ਘਾਤਕ ਹੋ ਚੁੱਕੇ ਨੇ ਕਾਕਾ ਜੀ ,ਇਸ਼ਕ ਦੀ ਵੱਜੀ ਹੈ ਸੱਟ ,ਵੇਖੋ ਵੀਡਿਓ ‘ਚ ਪੰਗਾ ਲੈਣ ਵਾਲਿਆਂ ਦਾ ਕੀ ਕਰਨਗੇ ਹਾਲ 

dev kharud And Arushi in kaka ji

ਕਾਕਾ ਜੀ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਫਿਲਮ ‘ਚ ਮੁੱਖ ਭੂਮਿਕਾ ‘ਚ ਦੇਵ ਖਰੋੜ ਨੂੰ ਆਪਣੀ ਇਮੇਜ਼ ਨੂੰ ਬਦਲਣ ਦਾ ਮੌਕਾ ਮਿਲਿਆ ਹੈ । ਕਾਕਾ ਜੀ ਇੱਕ ਅਮੀਰ ਪਰਿਵਾਰ ਨਾਲ ਸਬੰਧ ਰੱਖਦਾ ਹੈ । ਜਿਸ ਨੂੰ ਇੱਕ ਕੁੜੀ ਨਾਲ ਪਿਆਰ ਹੋ ਜਾਂਦਾ ਹੈ । ਪਰ ਇਸ ਕਾਕੇ ਦਾ ਲੋਕਾਂ ਨਾਲ ਬੇਹੱਦ ਮਿਲਵਰਤਨ ਹੈ । ਗਿੱਲ ਰਣੌਤਾਂ ਵੱਲੋਂ ਫਿਲਮ ਦੀ ਕਹਾਣੀ ਤਿਆਰ ਕੀਤੀ ਗਈ ਹੈ ਜੋ ਬੇਹੱਦ ਦਿਲਚਸਪ ਹੈ।

ਹੋਰ ਵੇਖੋ :ਵੇਖੋ ਕਪਿਲ ਸ਼ਰਮਾ ਅਤੇ ਗਿੰਨੀ ਨੇ ਵਿਆਹ ਦੀਆਂ ਰਸਮਾਂ ਦੀਆਂ ਤਾਜ਼ਾ ਤਸਵੀਰਾਂ

https://www.instagram.com/p/BrCXoRxAdBz/

ਇਹ ਇੱਕ ਰੋਮਾਂਟਿਕ ਕਮੇਡੀ ਹੈ ।ਇਸ ਵਿੱਚ ਕਾਮੇਡੀ ਦੀ ਗੱਲ ਕੀਤੀ ਜਾਵੇ ਤਾਂ ਕਾਮੇਡੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਪਰ ਫਿਲਮ ‘ਚ ਸਥਿਤੀਆਂ ਅਜਿਹੀਆਂ ਬਣ ਜਾਣਗੀਆਂ ਕਿ ਤੁਸੀਂ ਖੁਦ-ਬ-ਖੁਦ ਇਸ ‘ਤੇ ਹੱਸੋਗੇ । ਡਾਕੂਆਂ ਦੇ ਮੁੰਡੇ ਤੋਂ ਬਾਅਦ ਦੇਵ ਖਰੋੜ ਨੇ ਚੁਸਤ ਚਲਾਕ ਸਰਦਾਰ ਦਾ ਕਿਰਦਾਰ ਨਿਭਾਇਆ । ਇਸ ‘ਚ ਦੇਵ ਖਰੋੜ ਦੇ ਨਾਲ ਅਰੁਸ਼ੀ ਸ਼ਰਮਾ ਦੇ ਨਾਲ ਨਜ਼ਰ ਆਉਣਗੇ ।

ਹੋਰ ਵੇਖੋ :ਬਿੰਨੂ ਢਿੱਲੋਂ ਖਾਣਾ ਬਨਾਉਣ ‘ਚ ਹਨ ਮਾਹਿਰ , ਦਾਲ ਖਾਣ ਦੇ ਹਨ ਬੇਹੱਦ ਸ਼ੌਕੀਨ ,ਵੇਖੋ ਵੀਡਿਓ

kaka ji trailer out now
kaka ji trailer out now

ਇਸ ‘ਚ ਅਰੁਸ਼ੀ ਸ਼ਰਮਾ ਬਿਲਕੁਲ ਦੇਸੀ ਅੰਦਾਜ਼ ‘ਚ ਨਜ਼ਰ ਆਉਣਗੇ। ਫਿਲਮ ਦਾ ਟ੍ਰੇਲਰ ਬੇਹੱਦ ਦਿਲਚਸਪ ਹੈ ਤੇ ਫਿਲਮ ਅਠਾਰਾਂ ਜਨਵਰੀ ਦੋ ਹਜ਼ਾਰ ਉੱਨੀ ‘ਚ ਰਿਲੀਜ਼ ਹੋਵੇਗੀ ।

