Rangli Duniya: Debutant Victor Talks About Working With Father Yograj Singh In ‘Teri Meri Jodi’

Rangli Duniya: Debutant Victor Talks About Working With Father Yograj Singh In ‘Teri Meri Jodi’

Punjabi director Aditya Sood, known for filming movies like ‘Oye Hoye Pyar Ho Gaya’ and ‘Mar Jawan Gur Khake’ is ready to come back to the silver screen with the upcoming Punjabi film ‘Teri Meri Jodi’.

The film stars Yograj Singh along with his son, Victor, who is making his debut in the Punjabi film industry with this film. Debutant Victor feels nervous to work along with his dad, who is a prominent artist in the Punjabi film industry.

During the interaction with PTC Punjabi’s team, Victor said that he was quite nervous on working with his father in his first movie. However, film’s director Aditya Sood had been a great help to him on the sets.

Watch the whole interaction here.

The film was initially slated to release on July 26, however, it will now release on September 13. ‘Teri Meri Jodi’ also features Sidhu Moosewala, Rana Jung Bahadur, Sammy Gill, King B Chouhan, UK based model Jazzy, Monica Sharma among others.

Rangli Duniya: Gippy Grewal Shares Some Interesting Facts About Film ‘Ardaas Karaan’

Rangli Duniya: Gippy Grewal Shares Some Interesting Facts About Film ‘Ardaas Karaan’

Gippy Grewal, who has turned director for the second time for film ‘Ardaas Karaan’, says he is confident that his upcoming directorial will do wonders at the box-office. He also said that the story of the film ‘Ardaas Karaan’ is so intriguing that it will touch everyone’s heart.

Gippy Grewal, who is also producing the film, appeared in PTC Punjabi’s show Rangli Duniya where he shared some interesting facts and his favourite moments while shooting the film with the audience.

Besides, he also spoke about his younger son Shinda’s debut in the film. Watch the video below to know more:

Releasing worldwide on 19th July 2019, the film features actors like Gurpreet Ghuggi, Japji Khaira, Meher Vij and Sardar Sohi among others.

Meanwhile, to raise the excitement among the Punjabi movie lovers, the makers of the film have released the second chapter on July 8.

The chapter 2 of the Gippy Grewal’s directorial is so intriguing that it will leave you wanting for more. Undoubtedly, Ardaas Karaan is going to be the best heart-touching film ever made in Punjabi language. The story of the movie has been penned by Gippy Grewal & Rana Ranbir.

ਕੀ ਕਹਿਣਾ ਹੈ ਸਤੀਸ਼ ਕੌਸ਼ਿਕ ਦਾ ਪੰਜਾਬੀ ਇੰਡਸਟਰੀ ਬਾਰੇ, ਦੇਖੋ ਵੀਡੀਓ

Watch Rangli Duniya with host Munish Puri and Director Satish Kaushik

ਸਤੀਸ਼ ਕੌਸ਼ਿਕ ਜੋ ਕਿ ਬਾਲੀਵੁੱਡ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਹੈ। ਉਨ੍ਹਾਂ ਨੇ ਜ਼ਿਆਦਾਤਰ ਹਿੰਦੀ ਫਿਲਮਾਂ ਅਤੇ ਥੇਟਰ ‘ਚ ਹੀ ਕੰਮ ਕੀਤਾ ਹੈ। ਸਤੀਸ਼ ਕੌਸ਼ਿਕ ਜਿਹੜੇ ਕੇ ਇਸ ਵਾਰ ਪੀਟੀਸੀ ਪੰਜਾਬੀ ਦੇ ਸ਼ੋਅ ਰੰਗਲੀ ਦੁਨੀਆ ਦੀ ਰੌਣਕ ਬਣਨਗੇ। ਇਸ ਸ਼ੋਅ ਦੀਆਂ ਕੁਝ ਝਲਕਾਂ ਸਾਹਮਣੇ ਆਈਆਂ ਨੇ। ਜਿਸ ‘ਚ ਉਨ੍ਹਾਂ ਨੇ ਪੰਜਾਬੀਆਂ ਪ੍ਰਤੀ ਆਪਣਾ ਨਜ਼ਰਿਆ ਪੇਸ਼ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਖੁੱਲ੍ਹੇ ਸੁਭਾਅ ਵਾਲ ਤੇ ਖੁੱਲ੍ਹੇ ਦਿਲ ਵਾਲੇ ਹੁੰਦੇ ਹਨ। ਪੰਜਾਬੀ ਇੰਡਸਟਰੀ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਹ ਇੰਡਸਟਰੀ ਨੇ ਆਪਣੇ ਆਪ ਨੂੰ ਸਾਬਿਤ ਕੀਤਾ ਹੈ। ਉਨ੍ਹਾਂ ਨੇ ਨਾਲ ਹੀ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਐਮੀ ਵਿਰਕ ਤੇ ਬਿੰਨੂ ਢਿੱਲੋਂ ਦੀ ਖੂਬ ਤਾਰੀਫ਼ ਕੀਤੀ। ਦਿਲਜੀਤ ਦੋਸਾਂਝ ਨਾਲ ਉਨ੍ਹਾਂ ਨੇ ਫ਼ਿਲਮ ਸੂਰਮਾ ‘ਚ ਕੰਮ ਕੀਤਾ ਹੈ।

