ਜ਼ੋਰਾ ਰੰਧਾਵਾ ਆ ਰਹੇ ਹਨ ਆਪਣੇ ਗੀਤ ਨਾਲ ਧੂੜਾਂ ਪਟਣ

ਇੰਚ 22 ਦਾ, ਤੇ ਪੇਸ਼ੀ ਵਰਗੇ ਹਿੱਟ ਗੀਤ ਦੇਣ ਤੋਂ ਬਾਦ ਇਕ ਵਾਰ ਫਿਰ ਜ਼ੋਰਾ ਰੰਧਾਵਾ ਆਪਣੇ ਆਉਣ ਵਾਲੇ ਗੀਤ ਦੰਗੇ ਨਾਲ ਧੂੜਾਂ ਪਟਣ ਲਈ ਤਿਆਰ ਹੈ |

ਜੋ ਕਿ ਹੰਬਲ ਮਿਊਜ਼ਿਕ ਤੇ ਰਿਲੀਜ਼ ਹੋ ਰਿਹਾ ਹੈ | ਇਸ ਗੀਤ ਦੀ ਪਹਿਲੀ ਝੱਲਕ ਰਿਲੀਜ਼ ਹੋ ਗਈ ਹੈ | ਇਸ ਗੀਤ ਦਾ ਮਿਊਜ਼ਿਕ ਡਾਕਟਰ ਜ਼ਿਊਸ ਨੇ ਕਿੱਤਾ ਹੈ ਤੇ ਇਸ ਦੇ ਬੋਲ ਕਮਲ ਖਰੌੜ ਨੇ ਲਿਖੇ ਨੇ ਤੇ ਸਿਨੇਮਾਟੋਗ੍ਰਾਫੀ ਦਾ ਸੰਕਲਪ ਬਲਜੀਤ ਸਿੰਘ ਦਾ ਹੈ |