kaka ji trailer out now
kaka ji trailer out now

ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਰਵਨੀਤ ਕੌਰ ਚਾਹਲ ਨੇ ਅਤੇ ਰਾਜੇਸ਼ ਕੁਮਾਰ ਨੇ ।ਜਦਕਿ ਡਾਇਰੈਕਟ ਕੀਤਾ ਹੈ ਮਨਦੀਪ ਬੈਨੀਪਾਲ ਨੇ ।ਫਿਲਮ ‘ਚ ਦੇਵ ਖਰੋੜ ਤੋਂ ਇਲਾਵਾ ਅਰੁਸ਼ੀ ਸ਼ਰਮਾ ,ਅਨੀਤਾ ਮੀਤ ,ਗੁਰਮੀਤ ਸੱਜਣ ,ਜਗਜੀਤ ਸੰਧੂ ,ਲੱਕੀ ਧਾਲੀਵਾਲ ਸਣੇ ਹੋਰ ਕਈ ਅਦਾਕਾਰ ਆਪਣੀ ਅਦਾਕਾਰੀ ਦੇ ਜਲਵੇ ਦਿਖਾਉਣਗੇ ।

kaka ji
kaka ji

 

‘ਭੱਜੋ ਵੀਰੋ ਵੇ’ ਬਾਪੂ ਕੱਲਾ ਮੱਝਾ ਚਾਰਦਾ,ਬਾਪੂ ਨੂੰ ਬਚਾਉਣ ਲਈ ਭੱਜੀ ਪੂਰੀ ਫੌਜ

bhajjo veero ve first look

ਭੱਜੋ ਵੀਰੋ ਵੇ ਬਾਪੂ ਕੱਲਾ ਮੱਝਾ ਚਾਰਦਾ । ਜੀ ਹਾਂ ਅਤੇ ਕੱਲੇ ਬਾਪੂ ਨੂੰ ਬਚਾਉਣ ਲਈ ਬਾਪੂ ਦੀ ਪੂਰੀ ਫੌਜ ਉਨ੍ਹਾਂ ਦੇ ਪਿੱਛੇ ਨੱਸ ਪਈ ਹੈ । ਕੌਣ ਬਾਪੂ ਅਤੇ ਕਿਸ ਦਾ ਬਾਪੂ ! ਨਹੀਂ ਸਮਝ ਆਇਆ । ਅਸੀਂ ਗੱਲ ਕਰਨ ਜਾ ਰਹੇ ਹਾਂ ਅੰਬਰਦੀਪ ਸਿੰਘ ਦੀ ਨਵੀਂ ਆ ਰਹੀ ਫਿਲਮ ‘ਭੱਜੋ ਵੀਰੋ ਵੇ’ ਦੀ । ਜੋ ਕਿ ਚੌਦਾਂ ਦਸੰਬਰ ਨੁੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ ‘ਚ ਦਾ ਮੋਸ਼ਨ ਪੋਸਟਰ ਜਾਰੀ ਹੋ ਚੁੱਕਿਆ ਹੈ ।ਇਸ ਮੋਸ਼ਨ ਪੋਸਟਰ ‘ਚ ਇੱਕ ਗੀਤ ਗਾਇਆ ਗਿਆ ਹੈ ਜੋ ਕਿ ਫਿਲਮ ਦੇ ਟਾਈਟਲ ਨਾਲ ਮੈਚ ਕਰ ਰਿਹਾ ਹੈ ।

ਹੋਰ ਵੇਖੋ : ਅਦਾਕਾਰਾ ਸਿਮੀ ਚਾਹਲ ਬਣੀ ਦੁਲਹਨ ,ਤਸਵੀਰਾਂ ਸੋਸ਼ਲ ਮੀਡੀਆ ‘ਤੇ ਹੋਈਆਂ ਵਾਇਰਲ

https://www.instagram.com/p/BqFcKwjA4Rh/

ਇਸ ਫਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ ਅਤੇ ਡਾਇਰੈਕਸ਼ਨ ਵੀ ਅੰਬਰਦੀਪ ਸਿੰਘ ਦੀ ਹੀ ਹੈ । ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਕਾਰਜ ਗਿੱਲ ਨੇ । ਫਿਲਮ ‘ਚ ਮੁੱਖ ਭੂਮਿਕਾ ‘ਚ ਸਿਮੀ ਚਾਹਲ,ਨਿਰਮਲ ਰਿਸ਼ੀ ਅਤੇ ਹੋਬੀ ਧਾਲੀਵਾਲ ਨਜ਼ਰ ਆਉਣਗੇ । ਇਸ ਫਿਲਮ ‘ਚ ਪੰਜਾਬ ਦੇ ਪੁਰਾਣੇ ਸੱਭਿਆਚਾਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