ਹੋਰ ਵੇਖੋ:ਰਘਵੀਰ ਬੋਲੀ ਦੀ ਇਸ ਹਰਕਤ ਤੇ ਡਾਇਰੈਕਟਰ ਰਾਕੇਸ਼ ਮਹਿਤਾ ਨੇ ਮਰੋੜਿਆ ਰਘਵੀਰ ਦਾ ਕੰਨ, ਦੇਖੋ ਵੀਡੀਓ

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਉਹ ਬਿੰਨੂ ਢਿੱਲੋਂ ਨਾਲ ਫ਼ਿਲਮ ਬਣਾਉਨਾ ਚਾਹੁੰਦੇ ਹਨ। ਹੋਸਟ ਮੁਨੀਸ਼ ਪੁਰੀ ਜੋ ਪੇਸ਼ ਕਰਨਗੇ ਹੋਰ ਵੀ ਮੇਜ਼ਦਾਰ ਕਿੱਸੇ ਰੰਗਲੀ ਦੁਨੀਆ ਦੇ ਸ਼ੋਅ ‘ਚ। ਸੋ  ਦੇਖਣਾ ਨਾ ਭੁੱਲਣਾ ਰੰਗਲੀ ਦੁਨੀਆ ਪੀਟੀਸੀ ਪੰਜਾਬੀ ਉੱਤੇ ਅੱਜ ਸ਼ਾਮੀ 9.30 ਵਜੇ।

‘Punjabis Are Most Fun Loving & Strong People’, Says Satish Kaushik – VIDEO

‘Punjabis Are The Most Loving People’, Says Satish Kaushik

Veteran Bollywood filmmaker-actor Satish Kaushik, who is making his debut as Haryanvi film director with the film ‘Choriyan Choron Se Kam Nahi Hoti’, has praised Punjabi people, saying they are the most loving and strong characters.

Besides, the veteran actor also praised Punjabi entertainment industry for producing brilliant movies in recent times.

While talking exclusively to PTC Punjabi, Satish Kaushik said: ‘Punjabis are the most fun loving people and are strong from inside.”

Talking about the Punjabi film industry, Satish said: “Punjabi industry has proved that they are great story tellers.”

During the conversation, Satish Kaushik also praised Punjabi actors Diljit Dosanjh, Gippy Grewal, Binnu Dhillon and Ammy Virk.

Watch the video here

For full interview, don’t miss to tune into PTC Punjabi channel at 9.30 pm tonight.

Meanwhile, Satish Kaushik’s first Haryanvi film “Choriyan Choron Se Kam Nahi Hoti” will release on March 8.

Besides directing, Satish Kaushik is also producing and acting in the Haryanvi film, which throws light on Haryana’s gender inequality.

