿਸਟਰ ਪੰਜਾਬ 2018 ‘ਚ ਰੌਣਕਾਂ ਲਗਾਉਣਗੇ ਰਾਜਵੀਰ ਜਵੰਦਾ

ਦੱਸਣਯੋਗ ਹੈ ਕਿ ਫਿਲਮ ‘2.0’ ਦਾ ਨਿਰਦੇਸ਼ਨ ਐੱਸ. ਸ਼ੰਕਰ ਵਲੋਂ ਕੀਤਾ ਗਿਆ ਹੈ। ਅਕਸ਼ੈ, ਰਜਨੀਕਾਂਤ ਤੇ ਐਮੀ ਜੈਕਸਨ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ‘ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 550 ਕਰੋੜ ਹੈ। ਇਸ ਤੋਂ ਇਲਾਵਾ ਇਹ ਫਿਲਮ 28 ਨਵੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

2.0 Trailer: ‘This Is Beyond Expectation’, Twitter Goes Crazy Over Akshay’s Dr.Richard

AkshayIN2point0

The makers of the much-awaited film ‘2.0’ released the trailer of the new Rajinikanth movie at a gala event in Chennai on November 3. Besides Rajinikanth, the movie is starring Akshay Kumar and Amy Jackson in the lead roles. ‘2.0’ is the sequel to the movie “Enthiran” which released in 2010.

While the trailer of the movie is absolutely stunning and jaw dropping, Twitter is going gag over the astonishing looks of Akshay Kumar, who is portraying the role of an evil scientist, Dr.Richard.

Bollywood’s action hero shared the trailer with his fans on his Twitter handle. He wrote:

The look of Akshay in the trailer has become a trending topic on Twitter. Akki fans are posting messages using #AkshayKumar on Twitter to show their support.

Here are few of the reactions:

 

Watching the trailer of the movie, one can easily be sure that its going to be an epic saga of good vs evil, as Akki is heard saying in the trailer “All you cell-phone users are culprits”.

The movie is releasing on November 29 in three languages – Hindi, Tamil and Telugu.

 

Rajinikanth, Akshay Kumar Starrer ‘2.0’ Is Made With Rs 600 Crore Budget

Rajinikanth, Akshay Kumar Starrer ‘2.0’ Is Made With Rs 600 Crore Budget

Superstar Rajinikanth has claimed that nearly Rs. 600 crore has been spent on his upcoming film ‘2.0’, which also stars Bollywood star Akshay Kumar and Amy Jackson in the lead roles. The makers launched the trailer during a gala event.

Rajinikanth revealed the details during the trailer launch of the film in Chennai on November 3.

“Mark my words, the film will be a super hit. Advance wishes to Shankar and Lyca Productions. Nearly Rs. 600 crore has been spent on the film. The film wouldn’t have been possible without the support of Lyca,” Rajinikanth said.

“This is not a Rajinikanth film. The money has been spent on one man Shankar, who has never failed to entertain audiences. This is his vision and I laud Lyca Productions for backing him,” he added.

While Rajinikanth plays a scientist and a robot in the film, Akshay is playing a role of an evil scientist. The actor said that he is honoured to be a part of a Rajinikanth starrer.

“I am so honoured to be here. I can’t explain my feelings. I can’t thank Shankar sir enough for the opportunity. And Subaskaran, big thanks,” said Akshay Kumar at the trailer launch.

‘2.0’ has been directed by Shankar, who had also helmed the 2010 hit Enthiran. The film will release on November 29, 2018.