ਹੋਰ ਵੇਖੋ :ਨਿਸ਼ਾ ਬਾਨੋ ਨੇ ਸਿਮੀ ਚਾਹਲ ਨਾਲ ਆਪਣਾ ਵੀਡਿਓ ਇੰਸਟਾਗ੍ਰਾਮ ‘ਤੇ ਕੀਤਾ ਸਾਂਝਾ

bhajo veero ve motion poster
bhajo veero ve motion poster

ਫਿਲਮ ‘ਚ ਅਮਰਿੰਦਰ ਗਿੱਲ ,ਸੁਰਿੰਦਰ ਛਿੰਦਾ ,ਗੁਰਸ਼ਬਦ ਅਤੇ ਗੁਰਪ੍ਰੀਤ ਮਾਨ ਸਣੇ ਕਈ ਗਾਇਕਾਂ ਦੀ ਅਵਾਜ਼ ‘ਚ ਗੀਤ ਸੁਣਨ ਨੂੰ ਮਿਲਣਗੇ । ਇਸ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਅੰਬਰਦੀਪ ਸਿੰਘ ਇਸ ਕਹਾਣੀ ‘ਚ ਹਰ ਵਾਰ ਦੀ ਤਰ੍ਹਾਂ ਕੁਝ ਨਵਾਂ ਪਰੋਸਣ ਦੀ ਕੋਸ਼ਿਸ਼ ਕਰਨਗੇ। ਪਰ ਕਹਾਣੀ ‘ਚ ਹੈ ਕੀ ਇਸ ਬਾਰੇ ਕੋਈ ਖੁਲਾਸਾ ਨਹੀਂ ਹੋ ਸਕਿਆ ਪਰ ਇਸ ਦੇ ਮੋਸ਼ਨ ਪੋਸਟਰ ਨੂੰ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਇਸ ‘ਚ ਪੰਜਾਬ ਦੇ ਬੀਤੇ ਦਹਾਕਿਆਂ ਦੀ ਕਿਸੇ ਕਹਾਣੀ ਨੂੰ ਦਰਸਾਉਣ ਦੀ ਕੋਸ਼ਿਸ਼ ਅੰਬਰਦੀਪ ਸਿੰਘ ਨੇ ਕੀਤੀ ਹੈ ।

‘ਕਿੱਟੀ ਪਾਰਟੀ’ ‘ਚ ਪਹੁੰਚ ਕੇ ਗੁਰਪ੍ਰੀਤ ਘੁੱਗੀ ਮਾਣ ਰਹੇ ਅਨੰਦ ਤਸਵੀਰ ਕੀਤੀ ਸਾਂਝੀ

gurpreet ghuggi

ਗੁਰਪ੍ਰੀਤ ਘੁੱਗੀ ਜਲਦ ਕਰਨ ਵਾਲੇ ਹਨ ਕਿੱਟੀ ਪਾਰਟੀ ‘ਤੇ ਇਸ ਪਾਰਟੀ ‘ਚ ਸ਼ਾਮਿਲ ਹੋਣਗੇ ਉਪਾਸਨਾ ਸਿੰਘ,ਹਾਰਬੀ ਸੰਘਾ, ਜਸਵਿੰਦਰ ਭੱਲਾ ਅਤੇ ਅਨੀਤਾ ਦੇਵਗਨ । ਇਹ ਹੀ ਨਹੀਂ ਰਾਣਾ ਰਣਬੀਰ ਵੀ ਇਸ ਕਿੱਟੀ ਪਾਰਟੀ ‘ਚ ਤੁਹਾਨੂੰ ਵਿਖਾਈ ਦੇਣਗੇ ।ਇਸ ਪਾਰਟੀ ‘ਚ ਹਰ ਕੋਈ ਕਰੇਗਾ ਇਨਜਵਾਏ ‘ਤੇ ਪੈਣਗੀਆਂ ਧਮਾਲਾਂ । ਜੀ ਹਾਂ ਤੁਸੀਂ ਸੋਚ ਰਹੇ ਹੋਵੋਗੇ ਕਿ ਸ਼ਾਇਦ ਪਾਲੀਵੁੱਡ ਦੇ ਇਹ ਅਦਾਕਾਰ ਕਿਸੇ ਪਾਰਟੀ ‘ਚ ਜਾਣ ਵਾਲੇ ਹਨ ਤਾਂ ਅਜਿਹਾ ਨਹੀਂ ਹੈ ।