ਯੂ ਟਿਊਬ ‘ਤੇ ਭਾਰਤ ਦੇ ਸਭ ਤੋਂ ਵੱਧ ਵਾਰ ਦੇਖੇ ਜਾਣ ਵਾਲੇ ‘ਲੌਂਗ ਲਾਚੀ’ ਗਾਣੇ ਬਾਰੇ ਨਹੀਂ ਜਾਣਦੇ ਹੋਵੋਗੇ ਇਹ ਗੱਲਾਂ, ਦੇਖੋ ਵੀਡੀਓ

long lachi song story with gurmeet singh and mannat noor rangli duniya ptc punjabi

ਯੂ ਟਿਊਬ ‘ਤੇ ਭਾਰਤ ਦੇ ਸਭ ਤੋਂ ਵੱਧ ਵਾਰ ਦੇਖੇ ਜਾਣ ਵਾਲੇ ‘ਲੌਂਗ ਲਾਚੀ’ ਗਾਣੇ ਬਾਰੇ ਨਹੀਂ ਜਾਣਦੇ ਹੋਵੋਗੇ ਇਹ ਗੱਲਾਂ : ਨੀਰੂ ਬਾਜਵਾ ਅਤੇ ਅੰਬਰ ਦੀਪ ਦੀ ਫ਼ਿਲਮ ਲੌਂਗ ਲਾਚੀ ਜਿਸ ਦੇ ਟਾਈਟਲ ਟਰੈਕ ‘ਲੌਂਗ ਲਾਚੀ’ ਨੇ ਭਾਰਤ ਦੇ ਸਭ ਤੋਂ ਵੱਧ ਵਾਰ ਦੇਖਿਆ ਜਾਣ ਵਾਲਾ ਗੀਤ ਬਣਕੇ ਇਤਿਹਾਸ ਰਚਿਆ ਹੈ। ਇਸ ਗੀਤ ਨੇ ਕਈ ਰਿਕਾਰਡਜ਼ ਤੋੜੇ ਹਨ। ਪਰ ਇਹ ਗੀਤ ਤਿਆਰ ਕਿਵੇਂ ਹੋਇਆ ਅਤੇ ਫ਼ਿਲਮ ਤੱਕ ਕਿਸ ਤਰਾਂ ਪਹੁੰਚਿਆ ਇਸ ਬਾਰੇ ਹਰ ਕੋਈ ਜਾਨਣਾ ਚਾਹੁੰਦਾ ਹੈ। ਤਾਂ ਪੀਟੀਸੀ ਪੰਜਾਬੀ ਦੇ ਸੁਪਰਹਿੱਟ ਸ਼ੋਅ ਰੰਗਲੀ ਦੁਨੀਆ ‘ਚ ਇਸ ਗੀਤ ਦੀ ਪੂਰੀ ਕਹਾਣੀ ਗੀਤ ਦੇ ਮਿਊਜ਼ਿਕ ਡਾਇਰੈਕਟਰ ਗੁਰਮੀਤ ਸਿੰਘ ਅਤੇ ਗੀਤ ਨੂੰ ਆਪਣੀ ਸ਼ਾਨਦਾਰ ਆਵਾਜ਼ ਦੇਣ ਵਾਲੀ ਗਾਇਕਾ ਮੰਨਤ ਨੂਰ ਨੇ ਖੁਦ ਦੱਸੀ ਹੈ।

ਗੁਰਮੀਤ ਸਿੰਘ ਦੇ ਕਹਿਣਾ ਹੈ ਕਿ ਉਹਨਾਂ ਵੱਲੋਂ ਇਹ ਗੀਤ ਡੰਮੀ ਤਿਆਰ ਕੀਤਾ ਗਿਆ ਸੀ ‘ਤੇ ਉਹ ਇਨ੍ਹਾਂ ਖ਼ੂਬਸੂਰਤ ਤਿਆਰ ਹੋਇਆ ਕਿ ਉਸ ਨੂੰ ਉਸੇ ਤਰਾਂ ਹੀ ਰਿਲੀਜ਼ ਕਰ ਦਿੱਤਾ ਗਿਆ ਜਿਸ ਨੂੰ ਦਰਸ਼ਕਾਂ ਨੇ ਮਕਬੂਲ ਕੀਤਾ। ਪੰਜਾਬ ‘ਚ ਹੀ ਨਹੀਂ ਸਗੋਂ ਦੁਨੀਆਂ ਭਰ ‘ਚ ਇਸ ਗੀਤ ਦੀ ਚਰਚਾ ਹੋਈ। ਲੌਂਗ ਲਾਚੀ ਗੀਤ ਨੂੰ ਬਾਲੀਵੁੱਡ ਫ਼ਿਲਮ ਲੁਕਾ ਛੁਪੀ ‘ਚ ਰੀਮੇਕ ਵੀ ਕੀਤਾ ਗਿਆ ਜਿਸ ਨੂੰ ਵੀ ਕਾਫ਼ੀ ਪਸੰਦ ਕੀਤਾ ਗਿਆ ਹੈ।

