‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ਲਈ ਕੌਣ ਬਣੇਗਾ ‘ਬੈਸਟ ਪੌਪ ਵੋਕਲਿਸਟ (ਮੇਲ)’ , ਕਰੋ ਵੋਟ

ਪੀਟੀਸੀ ਨੈਟਵਰਕ ਵੱਲੋਂ 8 ਦਸੰਬਰ 2018 ਨੂੰ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬੀ ਦੇ ਟੋਪ ਗਾਇਕਾਂ ਨੂੰ ਇਸ ਅਵਾਰਡ ਨਾਲ ਨਿਵਾਜਿਆ ਜਾਵੇਗਾ । ਪੀਟੀਸੀ ਨੈਟਵਰਕ ਦੇ 8 ਦੰਸਬਰ ਨੂੰ ਹੋਣ ਵਾਲੇ ਇਸ ਵੱਡੇ ਸ਼ੋਅ ਵਿੱਚ ਕਮੇਡੀਅਨ ਸੁਦੇਸ਼ ਲਹਿਰੀ ਲੋਕਾਂ ਦਾ ਮਨੋਰੰਜਨ ਕਰਨਗੇ ਜਦੋਂ ਕਿ ਵੀ.ਜੇ. ਰੌਕੀ ਅਤੇ ਐਕਟਰ ਅਰਜਨ ਬਾਜਵਾ ਇਸ ਪ੍ਰੋਗਰਾਮ ਨੂੰ ਹੋਸਟ ਕਰਨਗੇ ।

https://www.instagram.com/p/BqmcMwpgvn4/

ਮਸ਼ਹੂਰ ਗਾਇਕ ਅਤੇ ਰੈਪਰ ਬੋਹੀਮੀਆ ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲਾਂ ਨੂੰ ਟੁੰਬਣਗੇ । ਪਰ ਇਸ ਪ੍ਰੋਗਰਾਮ ਦਾ ਹੁਣ ਤੋਂ ਹੀ ਆਗਾਜ਼ ਹੋ ਗਿਆ ਹੈ ਕਿਉਂਕਿ ਇਸ ਅਵਾਰਡ ਲਈ ਵੋਟਿੰਗ ਸ਼ੁਰੂ ਹੋ ਗਈ ਹੈ ਜਿਸ ਵਿੱਚ ਲੋਕ ਵੀ ਵੱਧ ਚੜ ਕੇ ਹਿੱਸਾ ਲੈ ਰਹੇ ਹਨ ਤੇ ਆਪਣੇ ਮਨ ਪਸੰਦ ਗਾਇਕਾਂ ਦੇ ਗਾਣੇ ਨੂੰ ਵੋਟ ਕਰ ਰਹੇ ਹਨ । ਇਸ ਵਾਰ  ‘Best Pop Vocalist (Male)’ ਕੈਟਾਗਿਰੀ ਲਈ ਜਿਨ੍ਹਾਂ ਗਾਣਿਆਂ ਨੂੰ ਨੋਮੀਨੇਟ ਕੀਤਾ ਗਿਆ ਹੈ ਉਹ ਇਸ ਤਰ੍ਹਾਂ ਹਨ :-

Best Pop Vocalist (Male)

Artist Song
Ammy Virk Hath Chumme
Diljit Dosanjh Raat Di Gedi
Gippy Grewal Sooraj
Guru Randhawa Lahore
Harbhajan Mann Kangan
Jassie Gill Guitar Sikhda
Kulwinder Billa Kohinoor
Master Saleem Ik Te Pyar
Nachhatar Gill Jaan Lain Tak
Ninja Roi Na
Preet Harpal Rubber Band
Ranjit Bawa Weekend
Sharry Mann Cute Munda

ਜੇਕਰ ਤੁਸੀਂ ਇਹਨਾਂ ਗਾਇਕਾਂ ਵਿੱਚੋਂ ਆਪਣੇ ਪਸੰਦੀਦਾ ਗਾਇਕ ਨੂੰ ਇਹ ਅਵਾਰਡ ਜਿੱਤਵਾਉਣਾ ਚਾਹੁੰਦੇ ਹੋ ਤਾਂ ਵੋਟ ਕਰੋ ।ਗਾਇਕਾਂ ਨੂੰ ਵੋਟ ਕਰਨ ਲਈ ਤੁਸੀਂ ਸਾਡੀ ਵੈੱਬਸਾਇਟ  https://wp.ptcpunjabi.co.in/voting/  ‘ਤੇ ਲੋਗਇਨ ਕਰ ਸਕਦੇ ਹੋ ।  ਇਹਨਾਂ ਗਾਇਕਾਂ ਦੇ ਜਿਸ ਗਾਣੇ ਨੂੰ ਨੋਮੀਨੇਟ ਕੀਤਾ ਗਿਆ ਹੈ ਉਹ ਇਸ ਤਰਾਂ ਹਨ । ਤੁਹਾਡੇ ਵੱਲੋਂ ਚੁਣੇ ਗਏ ਗਾਇਕ ਨੂੰ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ‘  ਨਾਲ ਨਵਾਜਿਆ ਜਾਵੇਗਾ । ਸੋ ਦੇਖਣਾ ਨਾ ਭੁੱਲਣਾ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ‘  ਜੇ.ਐੱਲ.ਪੀ.ਐੱਲ ਗਰਾਉਂਡ ਮੋਹਾਲੀ ਵਿੱਚ 8 ਦਸੰਬਰ ਨੂੰ । ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਪੀਟੀਸੀ ਪੰਜਾਬੀ ਅਤੇ ਪੀਟੀਸੀ ਪੰਜਾਬੀ ਗੋਲਡ ਦੇ ਯੂਟਿਊਬ ਚੈਨਲ ‘ਤੇ ਕੀਤਾ ਜਾਵੇਗਾ ।