ਹੋਰ ਵੇਖੋ : ਜਦੋਂ ਕਪਿਲ ਸ਼ਰਮਾ ਦੀ ਭੈਣ ਨੇ ਹੀ ਉਨ੍ਹਾਂ ਨੂੰ ਪਛਾਨਣ ਤੋਂ ਕੀਤਾ ਇਨਕਾਰ ,ਕਪਿਲ ਸ਼ਰਮਾ ਨੇ ਪਾਏ ਤਰਲੇ

https://www.instagram.com/p/BpoKjKdHkvG/?hl=en&taken-by=ghuggigurpreet

ਦਰਅਸਲ ਇਹ ਨਾਂਅ ਹੈ ਗੁਰਪ੍ਰੀਤ ਘੁੱਗੀ ਦੀ ਅਗਲੀ ਫਿਲਮ ਦਾ । ਜਿਸ ‘ਚ ਇਹ ਸਾਰੇ ਕਲਾਕਾਰ ਨਜ਼ਰ ਆਉਣਗੇ । ਇਸ ਫਿਲਮ ਦੀ ਇੱਕ ਤਸਵੀਰ ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ । ਗੁਰਪ੍ਰੀਤ ਘੁੱਗੀ ਦੀ ਇਸ ਅਗਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ।ਇਸ ਫਿਲਮ ਧੀ ਕਹਾਣੀ ਪੰਜ ਮੱਧ ਵਰਗੀ ਔਰਤਾਂ ਦੇ ਆਲੇ ਦੁਆਲੇ ਘੁੰਮਦੀ ਹੈ ।

ਹੋਰ ਵੇਖੋ : ਲਾਵਾਂ ਫੇਰੇ ਦੇ ਸੈੱਟ ਤੇ ਗੁਰਪ੍ਰੀਤ ਘੁੱਗੀ ਅਤੇ ਬੀ.ਐਨ ਸ਼ਰਮਾ ਵਿਚਕਾਰ ਹੋਈ ਲੜਾਈ

ਇਹ ਪੰਜੇ ਔਰਤਾਂ ਜਿਨ੍ਹਾਂ ‘ਚ ਉਪਾਸਨਾ ਸਿੰਘ ,ਕੇਂਟ ਅਰੋੜਾ ,ਨੀਲੂ ਕੋਹਲੀ ,ਅਨੀਤਾ ਦੇਵਗਨ  ਇਹ ਸਭ ਸਧਾਰਨ ਔਰਤਾਂ ਨੇ ਅਤੇ ਇਹ ਸਭ ਇੱਕਠੀਆਂ ਹੀ ਯੋਗਾ ਕਲਾਸਾਂ ਅਤੇ ਹੋਰ ਐਕਟੀਵਿਟੀ ‘ਚ ਭਾਗ ਲੈਂਦੀਆਂ ਹਨ ਅਤੇ ਇਨਜੁਆਏ ਕਰਦੀਆਂ ਨੇ । ਪਰ ਇਨ੍ਹਾਂ ਨੇ ਪਤੀ ਨਵ ਬਾਜਵਾ ,ਗੁਰਪ੍ਰੀਤ ਘੁੱਗੀ ,ਜਸਵਿੰਦਰ ਭੱਲਾ ਅਤੇ ਰਾਣਾ ਰਣਬੀਰ ਅਤੇ ਹਾਰਬੀ ਸੰਘਾ ਸਰਕਾਰੀ ਨੌਕਰਸ਼ਾਹ ਨੇ ਪਰ ਉਨ੍ਹਾਂ ਦੀਆਂ ਖਾਹਿਸ਼ਾਂ ਪੂਰੀਆਂ ਨਹੀਂ ਕਰ ਪਾਉਂਦੇ ।ਪਰ ਕਹਾਣੀ ‘ਚ ਟਵਿਸਟ ਉਦੋਂ ਆਉਂਦਾ ਹੈ ਜਦੋਂ ਇਨ੍ਹਾਂ ਸਭ ਦੀਆਂ ਪਤਨੀਆਂ ਆਪਣੇ ਪਤੀਆਂ ਨੂੰ ਦੱਸੇ ਬਗੈਰ ਥਾਈਲੈਂਡ ਚਲੀਆਂ ਜਾਂਦੀਆਂ ਨੇ ।