ਹੋਰ ਵੇਖੋ : ‘ਲੌਂਗ ਲਾਚੀ’ ਬਣਿਆ ਭਾਰਤ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਗਾਣਾ 

ਦੱਸ ਦਈਏ ਲੌਂਗ ਲਾਚੀ ਗੀਤ ਨੂੰ ਯੂ ਟਿਊਬ ‘ਤੇ ਹੁਣ ਤੱਕ 800 ਮਿਲੀਅਨ ਦੇ ਕਰੀਬ ਵਿਊਜ਼ ਮਿਲ ਚੁੱਕੇ ਹਨ। ਜਿਹੜੇ ਕਿ ਹੋਰ ਕਿਸੇ ਵੀ ਪੰਜਾਬੀ ਗੀਤ ਨਾਲੋਂ ਸਭ ਤੋਂ ਵੱਧ ਹਨ। ਇਸ ਗੀਤ ਨੇ ਪ੍ਰਸ਼ੰਸ਼ਕਾਂ ਦੇ ਦਿਲਾਂ ‘ਤੇ ਤਾਂ ਰਾਜ ਕੀਤਾ ਹੀ ਹੈ ਨਾਲ ਹੀ ਪੰਜਾਬੀ ਸੰਗੀਤ ਦਾ ਲੋਹਾ ਵਿਸ਼ਵ ਭਰ ‘ਚ ਮਨਵਾਇਆ ਹੈ।

ਦੱਸ ਦਈਏ ਲੌਂਗ ਲਾਚੀ ਗੀਤ ਦਾ ਬੋਲ ਬਾਲਾ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਜ਼ 2019 ‘ਚ ਰਿਹਾ ਜਿੱਥੇ ਗੀਤ ਲਈ ਗਾਇਕਾ ਮੰਨਤ ਨੂਰ ਨੂੰ ਬੈਸਟ ਪਲੇਅ ਬੈਕ ਆਫ਼ ਦ ਈਅਰ ਅਤੇ ਗੀਤ ਨੂੰ ਸੌਂਗ ਆਫ਼ ਦ ਈਅਰ ਦਾ ਖ਼ਿਤਾਬ ਵੀ ਮਿਲ ਚੁੱਕਿਆ ਹੈ, ਅਤੇ ਇਸ ਤੋਂ ਇਲਾਵਾ ਮਿਊਜ਼ਿਕ ਡਾਇਰੈਕਟਰ ਗੁਰਮੀਤ ਸਿੰਘ ਨੂੰ ਵੀ ਇਸ ਗੀਤ ਲਈ ਬੈਸਟ ਮਿਊਜ਼ਿਕ ਡਾਇਰੈਕਟਰ ਦਾ ਅਵਾਰਡ ਮਿਲਿਆ ਹੈ।

150 ਹਿੰਦੀ ਫ਼ਿਲਮਾਂ ਤੇ 88 ਪੰਜਾਬੀ ਫ਼ਿਲਮਾਂ ਕਰਨ ਵਾਲੇ ਰਾਣਾ ਜੰਗ ਬਹਾਦੁਰ ਸਿੰਘ ਦੇ ਗਿੱਪੀ ਗਰੇਵਾਲ ਨੇ ਕਿਉਂ ਤੋੜੇ ਸੀ ਦੰਦ, ਦੇਖੋ ਵੀਡੀਓ