‘ਦਾ ਬਲੈਕ ਪ੍ਰਿੰਸ’ ਫਿਲਮ ਤੋਂ ਬਾਅਦ ਹੁਣ ਲੋਕਾਂ ਨੂੰ ‘ਸਰਾਭਾ ਕਰਾਈ ਫਾਰ ਫ੍ਰੀਡਮ’ ਦਾ ਇੰਤਜ਼ਾਰ 

Kavi Raz (right) on the sets of Sarabha, Cry for Freedom

ਨਿਰਦੇਸ਼ਕ ਕਵੀ ਰਾਜ ਨਵੇਂ ਕੰਸੈਪਟ ਦੀਆਂ ਫਿਲਮਾਂ ਲਈ ਜਾਣੇ ਜਾਦੇ ਹਨ । ‘ਦਾ ਬਲੈਕ ਪ੍ਰਿੰਸ’ ਫਿਲਮ ਦੀ ਕਾਮਯਾਬੀ ਤੋਂ ਬਾਅਦ ਹੁਣ ਉਹ ‘ਸਰਾਭਾ ਕਰਾਈ ਫਾਰ ਫ੍ਰੀਡਮ’ ਫਿਲਮ ਲੈ ਕੇ ਆ ਰਹੇ ਹਨ ।ਪੀਟੀਸੀ ਪੰਜਾਬੀ ਦੀ ਟੀਮ ਨਾਲ ਗੱਲ ਬਾਤ ਕਰਦੇ ਹੋਏ ਫਿਲਮ ਦੀ ਟੀਮ ਨੇ ਦੱਸਿਆ ਕਿ ਇਹ ਫਿਲਮ ‘ਗਦਰ ਲਹਿਰ’ ‘ਤੇ ਅਧਾਰਿਤ ਹੈ ਤੇ ਇਸ ਫਿਲਮ ਦੀ ਕਹਾਣੀ ਦੱਸੇਗੀ ਕਿ ਕਿਸ ਤਰ੍ਹਾਂ ਕਰਤਾਰ ਸਿੰਘ ਸਰਾਭਾ ਨੇ ਵਿਦੇਸ਼ ਵਿੱਚ ਪੜਾਈ ਕਰਨ ਤੋਂ ਬਾਅਦ ਭਾਰਤ ਆ ਕੇ ਭਾਰਤ ਦੀ ਅਜ਼ਾਦੀ ਲਈ ਗਦਰ ਲਹਿਰ ਚਲਾਈ ਸੀ ।ਫਿਲਮ ਦੀ ਟੀਮ ਨੇ ਦੱਸਿਆ ਕਿ ਇਹ ਫਿਲਮ ਹੋਰਨਾਂ ਫਿਲਮਾਂ ਤੋਂ ਹੱਟ ਕੇ ਹੋਵੇਗੀ ਕਿਉਂਕਿ ਇਹ ਫਿਲਮ ਗਦਰ ਲਹਿਰ ਦਾ ਹਰ ਪੱਖ ਪੇਸ਼ ਕਰੇਗੀ । ਇਸ ਫਿਲਮ ਵਿੱਚ ਮੁਕੁਲ ਦੇਵ ਅਹਿਮ ਭੂਮਿਕਾ ਨਿਭਾਅ ਰਹੇ ਹਨ ।

ਹੋਰ ਦੇਖੋ :ਪ੍ਰਿਯੰਕਾ ਤੇ ਨਿਕ ਦੀਆਂ ਰੋਮਾਂਟਿਕ ਤਸਵੀਰਾਂ ਵਾਇਰਲ, ਸੋਸ਼ਲ ਮੀਡੀਆ ‘ਤੇ ਛਿੜੀ ਚਰਚਾ

Poster of  upcoming movie ‘Sarabha- Cry For Freedom
Poster of upcoming movie ‘Sarabha- Cry For Freedom

ਮੁਕੁਲ ਦੇਵ ਇਸ ਫਿਲਮ ਵਿੱਚ ਹਰਨਾਮ ਸਿੰਘ ਟੂੰਡੀਲਾਟ ਦੀ ਭੂਮਿਕਾ ਨਿਭਾਉਣਗੇ । ਮੁਕੁਲ ਦੇਵ ਮੁਤਾਬਿਕ ਹਰਨਾਮ ਸਿੰਘ ਟੂੰਡੀਲਾਟ ਦੀ ਅਜ਼ਾਦੀ ਲੜਾਈ ਵਿੱਚ ਖਾਸ ਭੂਮਿਕਾ ਰਹੀ ਹੈ ਤੇ aੁਹਨਾਂ ਨੂੰ ਉਮੀਦ ਹੈ ਕਿ ਇਹ ਫਿਲਮ ਲੋਕਾਂ ਨੂੰ ਬਹੁਤ ਪਸੰਦ ਆਵੇਗੀ ।

ਹੋਰ ਦੇਖੋ :ਅਕਸ਼ੇ ਕੁਮਾਰ ਦੀ ਫਿਲਮ ਦੇ ਸੈੱਟ ‘ਤੇ ਮਹਿਲਾ ਨੇ ਕੀਤਾ ਹੰਗਾਮਾ, ਸ਼ੂਟਿੰਗ ਅੱਧ ਵਿਚਾਲੇ ਰੁਕੀ

https://www.instagram.com/p/BpY_ORUH0-V/?taken-by=ptc.network

ਮੁਕੁਲ ਦੇਵ ਮੁਤਾਬਿਕ ਨਿਰਦੇਸ਼ਕ ਕਵੀ ਰਾਜ ਕੁਝ ਵੱਖਰੀਆਂ ਕਹਾਣੀਆ ਲੈ ਕੇ ਅਉਂਦੇ ਹਨ ਜਿਹੜੀਆਂ ਕਿ ਲੋਕਾਂ ਨੂੰ ਖੂਬ ਪਸੰਦ ਆਉਂਦੀਆਂ ਹਨ । ਇਸ ਫਿਲਮ ਵਿੱਚ ਕਰਤਾਰ ਸਿੰਘ ਸਰਾਭਾ ਦੀ ਭੂਮਿਕਾ ਵਿੱਚ ਜਪਤੇਜ ਸਿੰਘ ਦਿਖਾਈ ਦੇਣਗੇ ।ਇਸ ਤੋਂ ਪਹਿਲਾ ਜਪਤੇਜ ਸਿੰਘ ਫਿਲਮ ‘ਭਾਗ ਮਿਲਖਾ ਭਾਗ’ ਵਿੱਚ ਮਿਲਖਾ ਸਿੰਘ ਦੇ ਬਚਪਨ ਦਾ ਰੋਲ ਨਿਭਾਅ ਚੁੱਕੇ ਹਨ ਤੇ ਹੁਣ ਇਸ ਫਿਲਮ ਵਿਚ ਕਰਤਾਰ ਸਿੰਘ ਸਰਾਭਾ ਦਾ ਰੋਲ ਨਿਭਾਉਣਗੇ।

Harry Bhatti To Direct Badshah’s Movie ‘Do Dooni Panj’ Starring Amrit Maan

badshah

Harry Bhatti To Direct Badshah’s Movie ‘Do Dooni Panj’ Starring Amrit Maan. Badshah announced his second Punjabi movie as a producer a few days back. But, the untitled movie has now got a title “Do Dooni Panj”. This is Badshah second Punjabi movie as a producer. The Bamb Jatt of Punjabi Entertainment Industry Amrit Maan has been roped for the lead role in the movie.

badshah

Badhshah shared the poster of the movie on his Instagram handle and announced the movie for his fans. Here is his Instagram post:

https://www.instagram.com/p/BnG3RZ0gcoG/?taken-by=badboyshah

Harry Bhatti will be directing the movie. He is the one who has directed Amrit Maan and Neeru Bajwa starer “Aate Di Chiri”. Harry Bhatti expressed his happiness for working on “Do Dooni Panj” through his Instagram handle.

harrybhatti.directorAction speaks more than words… So i always learn to speak ACTION …. once again With all your love and support we are announcing our new project “Do Dooni Panj” …. taking one step ahead… hope you guyz will keep on supporting and showering ur blessings on me like before… Stay tuned for more details… lv u all …. @aprafilms

https://www.instagram.com/p/BnG9JnfAcsX/?taken-by=harrybhatti.director

the poster of the movie is incorporating the alphabets and the numerals that are written in Punjabi and Hindi. Badshah has once said in his interview that he will be bringing his next project will be focused on giving a social message. So, the assumptions from the poster are made that the movie will revolve around the education system in the present scenario.  One more thing that has revealed in the poster is the releasing date of the movie. The movie is all set to hit the theatres in the beginning of the next year 2019. The releasing date of the movie is announced to be 11 January.