manje bistre 2 star cast in rangli duniya gippy grewal rana jangbahadur singh

ਮੰਜੇ ਬਿਸਤਰੇ 2 ਫ਼ਿਲਮ 12 ਅਪ੍ਰੈਲ ਨੂੰ ਰਿਲੀਜ਼ ਹੋ ਚੁੱਕੀ ਹੈ ਅਤੇ 2019 ਦੀ ਸਭ ਤੋਂ ਵੱਡੀ ਪੰਜਾਬੀ ਫ਼ਿਲਮ ਸਾਬਿਤ ਹੋ ਰਹੀ ਹੈ। ਦਰਸ਼ਕਾਂ ਵੱਲੋਂ ਫ਼ਿਲਮ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਟਿਕਟ ਖਿੜਕੀ ‘ਤੇ ਵੀ ਫ਼ਿਲਮ ਧਮਾਲ ਮਚਾ ਰਹੀ ਹੈ। ਪੀਟੀਸੀ ਦਾ ਸ਼ੋਅ ਰੰਗਲੀ ਦੁਨੀਆਂ ਜਿਸ ‘ਚ ਹਰ ਵਾਰ ਪੰਜਾਬੀ ਅਤੇ ਬਾਲੀਵੁੱਡ ਦੇ ਸਿਤਾਰਿਆਂ ਨਾਲ ਮਸਤੀ ‘ਤੇ ਮਜ਼ਾਕ ਦੇ ਨਾਲ ਨਾਲ ਦਿਲ ਖਿੱਚਵੇਂ ਕਿੱਸੇ ਵੀ ਸੁਣਨ ਨੂੰ ਮਿਲਦੇ ਹਨ। ਅਜਿਹਾ ਹੀ ਕਿੱਸਾ ਸਾਹਮਣੇ ਆਇਆ ਹੈ ਫ਼ਿਲਮ ਮੰਜੇ ਬਿਸਤਰੇ 2 ਦੀ ਸਟਾਰਕਾਸਟ ਨਾਲ ਗੱਲ ਬਾਤ ਕਰਦੇ ਹੋਏ।

 

View this post on Instagram

 

#manjebistre2 running successfully all over the world ?✌? Thanks everyone for all the love and support ✌?

A post shared by Gippy Grewal ManjeBistre Wala (@gippygrewal) on


ਸੁਪਰਸਟਾਰ ਗਿੱਪੀ ਗਰੇਵਾਲ ਹੋਰਾਂ ਦਾ ਕਹਿਣਾ ਹੈ ਕਿ ਫ਼ਿਲਮ ਦੀ ਸ਼ੂਟਿੰਗ ਦੌਰਾਨ ਰਾਣਾ ਜੰਗ ਬਹਾਦੁਰ ਸਿੰਘ ਭੱਜ ਰਹੇ ਸੀ ‘ਤੇ ਅਚਾਨਕ ਡਿੱਗ ਗਏ ਜਿਸ ਕਰਕੇ ਉਹਨਾਂ ਦਾ ਦੰਦ ਟੁੱਟ ਗਿਆ। ਇਹ ਸਭ ਗਿੱਪੀ ਗਰੇਵਾਲ ਦੇਖ ਰਹੇ ਸੀ ਤੇ ਉਹਨਾਂ ਨੂੰ ਇਸ ਬਾਰੇ ਪਤਾ ਚੱਲ ਗਿਆ। ਜਿਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਆਪ ਰਾਣਾ ਜੰਗ ਬਹਾਦੁਰ ਸਿੰਘ ਦਾ ਸ਼ੂਟਿੰਗ ਦੌਰਾਨ ਟੁੱਟਿਆ ਦੰਦ ਠੀਕ ਕਰਵਾ ਕੇ ਦਿੱਤਾ।

ਹੋਰ ਵੇਖੋ : ਕੀਤਾ ਸ਼ੁਰੂ ਮਾਰੂਤੀਆਂ ਤੋਂ ਅੱਜ ਮਰਸਡੀਜ਼ ਵੀ ਥੱਲੇ ਆ, ਅੰਮ੍ਰਿਤ ਮਾਨ ਵੱਲ ਹੋ ਗਈਆਂ ਵਧਾਈਆਂ, ਦੇਖੋ ਵੀਡੀਓ

manje bistre 2 star cast in rangli duniya gippy grewal rana jangbahadur singh
manje bistre 2