 

Amrit Maan Will Hit The Theatres With ‘Aate Di Chidi’ In October

amrit maan

Amrit Maan Will Hit Theatres With ‘Aate Di Chidi’ In October. Amrit Maan’s debut in Pollywood as the main lead “Aate Di Chiri” will be releasing on 19 October. This time the “Bamb Jatt” is sharing the screen space with Neeru Bajwa. With this movie, the Punjabi Film Industry will be having a new on-screen pair. The team is done with the editing process and now, we are waiting for the music release of the movie.

aate di chiri

Amrit Maan shared a video on his Instagram handle a few days back in which he has said that they were done with the editing of the movie. He also revealed that the movie is near to his heart. Harry Bhatti directorial movie is featuring Amrit Maan, Neeru Bajwa, Karmajit Anmol, Gurpreet Ghuggi, Sardar Sodhi and Nisha Bano in the movie. The whole star cast of the movie has been sharing the shooting updates from the shoot locations to express their excitement on being part of the film.

aate di chidi

Here is the video shared by Amrit Maan on his official handle.

amritmaan106‘AATE DI CHIDI’ film di editing almost finish hogyi ji??
19 OCTOBER nu release ho jaani aa film jo k mere dil de bht nerhe aa. Official poster and TRAILER bht jaldi? directed by @harrybhatti.director
i’m feeling lucky enough to share screen with such amazing and legendary star cast??@neerubajwa @karamjitanmol@ghuggigurpreet @sardarsohi@bnsharmaofficial @nishabano
written by Raju verma??

https://www.instagram.com/p/Bmf0cr_H3zk/?taken-by=amritmaan106

Being a Harry Bhatti movie, the movie is promising to carry a good and commendable script. We are sure it is going definitely follow the league of good films of the year 2018.

‘Mar Gaye Oye Loko’ Premier In The UK: Gippy Grewal Expressing His Happiness (Watch Video)

gippy grewal

‘Mar Gaye Oye Loko’ Premier In The UK: Gippy Grewal Expressing His Happiness. “Mar Gaye Oye Loko” is the Pollywood release this weekend. The movie is all set to hit theatres tomorrow in India. But, the movie is already having its premiere in the UK today. Gippy Grewal shared a video on Instagram in which he has mentioned that the UK’s theatre is the World’s first theatre to showcase the movie. Next screen that will show the movie is in Australia.

gippy grewal

Gippy Grewal is looking super excited for the movie. We could see the brightness and excitement in his eyes while he is also sitting in the theatre to watch the movie with the audiences. Have a look at the video to know what he has said:

https://www.instagram.com/p/BnEvkEbjaBe/?taken-by=gippygrewal

We have one more song from the movie that has got released a day before the movie release. The title of the song is “Rabba Ve”. The vocals of the song are given by none other than the Rahat Fateh Ali Khan. It is a sad and emotional song that is picturized on Gippy Grewal, Sonia Pabbi and Binnu Dhillon. While sharing a portion of the song on Instagram, Gippy Grewal has written:

https://www.instagram.com/p/BnFwj5NDUXd/?taken-by=gippygrewal

“Mar Gaye Oye Loko” is marking Sonia Pabbi’s debut in Punjabi Film Industry. The songs are getting a positive response from the public. It’s just one to the release of the movie. This will be Gippy’s third movie in the year 2018. Alongside Gippy Grewal, we have Sonia Pabbi, Binu Dhillon, Gurpreet Ghuggi, Jaswinder Bhalla, BN Sharma and Karamjit Anmol in the movie.

Sidhu Mossewala’s Superhit Track ‘So High’ Gives A Grand Entry To Binnu Dhillon In Gippy Grewal’s Upcoming ‘Mar Gaye Oye Loko’

gippy grewal

Sidhu Mossewala’s Superhit Track ‘So High’ Gives A Grand Entry To Binnu Dhillon In Gippy Grewal’s Upcoming ‘Mar Gaye Oye Loko’. “Mar Gaye Oye Loko” is the next Pollywood release this weekend. The movie is hitting theatres on 31 August. The movie is having the huge star cast and all the characters have been assigned with the perfect roles that we could see in the trailer for the movie. For a new experiment, Binnu Dhillon will be seen as the Mafia King named as “Gill Bai”. His entry in the movie is given by Sidhu Moosewala’s hit track “So High”. Binnu has always excelled in his comic roles so, playing this Mafia King will be something new that Gippy Grewal is offering to the audiences.

binnu dhillon

Gippy Grewal has penned the story of “Mar Gaye Oye Loko” by himself. The movie is made his own Production house “Humble Motion Pictures”. The movie is carrying a very unique concept of showing the view of the afterlife which has never been done in Punjabi Cinema. In his media interaction, Gippy Grewal had said that he has put some crazy ideas in the movie that the Yamraj will play being a modern Yamraj of the digitalized world. Here is Gippy sharing the sneak peek of the song “So High” from the movie and Binu Dhillon’s attitude and style could not be missed.

https://www.instagram.com/p/BnDCy_YjZ8p/?taken-by=gippygrewal

“Mar Gaye Oye Loko” is bringing Sonia Pabbi in Punjabi Film Industry. This movie is marking the beautiful actress’ debut in Pollywood. The music of the film has been released slowly. the songs are getting a positive response from the public. Now, people are just waiting for the release of the movie. Alongside Gippy Grewal, we have Sonia Pabbi, Binu Dhillon, Gurpreet Ghuggi, Jaswinder Bhalla, BN Sharma and Karamjit Anmol in the movie.