ਫ਼ਿਲਮ ਨਾਲ ਜੁੜੇ ਅਜਿਹੇ ਬਹੁਤ ਸਾਰੇ ਹਾਸਿਆਂ ਨਾਲ ਭਰੇ ਕਿੱਸੇ ਹਨ ਜਿਹੜੇ ਇਸ ਗੱਲ ਬਾਤ ਦੌਰਾਨ ਸਾਹਮਣੇ ਆਏ ਹਨ।ਪੀਟੀਸੀ ਪੰਜਾਬੀ ਦਾ ਸ਼ੋਅ ਰੰਗਲੀ ਦੁਨੀਆਂ ਹਰ ਸੋਮਵਾਰ ਅਤੇ ਵੀਰਵਾਰ ਪੀਟੀਸੀ ਪੰਜਾਬੀ ‘ਤੇ ਰਾਤੀ 9.30 ਵਜੇ ਦੇਖਣ ਨੂੰ ਮਿਲਦਾ ਹੈ। ਜਿਸ ‘ਚ ਫ਼ਿਲਮੀ ਹਸਤੀਆਂ ਅਤੇ ਸੰਗੀਤ ਦੀ ਦੁਨੀਆਂ ਦੇ ਸਿਤਾਰਿਆਂ ਨਾਲ ਅਜਿਹੀ ਹੀ ਗੱਲ ਬਾਤ ਦੇਖਣ ਨੂੰ ਮਿਲਦੀ ਹੈ।

Rupinder Handa To Step Into Punjabi Film Industry?

Rupinder Handa

Popular Punjabi singer, Rupinder Handa, is famous for songs like ‘Pind De Gerhe’, ‘Jodiyan’ among others recently talked about her Pollywood plans with PTC Punjabi. She has recently released her latest song ‘Bach Ke Reh’, and may soon be ready to work in Punjabi film industry.

Rupinder said, ‘I don’t think I am made for acting, I am made for singing only. I want to concentrate entirely on singing.’ She further added, ‘There is no commitment here, that I won’t ever do. I may step in Pollywood or may not.’

On asked with which artist she would like to work with, she mentioned about director-screenwriter, Amberdeep Singh. Amberdeep Singh has worked as a director and screenwriter for popular movies like ‘Angrej’, ‘Laung Laachi’, ‘Jatt & Juliet 2’ among many other hit movies.

Don’t miss to watch the whole conversation with Rupinder Handa at 9:30 on April 8, only on PTC Punjabi’s most loved show ‘Rangli Duniya’.

ਸ਼ਾਇਦ ਐਕਟਿੰਗ ਲਈ ਨਹੀਂ, ਮੈਂ ਸਿੰਗਿਗ ਲਈ ਬਣੀ ਹਾਂ-ਰੁਪਿੰਦਰ ਹਾਂਡਾ

Watch PTC Punjabi show Rangli Duniya with Rupinder Handa

ਰੁਪਿੰਦਰ ਹਾਂਡਾ ਅਜਿਹੀ ਸਖਸ਼ੀਅਤ ਨੇ ਜੋ ਕਿ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੀ ਸਖਤ ਮਿਹਨਤ ਨਾਲ ਪੰਜਾਬੀ ਇੰਡਸਟਰੀ ‘ਚ ਆਪਣਾ ਵੱਖਰਾ ਮੁਕਾਮ ਹਾਸਿਲ ਕਰ ਲਿਆ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਰੁਪਿੰਦਰ ਹਾਂਡਾ ਫ਼ਿਲਮਾਂ ਕਰਨ ਬਾਰੇ ਕੀ ਸੋਚਦੇ ਹਨ। ਰੁਪਿੰਦਰ ਹਾਂਡਾ ਨੇ ਮੰਨਣਾ ਹੈ ਕਿ ਉਹ ਸ਼ਾਇਦ ਐਕਟਿੰਗ ਲਈ ਨਹੀਂ ਬਣੀ ਹੈ ਸਗੋਂ ਗਾਇਕੀ ਦੇ ਲਈ ਹੀ ਬਣੀ ਹੈ। ਉਹ ਆਪਣਾ ਪੂਰਾ ਧਿਆਨ ਗਾਇਕੀ ਵੱਲ ਹੀ ਦੇਣਾ ਚਾਹੁੰਦੇ ਹਨ।