Diljit Dosanjh And Neeru Bajwa Join Hands For Jagdeep Sidhu’s ‘Shadaa’

shadaa

Diljit Dosanjh And Neeru Bajwa Join Hands For Jagdeep Sidhu’s ‘Shadaa’. Jatt and Juliet are coming back on the big screen after a gap to make their fans make once again for a Punjabi movie “Shadaa”. Super Singh Diljit Dosanjh and the Queen Of Pollywood Neeru Bajwa are the most hit and cute on-screen couple of Punjabi Film Industry. Both of them have proved their metal in the Industry with their outstanding and amazing performances. Diljit and Neeru were seen together in Diljit Dosanjh’s song “Raat Di Gedi”.

diljit dosanjh

Diljit Dosanjh has surprised his fans with his Instagram post by making a big announcement. He has also revealed the release date of the movie. The movie will be hitting theatres on 24 May 2019. Diljit’s Instagram post mentions,

diljitdosanjhSURPRISE …………… ?
#Shadaa Releasing Worldwide #24thMay2019 ? NEXT PUNJABI FILM ?
A&A Advisors & @bratfilmsofficial Presents ਛੜਾ ? With Queen ? @neerubajwa@jagdeepsidhu3 #AnuragBhaji #AmanBhaji#PawanBhaji

https://www.instagram.com/p/Bm2OUmKBdqq/?taken-by=diljitdosanjh

The poster of the movie has been unveiled and it has all the information regarding the movie. The movie “Shadaa” is going to be made under the production of Atul Bhalla, Amit Bhalla, Anurag Singh,  Aman Gill and Pawan Gill. Out of this Production team, Anurag Singh has previously directed Diljit and Neeru’s hit movies “Jatt and Juliet” and “Jatt & Juliet 2”. The movie will be presented by A&A Advisors and is a Brat films Production.

So fans, here is Diljit Dosanjh and Neeru Bajwa coming together to rock on the big screen with their magical on-screen chemistry. We can’t wait to see them together. We will keep updating fans about the movie. Stay Tuned.

Neeru Bajwa has one release scheduled this year. The movie “Aate Di Chirri” with Amrit Maan in the lead role. She has recently signed one more Punjabi movie that titles “Udda Ada”. This will be Ksshitijj Chaudhary’s directorial movie. Neeru will be sharing screen space with Tarsem Jassar in the movie.

Neeru Bajwa And Tarsem Jassar Signed For A New Punjabi Movie (Deets Inside)

neeru-tarsem

Neeru Bajwa And Tarsem Jassar Signed For A New Punjabi Movie. A fresh and new On-Screen couple of Punjabi Film Industry has been announced now. And they are none other than the Pollywood Queen Neeru Bajwa and the Turbanator of Punjabi Music Industry Tarsem Jassar. A good news for the fans of both of them. Both of these artists are amongst the A-Listers of Pollywood and have given us many hit Punjabi movies but separately. For the first time, they will be seen sharing screen space with each other.

neeru-tarsem

One more Blockbuster movie is getting ready to rule the Silver screen. We have reasons for saying this. The first reason is the leading star cast. Both of the leading actors are very talented in their field of work. Neeru Bajwa has never failed to impress and justify her characters in the Punjabi Cinemas. Her movies like “Jatt & Juliet”, “Sardarji”, “Channo: Kamli Yaar Di” and her latest released movie “Laung Laachi” are some of her memorable hits. On the other side, Tarsem Jassar is the master of Period films. He has given us “Rabb Da Radio”, “Sardar Mohammad” and “Daana Paani”.

Talking about their forthcoming movie, the title of the movie is “Uda Ada”. The movie will be directed by Ksshitij Chaudhary. He is the very talented directors of the Punjabi Film Industry who has directed”Vekh Baraatan Chaliyan” and he is also the director of the upcoming movie “Mr & Mrs 420 Returns”. The movie “Uda Ada” will be produced by Rupali Gupta.

neeru-tarsem

Talking about Neeru Bajwa and Tarsem Jassar’s upcoming projects, Neeru Bajwa is coming up with the Punjabi Movie “Aate Di Chiri” with Amrit Maan as the lead actor, whereas Tarsem Jassar will be seen in Uniform in his upcoming movie “Afsar” with Nimrat Khaira.