ਹੋਰ ਵੇਖੋ:ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰੀ ਫ਼ਿਲਮ ‘ਦਾਣਾ ਪਾਣੀ’ ਦਾ ਹੋਵੇਗਾ ਪੀਟੀਸੀ ਪ੍ਰੀਮੀਅਰ, ਦੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਗੋਲਡ ‘ਤੇ

ਇਸ ਤੋਂ ਇਲਾਵਾ ਜੇ ਭਵਿੱਖ ‘ਚ ਉਨ੍ਹਾਂ ਦੇ ਫੈਨਜ਼ ਰੁਪਿੰਦਰ ਹਾਂਡਾ ਨੂੰ ਵੱਡੇ ਪਰਦੇ ਉੱਤੇ ਦੇਖਣਾ ਚਾਹੁੰਦੇ ਨੇ ਤਾਂ ਹੋ ਸਕਦਾ ਹੈ ਉਹ ਫ਼ਿਲਮਾਂ ਕਰ ਲੈਣ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਭਵਿੱਖ ‘ਚ ਉਹ ਕਿਸ ਡਾਇਰੈਕਟਰ ਦੇ ਨਾਲ ਕੰਮ ਕਰਨਾ ਚਾਹੁੰਦੇ ਨੇ ਤਾਂ ਰੁਪਿੰਦਰ ਹਾਂਡਾ ਨੇ ਅੰਬਰਦੀਪ ਵੱਲੋਂ ਡਾਇਰੈਕਟ ਕੀਤੀ ਫ਼ਿਲਮ ‘ਚ ਕੰਮ ਕਰਨ ਦੀ ਇੱਛਾ ਜਤਾਈ। ਰੁਪਿੰਦਰ ਹਾਂਡਾ ਫ਼ਿਲਮਾਂ ‘ਚ ਕੰਮ ਕਰਨ ਬਾਰੇ ਕੀ ਕਹਿੰਦੇ ਨੇ ਅਤੇ ਉਹ ਆਉਣ ਵਾਲੇ ਸਮੇਂ ‘ਚ ਕਿਸ-ਕਿਸ ਪ੍ਰਾਜੈਕਟ ‘ਤੇ ਕੰਮ ਕਰ ਰਹੇ ਨੇ ,ਇਸ ਸਭ ਬਾਰੇ ਤੁਸੀਂ ਜਾਣ ਸਕਦੇ ਹੋ ਪੀਟੀਸੀ ਦੇ ਸ਼ੋਅ ਰੰਗਲੀ ਦੁਨੀਆ ‘ਚ।

 

Rupinder Handa Has Nine Different Looks In The Song ‘Bach Ke Reh’

Rupinder Handa Has Nine Different Looks In The Song ‘Bach Ke Reh’

Popular Punjabi singer, Rupinder Handa talks about her nine different looks in her latest song ‘Bach Ke Reh’. In conversation with PTC Punjabi, she tells about how she managed to shop for all the looks and how she designed all her looks for the song.

Rupinder Handa says, ‘We had just four hours to shop, and we had no stylist or idea. We went to just one store in the mall and picked everything we could.’

Watch the video here:

You can watch the complete conversation tonight on PTC Punjabi at 9:30 on PTC Punjabi’s talk show ‘Rangli Duniya’.

Watch: Rupinder Handa Share Some Unknown Facts About Her Life

Rupinder Handa

Tonight, the star cast of upcoming Punjabi movie ‘Manje Bistre 2’, Nisha Bano and Anita Devgan will feature on PTC Punjabi’s loved talk show ‘Rangli Duniya’. The show will air on April 8, at 9:30 PM. Apart from the cast of ‘Manje Bistre 2’, Punjabi singer Rupinder Handa will also talk about some unknown facts about her life.

Rupinder Handa will talk about her childhood days with her brother on the show, and how she has grown in life.

The host, Munish Puri, will talk to Rupinder Handa about her latest song ‘Bach Ke Reh’, her childhood days with her brother and a lot about herself.

Don’t forget to watch Rangli Duniya tonight at 9:30, only on PTC Punjabi.